'ਸੂਫ਼ੀ' ਮਾਂ ਨੂੰ ਸੀਸ à¨à©à¨•à¨¾à¨‰à¨‚ਦਾ। |
'ਮਾਂ ਦਿਵਸ' 'ਤੇ ਵਿਸ਼ੇਸ਼ 'ਤà©à¨° ਗਈ ਮਾਂ' ਦੇ ਨਾਂ... ਅਮਰ 'ਸੂਫ਼ੀ'
à¨à©‹à¨²à©€ à¨à¨¾à¨²à©€ ਮਾਂ ਹà©à©°à¨¦à©€ ਸੀ।
ਮਿੱਠੇ ਮਿੱਠੇ ਲਾਡ ਲਡਾਉਂਦੀ।
ਕà©à¨Ÿ ਕੇ ਦਿੰਦੀ ਮਿੱਠੀ ਚੂਰੀ।
ਗੱਲਾਂ ਬਾਤਾਂ ਰੋਜ਼ ਸà©à¨£à¨¾à¨‰à¨‚ਦੀ।
ਉਸ ਤੋਂ ਸਿੱਖ ਕੇ ਵੱਡਾ ਹੋਇਆ।
ਮੂਲੋਂ ਅਨਪੜà©à¨¹ ਮੇਰੀ ਮਾਂ ਸੀ।
ਮੇਰੀ ਦੋਸਤ ਸੀ ਮਾਂ ਮੇਰੀ।
ਉਸ ਜੋ ਜੀਵਨ ਜà©à¨—ਤ ਸਿਖਾਈ।
ਉਸ ਦਾ ਰੱਬ ਦੇ ਵਰਗਾ ਨਾਂ ਸੀ।
ਨੌਂ ਮਾਰਚ ਸੀ ਵੀਹ ਸੌ ਗਿਆਰਾਂ।
ਚà©à©±à¨ª ਚà©à¨ªà©€à¨¤à©‡ ਮਾਂ ਤà©à¨° ਗਈ ਸੀ।
ਅੱਜ ਮੈਂ ਜੋ ਕà©à¨ ਵੀ ਹਾਂ ਯਾਰੋ।
ਹਰਦਮ ਹਾਂ ਉਸ ਦੇ ਗà©à¨£ ਗਾਉਂਦਾ। |