ਬਾਬੇ ਜੋਗੀ ਪੀਰ ਦਾ ਅਸਥਾਨ -ਪਿੰਡ ਸਮਰਾਠਵਿਚ |
ਪਿੰਡ ਸਮਰਾਠਵਿਚ ਗà©à¨°à©‚ ਨੇ ਸੇਵਾ ਲਾਈ,
ਬਿਲਡਿਗ ਦੋ ਮੰਜਲਾ ਬਨੋਣ ਦੀ ਡਿਊਟੀ ਲਾਈ? ਇਕ ਮੰਜਲ ਅਸੀ ਬਣਾ ਲਈ ਲੈਂਟਰ ਪਾ ਕੇ , ਦੂਜੀ ਮੰਜਲ ਹੈ ਬਣਾਵਣੀ ਸੰਗਤ ਨਾਲ ਲੈ ਕੇ? 80*60 ਦੀ à¨à¨¹ ਬਿਲਡਿੰਗ ਬਣੇ ਗੀ ਨਿਰਾਲੀ, ਜਿਥੇ ਸੰਗਤ ਕਰਮਾਂ ਵਾਲੜੀ ਤੇ à¨à©‹à¨²à©€ à¨à¨¾à¨²à©€? ਥਲੇ ਲੰਗਰ ਹਾਲ ਉਪਰ ਦਿਵਾਨ ਹਾਲ ਹੋਵੇ ਗਾ, ਖੂਲਾ ਡੂਲਾ - ਸੰਗਤ -ਲਈ ਪੰਡਾਲ ਹੋਵੇ ਗਾ? ਬਾਬੇ ਜੋਗੀ ਪੀਰ ਦਾ ਅਸਥਾਨ ਬਣ ਰਿਹਾ ਨਿਰਾਲਾ, ਜਿਥੋਂ à¨à©‹à¨²à©€à¨†à¨‚ à¨à¨° à¨à¨° ਜਾਵਦਾ ਹਰ ਕਿਸਮਤ ਵਾਲਾ? ਜਿਥੇ ਸਰਬਤ ਦੇ à¨à¨²à©‡ ਲਈ ਅਰਦਾਸ ਹੈ ਹੂੰਦੀ, ਦੂਨੀਆਂ ਸੂਖੀ ਰਹੇ ਵਸਦੀ ਸੂਬਾ ਸ਼ਾਮੀ ਹੂੰਦੀਂ? ਜਿਥੇ ਸੂਖਮਨੀ ਪà©à¨¹à©œà©€ ਜਾਮਦੀ ਤੇ ਜਪà©à¨œà©€ ਸਣੋਦੇਂ?
ਗà©à¨°à©‚ ਘਰ ਦੇ ਕੀਰਤਨੀਠਆਣ- ਬਾਣੀ ਗੋਂਦੇ ?
ਗà©à¨°à©‚ ਗਰੰਥ ਦੇ ਪੂਜਾਰੀਓ,- ਬਾਣੀ ਦੇ ਰਸੀਓ, ਤਿਲ ਫੂਲ à¨à©‡à¨Ÿà¨¾ ਕਰਨ ਤੋਂ ਨਾਂ ਪਿਛੇ ਹਟੀਓ? ਬਾਬਾ ਜੀ ਮੈਨੂੰ ਵੀ à¨à¨¸à©€ ਮਾਇਆ ਬਕਸ਼ੋ, ਜੋ ਤੇਰੇ ਦਰ ਘਰ ਮਨਜੂਰ ਹੋਵੇ à¨à¨¸à©€ ਦੋਲਤ ਬਕਸ਼ੋ? ਮੈ ਪਾਵਾ ਹਿਸਾ ਆਪਣਾ ਦਸਵੰਦ ਪਿਆਰਾ, ਮੇਰੀ ਪਿਠਤੇ ਹੱਥ ਰਖਣਾ ਬਣਾ ਕਰਮਾਂ ਵਾਲਾ? ਹਰ ਮਾਈ à¨à¨¾à¨ˆ ਨੂੰ ਮੇਰੀ ਹੈ ਅਰਜੋਈ, ਕਾਰ ਸੇਵਾ ਵਿਚ ਹਿਸਾ ਪੋਣ ਲਈ ਮੈ à¨à©‹à¨²à©€ ਅਡੀ ਹੋਈ? ਉਠੋ ਨੇਕ ਪੰਜਾਬੀਓ ਤੂਸੀਂ ਯੋਗਦਾਨ ਪਾਵੋ, ਜਿਨਾਂ ਕੋਈ ਕਰ ਸਕਦਾ ਉਨਾਂ ਹਿਸਾ ਪਾਵੋ? (ਕà©à©±à¨•à©œ ਪਿੰਡੀਆ) ਤੇਰੇ ਦਰ ਦਾ à¨à¨¾à©œà©‚ ਬਰਦਾ ਕਹਾਵੇ, ਸੇਵਾ ਸਿਮਰਨ ਬਕਸ਼ੀ ਦਾਤਿਆ ਦਿੰਨ ਰਾਤ à¨à¨¹ ਗਾਵੇ?
ਠà¨à¨¸à¨¾ ਅਸਥਾਨ ਹੈ ਜਿਥੇ ਸੱਬ ਰਲ ਮਿਲ ਹਿਸਾ ਪੋਦੇਂ,
...(ਕà©à©±à¨•à©œ ਪਿੰਡੀਆ) 02 may 17 ....
ਸ਼ਰਧਾਲੂ ਸ਼ਰਦਾ ਵਿਚ à¨à¨¿à¨œ ਕੇ -ਸੋਨਾਂ ਵੀ à¨à©œà©‹à¨¦à©‡ ? |