ਜਦ ਤੂੰ ਜੰਮੀ ਸੀ ਤਾਂ ਖਿਡਾਉਣੇ ਜਹੀ ਨੂੰ ਤੈਨੂੰ ਮੈਂ
ਘà©à©±à¨Ÿ ਜਫੀ ਪਾਈ |
ਦਾਦੀ ਤੇਰੀ ਚਾਅ 'ਚ ਤੇਰੇ ਪੰਡ ਕੱਪੜੇ ਲੈ ਆਈ |
ਪਾਪਾ ਤੇਰੇ ਨੇ ਖà©à¨¶à©€ ਵਿਚ, ਬਹਿ ਬੀਅਰ ਪੀਤੀ
ਤੇ ਯਾਰਾਂ ਨੂੰ ਫ਼ੋਨ 'ਤੇ ਤੇਰੀ ਖà©à¨¶à¨–ਬਰੀ ਦਿੱਤੀ |
ਅਸੀਂ ਤੇਰੇ ਨਾਲ ਗੱਲਾਂ ਕਰਦੇ, ਖੇਢਦੇ
ਤੈਨੂੰ ਵੱਡੀ ਹà©à©°à¨¦à©€ ਨੂੰ ਦੇਖਦੇ, ਹੱਸਦੇ |
ਪਤਾ ਹੀ ਨਾ ਲੱਗਿਆ, ਕਦ ਬਰੋਬਰ ਦੀ ਹੋ ਕੇ ਤੂੰ
ਸਾਥੋਂ ਵਧ ਸਿਆਣੀ ਤੇ ਸà©à¨šà©±à¨œà©€ ਹੋ ਗਈ |
ਕਿੰਨਾ ਕà©à¨ ਸਿਖਦੀ ਹਾਂ ਮੈਂ ਤੇਰੇ ਤੋਂ
ਕਿੰਨਾ ਕà©à¨ ਜਾਣਿਆਂ ਹੈ ਮੈਂ ਤੇਰੇ ਤੋਂ |
ਤੂੰ ਹੈਂ ਤਾਂ ਮੇਰੀ ਜ਼ਿੰਦਗੀ ਰੰਗੀਨ ਹੈ, ਹà©à¨¸à©€à¨¨ ਹੈ |
ਤੇ ਹà©à¨£, ਆਹ ਜੋ ਇੱਕ ਨਨà©à¨¹à©€à©° ਪਰੀ ਤੇਰੀ ਗੋਦ 'ਚ ਹੈ
ਇਹ ਤਾਂ ਮੂਲੋਂ ਹੀ ਕੋਈ ਕਰਿਸ਼ਮਾਂ ਹੈ |
ਯਕੀਨਨ ਮੈਂ ਕਿੱਡੀ ਖà©à¨¶à¨•à¨¿à¨¸à¨®à¨¤ ਹਾਂ !
ਤੇ ਇਹਦੇ ਲਈ, ਤੇਰੀ ਦਿਲੋਂ ਅà¨à¨¾à¨°à©€ ਹਾਂ |
ਕਾਸ਼ ਤੇਰੀ ਨਾਨੀ ਤੇ ਪੜਦਾਦੀ
à¨à¨¨à©€à¨†à¨‚ ਬਦਕਿਸਮਤ ਨਾ ਹà©à©°à¨¦à©€à¨†à¨‚ !!
à¨à¨¨à©€à¨†à¨‚ ਬਦਕਿਸਮਤ ਨਾ ਹà©à©°à¨¦à©€à¨†à¨‚ !!
ਤੇ ਤੇਰਾ ਨਾਨਾ, ਬੱਸ, ਹੋਰ ਮੈਂ ਇਹਦਾ ਹà©à¨£ ਕੀ ਆਖਾਂ !?
~ਸਮà©à©°à¨¦à¨°à¨¾ ~ 6/14/17