ਮੈਨੂੰ ਤੂੰ ਰੋਜ ਹੀ ਫੂਨ ਮਿਲਾਵੀਂ
ਰੋਟੀ ਬੇਟਾ ਟਾਇਮ ਨਾਲ ਖਾਂਵੀ
ਮਾਂ ਨੂੰ ਕਿਧਰੇ ਤੂੰ à¨à©à©±à¨² ਨਾ ਜਾਵੀਂ
ਮੈਨੂੰ ਉਹ ਸਮà¨à¨¾à¨‰à¨£ ਲੱਗੀ
ਗੱਲਾਂ ਕਰਦੀ ਰੋਣ ਲੱਗੀ
ਮੇਰੀ ਪਰਦੇਸ ਤਿਆਰੀ ਹੋਣ ਲੱਗੀ
ਰਾਤ ਦਾ ਬਾਪੂ ਕà©à©±à¨ ਨਾ ਖਾਵੇ
ਨਾ ਅੱਜ ਘੂਰੇ ਨਾ ਦਬਕਾਵੇ
ਮੋਟਰ ਤੋਂ ਕਿਉਂ ਘਰ ਨਾ ਆਵੇ
ਵਿਕੇ ਖੇਤ ਦੀ ਮਿਣਤੀ ਹੋਣ ਲਗੀ
ਪੰਚਾਇਤ ਪਰਨੋਟ ਤੇ ਗੂਠੇ ਲਾਉਣ ਲਗੀ
ਮੇਰੀ ਪਰਦੇਸ ਤਿਆਰੀ ਹੋਣ ਲੱਗੀ
ਵੀਰਾ à¨à¨¾à¨µà©‡ ਕà©à©±à¨ ਨਾ ਲਿਆਵੀਂ
ਮੇਰੇ ਵਿਆਹ ਤੱਕ ਤੂੰ ਮà©à©œ ਆਵੀਂ
ਅਪਣੇ ਹੱਥੀ ਮੈੰਨੂੰ ਡੋਲੀ ਪਾਂਵੀ
à¨à©ˆà¨£ ਸੀ ਮਨ ਡà©à¨²à¨¾à¨‰à¨£ ਲੱਗੀ
ਮੇਰੀ ਜੇਬ ਚ ਰੱਖੜੀ ਪਾਉਣ ਲੱਗੀ
ਮੇਰੀ ਪਰਦੇਸ ਤਿਆਰੀ ਹੋਣ ਲੱਗੀ
ਰੂਹ ਮੇਰੀ ਨੂੰ ਘਰ ਨੇ ਫੜਿਆ
ਬà©à©±à¨¤ ਸੰਧੂ ਪਰਦੇਸ ਆ ਵੜਿਆ
ਕਿਸੇ ਨਾ ਮੇਰੇ ਮਨ ਨੂੰ ਪੜਿਆ
ਜਿੰਦਗੀ ਡੰਗ ਟਪਾਉਣ ਲੱਗੀ
ਯਾਦਾਂ ਦੀ ਨੇਰੀ ਆਉਣ ਲੱਗੀ
ਮੇਰੀ ਪà©à¨°à¨¦à©‡à¨¸ ਤਿਆਰੀ ਹੋਣ ਲੱਗੀ
/////////// ਬਲਜੀਤ ਸੰਧੂ/////////22 aug 17