ਲੱਖ ਪਰਦੇਸੀ ਹੋਈਠ|
ਲੱਖ ਪਰਦੇਸੀ ਹੋਈਠ|
|
|
ਸਤਮੀਤ ਕੌਰ |
|
|
|
|
|
|
ਲੇਹ......ਰੋਹਤਾਂਗ......ਦਾ ਠੰਡਾ ਠੰਡਾ ਮੌਸਮ...ਠੰਡੀ ਠੰਡੀ ਹਵਾ...... ਚਾਰੇ ਪਾਸੇ ਚਿੱਟੀ ਚਾਦਰ ਦੀ ਤਰà©à¨¹à¨¾à¨‚ ਫੈਲੀ ਹੋਈ ਬਰਫ .......ਇੱਥੇ ਕੇ ਸੀ ਮà©à¨µà©€à¨œ ਪà©à¨°à¨¾.ਲਿ ਦੀ ਪਹਿਲੀ ਪੰਜਾਬੀ ਫਿਲਮ 'ਲਖ ਪਰਦੇਸੀ ਹੋਈà¨' ਦੀ ਸ਼à©à¨Ÿà¨¿à©°à¨— ਚਲ ਰਹੀ ਸੀ. ਨਿਰਮਾਤਾ ਪà©à¨°à©‡à¨® ਗਾਂਧੀ- ਅਮਰਜੀਤ ਕੌਰ, ਨਿਰਦੇਸ਼ਕ ਡਾ. ਸਵਰਨ ਸਿੰਘ ਆਪਣੇ ਸਹਾਯਕ ਦੇ ਨਾਲ ਗà©à¨°à©‡à¨¸à©€ ਸਿੰਘ, ਰਜਤ ਬੇਦੀ, ਆਰਤੀ ਪà©à¨°à©€, ਅਤੇ ਪਰਨੀਤ ਸਿੰਘ ਤੇ ਫਿਲਮਾਠਗਠਸੀਨ ਦੇ ਬਾਰੇ ਵਿੱਚ ਚਰਚਾ ਕਰ ਰਹੇ ਸੀ. ਦੋਵੇ ਰੋਮਾਂਟਿਕ ਜੋੜੀਆਂ ਤੇ ਗੀਤ ਫਿਲਮਾਨਾ ਸੀ. ਕੋਰਿਉਗà©à¨°à¨¾à¨«à¨° ਬਾਬਾ ਜਾਧਵ ਗੀਤ ਦੀ ਰਿਹਰਸਲ ਕਰ ਰਹੇ ਸੀ. ਪਹਿਲਾਂ ਸ਼ਾਟ ਲਿਆ ਗਿਆ ਪਰ ਨਿਰਦੇਸ਼ਕ ਡਾ.ਸਵਰਨ ਸਿੰਘ ਨੂੰ ਉਹ ਸ਼ਾਟ ਚੰਗਾ ਨਹੀਂ ਲਗਿਆ ਤਾਂ ਉਹ ਸ਼ਾਟ ਫਿਰ ਲਿਆ ਗਿਆ. ਜਿਵੇਂ ਹੀ ਕੋਰਿਉਗà©à¨°à¨¾à¨«à¨° ਨੇ ਸੀਟੀ ਬਜਾਈ ਤਾਂ ਗà©à¨°à©‡à¨¸à©€ ਸਿੰਘ ਅਤੇ ਰਜਤ ਬੇਦੀ ਦਾ ਗੀਤ 'ਤੇਰਿਆ ਮà©à¨¹à©±à¨¬à¨¤à¨¾ ਨੂੰ ਰੱਬ ਮੈਂ ਬਣਾ' ਫਿਲਮਾਇਆ ਜਾਣ ਲਗਿਆ. ਇਸ ਸਮੇਂ ਗà©à¨°à©‡à¨¸à©€ ਸਿੰਘ ਅਤੇ ਰਜਤ ਸਿੰਘ ਤੇ ਬਹà©à¨¤ ਸਾਰੇ ਸ਼ਾਟਸ ਲਠਗà¨. ਇਸ ਦੇ ਨਾਲ ਹੀ ਪਰਨੀਤ ਸਿੰਘ ਅਤੇ ਆਰਤੀ ਪà©à¨°à©€ ਤੇ ਠੰਡੀ ਠੰਡੀ ਬਰਫ ਤੇ ਗੀਤ ਫਿਲਮਾਇਆ ਗਿਆ. ਗੀਤ ਦੇ ਬੋਲ ਸੀ 'ਮੈਂ ਤੇਰੇ ਨਾਲ ਪà©à¨°à©€à¨¤à¨¾à¨‚ ਨਹੀਂ' ਚਲਣ ਲਗਿਆ. ਪਰਨੀਤ ਸਿੰਘ ਅਤੇ ਆਰਤੀ ਪà©à¨°à©€ ਬਰਫ ਤੇ ਡਾਂਸ ਕਰਣ ਲੱਗੇ. ਕਦੀ ਰੋਲਿੰਗ ਕਰਦੇ ਕਦੀ ਉਹ ਮਸਤੀ ਕਰਦੇ. ਕà©à©±à¨ ਸਮੇਂ ਬਾਅਦ ਪੂਰਾ ਯà©à¨¨à©€à¨Ÿ ਇਸ ਠੰਡੀ- ਠੰਡੀ ਹਵਾ ਤੋਂ ਬਚਦਾ ਹੋਇਆ ਮੈਦਾਨੀ ਇਲਾਕੇ ਦੇ ਪਿਆਰੇ ਪਿਆਰੇ ਫà©à©±à¨²à¨¾à¨‚ ਵਿੱਚ ਆ ਗਿਆ. ਉੱਥੇ ਰਜਤ ਬੇਦੀ ਅਤੇ ਗà©à¨°à©‡à¨¸à©€ ਸਿੰਘ ਤੇ ਗੀਤ ਦੀ ਕà©à©±à¨ ਲਾਈਨਾਂ ਫਿਲਮਾਈ ਗਈ.
|
|
ਜਿਵੇਂ ਹੀ ਲੰਚਬà©à¨°à©‡à¨• ਹੋਇਆ ਤਾਂ ਅਸੀਂ ਨਿਰਦੇਸ਼ਕ ਡਾ.ਸਵਰਨ ਸਿੰਘ ਜੀ ਤੋਂ ਗੱਲ ਕਰਨ ਲੱਗੇ ਤਾਂ ਉਹਨਾਂ ਨੇ ਇਸ ਫਿਲਮ ਵਾਰੇ ਦੱਸਿਆ ਕਿ ਇਹ ਫਿਲਮ ਪੰਜਾਬੀ ਹੈ ਜੋ ਲੇਹ, ਰੋਹਤਾਂਗ ਅਤੇ ਪੌਂਗ ਡੈਨ ਤੇ ਸ਼ੂਟ ਕੀਤੀ ਗਈ. ਸਾਡੀ ਫਿਲਮ ਦਾ ਸੰਗੀਤ ਆਨੰਦ ਰਾਜ ਆਨੰਦ ਅਤੇ ਕà©à¨²à¨œà©€à¨¤ ਦਾ ਹੈ. ਅਸੀਂ ਇਹ ਹੀ ਚਾਹà©à©°à¨¦à©‡ ਹਾਂ ਕਿ ਜਿਵੇਂ ਸਾਡੀ ਕਹਾਣੀ ਹੈ ਉਸ ਤਰà©à¨¹à¨¾à¨‚ ਹੀ ਸਾਡਾ ਫਿਲਮ ਦਾ ਸੰਗੀਤ ਵੀ ਵੱਡੇ ਪੈਮਾਨੇ ਤੇ ਫਿਲਮਾਇਆ ਜਾਵੇ. ਫਿਲਮ ਦੀ ਕਹਾਣੀ ਸਾਡੇ ਪੰਜਾਬੀ ਕਲਚਰ ਨੂੰ ਪੇਸ਼ ਕਰਦੀ ਹੈ ਕਿ ਸਾਡੇ ਦੋਸਤ ਜੋ ਕਈ ਸਾਲਾਂ ਤੋਂ ਪੰਜਾਬ ਛੱਡ ਕੇ ਵਿਦੇਸ਼ ਗਠਹਨ, ਉਹਨਾਂ ਦੀ ਪੰਜਾਬੀ à¨à¨¾à¨¶à¨¾, ਪੰਜਾਬੀ ਕਲਚਰ ਨੂੰ à¨à©à©±à¨²à¨¦à©‡ ਜਾ ਰਹੇ ਹਨ. ਸਾਡੀ ਫਿਲਮ ਦੀ ਕਹਾਣੀ ਕà©à¨²à¨à©‚ਸ਼ਣ ਖਰਬੰਦਾ ਅਤੇ ਉਹਨਾਂ ਦੇ ਬੇਟੇ ਰਜਤ ਦੇ ਆਸ ਪਾਸ ਦੀ ਹੈ. ਰਜਤ ਬੇਦੀ ਲੰਦਨ ਵਿੱਚ ਹੀ ਪੈਦਾ ਹੋਇਆ ਹੈ. ਉਹ ਪੰਜਾਬੀ ਕਲਚਰ, ਪੰਜਾਬ ਨੂੰ ਨਜਦੀਕ ਤੋਂ ਨਹੀਂ ਵੇਖ ਪਾਉਂਦਾ. ਕà©à©±à¨ ਸਮੇਂ ਬਾਅਦ ਉਹ ਆਪਣੇ ਪਿਤਾ ਕà©à¨²à¨à©‚ਸ਼ਣ ਖਰਬੰਦਾ ਦੇ ਕਹਿਣ ਤੇ ਪੰਜਾਬ ਆਉਂਦਾ ਹੈ, ਉੱਥੇ ਉਹ ਪਹਿਲਾਂ ਅੰਮà©à¨°à¨¿à¨¤à¨¸à¨° ਜਾ ਕੇ ਦਰਸ਼ਨ ਕਰਦਾ ਹੈ. ਉਸ ਦਾ ਇੱਕ ਦੋਸਤ ਉਸ ਨੂੰ ਜਲਿਆਵਾਲਾ ਬਾਗ ਵੀ ਦਿਖਾਉਂਦਾ ਹੈ ਕਿ ਕਿਵੇਂ ਜਨਰਲ ਡਾਯਰ ਨੇ ਗੋਲਿਆਂ ਬਰਸਾਈ ਸੀ. ਰਜਤ ਬੇਦੀ ਦੀ ਮà©à¨²à¨¾à¨•à¨¾à¨¤ ਸਾਡੀ ਨਾਈਕਾ ਗà©à¨°à©‡à¨¸à©€ ਸਿੰਘ ਤੋਂ ਹà©à©°à¨¦à©€ ਹੈ, ਜੋ ਚੰਗੇ ਸੰਸਕਾਰ ਵਾਲੀ ਪੜà©à¨¹à©€ ਲਿਖੀ ਕà©à©œà©€ ਹੈ. ਕਾਫੀ ਲੰਬੀ ਨੋਕ à¨à©‹à¨• ਦੇ ਬਾਅਦ ਪਿਆਰ ਹà©à©°à¨¦à¨¾ ਹੈ. ਸਾਡਾ ਦੂਜਾ ਨਾਯਕ ਹੈ ਪਰਨੀਤ ਸਿੰਘ, ਜਿਸ ਨੇ ਬਹà©à¨¤ ਹੀ ਪਿਆਰਾ ਅà¨à¨¿à¨¨à¨¯ ਕੀਤਾ ਹੈ. ਬੇਸ਼ਕ ਪਰਨੀਤ ਸਿੰਘ ਦੀ ਇਹ ਪਹਿਲੀ ਫਿਲਮ ਹੈ ਪਰ ਇਸ ਦੇ ਨਾਲ ਇਹ ਲੱਗਦਾ ਹੈ ਕਿ ਉਹ ਅà¨à¨¿à¨¨à¨¯ ਦੀ ਸਾਰੀ ਬਰਿਕੀਆਂ ਨੂੰ ਚੰਗੀ ਤਰà©à¨¹à¨¾à¨‚ ਜਾਂਦਾ ਹੈ. ਪਰਨੀਤ ਸਿੰਘ ਦਾ ਵਿਆਹ ਆਰਤੀ ਪੂਰੀ ਦੇ ਨਾਲ ਹà©à©°à¨¦à¨¾ ਹੈ. ਪਰਨੀਤ ਕਿਸੀ ਕਿਸੀ ਕੰਮ ਲਈ ਇੰਗਲੈਂਡ ਜਾਂਦਾ ਹੈ ਤਾਂ ਉੱਥੇ ਕਿਸੀ ਕੰਮ ਵਿੱਚ ਫਸ ਜਾਂਦਾ ਹੈ. ਆਰਤੀ ਪà©à¨°à©€ ਦੇ ਪਿਤਾ ਅਵਤਾਰ ਗਿਲ ਪਰੇਸ਼ਾਨ ਹੋ ਜਾਂਦਾ ਹੈ ਅਤੇ à¨à¨¨à¨†à¨°à¨†à¨ˆ ਨੂੰ ਬà©à¨°à¨¾ à¨à¨²à¨¾ ਕਹਿੰਦਾ ਹੈ. ਵੇਖਿਆ ਜਾਵੇ ਤਾਂ ਸਾਡੀ ਇਹ ਫਿਲਮ ਪੰਜਾਬ, ਪੰਜਾਬੀਅਤ, ਅਤੇ ਪੰਜਾਬੀ ਦੀ ਤਸਵੀਰ ਹੈ. ਸਾਡਾ ਇਹ ਸੋਚ ਸੀ ਕਿ ਅਸੀਂ ਅਜਿਹੀ ਫਿਲਮ ਬਣਾਈਠਜਿਸ ਤੋਂ ਸਾਡੇ ਨੌਜਵਾਨਾਂ ਨੂੰ ਸਮਠਮਿਲੇ. ਪà©à¨°à¨¾à¨¡à¨•à¨¶à¨¨ ਮੇਨੇਜਰ ਸੰਜੂ ਸਾਨੂੰ ਇੱਕ ਕਲਾਕਾਰ ਨਾਲ ਮਿਲਵਾਉਣ ਲੱਗੇ.
ਗà©à¨°à©‡à¨¸à©€ ਸਿੰਘ ਸੇਟ ਤੇ ਚਹੇਤੀ ਬਣੀ ਹੋਈ ਸੀ. ਉਹ ਹà©à¨£à©‡ ਵੀ ਬਾਗ ਵਿੱਚ ਲੱਗੇ ਫà©à©±à¨²à¨¾à¨‚ ਨੂੰ ਵੇਖ ਰਹੀ ਸੀ. ਗà©à¨°à©‡à¨¸à©€ ਸਿੰਘ ਨੇ ਦੱਸਿਆ ਮੈਂ ਇਸ ਫਿਲਮ ਵਿੱਚ ਨੇਹਾ ਦਾ ਕਿਰਦਾਰ ਕਰ ਰਹੀ ਹਾਂ. ਇਹ ਕਿਰਦਾਰ ਚੰਗਾ ਹੈ. ਜਦ ਮੈਨੂੰ ਲੇਖਿਕਾ ਅਮਰਜੀਤ ਕੌਰ ਨੇ ਇਹ ਕਹਾਣੀ ਸà©à¨¨à¨¾à¨ˆ ਤਾਂ ਮੈਨੂੰ ਬਹà©à¨¤ ਚੰਗੀ ਲੱਗੀ. ਮੇਰੇ ਨਾਲ ਰਜਤ ਬੇਦੀ ਦੀ ਜੋੜੀ ਹੈ ਜੋ ਇੰਗਲੈਂਡ ਤੋਂ ਪੰਜਾਬ ਆਉਂਦਾ ਹੈ. ਇੱਕ ਪਾਰਟੀ ਜਦ ਉਹ ਮੈਨੂੰ ਗਲ ਨਾਲ ਲਾਉਂਦਾ ਹੈ ਤਾਂ ਮੈਨੂੰ ਬà©à¨°à¨¾ ਲੱਗਦਾ ਹੈ, ਕਿਉਂਕਿ ਮੈਂ ਵੈਸੀ ਲੜਕੀ ਨਹੀਂ ਦਿਖਾਈ ਗਈ........ ਪਰ ਕੱਠਸਮੇਂ ਬਾਅਦ ਮੈਨੂੰ ਪਿਆਰ ਹੋ ਜਾਂਦਾ ਹੈ. ਕਹਾਣੀ ਵਿੱਚ ਕਈ ਮੌੜ ਹਨ. ਇਸ ਫਿਲਮ ਵਿੱਚ ਮੇਰਾ ਰੋਲ, ਰਜਤ ਜੀ ਦਾ ਰੋਲ, ਕà©à¨²à¨à©‚ਸ਼ਣ ਜੀ ਦਾ ਰੋਲ ਹੈ. ਉੱਥੇ ਹੀ ਪਰਨੀਤ ਸਿੰਘ ਦਾ ਵੀ ਰੋਲ ਚੰਗਾ ਹੈ. ਪਰਨੀਤ ਸਿੰਘ ਇੱਕ ਚੰਗਾ ਕਲਾਕਰ ਵੀ ਹੈ. ਮੈਂ ਅਜਿਹੀ ਪੰਜਾਬੀ ਫਿਲਮਾਂ ਜਰੂਰ ਕਰਾਂਗੀ. ਹਾਂ ਨਿਰਦੇਸ਼ਕ ਡਾ. ਸਵਰਨ ਸਿੰਘ ਦਾ ਸਮà¨à¨¾à¨‰à¨£ ਦਾ ਤਰੀਕਾ ਬਹà©à¨¤ ਵਧੀਆਂ ਹੈ. ਉਹ ਪਿਆਰ ਨਾਲ ਕਲਾਕਾਰਾਂ ਨਾਲ ਕੰਮ ਲੈਂਦੇ ਹਨ. ਮੈਂ ਚਾਹà©à©°à¨¦à©€ ਹਾਂ ਕਿ ਬਾਰ -ਬਾਰ ਇਸ ਦੇ ਨਾਲ ਕੰਮ ਕਰਾ.
ਰਜਤ ਬੇਦੀ ਨੇ ਦੱਸਿਆ ਮੈਂ ਇਸ ਫਿਲਮ ਵਿੱਚ ਹੈਰੀ ਬਣਾ ਹਾਂ. ਮੇਰਾ ਰੋਲ ਬਹà©à¨¤ ਚੰਗਾ ਹੈ. ਮੈਨੂੰ ਅਜਿਹਾ ਮà©à©°à¨¡à¨¾ ਦੱਸਿਆ ਗਿਆ ਹੈ ਜਿਸ ਨੂੰ ਪੰਜਾਬੀ ਕਲਚਰ ਦੇ ਬਾਰੇ ਵਿੱਚ ਪਹਿਲਾਂ ਪਤਾ ਨਹੀਂ ਹà©à©°à¨¦à¨¾ ਪਰ ਜਿਵੇਂ ਹੀ ਮੈਂ ਹਰਮੰਦਰ ਸਾਹਿਬ ਦੇ ਦਰਸ਼ਨ ਕਰਦਾ ਹਾਂ ਮੈਨੂੰ ਸ਼ਾਂਤੀ ਮਿਲਦੀ ਹੈ. ਮੈਂ ਉਸ ਦਾ ਧਿਆਨ ਨਹੀਂ ਕਰ ਸਕਦਾ. ਫਿਲਮ ਦੀ ਲੇਖਿਕਾ ਅਮਰਜੀਤ ਕੌਰ ਨੂੰ ਕਹਾਣੀਆਂ ਲਈ
ਅਵਾਰਡ ਮਿਲ ਚà©à¨•à©‡ ਹਨ. ਇਹ ਫਿਲਮ ਕà©à©œà©€à¨†à¨‚ ਦੇ ਬਾਰੇ ਵਿੱਚ ਸੀ. ਕਿਵੇਂ ਕà©à©œà©€à¨†à¨‚ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ. ਫਿਲਮ ਲਖ ਪਰਦੇਸੀ ਹੋਈਠਸਾਡੇ ਦਿਲਾਂ ਦੀ ਕਹਾਣੀ ਹੈ. ਸਾਡੇ ਪੰਜਾਬ ਦੀ ਕਹਾਣੀ ਹੈ. ਸਾਡੀ ਆਪਣੀ ਬੀਤੀ ਕਹਾਣੀ ਹੈ. ਜੋ ਲੋਕ ਵਿਦੇਸ਼ ਵਿੱਚ ਸੇਟਲ ਹੋ ਗਠਹਨ ਅਤੇ ਆਪਣਾ ਕਲਚਰ à¨à©à©±à¨² ਗਠਹਨ. ਜਿਵੇ ਸਾਡੇ ਨਾਯਕ ਰਜਤ ਬੇਦੀ ਹਨ. ਜਿਹਨਾਂ ਦਾ ਜਨਮ ਇੰਗਲੈਂਡ ਵਿੱਚ ਹੋਇਆ ਹੈ ਉਹ ਪੰਜਾਬ ਆ ਕੇ ਹੈਰਾਨ ਹà©à©°à¨¦à¨¾ ਹੈ ਕਿ ਸਾਡਾ ਪੰਜਾਬ ਇਨà©à¨¹à¨¾à¨‚ ਵਿਸ਼ਾਲ ਹੈ. ਕਹਾਣੀ ਵਿੱਚ ਪਿਆਰ ਮà©à¨¹à©±à¨¬à¨¤ ਵੀ ਹੈ. ਇਸ ਫਿਲਮ ਦੇ ਬਾਅਦ ਅਸੀਂ ਹਿੰਦੀ ਵਿੱਚ ਫਿਲਮ ਬਣਾ ਰਹੇ ਹਾਂ, ਜਿਸ ਵਿੱਚ ਆਮਿਰ ਖਾਨ ਜਾਂ ਅਜਯ ਦੇਵਗਨ ਨੂੰ ਲਵਾਂਗੇ . ਕਹਾਣੀ ਤਿਆਰ ਹੋ ਰਹੀ ਹੈ. ਲਖ ਪਰਦੇਸੀ ਹੋਈਠਦੇ ਸਾਰੇ ਕਲਾਕਾਰਾਂ ਨੇ ਚੰਗਾ ਕੰਮ ਕੀਤਾ ਹੈ. ਪਰਨੀਤ ਸਿੰਘ ਆਰਤੀ ਪà©à¨°à©€ ਦੀ ਜੋੜੀ ਚੰਗੀ ਹੈ.
ਪਰਨੀਤ ਸਿੰਘ ਨੇ ਦੱਸਿਆ ਮੈਨੂੰ ਨਿਰਦੇਸ਼ਕ ਡਾ. ਸਵਰਨ ਸਿੰਘ ਦੇ ਨਾਲ ਕੰਮ ਕਰ ਕੇ ਚੰਗਾ ਲਗਿਆ. ਬੇਸ਼ਕ ਇਹ ਮੇਰੀ ਪਹਿਲੀ ਫਿਲਮ ਹੈ. ਪਰ ਮੈਨੂੰ ਸਾਰਿਆਂ ਨੇ ਹੌਸਲਾ ਦਿੱਤਾ ਹੈ. ਗà©à¨°à©‡à¨¸à©€ ਸਿੰਘ, ਰਜਤ ਬੇਦੀ, ਕà©à¨²à¨à©‚ਸ਼ਣ ਖਰਬੰਦਾ, ਅਵਤਾਰ ਗਿਲ, ਆਰਤੀ ਪà©à¨°à©€ ਵਰਗੇ ਮਹਾਨ ਕਲਾਕਾਰਾਂ ਨਾਲ ਕੰਮ ਕਰ ਕੇ ਮੈਨੂੰ ਚੰਗਾ ਲਗਿਆ.
ਕੇ. ਸੀ. ਮà©à¨µà©€à¨œ ਪà©à¨°à¨¾. ਲਿ. ਦੀ ਫਿਲਮ ਲਖ ਪਰਦੇਸੀ ਹੋਈਠਦੇ ਨਿਰਮਾਤਾ ਹੈ ਪà©à¨°à©‡à¨® ਗਾਂਧੀ, ਅਮਰਜੀਤ ਕੌਰ, ਨਿਰਦੇਸ਼ਕ ਡਾ. ਸਵਰਨ ਸਿੰਘ, ਸੰਗੀਤਕਾਰ ਆਨੰਦ ਰਾਜ ਆਨੰਦ, ਕà©à¨²à¨œà©€à¨¤, ਲੇਖਿਕਾ ਅਮਰਜੀਤ ਕੌਰ, ਅਕਸ਼ਨ ਮਹਮà©à¨¦ ਬਕਸ਼ੀ.
ਕਲਾਕਾਰ: ਰਜਤ ਬੇਦੀ, ਗà©à¨°à©‡à¨¸à©€ ਸਿੰਘ, ਕà©à¨²à¨à©‚ਸ਼ਣ ਖਰਬੰਦਾ, ਆਰਤੀ ਪà©à¨°à©€, ਪਰਨੀਤ ਸਿੰਘ, ਅਵਤਾਰ ਗਿਲ, ਅਮਨ ਵਰਮਾ, ਅਨੂਪ ਸੋਨੀ, ਦੀਪਕ ਰਾਜਾ, ਅਤੇ ਰਾਜਾ ਜੰਗ ਬਹਾਦà©à¨°. ਹà©à¨£ ਸਾਰੀ ਯà©à¨¨à©€à¨Ÿ ਇੰਗਲੈਂਡ ਲਈ ਰਵਾਨਾ ਹੋ ਚà©à¨•à©€ ਹੈ.
|