ਸੌਖਾ ਨਹੀਂ ਰਿਹਾ ਮੋਦੀ ਦੇ ਰੱਥ ਨੂੰ ਰੋਕਣਾ ਜੀ. à¨à©±à¨¸. ਗà©à¨°à¨¦à¨¿à©±à¨¤ (+91 94171 93193) |
à¨à¨¾à¨µà©‡à¨‚ ਕਿ ਦੋ ਸਾਲ ਬਾਅਦ ਹੋਣ ਵਾਲੀਆਂ ਲੋਕ ਸà¨à¨¾ ਚੋਣਾਂ ਬਾਰੇ ਅੱਜ ਹੀ ਕੋਈ
à¨à¨µà¨¿à©±à¨–ਬਾਣੀ ਕਰਨੀ ਅਤਿਅੰਤ ਔਖਾ ਕਾਰਜ ਹੈ। ਸਾਨੂੰ ਨਹੀਂ ਪਤਾ ਕਿ ਆਉਣ ਵਾਲੇ ਸਮੇਂ ਵਿੱਚ
ਕੀ-ਕੀ ਹੋ ਸਕਦਾ ਹੈ ਅਤੇ ਸਿਆਸੀ ਊਠਨੇ ਕਿਹੜੀ ਕਰਵਟ ਬੈਠਣਾ ਹੈ। ਪਲ-ਪਲ ਬਦਲਦੀ à¨à¨¾à¨°à¨¤à©€
ਰਾਜਨੀਤੀ ਵਿੱਚ ਅਕਸਰ ਹੀ ਕਈ ਜਵਾਰà¨à¨¾à¨Ÿà©‡ ਆਉਂਦੇ ਰਹਿੰਦੇ ਹਨ ਜਿੰਨà©à¨¹à¨¾à¨‚ ਨਾਲ ਬਹà©à¨¤ ਸਾਰੀ
ਉਥਲ-ਪà©à¨¥à¨² ਹà©à©°à¨¦à©€ ਰਹਿੰਦੀ ਹੈ। ਹੋ ਸਕਦਾ ਹੈ ਕਿ 2019 ਵਿੱਚ à¨à¨¾à¨œà¨ªà¨¾ ਖਿਲਾਫ਼ ਕੋਈ
ਮਹਾਂ-ਗੱਠਜੋੜ ਸਾਹਮਣੇ ਆ ਜਾਵੇ ਜਿਸ ਨੂੰ ਕੋਈ ਮੋਦੀ ਵਰਗਾ ਹੀ ਕਥਿਤ ਚਮਤਕਾਰੀ ਆਗੂ ਮਿਲ
ਜਾਵੇ ਅਤੇ ਇੰਜ ਲੋਹੇ ਨੂੰ ਲੋਹਾ ਕੱਟ ਦੇਵੇ। ਇਹ ਵੀ ਹੋ ਸਕਦਾ ਹੈ ਕਿ ਅਗਲੇ ਸਾਲ ਹੋਣ
ਵਾਲੀਆਂ ਵਿਧਾਨ ਸà¨à¨¾ ਚੋਣਾਂ ਵਿੱਚ ਕà©à¨ ਖਾਸ ਰਾਜਾਂ ਵਿੱਚ à¨à¨¾à¨œà¨ªà¨¾ ਦੀ ਹਾਰ ਹੋ ਜਾਵੇ ਅਤੇ
ਵਿਰੋਧੀਆਂ ਨੂੰ ਇਸ ਤੋਂ ਤਾਕਤ ਮਿਲ ਜਾਵੇ। ਪਰ ਫਿਰ ਵੀ ਅਜੇ ਤੱਕ à¨à¨¾à¨œà¨ªà¨¾ ਦੇ ਰੱਥ ਨੂੰ
ਰੋਕਣ ਵਾਲੀ ਕੋਈ ਰਾਜਸੀ ਤਾਕਤ ਪੂਰੇ à¨à¨¾à¨°à¨¤ ਵਿੱਚ ਨਜ਼ਰ ਨਹੀਂ ਆ ਰਹੀ। ਇਸ ਦਾ ਮà©à©±à¨– ਕਾਰਨ
ਇਹ ਹੈ ਕਿ ਸਾਰੇ ਵਿਰੋਧੀ ਬà©à¨°à©€ ਤਰਾਂ ਖਿੰਡੇ ਹੋਠਹਨ। ਹਰ ਛੋਟੀ-ਵੱਡੀ ਪਾਰਟੀ ਵਿੱਚ
ਵੱਡੀਆਂ-ਵੱਡੀਆਂ ਲਾਲਸਾਵਾਂ ਪਾਲਣ ਵਾਲੇ ਲੋਕ ਸਰਗਰਮ ਹਨ।
ਇਸ ਗੱਲ ਦੀ ਪà©à¨°à¨¬à¨² ਸੰà¨à¨¾à¨µà¨¨à¨¾ ਹੈ ਕਿ 2019 ਦੀਆਂ ਲੋਕ ਸà¨à¨¾ ਚੋਣਾਂ ਵਿੱਚ ਵੀ, à¨à¨¾à¨œà¨ªà¨¾ ਹੀ ਦੇਸ਼ ਦੀ ਸਠਤੋਂ ਵੱਡੀ ਪਾਰਟੀ ਬਣ ਜਾਵੇ। ਹਾਲੀਆ ਸਮੇਂ ਵਿੱਚ ਹੋਈਆਂ ਪੰਜ ਰਾਜਾਂ ਦੀਆਂ ਵਿਧਾਨ ਸਠਚੋਣਾਂ ਨੇ ਇਸ ਗੱਲ ਦੀ ਬਹà©à¨¤ ਹੱਦ ਤੱਕ ਤਸਦੀਕ ਕਰ ਦਿੱਤੀ ਹੈ। ਇਹਨਾਂ ਚੋਣਾਂ ਵਿੱਚ ਚਾਰ ਸੂਬਿਆਂ ਵਿੱਚ à¨à¨¾à¨œà¨ªà¨¾ ਦੀ ਸਰਕਾਰ ਬਣੀ ਹੈ ਅਤੇ ਸਿਰਫ ਪੰਜਾਬ ਵਿੱਚ ਹੀ ਕਾਂਗਰਸ ਨੂੰ ਜਿੱਤ ਮਿਲੀ ਹੈ। ਇਹ ਜਿੱਤ ਵੀ ਕਾਂਗਰਸ ਦੀ ਨਾ ਹੋ ਕੇ ਕੈਪਟਨ ਅਮਰਿੰਦਰ ਸਿੰਘ ਦੀ ਹੀ ਜਿੱਤ ਹੈ। ਪੰਜਾਬ ਦੇ ਲੋਕਾਂ ਨੇ ਕਾਂਗਰਸ, ਸੋਨੀਆ ਗਾਂਧੀ ਜਾਂ ਰਾਹà©à¨² ਗਾਂਧੀ ਦੇ ਨਾਮ ਨੂੰ ਵੋਟਾਂ ਨਹੀਂ ਪਾਈਆਂ ਬਲਕਿ ਅਮਰਿੰਦਰ ਸਿੰਘ ਦੇ ਨਾਮ ਨੂੰ ਹੀ ਪਾਈਆਂ ਹਨ। ਪੰਜਾਬ ਵਿੱਚ à¨à¨¾à¨œà¨ªà¨¾ ਦੇ ਹਾਰਨ ਦਾ ਵੱਡਾ ਕਾਰਨ ਵੀ ਅਕਾਲੀ ਦਲ ਪà©à¨°à¨¤à©€ ਨਰਾਜ਼ਗੀ ਹੀ ਰਹੀ। ਪਰ ਉੱਤਰਾਖੰਡ ਅਤੇ ਉੱਤਰ ਪà©à¨°à¨¦à©‡à¨¶ ਵਿੱਚ à¨à¨¾à¨œà¨ªà¨¾ ਨੇ ਜਿਹੜੀ ਜ਼ਬਰਦਸਤ ਵਾਪਸੀ ਕੀਤੀ ਹੈ ਉਹ ਆਪਣੇ ਆਪ ਵਿੱਚ ਬੇਮਿਸਾਲ ਹੈ। ਜ਼ਿਕਰਯੋਗ ਹੈ ਕਿ ਉੱਤਰ ਪà©à¨°à¨¦à©‡à¨¶ à¨à¨¾à¨°à¨¤ ਵਿੱਚ ਸਠਤੋਂ ਵੱਧ ਆਬਾਦੀ (21 ਕਰੋੜ) ਵਾਲਾ ਸੂਬਾ ਹੈ ਅਤੇ ਲੋਕ ਸà¨à¨¾ ਦੇ ਵੀ ਇੱਥੋਂ ਸਠਤੋਂ ਵੱਧ ਮੈਂਬਰ (80) ਚà©à¨£à©‡ ਜਾਂਦੇ ਹਨ। ਹà©à¨£ ਤੱਕ ਦੇਸ਼ ਦੇ ਬਹà©à¨¤à©‡ ਪà©à¨°à¨§à¨¾à¨¨ ਮੰਤਰੀ ਵੀ ਇਸੇ ਹੀ ਸੂਬੇ ਤੋਂ ਬਣੇ ਹਨ ਅਤੇ ਮੌਜੂਦਾ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ à¨à¨¾à¨µà©‡à¨‚ ਕਿ ਗà©à¨œà¨°à¨¾à¨¤ ਤੋਂ ਹਨ ਪਰ ਉਹ ਵੀ ਇਥੋਂ ਦੇ ਵਾਰਾਣਸੀ ਹਲਕੇ ਤੋਂ ਹੀ ਚà©à¨£à©‡ ਗਠਹਨ। à¨à¨¾à¨µà©‡à¨‚ ਕਿ ਲੋਕ ਸà¨à¨¾ ਚੋਣਾਂ ਵਿੱਚ à¨à¨¾à¨œà¨ªà¨¾ ਨੂੰ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਪਰ ਦੇਸ਼ ਦੇ ਲੋਕ ਤਾਂ ਹੀ ਕਿਸੇ ਹੋਰ ਨੂੰ ਚà©à¨£ ਸਕਣਗੇ ਜੇਕਰ ਉਹ à¨à¨¾à¨œà¨ªà¨¾ ਦੇ ਮà©à¨•à¨¾à¨¬à¨²à©‡ ਵਿੱਚ ਖੜà©à¨¹à¨¨ ਜੋਗਾ ਵੀ ਲੱਗੇ। ਦਿੱਲੀ ਦੀ ਵਿਧਾਨ ਸà¨à¨¾ ਜ਼ਿਮਨੀ ਚੋਣ ਅਤੇ ਨਗਰ ਨਿਗਮ ਚੋਣਾਂ ਵਿੱਚ à¨à¨¾à¨œà¨ªà¨¾ ਉਮੀਦਵਾਰ ਦੀ ਜਿੱਤ ਨਾਲ ਇਹੀ ਸੰਕੇਤ ਮਿਲਦੇ ਹਨ ਕਿ ਆਮ ਆਦਮੀ ਪਾਰਟੀ ਦਿੱਲੀ ਵਿੱਚ ਆਪਣਾ ਜਾਦੂ ਕਾਇਮ ਰੱਖਣ ਵਿੱਚ ਬਹà©à¨¤à©€ ਸਫਲ ਨਹੀਂ ਰਹੀ। ਇਸਦੇ ਉਲਟ à¨à¨¾à¨œà¨ªà¨¾ ਨੂੰ ਇੱਕ ਵੱਡੀ ਪਾਰਟੀ ਹੋਣ ਅਤੇ ਕੇਂਦਰੀ ਸੱਤਾ ਵਿੱਚ ਹੋਣ ਦਾ ਲਾਠਵੀ ਮਿਲਿਆ ਹੈ। 2014 ਵਿੱਚ ਗà©à¨œà¨°à¨¾à¨¤, ਹਿਮਾਚਲ ਪà©à¨°à¨¦à©‡à¨¶, ਉੱਤਰਾਖੰਡ, ਦਿੱਲੀ ਅਤੇ ਰਾਜਸਥਾਨ ਦੀਆਂ ਸਾਰੀਆਂ ਹੀ ਸੀਟਾਂ ਪà©à¨°à¨¾à¨ªà¨¤ ਕਰਨ ਵਾਲੀ à¨à¨¾à¨œà¨ªà¨¾ ਇਹਨਾਂ ਰਾਜਾਂ ਵਿੱਚ ਅਜੇ ਵੀ ਕਮਜ਼ੋਰ ਨਹੀਂ ਕੀਤੀ ਜਾ ਸਕੀ। ਉੱਤਰ ਪà©à¨°à¨¦à©‡à¨¶ ਦੀਆਂ 80 ਸੀਟਾਂ ਵਿੱਚੋਂ, 2014 ਵਿੱਚ ਸਮਾਜਵਾਦੀ ਪਾਰਟੀ ਨੂੰ ਸਿਰਫ ਪੰਜ ਸੀਟਾਂ ਹੀ ਮਿਲੀਆਂ ਸਨ, ਬਹà©à¨œà¨¨ ਸਮਾਜ ਪਾਰਟੀ ਖਾਲੀ ਹੱਥ ਰਹੀ ਸੀ ਅਤੇ ਕਾਂਗਰਸ ਵੀ ਸਿਰਫ ਰਾਹà©à¨² ਅਤੇ ਸੋਨੀਆ ਵਾਲੀਆਂ ਦੋ ਸੀਟਾਂ ਹੀ ਜਿੱਤ ਸਕੀ ਸੀ। ਵਿਰੋਧੀਆਂ ਦੇ ਮੌਜੂਦਾ ਹਾਲਾਤ ਉਸ ਤੋਂ ਵੀ ਬਦਤਰ ਲੱਗਦੇ ਹਨ। ਹà©à¨£ ਤਮਿਲਨਾਡੂ, ਕੇਰਲਾ, ਸੀਮਾ ਆਂਧਰਾ, ਤੇਲੰਗਾਨਾ, ਓਡੀਸ਼ਾ ਅਤੇ ਬੰਗਾਲ ਵਰਗੇ ਸੂਬਿਆਂ ਵਿੱਚ à¨à¨¾à¨œà¨ªà¨¾ ਆਪਣੀ ਪਕੜ ਬਣਾਉਣ ਵਿੱਚ ਲੱਗੀ ਹੋਈ ਹੈ। ਕਿਸੇ ਵੇਲੇ ਦੇਸ਼ ਦੀ ਸਠਤੋਂ ਵੱਡੀ ਪਾਰਟੀ ਰਹੀ ਕਾਂਗਰਸ ਆਪਣੇ ਹà©à¨£ ਤੱਕ ਦੇ ਸਠਤੋਂ ਬà©à¨°à©‡ ਦੌਰ ਵਿੱਚ ਹੈ। ਉਸ ਕੋਲ ਆਗੂ ਤਾਂ ਬਹà©à¨¤ ਹਨ ਪਰ ਕੋਈ ਵੀ ਕਿਸੇ ਦੂਸਰੇ ਦੀ ਅਗਵਾਈ ਲੈਣ ਨੂੰ ਤਿਆਰ ਨਹੀਂ। ਉਹ ਸਾਰੇ ਹੀ ਗਾਂਧੀ ਪਰਿਵਾਰ ਦੇ ਮੂੰਹ ਵੱਲ ਵੇਖਣ ਵਾਲੇ ਹਨ ਪਰ ਗਾਂਧੀ ਪਰਿਵਾਰ ਅਜੇ ਤੱਕ ਵੱਡੀਆਂ ਹਾਰਾਂ ਦੇ ਸਦਮੇ ਵਿੱਚੋਂ ਬਾਹਰ ਨਹੀਂ ਆ ਸਕਿਆ। ਰਾਹà©à¨² ਗਾਂਧੀ ਨੂੰ ਆਪਣਾ ਕੌਮੀ ਪà©à¨°à¨§à¨¾à¨¨ ਬਣਾਉਣ ਦੇ à¨à¨²à¨¾à¨¨ ਨੂੰ ਵੀ ਉਹ ਵਾਰੀ-ਵਾਰੀ ਟਾਲਦੇ ਆ ਰਹੇ ਹਨ ਕਿਉਂਕਿ ਇਸ ਤੋਂ ਬਾਅਦ ਵੀ ਉਹਨਾਂ ਨੂੰ ਕੋਈ ਸà©à¨§à¨¾à¨° ਹੋਣ ਦੀ ਉਮੀਦ ਨਹੀਂ ਲੱਗਦੀ। ਉੱਤਰ ਪà©à¨°à¨¦à©‡à¨¶ ਵਿੱਚ ਯਾਦਵ ਪਿਓ-ਪà©à©±à¨¤ ਦੀ ਲੜਾਈ ਨਮੋਸ਼ੀਜਨਕ ਹਾਰ ਤੋਂ ਬਾਅਦ ਵੀ ਜਾਰੀ ਹੈ। ਬਿਹਾਰ ਵਿੱਚ ਨਿਤੀਸ਼ ਕà©à¨®à¨¾à¨° ਨੇ ਮੋਦੀ ਦਾ ਵਿਰੋਧੀ ਹà©à©°à¨¦à©‡ ਹੋਠਵੀ ਨੋਟਬੰਦੀ ਦਾ ਠੋਕ-ਵਜਾ ਕੇ ਸਮਰਥਨ ਕਰ ਦਿੱਤਾ ਸੀ। ਇਸ ਲਈ ਅਗਲੇ ਦੋ ਸਾਲਾਂ ਵਿੱਚ ਉਸਦੀ ਪਾਰਟੀ ਕਿਹੜੇ ਪਾਸੇ ਖੜà©à¨¹à¨¦à©€ ਹੈ ਇਸ ਬਾਰੇ ਅੰਦਾਜ਼ਾ ਲਗਾਉਣਾ ਤਾਂ ਅਸਲੋਂ ਹੀ ਜੂਆ ਖੇਡਣ ਵਾਂਗ ਹੈ। ਮਮਤਾ ਬੈਨਰਜੀ ਵੀ ਇਸੇ ਦà©à¨šà¨¿à©±à¨¤à©€ ਵਿੱਚ ਹੈ ਕਿ ਕਿਹੜੀ ਧਿਰ ਦਾ ਸਾਥ ਦਿੱਤਾ ਜਾਵੇ ਅਤੇ ਕਿਹੜੀ ਦੀ ਆਲੋਚਨਾ ਕੀਤੀ ਜਾਵੇ। ਖੱਬੇ-ਪੱਖੀਆਂ ਦਾ ਪੱਖ ਤਾਂ à¨à¨¾à¨µà©‡à¨‚ ਕਾਂਗਰਸ ਵੱਲ ਹੀ ਹੋਵੇ ਪਰ ਇੰਨੇ ਕਮਜ਼ੋਰ “ਹੱਥ” ਨੂੰ ਉਹ ਨਾ ਤਾਂ ਫੜਨ ਜੋਗੇ ਹਨ ਅਤੇ ਨਾ ਹੀ ਛੱਡਣ ਜੋਗੇ ਹਨ। ਤਮਿਲਨਾਡੂ ਵਰਗੇ ਵੱਡੇ ਰਾਜ ਵਿੱਚ ਜੈਲਲਿਤਾ ਦਾ ਦੌਰ ਖਤਮ ਹੋ ਚà©à©±à¨•à¨¾ ਹੈ ਅਤੇ ਕਰà©à¨£à¨¾à¨¨à¨¿à¨§à©€ 93 ਸਾਲ ਦੇ ਹੋ ਚà©à©±à¨•à©‡ ਹਨ। ਦੋਹਾਂ ਦੀਆਂ ਪਾਰਟੀਆਂ ਦੇ ਵਾਰਸਾਂ ਵਿੱਚ ਹੀ ਆਪਸੀ ਕਲੇਸ਼ ਹੈ। ਓਡੀਸ਼ਾ ਵਿੱਚ ਬੀਜੂ ਜਨਤਾ ਦਲ ਦੇ ਥੰਮ ਹਿੱਲ ਰਹੇ ਹਨ। ਕਰਨਾਟਕ ਵਿੱਚ à¨à¨¾à¨µà©‡à¨‚ ਮੌਜੂਦਾ ਸਮੇਂ ਕਾਂਗਰਸ ਦੀ ਸਰਕਾਰ ਹੈ ਪਰ ਪੂਰੇ ਦੱਖਣ à¨à¨¾à¨°à¨¤ ਵਿੱਚ à¨à¨¾à¨œà¨ªà¨¾ ਦੀ ਸਠਤੋਂ ਵੱਧ ਮਜ਼ਬੂਤ ਪਕੜ ਵੀ ਉੱਥੇ ਹੀ ਹੈ। ਉੱਤਰ à¨à¨¾à¨°à¨¤ ਵਿੱਚ ਕੇਜਰੀਵਾਲ ਜੋ ਕਿ 2019 ਤੱਕ ਆਪਣੇ ਆਪ ਨੂੰ ਮੋਦੀ ਦਾ ਸਠਤੋਂ ਵੱਡਾ ਵਿਰੋਧੀ ਵਿਖਾਉਣਾ ਚਾਹà©à©°à¨¦à¨¾ ਸੀ, ਪੰਜਾਬ ਵਾਲੀ ਹਾਰ ਤੋਂ ਬਾਅਦ ਅਜੇ ਸੰà¨à¨² ਨਹੀਂ ਸਕਿਆ। à¨à¨¾à¨œà¨ªà¨¾ ਨੇ ਪਿਛਲੇ ਸਮੇਂ ਵਿੱਚ ਹਰ ਮਾਮਲੇ ਵਿੱਚ ਆਪਣੀ ਪੈਂਠਬਣਾਉਣ ਵਿੱਚ ਵੀ ਕੋਈ ਕਸਰ ਨਹੀਂ ਛੱਡੀ। ਰਾਸ਼ਟਰੀ ਸੋਇਮ ਸੇਵਕ ਸੰਘ ਦੀ “ਸਾਫਟ ਪਾਵਰ ਨੀਤੀ” ਚà©à©±à¨ª-ਚਾਪ ਆਪਣਾ ਕੰਮ ਕਰ ਰਹੀ ਹੈ। ਕਥਿਤ ਉੱਚ ਜਾਤੀਆਂ ਤੋਂ ਬਾਅਦ ਦਲਿਤ ਵੋਟਰਾਂ ਨੂੰ ਵੀ ਆਪਣੇ ਨਾਲ ਜੋੜਨ ਲਈ ਡਾ. à¨à©€à¨® ਰਾਉ ਅੰਬੇਦਕਰ ਦਾ ਜ਼ਿਕਰ ਵੀ ਆਮ ਹੀ ਕੀਤਾ ਜਾਣ ਲੱਗ ਪਿਆ ਹੈ। ਤਿੰਨ ਤਲਾਕ ਵਾਲੇ ਮà©à©±à¨¦à©‡ ਨਾਲ ਉਦਾਰਵਾਦੀ ਮà©à¨¸à¨²à¨¿à¨® ਤਬਕਿਆਂ ਅਤੇ ਖਾਸ ਕਰਕੇ ਮà©à¨¸à¨²à¨¿à¨® ਔਰਤਾਂ ਦੇ ਦਿਲ ਜਿੱਤਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਦਾ ਸਪਸ਼ਟ ਲਾਠਵੀ ਉੱਤਰ ਪà©à¨°à¨¦à©‡à¨¶ ਦੀਆਂ ਵਿਧਾਨ ਸà¨à¨¾ ਚੋਣਾਂ ਵਿੱਚ ਮਿਲਿਆ ਲੱਗਦਾ ਹੈ। ਪà©à¨°à¨§à¨¾à¨¨ ਮੰਤਰੀ ਉੱਜਵਲਾ ਯੋਜਨਾ ਦਾ ਪà©à¨°à¨šà¨¾à¨° ਬਹà©à¨¤ ਵੱਡੇ ਪੱਧਰ ਉੱਤੇ ਕੀਤਾ ਜਾ ਰਿਹਾ ਹੈ ਤਾਂ ਕਿ ਪੇਂਡੂ ਗਰੀਬ ਔਰਤਾਂ ਦੇ ਦਿਲਾਂ ਵਿੱਚ ਆਪਣੀ ਥਾਂ ਬਣਾਈ ਜਾ ਸਕੇ। ਨੋਟਬੰਦੀ à¨à¨¾à¨µà©‡à¨‚ ਕਿ ਸਫਲ ਨਹੀਂ ਹੋ ਸਕੀ ਅਤੇ ਕਾਲੇ ਧਨ ਵਰਗਾ ਕà©à¨ ਵੀ ਬਾਹਰ ਨਹੀਂ ਆ ਸਕਿਆ ਪਰ ਨਰਿੰਦਰ ਮੋਦੀ ਨੇ ਬਹà©à¨¤ ਚਲਾਕੀ ਨਾਲ ਇਸ ਨੂੰ ਗਰੀਬਾਂ ਦੀ à¨à¨²à¨¾à¨ˆ ਨਾਲ ਜੋੜ ਕੇ ਪੇਸ਼ ਕਰ ਦਿੱਤਾ। ਇਸ ਨਾਲ ਅਣਗਿਣਤ ਤਕਲੀਫਾਂ ਸਹਿਣ ਦੇ ਬਾਵਜੂਦ ਬਹà©à¨¤à©‡ ਗਰੀਬ ਲੋਕ ਪà©à¨°à¨§à¨¾à¨¨ ਮੰਤਰੀ ਦੇ ਹੱਕ ਵਿੱਚ ਹੀ ਖੜà©à¨¹à©‡ ਰਹੇ। ਕਾਫੀ ਲੋਕ ਇਹ ਕਹਿੰਦੇ ਸà©à¨£à©‡ ਗਠਕਿ ਜੇਕਰ ਦੇਸ਼ ਦੀ ਤਰੱਕੀ ਲਈ ਉਹਨਾਂ ਨੂੰ ਇਹ ਮà©à¨¶à¨•à¨²à¨¾à¨‚ ਸਹਿਣੀਆਂ ਪੈ ਰਹੀਆਂ ਹਨ ਤਾਂ ਉਹਨਾਂ ਨੂੰ ਇਸ ਵਿੱਚ ਕੋਈ ਇਤਰਾਜ਼ ਨਹੀਂ ਹੈ। ਹà©à¨£ ਨੋਟਬੰਦੀ ਵਿੱਚੋਂ ਹੀ ਪà©à¨°à¨§à¨¾à¨¨ ਮੰਤਰੀ ਨੇ ਨਕਦ-ਰਹਿਤ ਅਰਥਚਾਰੇ ਵਾਲਾ ਰਾਹ ਲੱਠਲਿਆ ਹੈ ਅਤੇ ਇਸ ਨਾਲ ਉਹ ਦੇਸ਼ ਵਿਚਲੀ ਟੈਕਸ ਚੋਰੀ ਨੂੰ ਘਟਾਉਣ ਦੇ ਰਾਹ ਤà©à¨°à©‡ ਹੋਠਹਨ। ਇੰਜ ਹੀ ਵਸਤੂ ਅਤੇ ਸੇਵਾਵਾਂ ਟੈਕਸ (ਜੀà¨à©±à¨¸à¨Ÿà©€) ਵਾਲਾ ਬਿੱਲ ਵੀ ਪਾਸ ਕਰਵਾ ਲਿਆ ਗਿਆ ਹੈ ਅਤੇ ਦੇਸ਼ ਦੀ ਆਰਥਿਕ ਪà©à¨°à¨—ਤੀ ਨੂੰ ਵਧਾਉਣ ਦੇ ਯਤਨ ਵੀ ਕੀਤੇ ਜਾ ਰਹੇ ਹਨ। ਪਰ ਇਸ ਸਮੇਂ ਦੌਰਾਨ à¨à¨¾à¨œà¨ªà¨¾ ਵਿੱਚ ਕà©à¨ ਨੀਤੀਗਤ ਬਦਲਾਅ ਵੀ ਨਜ਼ਰ ਆ ਰਹੇ ਹਨ। ਹਾਈ ਕਮਾਂਡ ਸੱà¨à¨¿à¨†à¨šà¨¾à¨° ਦਾ ਮਖੌਲ ਉਡਾਉਣ ਵਾਲੀ ਪਾਰਟੀ ਹà©à¨£ à©™à©à¨¦ ਇਸ ਰਾਹ ਉੱਤੇ ਤà©à¨° ਪਈ ਹੈ। à©™à©à¨¦ ਨੂੰ ਅਸਲ ਲੋਕਤੰਤਰੀ ਪਾਰਟੀ ਦੱਸਣ ਵਾਲੀ ਅਤੇ ਦੂਜੀਆਂ ਪਾਰਟੀਆਂ ਨੂੰ ਕà©à¨ ਪਰਿਵਾਰਾਂ ਦੀਆਂ ਪਾਰਟੀਆਂ ਕਹਿਣ ਵਾਲੀ à¨à¨¾à¨œà¨ªà¨¾ ਵਿੱਚ ਵੀ ਹà©à¨£ ਕà©à¨ ਖਾਸ ਬੰਦਿਆਂ ਦੀ ਹੀ ਤੂਤੀ ਬੋਲਣ ਲੱਗ ਪਈ ਹੈ। ਪà©à¨°à¨¾à¨£à©‡ ਸਾਰੇ ਨੇਤਾਵਾਂ ਨੂੰ ਇੱਕ-ਇੱਕ ਕਰਕੇ ਨà©à©±à¨•à¨°à©‡ ਲਗਾ ਦਿੱਤਾ ਗਿਆ ਹੈ ਅਤੇ ਮੋਦੀ-ਸ਼ਾਹ-ਜੇਤਲੀ ਦੀ ਤਿੱਕੜੀ ਦਾ ਹਰ ਪਾਸੇ ਦਬਦਬਾ ਹੈ। ਉੱਤਰ ਪà©à¨°à¨¦à©‡à¨¶ ਵਿੱਚ ਰਿਕਾਰਡ ਤੋੜ ਸਫ਼ਲਤਾ ਦੇ ਬਾਵਜੂਦ, ਜਿੱਤੇ ਹੋਠਵਿਧਾਇਕਾਂ ਵਿੱਚੋਂ ਮà©à©±à¨– ਮੰਤਰੀ ਨਾ ਚà©à¨£ ਕੇ ਆਪਣੀ ਮਰਜ਼ੀ ਵਾਲੇ ‘ਯੋਗੀ ਦੀ ਬੀਨ ਸà©à¨£à¨¾à¨‰à¨£à©€’ ਵੀ ਇਸੇ ਹੀ ਲੜੀ ਦਾ ਇੱਕ ਹਿੱਸਾ ਹੈ। ਸ਼ਾਇਦ à¨à¨¾à¨œà¨ªà¨¾ ਇਸ ਰਣਨੀਤੀ ਤਹਿਤ ਬਹà©à¨—ਿਣਤੀ ਦੀਆਂ ਵੋਟਾਂ ਬਟੋਰਨਾ ਚਾਹà©à©°à¨¦à©€ ਹੈ। ਅਜਿਹੇ ਹਾਲਾਤ ਵਿੱਚ à¨à¨¾à¨œà¨ªà¨¾ ਲਈ ਮੈਦਾਨ ਤਕਰੀਬਨ ਖਾਲੀ ਵਰਗਾ ਹੀ ਬਣਦਾ ਜਾ ਰਿਹਾ ਹੈ। ਜੇਕਰ ਵਿਰੋਧੀ ਪਾਰਟੀਆਂ ਕੋਈ ਠੋਸ ਗੱਠਜੋੜ ਜਾਂ ਰਣਨੀਤੀ ਨਾ ਬਣਾ ਸਕੀਆਂ ਤਾਂ 2019 ਵਿੱਚ ਮੋਦੀ ਦੇ ਰੱਥ ਨੂੰ ਪਿੱਛੇ ਮੋੜਨਾ ਤਾਂ ਦੂਰ ਬਲਕਿ ਰੋਕਣਾ ਵੀ ਮà©à¨¶à¨•à¨² ਹੋ ਜਾà¨à¨—ਾ।....02 may 17 |