ਦਸਤਾਰ ਦਾਤਾ ਬਖਸ਼ੀ ਸੀ , ਸਿਰ ਦਾ ਤੂੰ ਤਾਜ।
ਦਸਤਾਰ ਲਾਉਣਾ !!!!ਇਨਾ ਨੇ ਬਣਾ ਲਿਆ ਰਿਵਾਜ।
ਮਿਹਰ ਕਰੋ ਪਾਤਸਾਹ ਜੀ ਲੈ ਕੇ ਅਵਤਾਰ ਆ ਜੋ।।
à¨à©à¨²à¨¿à¨†à¨‚ ਤੇ à¨à¨Ÿà¨•à¨¿à¨†à¨‚ ਨੂੰ ਦਾਤਾ ਸਿੱਧੇ ਰਾਹੇ ਪਾ ਜੋ।
ਸਿੰਘ ਸਜ ਪà©à©±à¨¤ ਦਸਮੇਸ਼ ਦੇ ਕਹਾਉਦੇ ਨੇ।
ਜਾਤ ਪਾਤ ਵਾਲਾ ਕੰਠਾ ਗਲ਼ ਚੋ,ਨਾ ਲਾਉਂਦੇ ਨੇ।
ਵੇਖ ਲੈ ਵਿਦੇਸਾਂ ਵਿੱਚ à¨à©°à¨¡à©‡ ਕੀ à¨à©à¨²à¨¾à¨‰à¨¦à©‡ ਨੇ।
à¨à¨¾à¨ˆ-à¨à¨¾à¨ˆ ਲੜ ਤਮਾਸ਼ਾ ਜੱਗ ਨੂੰ ਦਿਖਾਉਦੇ ਨੇ।
ਆਪਣੇ ਈ ਹੱਥ ਪੱਗਾਂ ਤੇ ਦà©à¨®à¨¾à¨²à¨¿à¨†à¨‚ ਨੂੰ ਪਾਉਣਗੇ।
ਵੈਰੀ ਨਾਲ ਆਢਾ ਦੱਸੋ ? ਇਹੇ ਕਿਥੋ ਲਾਉਣਗੇ।
à¨à¨¾à¨ˆ ਤਾਰੂ ਸਿੰਘ ਕੇਸਾਂ ਬਦਲੇ ਖੋਪਰੀ ਲਹਾ ਗਿਆ।
ਇਨਾਂ ਇਕ ਦੂਜੇ ਦਿਆਂ ਹੱਥ ਕੇਸਾਂ ਨੂੰ ਹੈ ਪਾ ਲਿਆ।
ਪà©à©±à¨¤ ਦਸਮੇਸ਼ ਦੇ ਕਹਾਉਣ ਵਾਲਿਓ ।
ਇੱਕ ਵਾਰ ਅਕਲਾਂ ਨੂੰ ਹੱਥ ਮਾਰਿਓ।
ਦਰਬਾਰ ਸਾਹਿਬ ਅੰਦਰ ਜੋੜੇ ਕਿਵੇਂ ਪਹà©à©°à¨š ਗà¨à¥¤
ਗà©à¨¨à¨¾à¨¹à¨—ਾਰ ਇਹਦੇ ਵਿੱਚ ਤà©à¨¸à©€ ਸਾਰੇ ਹੋ।
ਪਿਤਾ ਕੋਲ ਖੜ à¨à©±à¨œà©‚ ਪà©à©±à¨¤à¨°à¨¾ ਨੇ ਪਾ ਲਿਆ।
à¨à¨¥à©‡ ਤà©à¨¸à¨¾à¨‚ ਆਪਣੀ ਹੀ ਅਣਖ ਨੂੰ ਗਵਾ ਲਿਆ।
ਪਾਤਸਾਹਾ ਆਜਾ ਕੌਮ ਬਿਖਰੀ ਨੂੰ ਜੋੜ ਦੇ
ਜਾ ਸਾਹਾਂ ਵਾਲੀ ਤੰਦ "ਰà©à¨ªà¨¿à©°à¨¦à¨°",ਦੀ ਤੋੜ ਦੇ।16 may 17