ਫਰੈਂਕਫਰਟ ਦੀ ਪà©à¨°à¨¬à©°à¨§à¨• ਕਮੇਟੀ ਨੇ ਬਲਕਾਰ ਸਿੰਘ ਨੂੰ ਕੀਤਾ ਬਰੀ 🙠ਸੰਗਤ ਜੀ ਜਾਗੋ 🙠👇 |
2. ਗà©à¨°à¨¦à©à¨†à¨°à¨¾
ਪà©à¨°à¨¬à©°à¨§à¨• ਕਮੇਟੀ ਫਰੈਂਕਫਰਟ ਅਤੇ ਜਾਂਚ ਕਮੇਟੀ ਜੋ 15 ਮਹੀਨੇ ਤੋਂ ਕਰੜੀ ਮਿਹਨਤ ਤੋਂ
ਹਿਸਾਬ ਕਿਤਾਬ ਚੈਕ ਕਰ ਰਹੇ ਸਨ। ਦੋਹਨਾਂ ਦੀ ਹੀ ਲੱਗà¨à©±à¨— ਸਹਿਮਤੀ ਨੇ ਸੰਗਤਾਂ ਦੇ
ਵਿਸਵਾਸ਼ ਨਾਲ ਕੀਤਾ ਦੋਹਰਾਂ ਧੋਖਾ! ਕਮੇਟੀ ਵਲੋਂ ਲੱਗੀ ਰੋਕ ਦੇ ਬਾਵਜੂਦ ਬਲਕਾਰ ਸਿੰਘ
ਹਰ ਮੀਟਿੰਗ ਚ’ ਬੈਠਦਾ ਕਿਉਂ ਰਿਹਿਆ
3. ਕੌਮ ਨੂੰ ਸਮਰਪਤ ਪà©à¨°à¨¬à©°à¨§à¨• ਕਮੇਟੀ ਚੋ ਬਹà©à¨¤ ਥੋੜੇ ਹੋਣੇ, ਪਰ ਕੌਮ ਦੀ ਤਬਾਹੀ ਕਰਨ ਵਾਲਿਆ ਪà©à¨°à¨¬à©°à¨§à¨•à¨¾à¨‚ ਦੀ ਸੰਖਿਆਂ ਹਾਜ਼ਾਰਾਂ ਲੱਖਾ ਵਿੱਚ ਹੈ।
4. ਕਈ ਸਾਲਾ ਤੋਂ
ਹੋ ਰਹੀਆ ਮੀਟਿੰਗਾਂ, ਪà©à¨°à¨¬à©°à¨§à¨• ਨਵੇ ਚà©à¨£à¨¨à©‡, ਨਵੇ ਸà©à¨§à¨¾à¨° ਵਾਸਤੇ ਜਾਂ ਜਾਂਚ ਕਮੇਟੀ ਜਾਂ
ਹਿਸਾਬ ਕਿਤਾਬ, ਮੀਟਿੰਗ ਵਿੱਚ ਸਿਰਫ ਤੇ ਸਿਰਫ ਕà©à¨•à©œà¨–ੇਹ-ਗੰਦੀ ਤੋਂ ਗੰਦੀ
à¨à¨¾à¨¸à¨¼à¨¾à¨‚-ਧਮਕੀਆਂ-ਦੂਸ਼ਣਬਾਜੀ, ਹਾਊਮੇ ਦਾ ਖà©à¨²à¨•à©‡ ਇਸਤੇਮਾਲ ਹà©à©°à¨¦à¨¾à¥¤
5. ਸਿੱਖ ਧਰਮ
ਦੇ ਸਿਧਾਂਤਾਂ ਵਿੱਚ ਨਿਘਾਰ ਲਿਆਉਣ ਦਾ ਸਠਤੋ ਵੱਧ ਜਿੰਮੇਵਾਰ ਸਾਰੇ ਦਾ ਸਾਰਾ
ਗà©à¨°à¨¦à©à¨†à¨°à¨¿à¨†à¨‚ ਦਾ ਪà©à¨°à¨¬à©°à¨§à¨•à©€ ਢਾਂਚਾ ਹੈ। ਫਿਰ ਅਣਸਿਖਾਦਰੂ ਗੰਰਥੀ, ਰਾਗੀ, ਢਾਡੀ ਅਤੇ
ਪà©à¨°à¨šà¨¾à¨°à¨• ਸ਼à©à¨°à©‡à¨£à©€ ਆਉਦੀ ਹੈ। à¨à©‹à¨²à©€ à¨à¨¾à¨²à©€ ਸਿੱਖ ਸੰਗਤ ਨੂੰ ਮਾਨਸਿਕ ਤੌਰ ਤੇ ਕਿਰਤ ਕਮਾਈ
ਨੂੰ ਸਮà¨à©‹ ਲà©à¨Ÿà¨¿à¨†à¨‚ ਜਾ ਰਿਹਾ ਹੈ।
6. ਕਿਉਕਿ ਸਾਡੇ ਪà©à¨°à¨¬à©°à¨§à¨•à¨¾à¨‚ ਨੂੰ ਗà©à¨°à¨¦à©à¨†à¨°à¨¿à¨†à¨‚ ਪà©à¨°à¨¤à©€, ਗà©à¨°à¨®à¨¤à¨¿ ਪà©à¨°à¨¤à©€, à¨à¨® ਹੀ ਕਲੀਅਰ ਨਹੀਂ। ਫਿਰ ਉਦੋ ਤੱਕ ਪà©à¨°à¨¾à¨ªà¨¤à©€ ਕਿਸੇ ਚੀਜ ਦੀ ਨਹੀਂ।
7. 15,10,2011 ਸ਼ਨੀਵਾਰ à¨à¨¸à¨¾ ਹੀ ਕà©à¨ ਫਰੈਂਕਫਰਟ ਦੀ ਪà©à¨°à¨¬à©°à¨§à¨• ਕਮੇਟੀ ਅਤੇ ਜਾਂਚ ਕਮੇਟੀ ਦੀ ਬਹà©à¨®à©±à¨¤ ਨੇ ਸੰਗਤ ਨਾਲ ਧੋਖਾ ਕੀਤਾ।
8. ਇਕ ਪਾਸੇ
ਬਲਕਾਰ ਸਿੰਘ ਤੇ ਦੋਸ਼ 188,000 ਮਾਰਕ ਹਿਸਾਬ ਵਿੱਚ ਫਰਕ 09,09,2011 ਜੋ ਬਲਕਾਰ ਸਿੰਘ 2
ਹਫਤੇ ਦੇ ਸਮੇਂ ਵਿੱਚ ਕਲੀਅਰ ਕਰਨ, ਨਹੀਂ ਤਾਂ ਗà©à¨°à¨®à¨¤à¨¿ ਅਨà©à¨¸à¨¾à¨° ਸਜਾ ਦੇ ਹੱਕਦਾਰ।
ਪਹਿਲੀ ਰੀਪੋਟ ਦੇ ਮà©à¨¤à¨¾à¨¬à¨• ਇਸ ਕਾਰਵਾਈ ਉਪਰ ਪà©à¨°à¨§à¨¾à¨¨, ਮੀਤ ਪà©à¨°à¨§à¨¾à¨¨, ਸੈਕਟਰੀ ਅਤੇ ਜਾਂਚ
ਕਮੇਟੀ ਦੇ ਮੈਂਬਰ ਤੇ ਹਾਜ਼ਰ ਸੰਗਤਾਂ ਦੇ ਦਰਸਖਤ ਤੇ ਕਾਰਵਾਈ ਰਜਿਸਟਰ ਵਿੱਚ ਵੀ ਮਾਜੂਦ
ਹੈ।
9. ਬਲਕਾਰ ਸਿੰਘ
ਦਾ ਹਿਸਾਬ ਕਿਤਾਬ ਕਲੀਅਰ ਕਰਨ ਲਈ 15-10-11ਦੀ ਮੀਟਿੰਗ ਵਿੱਚ ਇਹ ਕਹਿ ਰਹੇ ਹਨ। ਉਹਨਾਂ
ਮà©à¨¤à¨¾à¨¬à¨• ਜਾਂਚ ਕਮੇਟੀ , ਪà©à¨°à¨¬à©°à¨§à¨• ਕਮੇਟੀ ਦੇ ਹਿਸਾਬ ਮà©à¨¤à¨¾à¨¬à¨• ਮੇਰੇ ਕਮੇਟੀ ਵੱਲਾਂ
20,000 ਮਾਰਕ ਵੱਧਦੇ ਹਨ ਕਰ ਲਉ ਜੀ ਗੱਲ ?
10. ਉਧਰ ਜਾਂਚ ਕਮੇਟੀ ਸਾਰੀ ਹੀ ਛੋਟ, ਹਰ ਗੱਲ ਮੰਨਦੇ ਵੀ 62,000ਮਾਰਕ ਬਲਕਾਰ ਸਿੰਘ ਵੱਲ ਫਿਰ ਵੀ ਕੱਢੀ ਬੈਠੀ।
11. ਇਥੇ ਇੱਕ
ਗੱਲ ਹੋਰ ਵਰਨਯੋਗ ਹੈ ਕਿ 27 ਲੱਖ ਮਾਰਕ ਦਾ ਨà©à¨•à¨¸à¨¾à¨¨ ਬਲਕਾਰ ਸਿੰਘ ਨੇ ਇਸ ਤੋਂ ਪਹਿਲੇ
ਵਾਲੇ ਗà©à¨°à¨¦à©à¨†à¨°à©‡ ਦੀ ਸੰਗਤਾਂ ਦਾ ਸੰਪਤੀ ਦਾ ਵੀ ਨà©à¨•à¨¸à¨¾à¨¨ ਕਰ ਚà©à©±à¨•à¨¾ ਹੈ।ਜੋ ਆਪ ਵੀ ਜਾਣਦੇ
ਹੋ।
12. ਆਖਿਰ ਹà©à¨£ ਦੋਸ਼ੀ ਕੌਣ ? ਬਲਕਾਰ ਸਿੰਘ ਜਾਂ ਮੌਜੂਦਾ ਪà©à¨°à¨¬à©°à¨§à¨• ਕਮੇਟੀ ਜਾਂ ਜਾਂਚ ਕਮੇਟੀ ਜਾਂ ਬਲਕਾਰ ਸਿੰਘ ਤੋਂ ਬਾਦ ਆਈਆਂ ਪà©à¨°à¨¬à©°à¨§à¨• ਕਮੇਟੀਆਂ ?
13. ਸੰਗਤਾ ਦੀ ਵਾਰ-ਵਾਰ ਬੇਨਤੀ ਕਰਨ ਤੇ 16,10,2011ਨੂੰ ਨੋਟਿਸ ਬੋਰਡ ਤੇ ਲੱਗਾ ਪੇਪਰ ਕੀ ਇਹ ਫੈਸਲਾ ਹੀ?
14. ਨਾਂ ਹੀ ਦਿੱਤੀ ਗਈ ਮà©à¨†à¨«à©€ ਨਾਂ ਲਾਈ ਗਈ ਸਜਾ। ਬਲਕਾਰ ਸਿੰਘ ਹà©à¨£à©€ ਹà©à¨£ ਦੀ ਕਮੇਟੀ ਵਲੋਂ ਬਰੀ ?
15. ਜੂਨ 2010 ਤà©à¨¸à©€ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਅੱਗੇ ਅਰਦਾਸ ਕੀਤੀ ਸੀ।ਫਿਰ 09,09,2011 ਹਿਸਾਬ ਦੀ ਤਸਦੀਕ ਕਰਨ ਤੋਂ ਪਹਿਲਾ ਫਿਰ ਕੀਤੀ ਅਰਦਾਸ ।
16. ਕਿਥੇ ਗਈਆ 2 ਵਾਰ ਸ਼à©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਜੀ ਅੱਗੇ ਕੀਤੀਆ ਅਰਦਾਸ ਜੀ ?
17. ਕਿਥੇ ਗਿਆ
ਸੰਗਤਾਂ ਨੂੰ ਕਿਹਾ ਸਾਰੇ ਦਰਸਖਤ ਕਰ ਦਿਉ। ਫੈਸਲਾ ਪà©à¨°à¨¬à©°à¨§à¨• ਕਮੇਟੀ ਤੇ ਜਾਂਚ ਕਮੇਟੀ
ਹà©à¨£à©‡ ਥੋੜੀ ਹੀ ਦੇਰ ਚ’ ਸà©à¨£à¨¾à¨µà©‡à¨—ੀ। ਦਰਸਖਤ ਕਰਵਾਕੇ ਫੈਸਲੇ ਚੋ ਕੱਟੀਆ ਗਈਆ ਸ਼ਬਦਾਂ ਦੀਆ
ਦੋ ਲਾਈਨਾ ਹੀ ਤੇ ਫੈਸਲਾ ਫਿਰ ਵੀ ਨਹੀਂ ਕੋਈ ਵੀ ਸà©à¨£à¨¾à¨‡à¨†à¨‚ ਗਿਆ।ਮੀਤ ਪà©à¨°à¨§à¨¾à¨¨ ਦੀ ਹੀ
ਲੂੰਬੜ ਸੋਚ ਸੀ।
18. ਸੰਗਤਾਂ ਨਾਲ ਤੇ ਅਰਦਾਸ ਨਾਲ ਕੀਤਾ ਕਈ ਵਾਰ-ਵਾਰ ਧੋਖਾ, ਸੰਗਤਾਂ ਨਾਲ ਕੀਤਾ ਕੋà¨à¨¾ ਮਖੌਲ।
19. ਗà©à¨°à©‚ ਮਹਾਰਾਜ ਸੱਮਰਥ ਹਨ। ਸਾਰੇ ਫੜੇ ਜਾਣਗੇ, ਵਾਹ ਵਾਹ ਜੀ ਸੱਦਕੇ ਜਾਈਠਬਲਕਾਰ ਸਿਆਂ ਤੇਰੇ।
20. ਹà©à¨£ ਬਲਕਾਰ
ਸਿੰਘ ਦੇ ਨਾਲ ਪà©à¨°à¨¬à©°à¨§à¨• ਕਮੇਟੀ, ਜਾਂਚ ਕਮੇਟੀ ਵੀ ਬਰਾਬਰ ਦੀ ਲੱਗ à¨à©±à¨— ਵੀ ਹਿਸੇਦਾਰ
ਹੈ।15ਮਹੀਨੇ ਬਾਦ ਵੀ ਖੋਤਾ ਖੂਹ ਵਿੱਚ ਸà©à©±à¨Ÿà¨¦à¨¾à¥¤à¨†à¨ª ਵੀ ਨਾਲ ਖੂਹ ਵਿੱਚ ਡਿੱਗੇ। ਸੰਗਤ
ਜੀ ਬੇਨਤੀ ਹੈ ਜੀ ਜਾਗੋ। ਬਲਕਾਰ ਸਿੰਘ ਫਿਰ ਰਜਿਸਟਰ ਹੋਵੇਗਾ ਪà©à¨°à¨§à¨¾à¨¨ ਨਹੀਂ ਤੇ
ਆਉਣਗੀਆਂ ਧਮਕੀਆਂ।
21. ਸਿਰਫ
ਜਾਣਕਾਰੀ ਆਪ ਜੀ ਨਾਲ ਸਾਂà¨à©€ ਕਰਨਾ ਚਾਹà©à©°à¨¦à©‡ ਸੀ। ਅੱਗੇ ਸੰਗਤਾਂ ਦੇ ਹੱਥ। ਗੱਲਤੀ ਹੋ
ਜਾਵੇ ਤਾਂ ਕੋਈ ਵੱਡੀ ਗੱਲ ਨਹੀਂ, ਗਲਤੀ ਮੰਨ ਕੇ ਵੀ ਗੱਲਤੀ ਫਿਰ ਉਹੋ ਹੀ ਗੱਲਤੀ ਕਰਾ
ਤਾਂ ਸੰਗਤ ਨਾਲ ਵੱਡਾ ਧੋਖਾ ਹੋਵੇਗਾ।
22. ਕੀ ਜà©à¨†à¨¬ ਦਿਉਗੀ ਕਮੇਟੀ ਹੋ ਚà©à¨•à©€à¨†à¨‚ ਦੋ ਚੋਰੀਆਂ ਦਾ ਜੋ ਕਿ ਲੱਗ à¨à©±à¨— 60,000 ਯੂਰੋ ਸੀ।ਫੜੀ ਗਈ à¨à¨¾à¨¨ ਕਿੱਥੇ ਗਈ ?
23. ਚੋਣਾ ਕਰਵਾਉਣ ਤੋ ਪਹਿਲਾ ਕਮੇਟੀ ਨੂੰ ਹਿਸਾਬ ਕਿਤਾਬ ਤਾਂ ਬਰਾਬਰ ਕਰਨਾ ਬਣਦਾ ਸੀ।
ਜਾਗੋ!!!!!!!!!!ਗà©à¨°à¨¦à©à¨†à¨°à¨¾ ਸਿੱਖ ਸੈਂਟਰ ਫਰੈਂਕਫਰਟ ਦੀ ਸਾਂà¨à©€ ਕਮੇਟੀ ਨਹੀ! ੲਹ ਸਰਕਾਰੀ ਕਬਜਾ ਕਮੇਟੀ !!👇
ਸ਼ੇਰ-à¨-ਪੰਜਾਬ ਪੰਜਾਬੀ ਸà¨à¨¾ ਫਰੈਂਕਫਰਟ ਜਰਮਨੀ ।
ਗà©à¨°à¨¦à©à¨†à¨°à¨¾ ਸਿੱਖ ਸੈਟਰ ਫਰੈਕਫੋਰਟ ਦੀ ਸਾà¨à©€ ਕਮੇਟੀ ਨਹੀ! ਸਰਕਾਰੀ ਕਬਜਾ ਕਮੇਟੀ : ਸ਼ੇਰੇ ਪੰਜਾਬ ਪੰਜਾਬੀ ਸà¨à¨¾ ਫਰੈਕਫੋਰਟ ਜਰਮਨੀ ।
ਗà©à¨°à¨¦à©à¨†à¨°à¨¾ ਸਿੱਖ ਸੈਟਰ ਫਰੈਕਫੋਰਟ ਦੀ ਜੋ ਕਮੇਟੀ ਦੀ ਚੌਣ 29 ਜà©à¨²à¨¾à¨ˆ 2017 ਨੂੰ ਕੀਤੀ
ਗਈ ਉਸਦੀ ਅਸਲੀਅਤ ਕà©à¨ ਹੋਰ ਹੀ ਹੈ । ਗà©à¨°à¨¦à©à¨†à¨°à¨¾ ਫਰੈਕਫੋਰਟ ਦੀ ਸਟੇਜ਼ ਨੂੰ ਪੰਥਕ ਸਟੇਜ਼
ਕਿਹਾ ਜਾਦਾ ਹੈ ਜਿਥੋ ਹਮੇਸ਼ਾ ਸਿੱਖੀ ਤੇ ਸਿੱਖਾ ਦੀ ਹੱਕ ਸੱਚ ਦੀ ਗੱਲ ਕੀਤੀ ਜਾਦੀ ਸੀ ।
ਇਸ ਸਟੇਜ਼ ਨੂੰ ਹਥਿਆਉਣ ਲਈ ਕਈ ਸਾਲਾ ਤੋ ਹਿੰਦੋਸਤਾਨ ਦੀਆ à¨à¨œà©°à¨¸à©€à¨† ਹੱਥ ਪੱਲਾ ਮਾਰ ਰਹੀਆ
ਸਨ । ਉਹਨਾ ਨੇ ਹਰ ਉਹ ਤਰੀਕਾ ਵਰਤਿਆ ਜੋ ਇਕ ਗà©à¨°à¨¦à©à¨†à¨°à©‡ ਤੇ ਕਬਜ਼ਾ ਹੌਣ ਲਈ ਕੀਤਾ ਜਾ
ਸਕਦਾ ਹੈ । ਪਹਿਲਾ ਇਹਨਾ ਨੇ ਆਪ ਮਹੌਲ ਬਣਾਇਆ ਕੇ ਇਥੇ ਲੜਾਈ ਕਰਵਾਈ ਜਾਵੇ ਗà©à©°à¨¡à¨¿à¨† ਦੀ
ਫੌਜ ਤਿਆਰ ਕੀਤੀ ਗਈ ।ਗà©à¨°à¨¦à©à¨†à¨°à©‡ ਦਾ ਮਹੌਲ ਖਰਾਬ ਕਰਕੇ ਸਿੱਖਾ ਤੇ ਗà©à¨°à¨¦à©à¨†à¨°à©‡ ਆਉਣ ਤੇ
ਪਾਬੰਦੀ ਲਾਈ ਜਾਵੇ । ਇਹ ਇਕ ਸੋਚੀ ਸਮà¨à©€ ਸਕੀਮ ਦੇ ਅਧੀਨ ਕੀਤਾ ਗਿਆ ।
ਗà©à¨°à©‚ ਘਰ ਜਾਤ-ਪਾਤ ਦੀ à¨à©‡à¨Ÿ-ਕà©à©±à¨²à¨µà¨¿à©°à¨¦à¨° ਸਿੰਘ ਨਾਹਲ
|