ਅੱਜ ਸਪਨੇ ,ਚ ਆਣ ਕੇ ਰੱਬ ਮਿਲਿਆ!!
ਮੈਨੂੰ ਪਿਆਰ ਦੇ ਨਾਲ ਸਮà¨à¨¾à¨‰à¨£ ਲੱਗਾ।।
ਸà©à¨£ -ਸà©à¨£ ਕੇ ਸ਼ਰਮ ਬੜੀ ਆਂਵਦੀ ਸੀ।।
ਗੱਲਾਂ ਸੱਚੀਆਂ ਸੱà¨à©‡ ਸਣਾਉਣ ਲੱਗਾ।।
ਕਹਿੰਦਾ!ਕਹਿੰਦੇ ਓ ਕਣ-ਕਣ ਵਿੱਚ ਰੱਬ ਵਸਦਾ??
ਆਪੇ ਆਖ ਕੇ ਆਪੇ à¨à©à¨²à¨¾à¨ˆ ਜਾਂਦੇ।।
ਰੱਬ ਸੋਡਾ ਗਰੀਬ ਅੰਦਰ ਬੈਠਾ ਧà©à©±à¨ªà©‡ ਤਪਦੇ।।
ਤà©à¨¸à©€ ਗà©à¨°à©‚ ਘਰ AC ਲਵਾਈ ਜਾਂਦੇ!!
ਮੈਨੂੰ ਸੀਮਤ ਗà©à¨°à¨¦à©à¨†à¨°à¨¿à¨†à¨‚ ਵਿੱਚ ਕਰਤਾ।।
ਉਥੇ ਆ ਕੇ à¨à©à©±à¨²à¨¾à¨‚ ਬਖ਼ਸਾਈ ਜਾਂਦੇ।।
ਮੈਂ ਤਾਂ ਠਰਦਾਂ ਗਰੀਬ ਨਾਲ ਠੰਢ ਵਿੱਚ।।
ਤà©à¨¸à©€ ਗà©à©°à¨®à¨¦à¨¾ ਤੇ ਸੋਨਾ ਚੜਵਾਈ ਜਾਂਦੇ।।
ਇਨਸਾਨੀਅਤ ਦੀ ਤਾਂ ਗੱਲ à¨à©à©±à¨²à©‡à¥¤à¥¤
ਸਾਰਾ ਜ਼ੋਰ ਇਮਾਰਤਾਂ ਤੇ ਲਾਈ ਜਾਂਦੇ।।
10ਵਾਂ ਦਸੌਧ ਕੱਢ,ਗà©à¨°à©‚ ਘਰ ਦੇਵੋਂ।।
ਓਥੇ ਆਪਣੀ ਵਾਹ-ਵਾਹ ਕਰਾਈ ਜਾਂਦੇ।।
ਗਰੀਬ à¨à©à©±à¨–ਾ ਜੇ ਰੋਟੀ ਦਾ ਟà©à©±à¨• ਮੰਗੇ।।
ਉਹਨੂੰ ਗਾਲ਼ਾ ਕੱਢ, à¨à¨œà¨¾à¨ˆ ਜਾਂਦੇ।।
ਗਰੀਬ ਦਾ ਮੂੰਹ ਗà©à¨°à©‚ ਕੀ ਗੋਲਕ ਵਾਲਾ।।
ਸਬਕ ਤà©à¨¸à©€ ਦਿੱਲੋਂ à¨à©à¨²à¨¾à¨ˆ ਜਾਂਦੇ।।
ਸਜ-ਧਜ ਕੇ ਵੱਡੀਆਂ ਗੱਡੀਆਂ ਵਿੱਚ।।
ਗà©à¨°à©‚ ਘਰ ਨਮਸਕਾਰ ਲਈ ਆਈ ਜਾਂਦੇ।।
ਮਨ ਖੋਟੇ ਤੇ ਹੱਥੀਂ ਛà©à¨°à©€à¨†à¨‚ ਨੇ।।
ਮੂਹੋਂ ਮਿੱਠੜੇ ਬੋਲ ਸà©à¨£à¨¾à¨ˆ ਜਾਂਦੇ।।
ਗੱਲ-ਗੱਲ ਤੇ ਸੌਦਾ ਤà©à¨¸à©€à¨‚ ਕਰਨ ਬਹਿੰਦੇ।।
ਕਾਰੋਬਾਰ ਬਦਲੇ ਦੇਗ ਕਰਾਈ ਜਾਂਦੇ।।
ਸਮਾਂ ਥੋੜਾ ਹà©à©°à¨¦à¨¾,ਮੰਗਾਂ ਬਹà©à¨¤à©€à¨†à¨‚ ਨੇ।।
ਅੱਧੀਆਂ ਆਉਦੇ ਜਾਂਦੇ ਸà©à¨£à¨¾à¨ˆ ਜਾਂਦੇ।।
2:30 ਘੰਟੇ ਦਾ ਦਸਵੰਧ ਤਾਂ ਕੱਢਦੇ ਨਹੀਂ।।
ਡੰਗ ਪੈਸਿਆਂ ਨਾਲ ਟਪਾਈ ਜਾਂਦੇ।।
ਚੰਗਾ ਕੀਤਾ ਤਾਂ ਉਹ ਤà©à¨¸à©€ ਕੀਤਾ।।
ਮਾੜਾ ਹੋਇਆ ਤਾਂ ਤੋਹਮਤਾਂ ਲਾਈ ਜਾਂਦੇ।।
ਰà©à¨ªà¨¿à©°à¨¦à¨°,ਸà©à¨•à¨°à¨¾à¨¨à¨¾ ਕਰਨਾ à¨à¨¾à¨µà©‡à¨‚ à¨à©à©±à¨² ਜਾਵੋਂ।।
ਸਿਕਵੇ ਕਰਕੇ ਹੱਦ ਕਰਾਈ ਜਾਂਦੇ।।
ਨਾਲੇਂ ਕਹਿਦੇ ਓ ਦਾਤਾ ਗà©à¨¨à¨¾à¨¹ ਬਖ਼ਸੀਂ।
ਨਾਲੇ ਆਪੇ ਈ ਰੋਸ਼ੇ ਦਿਖਾਈ ਜਾਂਦੇ।।।।