ਰੱਬ ਸੋਹਣਾ ਕਰਮ ਵੇਖਦਾ ਹੈ ਵਸੀਅਤ ਨਹੀਂ |
ਇੱਕ ਰਾਜ ਮਹਿਲ ਵਿੱਚ ਇੱਕ ਕੰਮਵਾਲੀ
ਤੇ ਉਸਦਾ ਬੇਟਾ ਕੰਮ ਕਰਦੇ ਸਨ ਇੱਕ ਦਿਨ ਕੰਮਵਾਲੀ ਦੇ ਬੇਟੇ ਨੂੰ ਇੱਕ ਕੀਮਤੀ ਹੀਰਾ ਲੱà¨à¨¦à¨¾ ਹੈ ਜੋ ਉਹ ਆਪਣੀ ਮਾਂ ਨੂੰ ਵਿਖਾਉਂਦਾ ਹੈ ਕੰਮਵਾਲੀ ਚਲਾਕੀ ਨਾਲ ਉਹ ਹੀਰਾ ਬਾਹਰ ਸà©à©±à¨Ÿ ਕੇ ਆਪਣੇ ਪà©à©±à¨¤ ਨੂੰ ਕਹਿੰਦੀ ਹੈ " ਨਹੀਂ ਪà©à©±à¨¤à¨° ਇਹ ਹੀਰਾ ਨਹੀਂ ਕੱਚ ਦਾ ਟà©à¨•à©œà¨¾ ਹੈ" ਕੰਮਵਾਲੀ ਘਰ ਜਾਣ ਵੇਲੇ ਉਹ ਕੀਮਤੀ ਹੀਰਾ ਆਪਣੇ ਨਾਲ ਲੈ ਜਾਂਦੀ ਹੈ ਜਿਸਨੂੰ ਉਹ ਇੱਕ ਸà©à¨¨à¨¿à¨†à¨°à©‡ ਨੂੰ ਵਿਖਾਉਂਦੀ ਹੈ ਸà©à¨¨à¨¿à¨†à¨°à¨¾ ਸਮਠਜਾਂਦਾ ਹੈ ਕਿ ਇਹ ਕੀਮਤੀ ਹੀਰਾ ਜ਼ਰੂਰ ਇਸਨੂੰ ਕਿਤੋਂ ਲੱà¨à¨¾ ਹੋਵੇਗਾ ਸà©à¨¨à¨¿à¨†à¨° ਵੀ ਚਲਾਕੀ ਨਾਲ ਹੀਰਾ ਬਾਹਰ ਸà©à©±à¨Ÿ ਕੇ ਆਖਦਾ ਹੈ ਕਿ ਇਹ ਕੱਚ ਦਾ ਟà©à¨•à©œà¨¾ ਹੈ ਹੀਰਾ ਨਹੀਂ ਕੰਮਵਾਲੀ ਦੇ ਜਾਣ ਤੋਂ ਬਾਅਦ ਸà©à¨¨à¨¿à¨†à¨°à¨¾ ਉਸ ਹੀਰੇ ਨੂੰ ਚà©à©±à¨• ਕੇ ਜੌਹਰੀ ਕੋਲ ਲੈ ਜਾਂਦਾ ਹੈ ਉਸ ਅਨਮੋਲ ਹੀਰੇ ਨੂੰ ਵੇਖ ਕੇ ਜੌਹਰੀ ਦੀ ਨੀਅਤ ਖ਼ਰਾਬ ਹੋ ਜਾਂਦੀ ਹੈ ਉਹ ਵੀ ਇਹ ਕਹਿੰਦਿਆਂ " ਇਹ ਕੱਚ ਦਾ ਟà©à¨•à©œà¨¾ ਹੈ ਹੀਰਾ ਨਹੀਂ " ਉਸ ਹੀਰੇ ਨੂੰ ਬਾਹਰ ਸà©à©±à¨Ÿ ਦਿੰਦਾ ਹੈ ਹੀਰਾ ਬਾਹਰ ਡਿਗਦਿਆਂ ਹੀ ਟà©à¨•à©œà©‡ ਟà©à¨•à©œà©‡ ਹੋ ਜਾਂਦਾ ਹੈ ਇੱਕ ਰਾਹੀ ਇਹ ਸਾਰਾ ਮਾਜਰਾ ਵੇਖ ਰਿਹਾ ਸੀ ਉਸ ਨੇ ਹੀਰੇ ਨੂੰ ਪà©à©±à¨›à¨¿à¨† " ਤੈਨੂੰ ਪਹਿਲਾਂ ਕੰਮਵਾਲੀ ਨੇ ਤੇ ਫ਼ਿਰ ਸà©à¨¨à¨¿à¨†à¨°à©‡ ਨੇ ਸà©à©±à¨Ÿà¨¿à¨† ਪਰ ਤੂੰ ਟà©à©±à¨Ÿà¨¿à¨† ਨਹੀਂ ਤਾਂ ਹà©à¨£ ਜੌਹਰੀ ਦੇ ਸà©à©±à¨Ÿà¨£ ਤੇ ਕਿਉਂ ਟà©à¨•à©œà©‡ ਟà©à¨•à©œà©‡ ਹੋ ਗਿਆ " ਹੀਰੇ ਨੇ ਕਿਹਾ " ਕੰਮਵਾਲੀ ਤੇ ਸà©à¨¨à¨¿à¨†à¨°à©‡ ਨੇ ਮੈਨੂੰ ਸà©à©±à¨Ÿà¨¿à¨† ਪਰ ਮੈਨੂੰ ਕੋਈ ਫ਼ਰਕ ਨਾ ਪਿਆ ਕਿਉਂਕਿ ਉਹ ਮੇਰੀ ਅਸਲੀਅਤ ਤੋਂ ਨਾਵਾਕਿਫ਼ ਸਨ ਪਰ ਜੌਹਰੀ ਤਾਂ ਮੇਰੀ ਅਸਲੀਅਤ ਮੇਰੀ ਕੀਮਤ ਤੋਂ ਜਾਣੂ ਸੀ ਜਦ ਉਸ ਨੇ ਵੀ ਮੈਨੂੰ ਸà©à©±à¨Ÿ ਦਿੱਤਾ ਤਾਂ ਮੈਂ ਬਰਦਾਸ਼ਤ ਨਾ ਕਰ ਸਕਿਆ ਇਸ ਲਈ ਮੈਂ ਟà©à©±à¨Ÿ ਗਿਆ" ਬੰਦਿਆਂ ਨਾਲ ਵੀ ਅਜਿਹਾ ਹੀ ਹà©à©°à¨¦à¨¾ ਹੈ ਜਦ ਕੋਈ à¨à¨¸à¨¾ ਸਖ਼ਸ਼ ਜੋ ਤà©à¨¹à¨¾à¨¨à©‚à©° ਜਾਣਦਾ ਹà©à©°à¨¦à¨¾ ਹੈ ਤà©à¨¹à¨¾à¨¡à¨¾ ਦਿਲ ਦà©à¨–ਾਉਂਦਾ ਹੈ ਤਾਂ ਤà©à¨¸à©€à¨‚ ਸਹਿਣ ਨਹੀਂ ਕਰ ਪਾਉਂਦੇ ਇਸਲਈ ਕਦੇ ਵੀ ਆਪਣੇ ਸਵਾਰਥ ਲਈ ਆਪਣੇ ਕਰੀਬੀਆਂ ਦਾ ਦਿਲ ਨਾ ਤੋੜੋ ਸਾਡੇ ਆਲੇਦà©à¨†à¨²à©‡ ਬਹà©à¨¤ ਸਾਰੇ ਹੀਰਿਆਂ ਵਰਗੇ ਲੋਕ ਹà©à©°à¨¦à©‡ ਨੇ ਕਦੇ ਵੀ ਉਨà©à¨¹à¨¾à¨‚ ਦਾ ਦਿਲ ਨਾ ਤੋੜੋ ਉਹਨਾਂ ਦੀਆਂ à¨à¨¾à¨µà¨¨à¨¾à¨µà¨¾à¨‚ ਨਾਲ ਨਾ ਖੇਡੋ ਨਾ ਹੀ ਉਨà©à¨¹à¨¾à¨‚ ਦੇ ਸਦਗà©à¨£à¨¾à¨‚ ਦੇ ਟà©à¨•à©œà©‡ ਕਰੋ ਮੇਰਾ ਮੇਰਾ ਕਰਦੇ ਇੱਕ ਦਿਨ ਟà©à¨° ਜਾਣਾ ਹੈ ਜੋ ਕਮਾਇਆ ਇਥੇ ਹੀ ਰਹਿ ਜਾਣਾ ਹੈ ਕà©à¨ ਤਾਂ ਚੰਗੇ ਕੰਮ ਕਰ ਲੈ ਇਹੋ ਤੇਰੇ ਨਾਲ ਜਾਣਾ ਹੈ ਰੋਣ ਨਾਲ ਅੱਥਰੂ ਵੀ ਪਰਾਠਹੋ ਜਾਂਦੇ ਨੇ ਹੱਸਣ ਵੇਲੇ ਬਿਗਾਨੇ ਵੀ ਆਪਣੇ ਹੋ ਜਾਂਦੇ ਨੇ ਮੈਨੂੰ ਉਹ ਰਿਸ਼ਤੇ ਪਸੰਦ ਨੇ ਜਿਸ ਵਿੱਚ " ਮੈਂ " ਨਾ ਹੋਵਾਂ "ਅਸੀਂ " ਹੋਈਠਇਨਸਾਨੀਅਤ ਦਿਲ ਚ ਹà©à©°à¨¦à©€ ਠਹੈਸੀਅਤ ਚ ਨਹੀਂ ਰੱਬ ਸੋਹਣਾ ਕਰਮ ਵੇਖਦਾ ਹੈ ਵਸੀਅਤ ਨਹੀਂ.....Paramjit Kaur...8 may 17 |