ਜਰਮਨੀ 'ਚ ਬੋਲੇ ਪੀ.à¨à©±à¨® ਮੋਦੀ, ਕਿਹਾ- ਅੱਤਵਾਦ ਹੈ ਮਨà©à©±à¨–ਤਾ ਲਈ à¨à¨¿à¨†à¨¨à¨• ਖ਼ਤਰਾ |
ਬਰਲਿਨ -30ਮਈ-(ਮੀਡੀਆ,ਦੇਸਪੰਜਾਬ)- 4 ਦੇਸ਼ਾਂ ਦੀ ਯਾਤਰਾ 'ਤੇ ਗਠਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਫਿਲਹਾਲ ਜਰਮਨੀ 'ਚ ਹਨ ਅਤੇ ਉੱਥੇ ਮੰਗਲਵਾਰ (30 ਮਈ) ਨੂੰ ਉਨà©à¨¹à¨¾à¨‚ ਦੀ ਯਾਤਰਾ ਦੀ ਸ਼à©à¨°à©‚ਆਤ ਹੋਈ। ਰਸ਼ਮੀ ਸà©à¨†à¨—ਤ ਅਤੇ ਗਾਰਡ ਆਫ ਆਨਰ ਤੋਂ ਬਾਅਦ ਮੋਦੀ ਅਤੇ ਚਾਂਸਲਰ à¨à¨œà©°à¨²à¨¾ ਮਰਕੇਲ
ਆਈ.ਜੀ.ਸੀ ਬੈਠਕ 'ਚ ਸ਼ਾਮਲ ਹੋà¨à¥¤ ਬੈਠਕ ਤੋਂ ਬਾਅਦ ਮੋਦੀ ਅਤੇ ਮਰਕੇਲ ਨੇ ਸਾਂà¨à¨¾ ਬਿਆਨ
ਜਾਰੀ ਕੀਤਾ। ਆਪਣੇ ਬਿਆਨ 'ਚ ਮੋਦੀ ਨੇ ਜਰਮਨੀ 'ਚ ਸ਼ਾਨਦਾਰ ਸà©à¨†à¨—ਤ ਲਈ ਧੰਨਵਾਦ ਜਤਾਇਆ।
ਇਸ ਦੌਰਾਨ ਉਨà©à¨¹à¨¾à¨‚ ਨੇ ਅੱਤਵਾਦ ਨੂੰ ਮਨà©à©±à¨–ਤਾ ਲਈ ਵੱਡਾ ਖ਼ਤਰਾ ਦੱਸਿਆ ਅਤੇ ਸਾਈਬਰ
ਸà©à¨°à©±à¨–ਿਆ ਨੂੰ ਸਠਤੋਂ ਵੱਡੀ ਚà©à¨£à©Œà¨¤à©€ ਦੱਸਿਆ। ਮੋਦੀ ਨੇ ਕਿਹਾ, ''ਅੱਤਵਾਦ ਮਨà©à©±à¨–ਤਾ ਲਈ
ਸੰਕਟ ਹੈ ਅਤੇ ਇਸ ਨੂੰ ਖ਼ਤਮ ਕਰਨ ਲਈ ਇੱਕਜà©à¨Ÿ ਹੋਣਾ ਸਮੇਂ ਦੀ ਮੰਗ ਹੈ।'' ਉਨà©à¨¹à¨¾à¨‚ ਨੇ ਇਹ
ਵੀ ਕਿਹਾ ਕਿ à¨à¨¾à¨°à¨¤ ਗਲੋਬਲ ਬੈਂਚਮਾਰਕ ਵੱਲ ਵਧਣਾ ਚਾਹà©à©°à¨¦à¨¾ ਹੈ ਅਤੇ 100 ਸਮਾਰਟ ਸਿਟੀ
ਨਾਲ-ਨਾਲ 500 ਅਮà©à¨°à¨¿à¨¤ (ਅਟਲ ਮਿਸ਼ਨ ਫਾਰ ਪà©à¨¨à¨°à¨œà¨µà©ˆà¨¨à¨¶à¨¨ à¨à¨‚ਡ ਅਰਬਨ ਟਰਾਂਸਫਾਰਮੇਸ਼ਨ)
ਸਿਟੀਜ਼ 'ਤੇ ਕੰਮ ਜਾਰੀ ਹੈ।
ਪà©à¨°à¨§à¨¾à¨¨ ਮੰਤਰੀ ਨੇ ਜਰਮਨੀ ਇੰਡਸਟਰੀ ਨੂੰ à¨à¨¾à¨°à¨¤ ਦਾ ਪà©à¨°à¨®à©à©±à¨– ਸਾਂà¨à©‡à¨¦à¨¾à¨° ਦੱਸਦੇ ਹੋਠਕਿਹਾ ਕਿ ਗੰਗਾ ਸਫਾਈ 'ਚ ਜਰਮਨੀ ਆਪਣਾ ਸਹਿਯੋਗ ਦੇ ਰਿਹਾ ਹੈ ਅਤੇ à¨à¨¾à¨°à¨¤à©€ ਰੇਲ ਦੇ ਵਿਕਾਸ 'ਚ ਵੀ ਜਰਮਨੀ ਸਾਥ ਦੇਵੇਗਾ। ਉਨà©à¨¹à¨¾à¨‚ ਨੇ ਕਿਹਾ ਕਿ ਹà©à¨¨à¨° ਵਿਕਾਸ ਦੇ ਖੇਤਰ 'ਚ ਵੀ ਜਰਮਨੀ ਦਾ ਬਿਹਤਰ ਪà©à¨°à¨¦à¨°à¨¶à¨¨ à¨à¨¾à¨°à¨¤ ਦੀ ਨੌਜਵਾਨ ਪੀੜੀ ਨੂੰ ਲਾਠਪਹà©à©°à¨šà¨¾ ਸਕਦਾ ਹੈ। ਦੱਸ ਦੇਈਠਕਿ ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦੀ ਜਰਮਨੀ, ਸਪੇਨ, ਰੂਸ ਅਤੇ ਫਰਾਂਸ ਦੀ 6 ਦਿਨਾਂ ਯਾਤਰਾ ਦਾ ਉਦੇਸ਼ 4 ਦੇਸ਼ਾਂ ਦੇ ਆਰਥਿਕ ਸੰਬੰਧਾਂ ਅਤੇ ਨਿਵੇਸ਼ ਨੂੰ ਵਧਾਉਣਾ ਹੈ। |