ਅੰਨà©à¨¹à©€ ਸ਼ਰਧਾ ਦੀ ਦਲਦਲ ਵਿਚ ਫਸੇ ਲੋਕ |
ਸਾਡੇ
ਦੇਸ਼ ਦੇ ਬਹà©à¨—ਿਣਤੀ ਲੋਕ ਮà©à¨¶à¨•à¨²à¨¾à¨‚, ਦà©à¨¶à¨µà¨¾à¨°à©€à¨†à¨‚, ਗ਼ਰੀਬੀਆਂ ਦੇ à¨à©°à¨¨à©‡ ਲਿਤਾੜੇ ਲੋਕ ਹਨ।
ਇੱਥੇ ਬਹà©à¨—ਿਣਤੀ ਲੋਕਾਂ ਦੀ ਸੋਚ ਹੈ ਕਿ ਕੋਈ ਅਖੌਤੀ ਸਾਧ ਸੰਤ ਸਾਨੂੰ ਇਨà©à¨¹à¨¾à¨‚ ਸਾਰੀਆਂ
ਸਮੱਸਿਆਵਾਂ ਤੋਂ ਨਿਜ਼ਾਤ ਦਿਵਾ ਸਕਦਾ ਹੈ ਇਸੇ ਮਨੋਬਿਰਤੀ ਤਹਿਤ ਲੋਕ ਕਿਸੇ ਨਾ ਕਿਸੇ ਧਰਮ
ਅਸਥਾਨ, ਡੇਰੇ, ਸੰਪਰਦਾ ਦੇ ਸਾਧ ਸੰਤ ਅੱਗੇ ਨੱਕ ਗੋਡੇ ਰਗੜਦੇ ਹਨ। ਉਸ ਅਖੌਤੀ à¨à¨—ਵਾਨ ਦੇ
ਦਰ 'ਤੇ ਸà©à¨–ਣਾ ਸà©à¨–ਦੇ ਹਨ, ਦਸਵੰਦ ਦਿੰਦੇ ਹਨ।
ਅਜਿਹਾ ਕਰਨ ਨਾਲ ਇਨà©à¨¹à¨¾à¨‚ ਆਮ ਲੋਕਾਂ ਦੇ
ਘਰਾਂ ਦੀਆਂ ਗ਼ਰੀਬੀਆਂ ਦà©à¨¶à¨µà¨¾à¨°à©€à¨†à¨‚ ਤਾਂ ਜਿਉਂ ਦੀਆਂ ਤਿਉਂ ਬਰਕਰਾਰ ਰਹਿੰਦੀਆਂ ਹਨ ਪਰ ਇਸ
ਨਾਲ ਅਖੌਤੀ ਸਾਧਾਂ ਸੰਤਾਂ ਦੀ ਪà©à¨°à¨¾à¨ªà¨°à¨Ÿà©€ ਅਰਬਾਂ ਖਰਬਾਂ ਦੀ ਹੋ ਜਾਂਦੀ ਹੈ। ਉਹ ਆਮ ਤੋਂ
ਖਾਸ ਬਣ ਜਾਂਦੇ ਹਨ। ਅਸੀਂ ਕਹਿ ਸਕਦੇ ਹਾਂ ਕਿ ਅਸੀਂ à¨à¨¾à¨°à¨¤à©€ ਲੋਕਾਂ ਨੇ ਆਪਣੀ ਗ਼ਰੀਬੀ ਦੇ
ਧੋਣੇ ਧੋਣ ਦੇ à¨à¨°à¨® ਵਿਚ ਖਰਬਪਤੀ à¨à¨—ਵਾਨ ਪੈਦਾ ਕੀਤੇ। ਇਨà©à¨¹à¨¾à¨‚ ਖਰਬਪਤੀ à¨à¨—ਵਾਨਾਂ ਨੇ ਜੋ
ਵਿਸ਼ਾਲ ਡੇਰੇ, ਜ਼ਮੀਨਾਂ ਜਾਇਦਾਦਾਂ, ਆਲੀਸ਼ਾਨ ਬੰਗਲੇ, ਖਾਸ ਵੇਲਾਂ ਬੂਟਿਆਂ ਵਾਲੇ ਬਾਗ
ਬਗੀਚੇ, ਮਹਿੰਗੀਆਂ ਗੱਡੀਆਂ, ਨਿੱਜੀ ਜਹਾਜ਼, ਸਕੂਲ, ਕਾਲਜ ਆਦਿ ਅਤਿ ਆਧà©à¨¨à¨¿à¨• ਸਹੂਲਤਾਂ
ਵਾਲੇ ਜੋ ਸਾਮਰਾਜ ਖੜà©à¨¹à©‡ ਕੀਤੇ ਹਨ, ਇਨà©à¨¹à¨¾à¨‚ ਵਿਚ ਗ਼ਰੀਬ à¨à¨¾à¨°à¨¤à©€ ਲੋਕਾਂ ਦਾ ਪੈਸਾ ਹੈ,
ਖੂਨ ਹੈ, ਪਸੀਨਾ ਹੈ।
à¨à¨¾à¨µà©‡à¨‚ ਧਰਮ ਅਤੇ ਰਾਜਨੀਤੀ ਦਾ ਗੱਠਜੋੜ ਬੜਾ ਪà©à¨°à¨¾à¨£à¨¾ ਹੈ ਪਰ ਮੌਜੂਦਾ ਦੌਰ ਦੀ à¨à©à¨°à¨¿à¨¶à¨Ÿ
ਰਾਜਨੀਤੀ ਅਤੇ (ਰੱਬੀ ਬੰਦਗੀ ਤੋਂ ਗਲੈਮਰ ਦੀ ਦà©à¨¨à©€à¨†à¨‚ ਤੱਕ ਪਹà©à©°à¨šà©‡) ਅਖੌਤੀ ਰੱਬੀ
ਬੰਦਿਆਂ ਨੇ ਇਸ ਸਾਕ ਨੂੰ ਹੋਰ ਪੱਕਿਆਂ ਕਰ ਦਿੱਤਾ ਹੈ। ਹà©à¨£ ਕਿਸੇ ਅਖੌਤੀ ਸਾਧ ਸੰਤ ਕੋਲ
ਜਿੰਨੇ ਸਿਰਾਂ ਦੀ ਵੱਧ ਗਿਣਤੀ ਹੋਵੇਗੀ ਉਸੇ ਅਨà©à¨ªà¨¾à¨¤ ਵਿਚ ਪà©à¨°à¨¶à¨¾à¨¨à¨¨à¨¿à¨• ਵਿਵਸਥਾ, ਰਾਜਸੀ
ਪਾਰਟੀਆਂ ਅਤੇ ਸਰਕਾਰਾਂ ਉਸ ਅੱਗੇ à¨à©à¨•à¨¦à©€à¨†à¨‚ ਹਨ। ਪਿਛਲੇ ਦਿਨੀਂ ਵਾਪਰੇ ਡੇਰਾ ਸਿਰਸਾ ਦੇ
ਘਟਨਾ ਕਰਮ ਜੋ ਇਕ ਤਰà©à¨¹à¨¾à¨‚ ਨਾਲ ਇਤਿਹਾਸਕ ਘਟਨਾ ਹੋ ਨਿਬੜੀ ਵਿਚ ਅਸੀਂ ਵੇਖਿਆ ਕਿ ਕਿਸ
ਢੰਗ ਨਾਲ ਅਜਿਹੀਆਂ ਸੰਸਥਾਵਾਂ ਦੇ ਸੰਚਾਲਕ ਅਤੇ ਉਨà©à¨¹à¨¾à¨‚ ਦੇ ਸਹਿਯੋਗੀ 'ਲੋਕ ਸ਼ਰਧਾ' ਨੂੰ
ਆਪਣੇ ਮà©à©žà¨¾à¨¦à¨¾à¨‚ ਲਈ ਕਿੰਨੀ ਨੀਵੀਂ ਪੱਧਰ ਤੱਕ ਵਰਤਦੇ ਹਨ। ਆਮ ਲੋਕਾਂ ਦੀ ਆਸਥਾ ਨੂੰ ਕੇਵਲ
ਅਖੌਤੀ ਸਾਧ ਸੰਤ ਹੀ ਨਹੀਂ ਬਲਕਿ ਰਾਜਸੀ ਧਿਰਾਂ/ ਸਰਕਾਰਾਂ ਵੀ ਸਮੇਂ-ਸਮੇਂ ਅਨà©à¨¸à¨¾à¨°
ਆਪਣੀ ਲੋੜ ਅਨà©à¨¸à¨¾à¨° ਵਰਤਦੀਆਂ ਹਨ। ਇਸ ਘਟਨਾਕà©à¨°à¨® ਵਿਚ ਲੋਕਾਂ ਨੇ ਦੇਖਿਆ ਕਿ ਕਿਵੇਂ ਦੇਸ਼
ਦੇ ਹਜ਼ਾਰਾਂ ਦੀ ਗਿਣਤੀ ਵਿਚ ਕੰਮ ਕਾਰ ਕਰ ਕੇ ਰੋਟੀ ਖਾਣ ਵਾਲੇ ਲੋਕਾਂ ਦੇ ਹੱਥਾਂ ਵਿਚ
ਡੰਡੇ ਸੋਟੇ ਦੇ ਕੇ ਡੇਰੇ ਦੇ ਸੰਚਾਲਕਾਂ ਨੇ ਉਨà©à¨¹à¨¾à¨‚ ਨੂੰ ਸੜਕਾਂ 'ਤੇ ਲਿਆ ਖੜà©à¨¹à©‡ ਕੀਤਾ
ਇਸ ਲਈ ਕਿ ਉਹ ਜਿਸ ਨੂੰ ਉਹ ਆਪਣਾ ਇਸ਼ਟ ਮੰਨਦੇ ਹਨ ਉਸ 'ਤੇ ਪਈ ਬਿਪਤਾ ਨੂੰ ਟਾਲਿਆ ਜਾ
ਸਕੇ। ਆਸਥਾ ਦੀ ਖੇਡ ਵੀ ਬੜੀ ਅਜੀਬ ਖੇਡ ਹੈ, ਜੋ ਦੂਜਿਆਂ ਦੇ ਸਿਰਾਂ 'ਤੇ ਮਿਹਰਾਂ à¨à¨°à¨¿à¨†
ਹੱਥ ਰੱਖਦਾ ਹੈ ਕਦੇ ਉਸ ਨੂੰ ਆਪਣੇ ਬਚਾਅ ਲਈ ਆਪਣੇ ਚੇਲਿਆਂ ਨੂੰ ਢਾਲ ਬਣਾਉਣ ਦੀ ਲੋੜ
ਪੈ ਜਾਂਦੀ ਹੈ। ਆਸਥਾ ਦੇ ਨਾਂਅ 'ਤੇ ਜà©à©œà©€à¨†à¨‚ à¨à©€à©œà¨¾à¨‚ ਨੂੰ ਕਿਉਂਕਿ ਵੋਟਾਂ ਦੇ ਰੂਪ ਵਿਚ
ਵੇਖਿਆ ਜਾਂਦਾ ਹੈ ਇਸੇ ਲਈ ਜਦੋਂ ਪੰਚਕੂਲਾ ਦੀਆਂ ਸੜਕਾਂ 'ਤੇ ਹਜ਼ਾਰਾਂ ਲੋਕ ਇਕੱਠੇ ਹੋ ਗà¨
ਤਾਂ ਇਸ à¨à©€à©œ ਦੇ ਬਾਰੇ, ਹਰਿਆਣੇ ਦੇ ਕਿਸੇ ਮੰਤਰੀ ਦਾ ਇਹ ਕਹਿਣਾ ਕਿ ਇਹ ਸ਼ਰਧਾਲੂ ਹਨ।
ਸ਼ਰਧਾ ਵੱਸ ਆਠਹਨ, ਇਨà©à¨¹à¨¾à¨‚ 'ਤੇ ਦਫ਼ਾ 144 ਲਾਗੂ ਨਹੀਂ ਹà©à©°à¨¦à©€, ਇਹ ਕੋਈ ਅਲੋਕਾਰੀ ਬਿਆਨ
ਨਹੀਂ ਸà©à¨à¨¾à¨µà¨¿à¨• ਹੈ ਕਿਉਂਕਿ ਉਸ ਸਮੇਂ ਸਿਆਸਤ ਇਨà©à¨¹à¨¾à¨‚ ਨੂੰ ਵੋਟਾਂ ਦੇ ਰੂਪ ਵਿਚ ਵੀ ਵੇਖ
ਰਹੀ ਸੀ। ਹਕੀਕਤ ਇਹ ਹੈ ਕਿ ਅਖੌਤੀ ਸਾਧ ਸੰਤ ਬਾਬੇ ਇਸੇ ਸੰਗਤ ਦੀ ਵੱਧ ਤੋਂ ਵੱਧ ਗਿਣਤੀ
ਦੱਸ ਕੇ ਇਸ ਨੂੰ ਆਪਣੀ ਤਾਕਤ ਵੱਜੋਂ ਪੇਸ਼ ਕਰਦੇ ਹਨ ਅਤੇ ਰਾਜਸੀ ਪਾਰਟੀਆਂ ਇਨà©à¨¹à¨¾à¨‚ ਨੂੰ
ਵੋਟਾਂ ਦੇ ਰੂਪ ਵਿਚ ਦੇਖਦੀਆਂ ਹਨ। ਪੰਚਕੂਲਾ ਸ਼ਹਿਰ ਵਿਚ ਜਦੋਂ ਤੇਈ ਚੌਵੀ ਅਗਸਤ ਨੂੰ
ਸਥਿਤੀ ਤਣਾਅ ਪੂਰਨ ਬਣੀ ਹੋਈ ਸੀ ਤਾਂ ਆਪਣੀ ਢਾਲ ਬਣਾਉਣ ਲਈ ਡੇਰੇ ਵਾਲਿਆਂ ਨੇ ਅੰਨੀਸ਼ਰਧਾ
ਅਧੀਨ ਇਕੱਠੇ ਹੋਠਲੋਕਾਂ ਨੂੰ ਬਲਦੀ ਦੇ ਬà©à©±à¨¥à©‡ ਦੇ ਦਿੱਤਾ। ਦੂਜੇ ਪਾਸੇ ਸੱਤਾ ਧਾਰੀ
ਪਾਰਟੀ ਜੋ ਵੋਟਾਂ ਦਾ ਗੱਫਾ ਲੈਣ ਕਰਕੇ ਇਸੇ ਸੰਗਤ ਦੀ ਅਹਿਸਾਨਮੰਦ ਸੀ ਅਤੇ ਅਗਾਂਹ ਦੀ ਵੀ
à¨à¨¾à¨• ਸੀ, ਇਸ ਦà©à¨¬à¨¿à¨§à¨¾ ਵਿਚ ਜਦੋਂ ਸਥਿਤੀ ਹੱਥੋਂ ਨਿਕਲ ਗਈ ਤਾਂ ਸà©à¨°à©±à¨–ਿਆ ਬਲਾਂ ਨੂੰ
ਅੱਗੇ ਕਰ ਦਿੱਤਾ ਗਿਆ। ਇਸ ਸਠਕà©à¨ ਦੇ ਸਿੱਟੇ ਵਜੋਂ 38 ਲੋਕ ਮਾਰੇ ਗà¨à¥¤ ਇਨà©à¨¹à¨¾à¨‚ ਵਿਚ ਇਕ
12-13 ਸਾਲਾਂ ਦਾ ਮਾਸੂਮ ਬੱਚਾ ਵੀ ਸੀ, ਕੀ ਦੋਸ਼ ਸੀ ਇਨà©à¨¹à¨¾à¨‚ ਲੋਕਾਂ ਦਾ ਜੋ ਗੋਲੀਆਂ ਦਾ
ਸ਼ਿਕਾਰ ਬਣਾ ਦਿੱਤੇ ਗà¨? ਇਹ ਚਲਾਕ ਲੋਕਾਂ ਵਲੋਂ ਵਰਗਲਾਠਹੋਠਲੋਕ ਸਨ ਇਨà©à¨¹à¨¾à¨‚ ਚੋਂ
ਬਹà©à¨¤à¨¿à¨†à¨‚ ਨੂੰ ਇਹ ਦੱਸ ਕੇ ਲਿਆਂਦਾ ਗਿਆ ਸੀ ਕਿ ਉੱਥੇ ਨਾਮ ਚਰਚਾ ਦਾ ਸਮਾਗਮ ਕੀਤਾ ਜਾਣਾ
ਹੈ। ਕੀ ਇਨà©à¨¹à¨¾à¨‚ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਦਾ ਸੀ? ਬਚਾਇਆ ਜਾ ਸਕਦਾ ਸੀ ਪਰ ਇੱਥੇ
ਜ਼ਮੀਨੀ ਹਕੀਕਤ ਇਹ ਹੈ ਕਿ ਇਹ ਗ਼ਰੀਬ ਗà©à¨°à¨¬à©‡ ਲੋਕਾਂ ਦੇ ਲਹੂ ਪਸੀਨੇ ਨੂੰ ਆਪਣੇ ਮà©à¨«à¨¾à¨¦à¨¾à¨‚
ਲਈ ਵਰਤਿਆ ਜਾਂਦਾ ਹੈ। ਅਗਿਆਨਤਾ ਦੀ ਡੂੰਘੀ ਦਲਦਲ ਵਿਚ ਫਸੇ ਇਨà©à¨¹à¨¾à¨‚ ਲੋਕਾਂ ਨੂੰ ਹਰ ਧਿਰ
ਆਪਣੀ ਲੋੜ ਅਨà©à¨¸à¨¾à¨° ਢਾਲਦੀ ਹੈ। ਜਾਣ-ਬà©à©±à¨ ਕੇ ਅਗਿਆਨਤਾ ਦੇ ਹਨੇਰੇ ਵਿਚ ਰੱਖਦੀ ਹੈ। ਇਹ
ਸਿਲਸਿਲਾ ਅੱਜ ਦਾ ਨਹੀਂ ਸਦੀਆਂ ਤੋਂ ਜਾਰੀ ਹੈ। ਕਦੇ ਇਨà©à¨¹à¨¾à¨‚ ਦੀ ਖ਼ੂਨ ਪਸੀਨੇ ਨਾਲ
ਵੱਡੇ-ਵੱਡੇ ਸਾਮਰਾਜ ਖੜà©à¨¹à©‡ ਕੀਤੇ ਜਾਂਦੇ ਹਨ ਕਦੇ ਰਾਜਨੀਤੀ ਆਪਣੇ ਮà©à¨«à¨¾à¨¦à¨¾à¨‚ ਲਈ ਇਨà©à¨¹à¨¾à¨‚
ਨੂੰ ਵਰਤਦੀ ਹੈ ਅਤੇ ਜਦੋਂ ਕਦੇ ਲੋੜ ਪਠਇਨà©à¨¹à¨¾à¨‚ ਆਮ ਲੋਕਾਂ ਨੂੰ ਬਲਦੀ ਦੇ ਬà©à©±à¨¥à©‡ ਵੀ
à¨à©‹à¨• ਦਿੱਤਾ ਜਾਂਦਾ ਹੈ। ਲੱਖਾਂ ਲੋਕ ਹਨ ਜਿਨà©à¨¹à¨¾à¨‚ ਦਾ ਡੇਰੇ ਜਾਂ ਇਸ ਘਟਨਾ ਨਾਲ ਦੂਰ ਦਾ
ਵੀ ਵਾਸਤਾ ਨਹੀਂ ਉਨà©à¨¹à¨¾à¨‚ ਦਾ ਕਰੋੜਾਂ ਰà©à¨ªà¨ˆà¨†à¨‚ ਦਾ ਨà©à¨•à¨¸à¨¾à¨¨ ਹੋਇਆ। ਕਾਰੋਬਾਰ ਠੱਪ ਹੋ ਗà¨à¥¤
ਮਰੀਜ਼ ਇਲਾਜ ਲਈ ਤਰਸਦੇ ਰਹੇ। ਇਨà©à¨¹à¨¾à¨‚ ਤਰੀਕਾਂ 'ਤੇ ਹੋਣ ਵਾਲੇ ਪà©à¨°à©‹à¨—ਾਰਮ ਵਿਆਹ ਸ਼ਾਦੀਆਂ
ਰà©à¨• ਗਈਆਂ, ਔਰਤਾਂ, ਬੱਚੇ ਇਸ ਦੌਰਾਨ ਬੱਸ ਅੱਡਿਆਂ, ਰੇਲਵੇ ਸ਼ਟੇਸ਼ਨਾਂ 'ਤੇ à¨à¨Ÿà¨•à¨¦à©‡ ਰਹੇ
ਇਨà©à¨¹à¨¾à¨‚ ਸਠਲੋਕਾਂ ਨੂੰ ਇਹ ਸਜ਼ਾ ਕਿਸ ਲਈ? ਅੱਜ ਸਾਨੂੰ ਇਹ ਸੋਚਣ ਦੀ ਲੋੜ ਹੈ।
ਸਾਡੇ ਕੋਲ ਸਾਡੇ à¨à¨¾à¨°à¨¤à©€ ਇਤਿਹਾਸ ਵਿਚ ਕਈ ਅਜਿਹੇ ਮਹਾਨ ਮਹਾਂਪà©à¨°à¨¶à¨¾à¨‚ ਦੀ ਮਿਸਾਲਾਂ ਹਨ ਜੋ
ਆਪਣੇ ਸਮਿਆਂ ਦੌਰਾਨ ਲੋਕ ਸ਼ਰਧਾ ਤੋਂ ਕਮਾਈਆਂ ਕਰ ਕੇ ਮਾਇਆ ਦੇ ਵੱਡੇ ਢੇਰ ਲਾ ਸਕਦੇ ਸਨ
ਵੱਡੇ ਸਾਮਰਾਜ ਖੜà©à¨¹à©‡ ਕਰ ਸਕਦੇ ਸਨ ਪਰ ਉਨà©à¨¹à¨¾à¨‚ ਨੇ ਅਜਿਹਾ ਨਹੀਂ ਕੀਤਾ। ਉਹ ਲੋਕਾਂ ਲਈ
ਹੀ ਨਹੀਂ ਬਲਕਿ ਦà©à¨¨à©€à¨† ਲਈ ਮਿਸਾਲ ਬਣੇ, ਸà©à¨°à©€ ਗà©à¨°à©‚ ਨਾਨਕ ਦੇਵ ਜੀ, à¨à¨—ਤ ਕਬੀਰ ਸਾਹਿਬ,
ਗà©à¨°à©‚ ਰਵਿਦਾਸ ਜੀ ਵਰਗੇ ਮਹਾਂਪà©à¨°à¨¶à¨¾à¨‚ ਨੇ ਸਾਰੀ ਉਮਰ ਸੱਚ 'ਤੇ ਪਹਿਰਾ ਦਿੱਤਾ ਸਾਦਾ ਜੀਵਨ
ਬਤੀਤ ਕੀਤਾ। ਕਿਰਤ ਕਰਨ ਨੂੰ ਤਰਜੀਹ ਹੀ ਨਹੀਂ ਦਿੱਤੀ ਆਪ ਵੀ ਕਿਰਤ ਕਰਦੇ ਰਹੇ। ਇਨà©à¨¹à¨¾à¨‚
ਸਮਿਆਂ ਦੌਰਾਨ ਵੀ ਸੰਗਤ ਤੋਂ ਜ਼ਮੀਨਾਂ ਲੈ ਕੇ ਸੇਵਾ ਕਰਵਾ ਕੇ ਵੱਡੇ-ਵੱਡੇ ਆਲੀਸ਼ਾਨ
ਡੇਰੇ ਬਣਾਠਜਾ ਸਕਦੇ ਸਨ, ਮਾਇਆ ਦੇ ਅੰਬਾਰ ਲਾਠਜਾ ਸਕਦੇ ਸਨ, ਜ਼ਮੀਨਾਂ ਜਾਇਦਾਦਾਂ ਦੇ
ਮਾਲਕ ਬਣਿਆ ਸਕਦਾ ਸੀ, ਆਪਣੇ à¨à©°à¨¡à©‡ ਹੇਠਵੱਧ ਤੋਂ ਵੱਧ ਲੋਕਾਂ ਨੂੰ ਖੜà©à¨¹à©‡ ਕੀਤਾ ਜਾ
ਸਕਦਾ ਸੀ ਪਰ ਉਹ ਜਾਣਦੇ ਸਨ ਕਿ ਇਹ ਸਠਕà©à¨ ਕਰਨ ਦਾ ਅਰਥ ਹੈ ਆਪਣੀ ਸੰਗਤ ਦੀ ਸ਼ਰਧਾ ਤੋਂ
ਕਮਾਈ ਕਰਨੀ ਅਤੇ ਉਨà©à¨¹à¨¾à¨‚ ਨੇ ਅਜਿਹਾ ਨਹੀਂ ਕੀਤਾ। ਅੱਜ ਦੇ ਸਾਧ ਸੰਤ ਨਾਂਅ ਤਾਂ ਉਨà©à¨¹à¨¾à¨‚
ਗà©à¨°à©‚ਆਂ à¨à¨—ਤਾਂ ਦਾ ਵਰਤਦੇ ਹਨ ਪਰ ਸੰਗਤ ਦੀ ਸ਼ਰਧਾ ਤੋਂ ਕਮਾਈਆਂ, ਆਪਣੇ ਸਾਮਰਾਜ ਦਾ
ਫੈਲਾਅ ਕਰਨ ਲਈ ਕਰਦੇ ਹਨ। ਅੰਧ-ਵਿਸ਼ਵਾਸਾਂ ਦੀ ਦਲਦਲ ਵਿਚ ਫਸੇ ਲੋਕਾਂ ਤੋਂ ਕਮਾਈ ਕਰ ਕੇ
ਬਣਾਠਵੱਡੇ-ਵੱਡੇ ਸਾਮਰਾਜ ਅਤੇ ਇਨà©à¨¹à¨¾à¨‚ ਸਾਮਰਾਜਾਂ ਵਿਚ ਗ਼ਰੀਬੀਆਂ ਤੰਗੀਆਂ-ਤà©à¨°à¨¶à©€à¨†à¨‚ ਤੋਂ
ਨਿਜ਼ਾਤ ਮੰਗਦੇ ਲੋਕਾਂ ਦੀਆਂ à¨à©€à©œà¨¾à¨‚ ਰਾਜਸੀ ਪਾਰਟੀਆਂ ਅਤੇ ਰਾਜਨੇਤਾਵਾਂ ਲਈ ਡੇਰੇਦਾਰਾਂ
ਰਾਹੀਂ ਵੋਟ ਬੈਂਕ ਹੋ ਨਿਬੜਦੇ ਹਨ।
ਪੰਜਾਬੀ ਦੇ ਅਖਾਣ 'ਤਾਠਦੀ ਧੀ ਚੱਲੀ ਤੇ ਮੈਂ ਕਿਉਂ ਰਹਾਂ ਕੱਲੀ' ਅਨà©à¨¸à¨¾à¨° ਆਮ ਲੋਕਾਂ ਦੀ
à¨à©‡à¨¡ ਚਾਲ ਵਾਲੀ ਮਨੋਬਿਰਤੀ ਵੱਖ-ਵੱਖ ਡੇਰਿਆਂ ਅਸਥਾਨਾਂ ਵਿਚ à¨à©€à©œà¨¾à¨‚ ਇਕੱਠੀਆਂ ਕਰਨ ਦਾ
ਕੰਮ ਕਰਦੀ ਹੈ। ਸਾਡੇ ਸਮਾਜ ਨੂੰ ਅੱਜ ਬੜੀ ਸ਼ਿਦਤ ਨਾਲ ਇਹ ਗੱਲ ਸਮà¨à¨£à©€ ਚਾਹੀਦੀ ਹੈ ਕਿਸੇ
ਅਸਥਾਨ 'ਤੇ ਇਕੱਠੀ ਹà©à©°à¨¦à©€ à¨à©€à©œ ਸੱਚ ਦਾ ਪà©à¨°à¨®à¨¾à¨£ ਨਹੀਂ ਹੋ ਸਕਦੀ। ਸਾਡੇ ਦà©à©±à¨–ਾਂ
ਮà©à¨¸à©€à¨¬à¨¤à¨¾à¨‚ ਦਾ ਹੱਲ ਕਿਸੇ ਅਖੌਤੀ ਸਾਧ ਸੰਤ ਤਾਂਤਰਿਕ ਕੋਲ ਨਹੀਂ ਬਲਕਿ ਸਾਡੇ ਦਿਮਾਗ ਦੀ
ਸ਼ਕਤੀ ਅਤੇ ਹੱਥਾਂ ਦੀ ਤਾਕਤ ਨੇ ਸਾਡੇ ਕੰਮ ਆਉਣਾ ਹੈ। ਉਪਰ ਬੈਠਾ ਕੋਈ ਅਜਿਹਾ ਰੱਬ ਨਹੀਂ
ਹੈ ਜਿਸ ਨੇ ਸਾਡੇ ਘਰਾਂ ਦੇ ਚà©à©±à¨²à©‡ ਬਲਦੇ ਰੱਖਣ ਅਤੇ ਜੀਆਂ ਦੀ ਸਲਾਮਤੀ ਦਾ ਸਾਰਾ ਚਾਰਜ
ਕਿਸੇ ਅਖੌਤੀ ਸਾਧ ਸੰਤ ਨੂੰ ਦੇ ਛੱਡਿਆ ਹੈ। ਸਾਡੇ ਸਮਾਜ ਵਿਚ ਫੈਲੇ ਅੰਧ-ਵਿਸ਼ਵਾਸ ਸਮਾਜ
ਦੀ ਬਹà©à¨—ਿਣਤੀ ਅੰਦਰ ਆਤਮਿਕ à¨à©à©±à¨– ਪੈਦਾ ਕਰਨ ਵਿਚ ਵੱਡਾ ਰੋਲ ਅਦਾ ਕਰਦੇ ਹਨ। ਇਸੇ à¨à©à©±à¨–
ਦੀ ਪੂਰਤੀ ਲਈ ਲੋਕ ਤੀਰਥ ਅਸਥਾਨਾਂ ਡੇਰਿਆਂ ਦੇ ਨਾਲ-ਨਾਲ ਅਖੌਤੀ ਸਾਧਾਂ ਸੰਤਾਂ ਦੇ ਲੜ
ਨਾਲ ਜ਼ਿੰਦਗੀ à¨à¨° ਨਹੀਂ ਬਲਕਿ ਪੀੜà©à¨¹à©€à¨†à¨‚ ਤੱਕ ਬੱਠਜਾਂਦੇ ਹਨ। ਅੱਜ ਡੇੇਰੇ ਜੋ ਅਖੌਤੀ
ਅਧਿਆਤਮਵਾਦ ਦੀਆਂ ਕੰਪਨੀਆਂ ਬਣ ਗਠਹਨ ਦੇ ਸੰਚਾਲਕ ਇਹ ਸਮਠਗਠਹਨ ਕਿ ਲੋਕਾਂ ਦੀ
ਅੰਧ-ਵਿਸ਼ਵਾਸੀ ਮਾਨਸਿਕਤਾ ਤੋਂ ਵੱਡੀਆਂ ਕਮਾਈਆਂ ਕਿਵੇਂ ਕੀਤੀਆਂ ਜਾ ਸਕਦੀਆਂ ਹਨ।
|