ਜਲੰਧਰ, 19 ਮਈ (ਪਿà©à¨¤à¨ªà¨¾à¨² ਸਿੰਘ)-ਸਿੱਖ ਸੇਵਕ ਸà©à¨¸à¨¾à¨‡à¨Ÿà©€ ਇੰਟਰਨੈਸ਼ਨਲ ਨੇ ਜਰਮਨ ਦੇ ਗà©à¨°à¨¦à©à¨†à¨°à©‡ ਵਿਚ ਹੋਈ ਹਿੰਸਕ ਘਟਨਾਵਾਂ ਦੀ ਨਿਖੇਧੀ ਕਰਦਿਆਂ ਇਸ ਸਬੰਧ ਵਿਚ ਆਰ. à¨à¨¸. à¨à¨¸. ਦੇ ਸਿੱਖੀ à¨à©‡à¨¸ ਵਿਚ ਸ਼ਾਮਿਲ ਸਮਰਥਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਿਨà©à¨¹à¨¾à¨‚ ਨੇ ਬੀਤੇ à¨à¨¤à¨µà¨¾à¨° ਹਿੰਸਕ ਘਟਨਾ ਨੂੰ ਅੰਜ਼ਾਮ ਦੇ ਕੇ ਸਿੱਖਾਂ ਦੀ ਦਸਤਾਰਾਂ ਦੀ ਬੇਅਦਬੀ ਕਰਕੇ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਦਾ ਅਪਮਾਨ ਹੀ ਨਹੀਂ ਕੀਤਾ, ਸਗੋਂ ਦੇਸ਼ਾਂ-ਵਿਦੇਸ਼ਾਂ ਇੰਗਲੈਂਡ, ਯੂਰਪ, ਕੈਨੇਡਾ, ਅਮਰੀਕਾ 'ਚ ਉੱà¨à¨° ਰਹੇ ਸਿੱਖੀ ਅਕਸ਼ ਨੂੰ ਸਾਜ਼ਿਸ਼ ਤਹਿਤ ਢਾਹ ਲਗਾਈ ਹੈ | ਸਿੱਖ ਸੇਵਕ ਸà©à¨¸à¨¾à¨‡à¨Ÿà©€ ਇੰਟਰਨੈਸ਼ਨਲ ਦੇ ਸੂਬਾ ਪà©à¨°à¨§à¨¾à¨¨ ਪਰਮਿੰਦਰਪਾਲ ਸਿੰਘ ਖ਼ਾਲਸਾ, ਸੀਨੀਅਰ ਮੀਤ ਪà©à¨°à¨§à¨¾à¨¨ ਸà©à¨°à¨¿à©°à¨¦à¨°à¨ªà¨¾à¨² ਸਿੰਘ ਗੋਲਡੀ, ਪà©à¨°à©‹: ਬਲਵਿੰਦਰਪਾਲ ਸਿੰਘ ਤੇ ਹਰਪਿà©à¨¤à¨ªà¨¾à¨² ਸਿੰਘ ਤਿਰਛੀ ਨਜ਼ਰ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨà©à¨¹à¨¾à¨‚ ਦੇ ਹਮਲੇ ਕਾਰਨ ਹੀ ਪà©à¨²à¨¿à¨¸ ਨੂੰ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਦੀ ਹਜ਼ੂਰੀ ਵਿਚ ਜà©à©±à¨¤à©€à¨†à¨‚ ਸਮੇਤ ਅੰਦਰ ਜਾਣ ਦਾ ਮੌਕਾ ਮਿਲਿਆ ਤੇ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਦਾ ਘੋਰ ਅਪਮਾਨ ਹੋਇਆ ਹੈ | ਇਹੋ ਜਿਹੇ ਲੋਕਾਂ ਦੇ ਕਾਰਨਾਮਿਆਂ ਕਰਕੇ ਹੀ ਇਟਲੀ ਸਰਕਾਰ ਨੂੰ ਸਿੱਖਾਂ ਦੇ ਕਕਾਰ ਸà©à¨°à©€ ਸਾਹਿਬ 'ਤੇ ਪਾਬੰਦੀ ਲਗਾਉਣੀ ਪਈ | ਇਟਲੀ ਸà©à¨ªà¨°à©€à¨® ਕੋਰਟ ਦੇ ਫ਼ੈਸਲੇ ਦਾ ਅਧਿà¨à¨¨ ਕੀਤਾ ਜਾਵੇ ਤਾਂ ਸਹਿਜੇ ਸਮਠਆਵੇਗੀ ਕਿ ਸਰਕਾਰੀ ਧਿਰ ਦੇ ਵਕੀਲ ਨੇ ਬੀਤੇ ਸਮੇਂ ਦੌਰਾਨ ਇਟਲੀ ਵਿਚ ਵੱਖ-ਵੱਖ ਥਾਵਾਂ 'ਤੇ ਸਿੱਖਾਂ ਵੱਲੋਂ ਹੋਈਆਂ ਆਪਸੀ à¨à©œà¨ªà¨¾à¨‚ ਅਤੇ ਵੱਡੇ ਪੱਧਰ 'ਤੇ ਜ਼ਬਤ ਕੀਤੀਆਂ ਸà©à¨°à©€ ਸਾਹਿਬ ਨੂੰ ਆਧਾਰ ਬਣਾਇਆ ਹੈ | ਉਨà©à¨¹à¨¾à¨‚ ਕਿਹਾ ਕਿ ਸਮà©à©±à¨šà©€à¨†à¨‚ ਸਿੱਖ ਸੰਗਤਾਂ ਤੇ ਗà©à¨°à¨¦à©à¨†à¨°à©‡ ਦੇ ਪà©à¨°à¨¬à©°à¨§à¨•à¨¾à¨‚ ਦਾ ਫ਼ਰਜ਼ ਬਣਦਾ ਹੈ ਕਿ ਇਹੋ-ਜਿਹੇ ਹਿੰਸਕ ਲੋਕਾਂ ਦਾ ਗà©à¨°à¨¦à©à¨†à¨°à¨¿à¨†à¨‚ ਵਿਚ ਬਾਈਕਾਟ ਕੀਤਾ ਜਾਵੇ | ਸà©à¨°à©€ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗà©à¨°à¨¬à¨šà¨¨ ਸਿੰਘ ਨੂੰ ਅਪੀਲ ਕਰਦਿਆਂ ਪੰਥਕ ਆਗੂਆਂ ਨੇ ਕਿਹਾ ਕਿ ਉਹ ਸਿੱਖ ਧਰਮ ਵਿਚ ਦਖਲ-ਅੰਦਾਜ਼ੀ ਬੰਦ ਕਰਨ, ਕਿਉਂਕਿ ਕੌਮ ਉਨà©à¨¹à¨¾à¨‚ ਦਾ ਬਾਈਕਾਟ ਕਰ ਚà©à©±à¨•à©€ ਹੈ | ਇਸ ਮੌਕੇ ਕਮਲ ਚਰਨਜੀਤ ਸਿੰਘ ਹੈਪੀ, ਹਰਦੇਵ ਸਿੰਘ ਗਰਚਾ, ਅਰਿੰਦਰਜੀਤ ਸਿੰਘ ਚੱਢਾ, ਪਿà©à¨¤à¨ªà¨¾à¨² ਸਿੰਘ ਅੰਮਿà©à¨¤à¨¸à¨°, ਦਵਿੰਦਰ ਸਿੰਘ ਅਨੰਦ, ਮਨਮੋਹਨ ਸਿੰਘ ਸਹਿਗਲ, ਸੰਤੋਖ ਸਿੰਘ ਦਿੱਲੀ ਪੇਂਟ, ਬਲਦੇਵ ਸਿੰਘ ਬੱਲ, ਮਹਿੰਦਰ ਸਿੰਘ ਚਮਕ, ਹਰà¨à¨œà¨¨ ਸਿੰਘ ਬੈਂਸ, ਸੰਦੀਪ ਸਿੰਘ ਚਾਵਲਾ, ਗੌਰਵਪà©à¨°à©€à¨¤ ਸਿੰਘ ਚਾਵਲਾ, ਹਰਜੀਤ ਸਿੰਘ ਬਾਵਾ ਤੇ ਕà©à¨²à¨¦à©€à¨ª ਸਿੰਘ ਕà©à©±à¨•à©€ ਆਦਿ ਹਾਜ਼ਰ ਸਨ |
ਖਬਰ ..ਧੰਨਵਾਦ ਸਾਹਿਤ ...ਅਜੀਤ ਵਿਚੋਂ..
|