ਤੇਰੀ ਬੰਸਰੀ ਨਹੀਂ ਕà©à¨°à¨¿à¨¶à¨¨à¨¾ ਮੈਂ ਦੇਣੀ ।__ਸਵਰਨ ਕਵਿਤਾ __04 may 17 |
ਤੇਰੀ ਬੰਸਰੀ ਨਹੀਂ ਕà©à¨°à¨¿à¨¶à¨¨à¨¾ ਮੈਂ ਦੇਣੀ
ਪਹਿਲਾਂ ਤੂੰ ਮੇਰੀ ਗੱਲ ਮੰਨ ਲੈ ਕੀ ਮੀਰਾ ਮੇਰੇ ਨਾਲੋਂ ਵਧ ਪਿਆਰੀ ਪਹਿਲਾਂ ਤੂੰ ਮੇਰੀ ਗੱਲ ਮੰਨ ਲੈ ਰਾਤਾਂ ਦੀ ਨੀਂਦਰ ਮੇਰੀ ਉਡਾਈ ਤੂੰ ਸà©à¨ªà¨¨à©‡ ਦੇ ਵਿੱਚ ਸੀਨੇ ਲਗਾਈ ਤੂੰ ਮà©à¨¹à©±à¨¬à¨¤ ਕੀ ਬਾਤਾਂ ਨੇ ਧੜਕਣ ਬੜਾਈ ਪਹਿਲਾਂ ਤੂੰ ਮੇਰੀ ਗੱਲ ਮੰਨ ਲੈ ਤੇਰੀ ਬੰਸਰੀ ਨਹੀਂ ਕà©à¨°à¨¿à¨¶à¨¨à¨¾ ਮੈਂ ਦੇਣੀ । ਦਿਨ ਰਾਤ ਮੈਨੂੰ ਰਹਿਣਾ ਸਤੋਨਾਂ ਆਂ ਹੋਠਾਂ ਦੀ ਲਾਲੀ ਮੇਰੀ ਉਡਾਨਾਂ ਆਂ ਕਿਉਂ ਮਰੋੜੀ ਤੂੰ ਮੇਰੀ ਕਲਾਈ ਪਹਿਲਾਂ ਤੂੰ ਮੇਰੀ ਗੱਲ ਮੰਨ ਲੈ ਤੇਰੀ ਬੰਸਰੀ ਨਹੀਂ ਕà©à¨°à¨¿à¨¶à¨¨à¨¾ ਮੈਂ ਦੇਣੀ । ਗਵਾਲਣ ਮੈਂ ਤੇਰੀ ਕੰਨਈਆ ਕਹਾਵਾਂ ਤੇਰੀ ਬੰਸਰੀ ਤੇ ਮੈਂ ਮਸਤ ਹੋ ਜਾਵਾਂ ਸ਼à©à¨¦ ਬà©à©±à¨§ ਨਾ ਰਹਿ ਮੈਨੂੰ ਮੇਰੀ ਪਹਿਲਾਂ ਤੂੰ ਮੇਰੀ ਗੱਲ ਮੰਨ ਲੈ ਤੇਰੀ ਬੰਸਰੀ ਨਹੀਂ ਕà©à¨°à¨¿à¨¶à¨¨à¨¾ ਮੈਂ ਦੇਣੀ । ਕà©à¨°à¨¿à¨¶à¨¨à¨¾ ਮੈਂ ਤੇਰੀ ਮੈਨੂੰ ਆਪਣੀ ਬਣਾ ਲੈ ਪਿਆਰ ਨਾਲ ਆਪਣੇ ਤੂੰ ਸੀਨੇ ਲਗਾ ਲੈ ਕਵਿਤਾ ' ਨੂੰ ਪੱਕੀ ਤੂੰ ਸਹੇਲੀ ਬਣਾ ਲੈ ਪਹਿਲਾਂ ਤੂੰ ਮੇਰੀ ਗੱਲ ਮੰਨ ਲੈ ਤੇਰੀ ਬੰਸਰੀ ਨਹੀਂ ਕà©à¨°à¨¿à¨¶à¨¨à¨¾ ਮੈਂ ਦੇਣੀ ।__ਸਵਰਨ ਕਵਿਤਾ __04 may 17 |