à¨à¨¨à©‡ ਪà©à¨°à¨à¨¾à¨µà©€ ਕਿਉਂ ਹੋ ਜਾਂਦੇ ਹਨ ਅਖੌਤੀ ਸੰਤ-ਸਾਧੂ? |
ਇਸ ਦਾ ਕਾਰਨ ਪਤਾ ਲਗਾਉਣ ਲਈ ਇਕ ਵੱਡੀ ਖੋਜ
ਦੀ ਲੋੜ ਹੈ । ਕੀ ਇਨà©à¨¹à¨¾à¨‚ ਵਿਚ ਕੋਈ ਸੰਮੋਹਨ ਸ਼ਕਤੀ ਹà©à©°à¨¦à©€ ਹੈ, ਜਿਸ ਨਾਲ ਉਹ ਆਪਣੇ
ਸ਼ਰਧਾਲੂਆਂ ਦੇ ਮਨ ਕਾਬੂ ਕਰ ਲੈਂਦੇ ਹਨ? ਫਿਰ ਸ਼ਰਧਾਲੂਆਂ ਦੀ ਤਾਰਕਿਕ ਸਮਰਥਾ ਲਗਪਗ ਖ਼ਤਮ
ਹੋ ਜਾਂਦੀ ਹੈ। ਗà©à¨°à¨®à©€à¨¤ ਰਾਮ ਰਹੀਮ ਸਿੰਘ ਦੇ ਮਾਮਲੇ ਵਿਚ ਵੀ ਇਹ ਲਗਪਗ 100 ਫ਼ੀਸਦੀ ਠੀਕ
ਹੈ।
ਅੱਜ ਤੋਂ 15 ਸਾਲ ਪਹਿਲਾਂ ਇਕ ਜੱਜ ਨੇ ਗà©à¨°à¨®à©€à¨¤ ਰਾਮ ਰਹੀਮ ਸਿੰਘ ਦੇ ਆਸ਼ਰਮ ਦੇ ਸਬੰਧ
ਵਿਚ ਇਕ ਵਿਸਥਾਰਤ ਰੂਪ ਵਿਚ ਜਾਂਚ ਕੀਤੀ ਸੀ। ਇਹ ਜਾਂਚ ਉਨà©à¨¹à¨¾à¨‚ ਨੇ ਪੰਜਾਬ ਅਤੇ ਹਰਿਆਣਾ
ਉੱਚ ਅਦਾਲਤ ਦੇ ਆਦੇਸ਼ ਉੱਤੇ ਕੀਤੀ ਸੀ। ਉਨà©à¨¹à¨¾à¨‚ ਨੇ ਆਪਣੀ ਜਾਂਚ ਰਿਪੋਰਟ ਵਿਚ ਕਿਹਾ ਸੀ
ਕਿ ਗà©à¨°à¨®à©€à¨¤ ਰਾਮ ਰਹੀਮ ਸਿੰਘ ਦਾ ਆਸ਼ਰਮ ਧਾਰਮਿਕ ਥਾਂ ਘੱਟ ਇਕ ਵਪਾਰਕ ਕੇਂਦਰ ਜ਼ਿਆਦਾ ਹੈ।
ਇਸ ਤਰà©à¨¹à¨¾à¨‚ ਦੇ ਲੋਕਾਂ ਦਾ ਪà©à¨°à¨à¨¾à¨µ ਕਿੰਨਾ ਰਹਿੰਦਾ ਹੈ ਇਸ ਗੱਲ ਦਾ ਵਰਨਣ ਇਸ ਰਿਪੋਰਟ
ਵਿਚ ਕੀਤਾ ਗਿਆ ਹੈ । ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਥਿਆਰਾਂ ਨਾਲ ਲੈਸ ਲੋਕ ਪੂਰੇ
ਆਸ਼ਰਮ ਵਿਚ ਬਿਨਾਂ ਕਿਸੇ ਰੋਕ-ਟੋਕ ਦੇ ਮੌਜੂਦ ਰਹਿੰਦੇ ਸਨ। ਗà©à¨°à¨®à©€à¨¤ ਰਾਮ ਰਹੀਮ ਸਿੰਘ ਨੂੰ
ਮਿਲਣ ਲਈ ਅਨੇਕਾਂ ਪà©à¨°à¨à¨¾à¨µà¨¶à¨¾à¨²à©€ ਵਿਅਕਤੀ, ਦੂਸਰੇ ਰਾਜਾਂ ਦੇ ਮà©à©±à¨– ਮੰਤਰੀ, ਪੰਜਾਬ ਅਤੇ
ਹਰਿਆਣੇ ਦੇ ਪà©à¨°à¨à¨¾à¨µà¨¶à¨¾à¨²à©€ ਰਾਜਨੀਤਕ ਨੇਤਾ, ਸ਼ਾਸਨ ਚਲਾਉਣ ਵਾਲੇ ਅਧਿਕਾਰੀ, ਡਾਕਟਰ ,
ਇੰਜੀਨੀਅਰ, ਵੱਡੇ ਵਪਾਰੀ, ਉਦਯੋਗਪਤੀ ਆਠਦਿਨ ਆਉਂਦੇ ਰਹਿੰਦੇ ਸਨ। ਇਸ ਦੇ ਆਸ਼ਰਮ ਵਿਚ
100 ਤੋਂ ਜ਼ਿਆਦਾ ਸਾਧਵੀਆਂ ਰਹਿੰਦੀਆਂ ਸਨ। à©™à©à¨¦ ਗà©à¨°à¨®à©€à¨¤ ਰਾਮ ਰਹੀਮ ਸਿੰਘ ਜ਼ਮੀਨ ਹੇਠਬਣੇ
ਇਕ ਵਿਸ਼ਾਲ ਮਹੱਲ ਵਿਚ ਰਹਿੰਦਾ ਸੀ , ਜਿਸ ਨੂੰ ਗà©à©žà¨¾ ਕਿਹਾ ਜਾਂਦਾ ਸੀ। ਇਸ ਗà©à©žà¨¾ ਵਿਚ
ਕਿਸੇ ਦੇ ਵੀ ਆਉਣ-ਜਾਣ 'ਤੇ ਰੋਕ ਸੀ , ਜਿਸ ਨੂੰ ਉਹ ਚਾਹà©à©°à¨¦à©‡ ਸਨ ਉਹੀ ਇਸ ਗà©à©žà¨¾ ਵਿਚ ਆ
ਸਕਦਾ ਸੀ । ਸਾਰੀਆਂ ਸਾਧਵੀਆਂ ਨੂੰ ਇਕ ਹੋਸਟਲ ਵਿਚ ਰੱਖਿਆ ਜਾਂਦਾ ਸੀ ਅਤੇ ਇਸ ਹੋਸਟਲ
ਵਿਚ ਵੀ ਸਾਰਿਆਂ ਦਾ ਪà©à¨°à¨µà©‡à¨¶ ਵਰਜਿਤ ਸੀ। ਕੋਈ ਵੀ ਵਿਅਕਤੀ ਬਿਨਾਂ ਬਾਬੇ ਦੀ ਆਗਿਆ ਦੇ ਇਸ
ਮਹੱਲ ਵਿਚ ਨਹੀਂ ਜਾ ਸਕਦਾ ਸੀ।
ਇਸ ਤਰà©à¨¹à¨¾à¨‚ ਦੇ ਬਾਬੇ ਸਾਡੇ ਦੇਸ਼ ਵਿਚ ਪਹਿਲਾਂ ਤੋਂ ਵੀ ਪੈਦਾ ਹà©à©°à¨¦à©‡ ਰਹੇ ਹਨ ਅਤੇ ਅੱਜ
ਵੀ ਹਨ। ਮਿਤੀ 26 ਅਗਸਤ ਦੇ 'ਟਾਈਮਜ਼ ਆਫ ਇੰਡੀਆ' ਵਿਚ ਇਸ ਤਰà©à¨¹à¨¾à¨‚ ਦੇ ਸਾਧੂਆਂ ਦੀ ਇਕ
ਲੰਮੀ ਸੂਚੀ ਛਪੀ ਹੈ। ਇਸ ਸੂਚੀ ਵਿਚ ਹਰਿਆਣੇ ਦਾ ਰਾਮਪਾਲ ਨਾਂਅ ਦਾ ਇਕ ਸਾਧੂ ਵੀ ਸ਼ਾਮਿਲ
ਹੈ। ਰਾਮਪਾਲ ਨਾਂਅ ਦੇ ਇਸ ਸਾਧੂ ਉੱਤੇ ਹੱਤਿਆ ਅਤੇ ਅਨੇਕਾਂ ਕਿਸਮ ਦੇ ਦੋਸ਼ ਲੱਗੇ ਸਨ।
ਜਦੋਂ ਉਸ ਨੂੰ ਸਜ਼ਾ ਸà©à¨£à¨¾à¨ˆ ਗਈ ਸੀ, ਉਦੋਂ ਉਸ ਦੇ ਸ਼ਰਧਾਲੂਆਂ ਨੇ 7 ਦਿਨ ਤੱਕ ਟà©à¨°à©ˆà¨«à¨¿à¨•
ਰੋਕੀ ਰੱਖਿਆ ਸੀ। 42 ਵਾਰ ਉਸ ਨੇ ਅਦਾਲਤਾਂ ਦà©à¨†à¨°à¨¾ à¨à©‡à¨œà©‡ ਗਠਸੰਮਨ ਸਵੀਕਾਰ ਨਹੀਂ ਕੀਤੇ
ਸਨ। ਉਨà©à¨¹à¨¾à¨‚ ਦੇ ਸ਼ਰਧਾਲੂਆਂ ਨੇ ਵੱਡੀ ਮà©à¨¶à¨•à¨¿à¨² ਨਾਲ ਉਸ ਨੂੰ ਗà©à¨°à¨¿à¨«à¨¤à¨¾à¨° ਹੋਣ ਦਿੱਤਾ ਸੀ।
ਜਿਸ ਆਸ਼ਰਮ ਵਿਚ ਉਹ ਰਹਿੰਦਾ ਸੀ, ਉੱਥੋਂ 5 ਔਰਤਾਂ ਦੀਆਂ ਲਾਸ਼ਾਂ ਮਿਲੀਆਂ ਸੀ । ਇਨà©à¨¹à¨¾à¨‚
ਤੋਂ ਇਲਾਵਾ ਉੱਥੋਂ 18 ਮਹੀਨੇ ਦਾ ਇਕ ਬੱਚਾ ਵੀ ਮਿਲਿਆ ਸੀ।
ਇਸ ਸੂਚੀ ਵਿਚ ਬੰਗਾਲ ਦੇ ਬਾਲਕ ਬà©à¨°à¨¹à¨®à¨šà¨¾à¨°à©€ ਵੀ ਸ਼ਾਮਿਲ ਹਨ। ਇਨà©à¨¹à¨¾à¨‚ ਦੀ ਮੌਤ 1953 ਵਿਚ
ਹੋ ਗਈ ਸੀ, ਪਰ ਉਨà©à¨¹à¨¾à¨‚ ਦਾ ਅੰਤਿਮ ਸੰਸਕਾਰ ਮੌਤ ਤੋਂ 55 ਦਿਨ ਬਾਅਦ ਹੋ ਸਕਿਆ ਸੀ ਅਤੇ
ਉਹ ਵੀ 450 ਪà©à¨²à¨¿à¨¸ ਕਰਮੀਆਂ ਦੀ ਸਹਾਇਤਾ ਨਾਲ । ਚਾਰ ਘੰਟੇ ਦੀ ਜੱਦੋਜਹਿਦ ਤੋਂ ਬਾਅਦ
ਉਨà©à¨¹à¨¾à¨‚ ਦੇ 2000 ਸਾਥੀ ਆਸ਼ਰਮ ਪà©à©±à¨œà©‡ ਸਨ, ਜਿੱਥੇ ਉਸ ਦੀ ਮà©à¨°à¨¿à¨¤à¨• ਦੇਹ ਨੂੰ ਰੱਖਿਆ ਹੋਇਆ
ਸੀ। ਉਸ ਦੇ ਆਸ਼ਰਮ ਵਿਚੋਂ ਕà©à¨ ਬੰਬ ਵੀ ਪਾਠਗà¨à¥¤ ਆਨੰਦ ਮੂਰਤੀ ਵੀ ਅਜਿਹਾ ਹੀ ਇਕ ਬਹà©à¨¤
ਮਸ਼ਹੂਰ ਨਾਂਅ ਹੈ, ਜਿਸ ਨੇ ਆਨੰਦ ਮਾਰਗ ਦੀ ਸਥਾਪਨਾ ਕੀਤੀ ਸੀ । ਉਹ ਪੇਸ਼ੇ ਤੋਂ ਪਹਿਲਾਂ
ਸੰਪਾਦਕ ਸਨ ਅਤੇ ਬਾਅਦ ਵਿਚ ਉਸ ਨੇ ਰੇਲਵੇ ਵਿਚ ਨੌਕਰੀ ਕੀਤੀ। ਉਸ ਦਾ ਦਾਅਵਾ ਸੀ ਕਿ ਉਸ
ਦੇ ਚਾਲੀ ਲੱਖ ਪੈਰੋਕਾਰ ਹਨ। à¨à¨¾à¨°à¨¤ ਤੋਂ ਇਲਾਵਾ ਲਗਪਗ 85 ਦੇਸ਼ਾਂ ਵਿਚ ਉਸ ਦੇ ਪੈਰੋਕਾਰ
ਹਨ। ਉਸ ਦੀ ਗà©à¨°à¨¿à¨«à¨¤à¨¾à¨°à©€ ਤੋਂ ਬਾਅਦ ਪੂਰੇ ਦੇਸ਼ ਅਤੇ ਵਿਦੇਸ਼ਾਂ ਵਿਚ ਉਨà©à¨¹à¨¾à¨‚ ਅੰਦੋਲਨ
ਕੀਤਾ ਸੀ। ਆਨੰਦ ਮੂਰਤੀ ਉੱਤੇ ਦੋਸ਼ ਸੀ ਕਿ ਉਨà©à¨¹à¨¾à¨‚ ਦੇ ਮੈਂਬਰ ਹਿੰਸਕ ਗਤੀਵਿਧੀਆਂ ਵਿਚ
ਸ਼ਾਮਿਲ ਰਹਿੰਦੇ ਹਨ।
ਇਸੇ ਤਰà©à¨¹à¨¾à¨‚ ਆਪਣੇ-ਆਪ ਨੂੰ ਰੱਬ ਮੰਨਣ ਵਾਲੇ ਇਕ ਨਿਤਿਆਨੰਦ ਨਾਂਅ ਦੇ ਵਿਅਕਤੀ ਹਨ । ਸਾਲ
2010 ਵਿਚ ਇਨà©à¨¹à¨¾à¨‚ ਦਾ ਇਕ ਫà©à¨Ÿà©‡à©› ਸਾਹਮਣੇ ਆਇਆ ਸੀ, ਜਿਸ ਵਿਚ ਇਸ ਨੂੰ ਇਕ ਤਾਮਿਲ
ਹੀਰੋਇਨ ਦੇ ਨਾਲ ਘਟੀਆ ਹਰਕਤਾਂ ਕਰਦਿਆਂ ਦੇਖਿਆ ਗਿਆ ਸੀ। ਇਸ ਉੱਤੇ ਵੀ ਜਬਰ-ਜਨਾਹ ਕਰਨ
ਦੇ ਦੋਸ਼ ਲਗਾਠਗਠਸਨ।
ਆਸਾਰਾਮ ਇਸ ਸਮੇਂ ਜੇਲà©à¨¹ ਵਿਚ ਹੈ। ਇਸ ਦੇ ਸ਼ਰਧਾਲੂਆਂ ਦੀ ਗਿਣਤੀ ਵੀ ਲੱਖਾਂ ਵਿਚ ਦੱਸੀ
ਜਾਂਦੀ ਹੈ। ਅਧਿਆਤਮਿਕ ਪà©à¨°à¨¶ ਬਨਣ ਤੋਂ ਪਹਿਲਾਂ ਇਸ ਦਾ ਧੰਦਾ ਸਾਈਕਲ ਮà©à¨°à©°à¨®à¨¤ ਕਰਨ ਦਾ
ਸੀ। ਇਸ ਉੱਤੇ ਇਕ ਨਾਬਾਲਿਗ ਬੱਚੀ ਨਾਲ ਜਬਰ-ਜਨਾਹ ਦਾ ਇਲਜ਼ਾਮ ਲੱਗਿਆ ਹੈ। ਇਸ ਇਲਜ਼ਾਮ ਦੇ
ਕਾਰਨ ਹੀ ਉਹ ਜੇਲà©à¨¹ ਵਿਚ ਹੈ। ਇਸ ਇਲਜ਼ਾਮ ਨਾਲ ਸਬੰਧਤ ਕà©à¨ ਗਵਾਹਾਂ ਦੇ ਕਤਲ ਕਰਵਾ ਦਿੱਤੇ
ਗਠਸਨ। ਇਲਜ਼ਾਮ ਹੈ ਕਿ ਇਨà©à¨¹à¨¾à¨‚ ਕਤਲਾਂ ਪਿੱਛੇ ਆਸਾਰਾਮ ਦੇ ਸ਼ਰਧਾਲੂਆਂ ਦਾ ਹੱਥ ਹੈ। ਇਸ
ਤਰà©à¨¹à¨¾à¨‚ ਦੇ ਹੀ ਇਕ ਹੋਰ ਵਿਅਕਤੀ ਹਨ ਇੱਛਾਧਾਰੀ à¨à©€à¨®à¨¾à¨¨à©°à¨¦à¥¤ ਇਹ ਇਕ ਹੋਟਲ ਵਿਚ ਗਾਰਡ ਦਾ
ਕੰਮ ਕਰਦਾ ਸੀ। ਇਸ ਦਾ ਨਾਂਅ ਸà©à¨°à©€ ਮੂਰਥ ਦਿਵੇਦੀ ਹੈ। ਇਸ ਨੂੰ 2010
ਵਿਚ ਇਕ ਸੈਕਸ ਰੈਕੇਟ ਚਲਾਉਣ ਦੇ ਦੋਸ਼ ਵਿਚ ਗà©à¨°à¨¿à¨«à¨¤à¨¾à¨° ਕੀਤਾ ਗਿਆ ਸੀ । ਇੰਜ ਹੀ ਇਕ
ਅਖੌਤੀ ਅਧਿਆਤਮਿਕ ਵਿਅਕਤੀ ਚੰਦਰਾ ਸਵਾਮੀ ਸੀ। ਇਸ ਦਾ ਅਸਲੀ ਨਾਂਅ ਨੇਮੀਚੰਦ ਜੈਨ ਸੀ। ਇਸ
ਦੇ ਪà©à¨°à¨§à¨¾à¨¨ ਮੰਤਰੀ ਪੀ.ਵੀ. ਨਰਸਿਮà©à¨¹à¨¾ ਰਾਓ ਨਾਲ ਨਜ਼ਦੀਕੀ ਸੰਬੰਧ ਸਨ। ਰਾਜੀਵ ਗਾਂਧੀ ਦੀ
ਹੱਤਿਆ ਵਿਚ ਇਸ ਦੀ à¨à©‚ਮਿਕਾ ਦੀ ਜਾਂਚ ਕੀਤੀ ਗਈ ਸੀ ।
ਇਸ ਤਰà©à¨¹à¨¾à¨‚ ਦੇ ਜਿੰਨੇ ਵੀ ਅਖੌਤੀ ਗਾਡਮੈਨ ਹਨ, ਉਹ ਸਾਰੇ ਕਿਸੇ ਨਾ ਕਿਸੇ ਦੋਸ਼ ਵਿਚ ਦੋਸ਼ੀ
ਪਾਠਗਠਹਨ। ਪਰ ਸਠਤੋਂ ਹੈਰਾਨ ਕਰ ਦੇਣ ਵਾਲੀ ਗੱਲ ਇਹ ਹੈ ਕਿ ਉਨà©à¨¹à¨¾à¨‚ ਦੇ ਆਪਰਾਧਿਕ
ਪਿਛੋਕੜ ਬਾਰੇ ਜਾਣਨ ਤੋਂ ਬਾਅਦ ਵੀ ਉਨà©à¨¹à¨¾à¨‚ ਦੇ ਸ਼ਰਧਾਲੂ ਉਨà©à¨¹à¨¾à¨‚ ਲਈ ਆਪਣੀ ਜਾਨ ਦੇਣ ਨੂੰ
ਵੀ ਤਿਆਰ ਰਹਿੰਦੇ ਹਨ।
ਇਸ ਤਰà©à¨¹à¨¾à¨‚ ਦੇ ਸਾਰੇ ਸਾਧੂਆਂ-ਸੰਤਾਂ ਦੇ ਜਦੋਂ-ਜਦੋਂ ਅਪਰਾਧ ਸਾਹਮਣੇ ਆਠਹਨ ਤਾਂ
ਉਨà©à¨¹à¨¾à¨‚ ਵਿਰà©à©±à¨§ ਕਾਰਵਾਈ ਕਰਨਾ ਹਮੇਸ਼ਾ ਔਖਾ ਕੰਮ ਰਿਹਾ ਹੈ। ਇਸ ਦਾ ਇਕ ਕਾਰਨ ਇਹ ਵੀ
ਹà©à©°à¨¦à¨¾ ਹੈ ਕਿ ਇਨà©à¨¹à¨¾à¨‚ ਦੇ ਕà©à¨ ਪੈਰੋਕਾਰ ਪà©à¨²à¨¿à¨¸ ਫੋਰਸ ਵਿਚ ਵੀ ਹà©à©°à¨¦à©‡ ਹਨ। ਜਿਵੇਂ ਹà©à¨£à©‡
ਹੀ ਗà©à¨°à¨®à©€à¨¤ ਦੇ ਸਮਰਥਕਾਂ ਨੂੰ ਕਾਬੂ ਕਰਨ ਵਿਚ ਪà©à¨²à¨¿à¨¸ ਦੇ ਇਕ ਵੱਡੇ ਹਿੱਸੇ ਨੇ ਲਗਪਗ
ਚà©à©±à¨ª ਧਾਰਨ ਕਰ ਲਈ ਸੀ । ਇਕ ਅਖ਼ਬਾਰ ਦੇ ਅਨà©à¨¸à¨¾à¨° ਜਦੋਂ ਸà©à¨°à©±à¨–ਿਆ ਕਰਮਚਾਰੀ à¨à©±à¨œà¨¦à©‡ ਹੋà¨
ਨਜ਼ਰ ਆ ਰਹੇ ਸਨ, ਉਸ ਵਿਚ ਅਨਿਲ ਕà©à¨®à¨¾à¨° ਨਾਂਅ ਦੇ ਪà©à¨²à¨¿à¨¸ ਮà©à¨²à¨¾à©›à¨® ਨੇ ਜੋ ਪà©à¨°à¨¸à¨¿à©±à¨§
ਪਹਿਲਵਾਨ ਵੀ ਹੈ , ਫ਼ਰਜ਼ ਨਿà¨à¨¾à¨‰à¨£ ਦੀ ਅਨੋਖੀ ਮਿਸਾਲ ਪੇਸ਼ ਕੀਤੀ ਸੀ । ਉਹ ਗà©à¨°à¨®à©€à¨¤ ਰਾਮ
ਰਹੀਮ ਦੇ ਸਮਰਥਕਾਂ ਨੂੰ ਸਿਰਫ ਇਕ ਡੰਡੇ ਨਾਲ ਕਾਬੂ ਕਰਦਾ ਨਜ਼ਰ ਆ ਰਿਹਾ ਸੀ। ਇਸ ਦੇ ਠੀਕ
ਉਲਟ ਜਿਨà©à¨¹à¨¾à¨‚ ਪà©à¨²à¨¿à¨¸ ਕਰਮੀਆਂ ਦੇ ਹੱਥਾਂ ਵਿਚ ਬੰਦੂਕਾਂ ਸਨ, ਉਹ à¨à©±à¨œà¨¦à©‡ ਵਿਖਾਈ ਦੇ ਰਹੇ
ਸਨ । ਉਨà©à¨¹à¨¾à¨‚ ਨੂੰ ਸੰਬੋਧਿਤ ਕਰਦੇ ਹੋਠਅਨਿਲ ਕà©à¨®à¨¾à¨° ਕਹਿ ਰਹੇ ਸਨ ਤà©à¨¸à©€à¨‚ ਸਾਰੇ ਸ਼ਰਮ
ਨਾਲ ਡà©à©±à¨¬ ਮਰੋ ।
ਪà©à¨°à¨¶à¨¾à¨¸à¨¨ ਅਸਫ਼ਲ ਕਿਉਂ?
ਉਂਜ ਵੀ ਅਜਿਹੇ ਮੌਕਿਆਂ ਉੱਤੇ ਜਦੋਂ à¨à©€à©œ ਹਿੰਸਕ ਹੋ ਜਾਂਦੀ ਹੈ ਤਦ ਪà©à¨²à¨¿à¨¸ ਉਸ ਨੂੰ ਕਾਬੂ
ਕਰਨ ਵਿਚ ਅਸਫਲ ਹੀ ਰਹਿੰਦੀ ਹੈ । ਇਸ ਦਾ ਮà©à©±à¨– ਕਾਰਨ ਇਹ ਰਹਿੰਦਾ ਹੈ ਕਿ ਇਸ ਤਰà©à¨¹à¨¾à¨‚
ਦੀ à¨à©€à©œ ਨੂੰ ਅਸਿੱਧੇ ਤੌਰ 'ਤੇ ਰਾਜਨੀਤਕ ਸਰਪà©à¨°à¨¸à¨¤à©€ ਪà©à¨°à¨¾à¨ªà¨¤ ਹà©à©°à¨¦à©€ ਹੈ । ਜਿਵੇਂ 1984
ਵਿਚ ਸਿੱਖਾਂ ਦਾ ਕਤਲੇਆਮ ਹੋ ਰਿਹਾ ਸੀ ਤਾਂ ਪà©à¨²à¨¿à¨¸ ਮੂਕ-ਦਰਸ਼ਕ ਬਣੀ ਰਹੀ। ਕਿਉਂਕਿ ਇਹ
ਦੋਸ਼ ਲਗਦਾ ਰਿਹਾ ਹੈ ਕਿ ਉਸ ਸਮੇਂ ਇਹ ਸà©à¨¨à©‡à¨¹à¨¾ ਫੈਲਾਅ ਦਿੱਤਾ ਗਿਆ ਸੀ ਕਿ ਪà©à¨²à¨¿à¨¸
ਮੂਕ-ਦਰਸ਼ਕ ਬਣੀ ਰਹੇ । ਇਸੇ ਤਰà©à¨¹à¨¾à¨‚ ਦੀ ਹਾਲਤ ਸਾਲ 2002 ਵਿਚ ਗà©à¨œà¨°à¨¾à¨¤ ਵਿਚ ਪੈਦਾ ਹੋਈ
ਸੀ । ਜਦੋਂ ਗੋਧਰਾ ਸਟੇਸ਼ਨ ਉੱਤੇ 56 ਕਾਰ ਸੇਵਕਾਂ ਦੇ ਅੱਗ ਨਾਲ ਸੜ ਕੇ ਮਰਨ ਤੋਂ ਬਾਅਦ
ਪà©à¨²à¨¿à¨¸ ਨੂੰ ਜ਼ਬਾਨੀ ਤੌਰ ਉੱਤੇ ਇਹ ਆਦੇਸ਼ ਦੇ ਦਿੱਤੇ ਗਠਸਨ ਕਿ 72 ਘੰਟੇ ਤੱਕ ਹਿੰਦੂਵਾਦੀ
ਗà©à©±à¨¸à©‡ ਨੂੰ ਜ਼ਾਹਰ ਹੋਣ ਦਿਓ ਅਤੇ ਕਿਸੇ ਤਰà©à¨¹à¨¾à¨‚ ਦੀ ਕੋਈ ਅੜਚਨ ਨਾ ਪਾਈ ਜਾਵੇ। ਇਸ ਦਾ
ਨਤੀਜਾ ਇਹ ਹੋਇਆ ਕਿ ਹਜ਼ਾਰਾਂ ਦੀ ਗਿਣਤੀ ਵਿਚ ਮà©à¨¸à¨²à¨®à¨¾à¨¨ ਮਾਰੇ ਗਠ, ਉਨà©à¨¹à¨¾à¨‚ ਦੇ ਘਰ ਜਲਾà¨
ਗਠਅਤੇ ਉਨà©à¨¹à¨¾à¨‚ ਦੀ ਜਾਇਦਾਦ ਲà©à©±à¨Ÿà©€ ਗਈ ।
ਪਿਛਲੇ ਦਿਨੀਂ ਜੋ ਜਾਟਾਂ ਦਾ ਅੰਦੋਲਨ ਹੋਇਆ ਸੀ ਉਸ ਸਮੇਂ ਵੀ ਹਰਿਆਣਾ ਪà©à¨²à¨¿à¨¸ ਦੀ ਲਗਪਗ ਅਜਿਹੀ ਹੀ à¨à©‚ਮਿਕਾ ਰਹੀ ।
ਸਾਲ 1993 ਵਿਚ ਦਿਗਵਿਜੈ ਸਿੰਘ ਮੱਧ ਪà©à¨°à¨¦à©‡à¨¶ ਦੇ ਮà©à©±à¨– ਮੰਤਰੀ ਬਣੇ। ਉਨà©à¨¹à¨¾à¨‚ ਦੇ 10 ਸਾਲ
ਦੇ ਕਾਰਜਕਾਲ ਵਿਚ ਮੱਧ ਪà©à¨°à¨¦à©‡à¨¶ ਵਿਚ ਇਕ ਵੀ ਵੱਡੀ ਸੰਪà©à¨°à¨¦à¨¾à¨‡à¨• ਘਟਨਾ ਨਹੀਂ ਹੋਈ ।
ਕਿਉਂਕਿ ਇਸ ਸਬੰਧ ਵਿਚ ਉਨà©à¨¹à¨¾à¨‚ ਦਾ ਰਵੱਈਆ ਬਹà©à¨¤ ਜ਼ਿਆਦਾ ਸਖ਼ਤ ਸੀ ਅਤੇ ਪà©à¨°à¨¶à¨¾à¨¸à¨¨ ਅਤੇ
ਪà©à¨²à¨¿à¨¸ ਨੂੰ ਇਸ ਗੱਲ ਦੇ ਸਖ਼ਤ ਆਦੇਸ਼ ਸਨ ਕਿ ਉਹ ਕਿਸੇ ਵੀ ਹਾਲਤ ਵਿਚ ਫਿਰਕੂ ਹਿੰਸਾ à¨à©œà¨•à¨£
ਨਾ ਦੇਵੇ । ਇੱਥੋਂ ਤੱਕ ਕਿ 2002 ਵਿਚ ਜਦੋਂ ਮੱਧ ਪà©à¨°à¨¦à©‡à¨¶ ਦੇ ਗà©à¨†à¨‚ਢ ਗà©à¨œà¨°à¨¾à¨¤ ਵਿਚ
ਹਿੰਸਕ ਘਟਨਾਵਾਂ ਹੋ ਰਹੀਆਂ ਸਨ ਉਸ ਸਮੇਂ ਮੱਧ ਪà©à¨°à¨¦à©‡à¨¶ ਪੂਰੀ ਤਰà©à¨¹à¨¾à¨‚ ਸ਼ਾਂਤ ਰਿਹਾ ।
ਇਸੇ ਤਰà©à¨¹à¨¾à¨‚ ਜਦੋਂ 1984 ਵਿਚ ਸਿੱਖ ਵਿਰੋਧੀ ਹਿੰਸਾ ਦੇਸ਼ ਦੇ ਕਈ ਥਾਵਾਂ ਉੱਤੇ ਫੈਲੀ ਹੋਈ
ਸੀ ਉਸ ਸਮੇਂ ਬੰਗਾਲ ਵਿਚ ਇਕ ਵੀ ਸਿੱਖ ਦਾ ਖ਼ੂਨ ਨਹੀਂ ਡà©à©±à¨²à©à¨¹à¨¿à¨†à¥¤ ਕਿਉਂਕਿ ਪੱਛਮੀ
ਬੰਗਾਲ ਦੇ ਉਦੋਂ ਦੇ ਮà©à©±à¨– ਮੰਤਰੀ ਜੋਤੀ ਬਾਸੂ ਨੇ ਸਪੱਸ਼ਟ ਆਦੇਸ਼ ਦਿੱਤੇ ਹੋਠਸਨ ਕਿ ਹਰ
ਹਾਲਤ ਵਿਚ ਸਿੱਖਾਂ ਦੀ ਜਾਨ-ਮਾਲ ਦੀ ਰੱਖਿਆ ਕੀਤੀ ਜਾਵੇ। ਜਦੋਂ ਜੋਤੀ ਬਾਸੂ ਨੇ ਮà©à©±à¨–
ਮੰਤਰੀ ਅਹà©à¨¦à©‡ ਤੋਂ ਤਿਆਗ ਪੱਤਰ ਦਿੱਤਾ ਤਾਂ ਉਨà©à¨¹à¨¾à¨‚ ਦਾ ਕਲਕੱਤੇ ਦੇ ਸਿੱਖਾਂ ਨੇ ਜਨਤਕ
ਤੌਰ 'ਤੇ ਅà¨à¨¿à¨¨à©°à¨¦à¨¨ ਕੀਤਾ ਸੀ ਅਤੇ ਉਨà©à¨¹à¨¾à¨‚ ਦਾ ਧੰਨਵਾਦ ਕੀਤਾ ਸੀ ਕਿ ਉਨà©à¨¹à¨¾à¨‚ ਨੇ
ਨਾ-ਸਿਰਫ ਸਾਡੀ ਜਾਨ ਬਚਾਈ ਸਗੋਂ ਸਾਡੇ ਮਾਣ ਨੂੰ ਵੀ ਬਚਾਇਆ ।
ਜਦੋਂ ਵੀ ਰਾਜਨੀਤਕ ਕਾਰਨਾਂ ਕਰਕੇ ਪà©à¨²à¨¿à¨¸ ਨੂੰ ਲਾਂà¨à©‡ ਰਹਿਣ ਦਾ ਆਦੇਸ਼ ਦਿੱਤਾ ਗਿਆ ਹੈ ਉਸ
ਸਮੇਂ ਹੀ ਇਸ ਤਰà©à¨¹à¨¾à¨‚ ਦੀਆਂ ਹਿੰਸਕ ਘਟਨਾਵਾਂ ਹà©à©°à¨¦à©€à¨†à¨‚ ਹਨ, ਜੋ ਪਿਛਲੇ ਕà©à¨ ਦਿਨਾਂ ਤੋਂ
ਹਰਿਆਣਾ ਅਤੇ ਉਸ ਦੇ ਆਲੇ-ਦà©à¨†à¨²à©‡ ਦੇ ਰਾਜਾਂ ਵਿਚ ਹੋ ਰਹੀਆਂ ਹਨ। ਇਸ ਦਾ ਸਬਕ ਇਹ ਹੈ ਕਿ
ਕਾਨੂੰਨ ਅਤੇ ਵਿਵਸਥਾ ਦੇ ਮਾਮਲੇ ਵਿਚ ਰਾਜਨੀਤਕ ਮੌਕਾਪà©à¨°à¨¸à¨¤à©€ ਨੂੰ ਰà©à¨•à¨¾à¨µà¨Ÿ ਨਹੀਂ ਬਨਣ
ਦੇਣਾ ਚਾਹੀਦਾ ਹੈ। (ਸੰਵਾਦ)
|