"ਗà©à©±à¨²à©‚ ਸਪੈਰੋ " |
ਜਦ ਅਸੀਂ ਜਦ ਅੰਮà©à¨°à¨¿à¨¤à¨¸à¨° ਸ਼ਿਫਟ ਹੋਠਤਾਂ ਕਿਰਾਠਦਾ ਘਰ ਸੀ ! ਦੋ ਪੋਰਸ਼ਨ ਸਨ ਹੋਰ
ਵੀ ਕਿਰਾà¨à¨¦à¨¾à¨° ਰਹਿੰਦੇ ਸਨ ! ਬਚਿਆਂ ਦੀ ਪੜਾਈ ਕਰਕੇ ਆਉਣਾ ਪਿਆ ਸੀ ! ਪਰ ਇੱਕ à¨à¨°à©‡
ਪੂਰੇ ਪਰਿਵਾਰ ਵਿਚੋਂ ਆ ਕੇ ਇੱਕਲੇ ਰਹਿਣਾ ਔਖਾ ਸੀ ! ਘਰ ਵਿਚ ਹਮੇਸ਼ਾਂ ਹੀ ਕਮੀ ਮਹਿਸੂਸ
ਹà©à©°à¨¦à©€ ਵੱਡਿਆਂ ਦੀ ! ਖਾਸ ਕਰਕੇ ਜਦ ਮੈਂ ਵੀ ਜੌਬ ਕਰਨੀ ਸ਼à©à¨°à©‚ ਕਰ ਦਿੱਤੀ ! "ਸਾਵੀ"
(ਬੇਟੀ) ਦਾ ਸਕੂਲ ਘਰ ਤੋਂ ਕਾਫੀ ਦੂਰ ਸੀ ! ਉਦੋਂ ਉਹ ਇਹੀ ਕੋਈ ਤੀਸਰੀ ਜਮਾਤ ਵਿਚ
ਪੜਦੀ ਸੀ ..ਸਕੂਲ ਤੋਂ ਜਦੋਂ ਘਰ ਮà©à©œà¨¦à©€ ਸੀ ਮੈਂ ਇਸ ਨੂੰ ਰੋਟੀ ਖà©à¨µà¨¾ ਕੇ ਫਿਰ ਜੋਬ ਤੇ
ਵਾਪਿਸ ਜਾਣਾ ਹà©à©°à¨¦à¨¾ ਤਾਂ ਇਸ ਦੀ ਜਿਦ ਹੋਣੀ ਕੇ ਮੈਂ ਨਾ ਜਾਵਾਂ ! ਪਰ ਜਦ ਚਲੀ ਜਾਂਦੀ
ਪਰ ਇਹ ਬਹà©à¨¤ ਇੱਕਲਾ ਮਹਿਸੂਸ ਕਰਦੀ ! ਪਰਿਵਾਰ ਵਿਚੋਂ ਆਕੇ ਇੱਕਲੇ ਰਹਿਣਾ ਔਖਾ ਸੀ !
ਬੇਟਾ ਦਾਦੀ ਮਾਂ ਦੇ ਕੋਲ ਸੀ ! ਉਹ ਅਜੇ ਸਕੂਲ ਨਹੀਂ ਸੀ ਜਾਂਦਾ ਪਰ ਸ਼ਰਾਰਤੀ ਬਹà©à¨¤ ਸੀ !
ਉਹ ਦਾਦੇ ਦਾਦੀ ਦੀ ਕੋਲ ਬਹà©à¨¤ ਖà©à¨¶ ਸੀ ਮਨ ਆਈਆਂ ਕਰਦਾ ..ਲਾਡਲਾ ਪੋਤਾ..ਜੋ ਦਿਲ
ਕਰਦਾ ਉਹੀ ਕਰਦਾ !
ਇੱਕ ਦਿਨ ਮੈ ਆਈ ਤੇ ਸਾਵੀ ਮੇਰੇ ਤੋਂ ਪਹਿਲਾਂ ਘਰ ਆਈ ਗਈ .! ਫਟਾ ਫੱਟ ਅੰਦਰ ਵੱਲ ਨੂੰ ਆਹà©à¨²à©€ ਤਾਂ ਸਾਵੀ ਨੇ ਇੱਕਲਨੂੰ ਦà©à¨° ਕਰਨ ਦਾ ਰਸਤਾ ਲਠਲਿਆ ਸੀ ! ਸ਼ਾਇਦ ਉਹ ਇੱਕ ਘਰੇਲੂ ਪੰਛੀ ਚਿੜਾ ਸੀ ਜੋ ਦੋਸਤੀ ਜਿਹੇ ਰਿਸ਼ਤੇ ਦੀ ਕੜੀ ਸੀ ! ਕਿੰਨੀ ਸਿਆਣੀ ਹੋ ਗਈ ਸੀ ਕà©à¨ ਹੀ ਦਿਨਾਂ ਵਿੱਚ ਸੀ ! ਹà©à¨£ ਉਹਨਾਂ ਦੀ ਦੋਸਤੀ ਬਹà©à¨¤ ਗਹਿਰੀ ਹੋ ਗਈ ਸੀ ! ਉਹ ਉਦਾਸ ਵੀ ਨਹੀਂ ਸੀ ਰਹਿੰਦੀ ! ਜਾਣ ਲੱਗਿਆਂ ਚà©à©±à¨ªà¨šà¨¾à¨ª ਆਪਣਾ ਕਮਰਾ ਬੰਦ ਕਰ ਲੈਂਦੀ ! ਫਿਰ ਸ਼ਾਮ ਨੂੰ ਸਾਰੀਆਂ ਗੱਲਾਂ ਕਰਦੀ !
ਇਹੀ ਅਪà©à¨°à©‡à¨² ਦੀ ਸ਼à©à¨°à©à¨†à¨¤ ਸੀ ! ਠੰਡਾ ਮਿੱਠਾ
ਜਿਹਾ ਮੌਸਮ ਸੀ ! ਪੇਪਰ ਹੋ ਰਹੇ ਸਨ ਤੇ ਮੈਂ ਬੀਜੀ ਨੂੰ ਕਿਹਾ ਸੀ ਕੇ ਤà©à¨¸à©€à¨‚ ਆ ਜਾਓ !
ਬੇਟਾ ਵੀ ਨਾਲ ਹੀ ਆ ਗਿਆ ਆਪਣੀ ਦਾਦੀ ਨਾਲ ! ਇੱਕ ਦਿਨ ਗà©à©±à¨²à©‚ ਬਾਹਰੋਂ ਉਡਦਾ ਆਇਆ ਤੇ
ਪੱਖੇ ਨਾਲ ਵੱਜ ਕੇ ਮਰ ਗਿਆ ! ਸਾਵੀ ਸਕੂਲ ਤੋਂ ਨਹੀਂ ਸੀ ਮà©à©œà©€ ! ਬੀਜੀ ਨੂੰ ਪਤਾ
ਸੀ ਕੇ ਜੇ ਉਸ ਨੂੰ ਪਤਾ ਲੱਗਿਆ ਤਾਂ ਬਹà©à¨¤ ਰੋਵੇਗੀ ! ਅਸਾਂ ਸਾਰਿਆਂ ਰਲ ਕੇ ਸਲਾਹ
ਬਣਾਈ ਕੇ ਉਸ ਨੂੰ ਨਹੀ ਦਸਾਂਗੇ ਕੇ ਗà©à©±à¨²à©‚ ਸਪੈਰੋ ਮਰ ਗਿਆ ਉਸ ਦੇ ਆਉਣ ਤੋਂ
ਪਹਿਲਾਂ ਪਹਿਲਾਂ ਹੀ ਉਹ ਕੋਲ ਖਾਲੀ ਪਠਪਲਾਟ ਵਿਚ ਚਿੜੇ ਨੂੰ ਸà©à©±à¨Ÿ ਆਠ!
ਬੇਟਾ ਸ਼ਰਾਰਤੀ ਸੀ ....ਕਹਿੰਦਾ ,'ਦੀਦੀ ! ਦੀਦੀ
ਇੱਕ ਗੱਲ ਦੱਸਾਂ ! ਤੇਰਾ ਦੋਸਤ ਗà©à©±à¨²à©‚ ਚਿੜਾ ਮਰ ਗਿਆ " ਬੀਜੀ ਨੇ ਘੂਰੀ ਵੀ ਵੱਟੀ
ਮੈਂ ਅਖ ਨਾਲ ਇਸ਼ਾਰਾ ਕੀਤਾ ਪਰ ਉਹ ਨਾ ਟੱਲਿਆ ਕਿਹਾ ਕੇ ਇਹ à¨à©‚ਠਬੋਲਦਾ ਹੈ ..! ਪਰ ਉਹ
ਨਾ ਮੰਨਿਆ ..! ਸਾਵੀ ਦਾ ਰੰਗ ਇਕà©à¨¦à©°à¨® ਪੀਲਾ ਪੈ ਗਿਆ ...ਪਰ ਉਹ ਸ਼ੈਤਾਨ ..ਉਥੇ ਲੈ
ਗਿਆ ਜਿਥੇ ਬੀਜੀ ਜਿਥੇ ਚਿੜਾ ਬੀਜੀ ਸà©à©±à¨Ÿ ਕੇ ਆਠਸੀ ਉੱਥੇ ਲੈ ਗਿਆ !! ਉਹ ਕਈ ਦਿਨ ਬਹà©à¨¤ ਉਦਾਸ ਰਹੀ ..! ਚà©à©±à¨ª ਚਾਪ ਜਿਹੀ ! ਕਲਾਸਾਂ ਦੋਬਾਰਾ ਸ਼à©à¨°à©‚ ਹੋ ਗਈਆਂ. ਪੜਾਈ ਵੀ ਕੌਨਵੈਂਟ ਸਕੂਲ ਦੀ ਸੀ ਔਖੀ ਸੀ ! .ਪਰ ਉਸ ਦੇ ਉਸ ਪਹਿਲੀ ਤਿਮਾਹੀ ਵਿਚੋਂ ਬਹà©à¨¤ ਘੱਟ ਨੰਬਰ ਆਠ! ਪਰ ਹà©à¨£ ਦੇਖਦੀ ਹਾਂ ਕਦੀ ਕੋਈ ਚਿੜੀ ਘਰ ਦਾ ਰਾਹ ਨਹੀ ਕਰਦੀ ਪਤਾ ਨਹੀਂ ਇਹ ਕਿਥੇ ਅਲੋਪ ਹੋ ਗਈਆਂ ਹਨ ! ਕਦੇ ਕੋਈ ਆਹਲਣਾ ਨਹੀਂ ਦਿਸਦਾ ! ਸ਼ਾਇਦ ਅਸੀਂ ਤਰੱਕੀ ਦੇ ਰਾਹ ਤੇ ਹਾਂ ! ਜਾਂ ਫਿਰ ਬਹà©à¨¤ ਕਮਜ਼ਰਫ ਗਠਹਾਂ ! |