.ਪà©à¨°à¨à¨œà©‹à¨¤ ਵੜੈਚ ਮੇਰੀ ਕਲਮ ਤੋਂ.......... |
ਇੱਕ ਛੋਟੀ ਜਿਹੀ ਹੋਰ ਕੋਸ਼ਿਸ਼ ,,,,,,,,,
ਮੇਰੀ ਕਲਮ ਤੋਂ.......... ਸà©à¨£ ਸਮੇਂ ਦਿਆ ਵਾਰਿਸਾ ਕਿੱਥੇ ਸੌਂ ਗਿਓਂ ਤਾਣ ਕੇ ਖੇਸ ਅੱਜ ਧੀਆਂ ਤੇਰੇ ਦੇਸ਼ ਦੀਆਂ ਕਿਤੇ ਨਾ ਦਿਹਦੀਆਂ ਸੇਫ ਇੱਕ ਧੀ ਸੀ ਰੋਈ ਪੰਜਾਬ ਦੀ ਤੇ ਤੂੰ à¨à¨¡à©€ ਮਾਰੀ ਧਾਹ ਅੱਜ ਲੱਖਾਂ ਧੀਆਂ ਰੋਂਦੀਆਂ ਤੇ ਸਾਡੀ ਕੋਈ ਨਾ ਫੜਦਾ ਬਾਂਹ ਓ ਦਰਦਮੰਦਾ ਦੇ ਦਰਦੀਆ ਇੱਕ ਵਾਰ ਤਾਂ à¨à¨¾à¨¤à©€ ਮਾਰ ਸਾਨੂੰ ਕਾਨੂੰਨ ਦੇ ਰਾਖੇ ਲà©à©±à¨Ÿ ਗਠਤੇ ਸਾਡੀ ਕੋਈ ਨੀ ਲੈਂਦਾ ਸਾਰ ਮੇਰੀ ਵਰਦੀ ਥਾਣੇ ਵਾਲਿਆਂ ਅੱਜ ਕੀਤੀ ਲੀਰੋ ਲੀਰ ਮੇਰੇ ਤਗਮੇਂ ਬਣੇ ਸਵਾਲੀਆ ਨਾ ਕੋਈ ਬੰਨਾਵੇ ਧੀਰ ਮੈਂ ਚੀਖ ਚੀਖ ਕੇ ਆਖਿਆ ਮੈਂ ਇੱਥੇ ਨਹੀਂ ਮਹਿਫੂਜ਼ ਰਲ ਕà©à©±à¨¤à©€ ਚੋਰਾਂ ਨਾਲ ਗਈ ਮੇਰੀ ਸà©à¨£à©€ ਕਿਸੇ ਨਾ ਹੂਕ ਇਹ ਅੰਨਾ ਕਾਨੂੰਨ ਮੇਰੇ ਦੇਸ਼ ਦਾ ਇੱਥੇ ਕੋਈ ਨੀ ਪà©à¨›à¨¦à¨¾ ਸਾਰ ਇੱਥੇ ਗà©à©°à¨¡à©‡ ਬà©à©±à¨²à©‡ ਲà©à©±à¨Ÿà¨¦à©‡ ਤੇ ਗਰੀਬ ਨੂੰ ਡਾਢੀ ਮਾਰ ਇਹ ਹੱਵਸ ਦੇ à¨à©à©±à¨–ੇ à¨à©‡à©œà©€à¨ ਕਰ ਮੈਨੂੰ ਗਠਬਰਬਾਦ ਫਿਰ ਮੇਰੀ ਦਲੇਰੀ ਤੋ ਡਰਦਿਆਂ ਟੰਗ ਗਠਮੇਰੀ ਲਾਸ਼ ਸà©à¨£ ਧੀਠਧਰਤ ਪੰਜਾਬ ਦੀਠਤੂੰ ਇੰਨੀ ਨਹੀਂ ਕਮਜ਼ੋਰ ਤੂੰ ਜਰ ਲਿਆ ਬਹà©à¨¤ ਤੂੰ ਮਰ ਲਿਆ ਤੇ ਹà©à¨£ ਨਈ ਸਹਿਣਾ ਹੋਰ ਉੱਠਸ਼ੇਰ ਬੱਚੀਠਪੰਜਾਬ ਦੀਠਚà©à©±à¨• ਲੈ ਹà©à¨£ ਸ਼ਮਸ਼ੀਰ ਬਣ ਕੇ ਸ਼ਿਹਣੀ ... ਦੇਸ਼ ਦੀ ਅੱਜ ਬਦਲ ਦੇ ਤੂੰ ਤਸਵੀਰ ਹà©à¨£ ਤੈਨੂੰ ਹੀ ਪੈਣਾ ਬਦਲਣਾ ਇਸ ਦੇਸ਼ ਦਾ ਗà©à©°à¨¡à¨¾à¨°à¨¾à¨œ ਹੱਥ ਪਾਵੇ ਨਾ ਤੇਰੀ ਇਜ਼ਤ ਤੇ ਅੱਜ ਸਿਰਜ ਅਜਿਹਾ ਸਮਾਜ.......ਪà©à¨°à¨à¨œà©‹à¨¤ ਵੜੈਚ
ਪਿਆਰੇ ਦੋਸਤੋ ਪਿਆਰ à¨à¨°à©€ ਸਤਿ ਸà©à¨°à©€ ਅਕਾਲ ,
ਮੈਂ ਲੇਖਿਕਾ ਨਹੀਂ ਬਸ ਕਦੀ ਜਦ ਮੰਨ ਨੰੂ ਕੋਈ ਗੱਲ ਪਰੇਸ਼ਾਨ ਜਾਂ ਬੇਚੈਨ ਕਰਦੀ ਹੈ ਤਾਂ ਅਪਣੇ ਮੰਨ ਦੇ ਵਲਵਲੇ ਪੈਨ ਤੇ ਕਾਗਜ਼ ਦੇ ਜ਼ਰੀਠਆਪ ਸਠਨਾਲ ਸਾਂà¨à©‡ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹਾਂ ਤਾਂ ਜੋ ਆਪ ਵਿਦਵਾਨ ਤੇ ਬà©à©±à¨§à©€à¨®à¨¾à¨¨ ਦੋਸਤਾ ਦੀ ਫੀਡਬੈਕ ਨਾਲ ਸੇਧ ਤੇ ਹੌਂਸਲਾ ਮਿੱਲ ਸਕੇ ਤੇ ਫਿਰ ਪਹਿਲਾਂ ਨਾਲੋ ਹੋਰ ਵਧੀਆ ਕੋਸ਼ਿਸ਼ ਕਰ ਸਕਾਂ. ਜੇ ਮੇਰੀ ਲਿਖਤ ਵਿੱਚ ਕੋਈ ਤਰà©à¨Ÿà©€ ਹੋਵੇ ਤਾ ਕਿਰਪਾ ਕਰਕੇ ਜ਼ਰੂਰ ਦੱਸਣਾ ਜੀ ਮੇਹਰਬਾਨੀ ਹੋਵੇਗੀ ਕਿਉਂਕਿ ਮੇਰੀ ਫੇਸਬà©à©±à¨• ਦੋਸਤ ਸੂਚੀ ਵਿੱਚ ਸਾਹਿਤ ਦੇ ਵੱਡੇ ਵੱਡੇ ਮਹਾਂਰਥੀ ਹਨ ਜੋ ਬਾਕਮਾਲ ਲਿਖਦੇ ਹਨ ਤੇ ਮੇਰਾ ਅਜੇ ਪੌੜੀ ਦਾ ਪਹਿਲਾ ਪੌਡਾ ਹੈ... ਸਤਿਕਾਰ ਸਾਹਿਤ ਧਨਵਾਨ |