ਅਮਨਪà©à¨°à©€à¨¤ ਕੌਰ ਕੰਬੌਜ ਦੀਆਂ ਦੋ ਕਵਿਤਾਵਾਂ |
ਛà©à©±à¨Ÿà©€à¨…ਾਂ ਖੂਬ ਮਨਾੳà©
ਬੱਚਿੳ੠ਛà©à©±à¨Ÿà©€à¨…ਾਂ ਤà©à¨¸à©€ ਖੂਬ ਮਨਾੳà©à¨£à¨¾, ਪਰ ਸਮਾਂ ਵੀ ਤà©à¨¸à©€ ਵਿਅਰਥ ਨਾ ਗਵਾੳà©à¨£à¨¾, ਅੱਜ ਦਾ ਕੰਮ ਤà©à¨¸à©€ ਕੱਲ ਤੇ ਨਾ ਛੱਡਣਾ, ਛੱਡਣਾ ਹੈ ਤਾ ਬਸ ਅਾਲਸ ਛੱਡਣਾ, ਅੱਗੇ ਤà©à¨¸à©€ ਵੱਧਣਾ ਮਨ ਚ ਵਸਾੳà©à¨£à¨¾, ਪਰ ਸਮਾ ਵੀ ਤà©à¨¸à©€ ਵਿਅਰਥ ਨਾ ਗਵਾੳà©à¨£à¨¾, ਸਕੂਲ ਵਾਂਗ ਘਰ ਵਿੱਚ ਵੀ ਟਾੲਿਮ ਟੇਬਲ ਬਨਾੳà©à¨£à¨¾, ਰੋਜ ਪੜ ਕੇ ਤà©à¨¸à©€ ਅਾਪਣਾ ਗਿਅਾਨ ਵਧਾੳà©à¨£à¨¾, ਚੰਗੀਅਾ ਗੱਲਾਂ ਹੀ ਸਦਾ ਅਪਨਾੳà©à¨£à¨¾ , ਪਰ ਸਮਾਂ ਵੀ ਤà©à¨¸à©€ ਵਿਅਰਥ ਨਾ ਗਵਾੳà©à¨£à¨¾, ਲੰਘ ਗੲਿਅਾ ਸਮਾਂ ਹੱਥ ਨਹੀ ਅਾੳà©à¨£à¨¾, ਬਾਅਦ ਵਿੱਚ ਪੈ ਜਾਵੈ ਨਾ ਪਛਤਾੳà©à¨£à¨¾, ਚੰਗੇ ਬਣ ਤà©à¨¸à©€ ਮਾਪਿਅਾ ਦੀ ਸ਼ਾਨ ਵਧਾੳà©à¨£à¨¾, ਪਰ ਸਮਾਂ ਵੀ ਤà©à¨¸à©€ ਵਿਅਰਥ ਨਾ ਗਵਾੳà©à¨£à¨¾, ਅਮਨਪà©à¨°à©€à¨¤ ਕੋਰ ਕੰਬੋਜ ਫਤਿਹਗੜà©à¨¹ ਚੂੜੀਅਾ ਜਿਲà©à¨¹à¨¾à¨‚ ਗà©à¨°à¨¦à¨¾à¨¸à¨ªà©à¨°
...................................................................................
(ਮਾਂ)
ਮਾਂ ਤਾਂ ਰੱਬ ਦੀ ਮੂਰਤ à¨, ਮਾਂ ਦੀ ਸੋਹਣੀ ਸà©à©à©‚ਰਤ à¨à¥¤ ਮਾਂ ਤਾਂ ਪਿਆਰ ਦਾ ਸਾਗਰ à¨, ਮਾਂ ਤਾਂ ਦਇਆ ਦਾ ਸਾਗਰ à¨à¥¤ ਮਾਂ ਤਾਂ ਇਕ ਕਿਤਾਬ à¨, ਮਾਂ ਤਾਂ ਲਾ-ਜਵਾਬ à¨à¥¤ ਮਾਂ ਦਾ ਦਿਲ ਵਿਸ਼ਾਲ ਸਮà©à©°à¨¦à¨° à¨, ਮਾਂ ਦਾ ਦਿਲ ਬੱਚਿਆਂ ਦੇ ਅੰਦਰ à¨à¥¤ ਮਾਂ ਸਰਦੀ ਦਾ ਨਿੱਘ ਪਈ ਦੇਦੀà¨, ਮਾਂ ਗਰਮੀ ਦੇ ਸੇਕ ਤੋਂ ਬਚਾਉਦੀ à¨à¥¤ ਮਾਂ ਬੱਚਿਆਂ ਦੇ ਦà©à©±à¨– ਪਈ ਸਹਿੰਦੀ à¨, ਆਪਣੇ ਤਨ ਤੇ ਦà©à©±à¨– ਹਢਾਉਂਦੀ à¨à¥¤ ਤੱਤੀ ਵਾ ਨਾ ਲੱਗਣ ਦੇਦੀ ਠਹਮੇਸ਼ਾ ਇਹ ਦà©à¨¹à¨¾à¨‡à¨†à¨‚ ਪਾਉਦੀ à¨à¥¤ |