ਨੌਜਵਾਨ ਕਿਉਂ ਬਣ ਰਹੇ ਹਨ ਬਲੂ ਵੇਲ ਦੇ ਸ਼ਿਕਾਰ |
4 ਸਤੰਬਰ ਨੂੰ ਜੋਧਪà©à¨° 'ਚ ਨਹਿਰ
'ਚ ਡà©à©±à¨¬ ਰਹੀ ਇਕ 17 ਸਾਲਾਂ ਦੀ ਕà©à©œà©€ ਨੂੰ ਜਦ ਬਚਾਅ ਕੇ ਬਾਹਰ ਕੱਢਿਆ ਗਿਆ ਤਾਂ ਚੀਕਾਂ
ਮਾਰ ਰਹੀ ਉਹ ਕà©à©œà©€ ਵਾਰ-ਵਾਰ ਇਹ ਕਹਿ ਕੇ ਮà©à©œ ਨਦੀ ਵੱਲ à¨à©±à¨œ ਰਹੀ ਸੀ ਕਿ 'ਉਹ' ਉਸ ਦੀ
ਮਾਂ ਨੂੰ ਮਾਰ ਦੇਣਗੇ।' ਨਦੀ 'ਚ ਡà©à©±à¨¬ ਰਹੀ ਉਹ ਕà©à©œà©€ ਇਨà©à¨¹à©€à¨‚ ਦਿਨੀਂ ਇੰਟਰਨੈੱਟ 'ਤੇ
ਵਾਇਰਲ ਹੋ ਰਹੀ ਖ਼ਤਰਨਾਕ ਖੇਡ ਬਲੂ ਵੇਲ (2;ਚਕ ਰà©à©€à¨¼;ਕ) ਦੀ ਚà©à¨£à©Œà¨¤à©€ ਪੂਰੀ ਕਰ ਰਹੀ ਸੀ।
ਪਰ ਉਸ ਤੋਂ ਇਕ ਦਿਨ ਪਹਿਲਾਂ ਅਜਿਹੀ ਘਟਨਾ ਦਾ ਸ਼ਿਕਾਰ ਹੋਇਆ ਮੱਧ ਪà©à¨°à¨¦à©‡à¨¶ ਦਾ ਸਾਤਵਿਕ
ਪਾਂਡੇ ਇਸ ਮਾਮਲੇ 'ਚ ਓਨਾ à©™à©à¨¶à¨¨à¨¸à©€à¨¬ ਨਹੀਂ ਰਿਹਾ। ਉਸ ਦੇ ਪਰਿਵਾਰ ਨੂੰ ਇਸ ਚà©à¨£à©Œà¨¤à©€ ਦਾ
ਪਤਾ ਉਸ ਵੇਲੇ ਲੱਗਾ ਜਦ ਰੇਲਵੇ ਟਰੈਕ 'ਤੇ ਲੇਟੇ ਸਾਤਵਿਕ ਦੇ ਰੇਲ ਗੱਡੀ ਨੇ ਪਰਖਚੇ ਉਡਾ
ਦਿੱਤੇ।
ਪਿਛਲੇ ਕà©à¨ ਸਮੇਂ ਤੋਂ ਥੋੜà©à¨¹à©‡-ਥੋੜà©à¨¹à©‡ ਵਕਫ਼ੇ ਤੋਂ ਬਾਅਦ ਅਖ਼ਬਾਰਾਂ 'ਚ ਰੂਹ ਨੂੰ ਕੰਬਾਉਣ ਵਾਲੀਆਂ ਅਜਿਹੀਆਂ ਸà©à¨°à¨–ੀਆਂ ਨਜ਼ਰ ਆ ਰਹੀਆਂ ਹਨ। ਆਖਿਰ ਕੀ ਹੈ ਇਹ ਬਲੂ ਵੇਲ ਚà©à¨£à©Œà¨¤à©€ ਅਤੇ ਕਿਉਂ ਨੌਜਵਾਨਾਂ 'ਚ ਇਸ ਦਾ ਰà©à¨à¨¾à¨¨ ਵੱਧ ਰਿਹਾ ਹੈ। ਆਓ ਇਸ ਦੇ ਕਾਰਨਾਂ ਅਤੇ ਉਪਾਵਾਂ 'ਤੇ ਇਕ à¨à¨¾à¨¤ ਮਾਰੀà¨à¥¤ ਬਲੂ ਵੇਲ ਚà©à¨£à©Œà¨¤à©€ ਰੂਸ ਦੇ ਇਕ 21 ਸਾਲਾਂ ਦੇ ਨੌਜਵਾਨ ਨੇ 2016 'ਚ ਇਹ ਚà©à¨£à©Œà¨¤à©€ ਸ਼à©à¨°à©‚ ਕੀਤੀ ਸੀ। ਇਹ ਮੋਬਾਈਲ 'ਤੇ ਡਾਊਨਲੋਡ ਕੀਤੇ ਜਾਣ ਵਾਲਾ ਕੋਈ à¨à¨ª ਨਹੀਂ ਹੈ, ਸਗੋਂ ਸੋਸ਼ਲ ਮੀਡੀਆ 'ਤੇ ਹੈਸ਼ਟੈਗ ਰਾਹੀਂ ਇਸ ਗੇਮ 'ਚ ਦਿਲਚਸਪੀ ਜ਼ਾਹਰ ਕਰਨ ਤੋਂ ਬਾਅਦ ਗੇਮ ਦੇ à¨à¨¡à¨®à¨¨à¨¿à¨¸à¨Ÿà©à¨°à©‡à¨Ÿà¨° ਆਪ ਹੀ ਉਸ ਸ਼ਖ਼ਸ ਤੱਕ ਪਹà©à©°à¨š ਕਰਦੇ ਹਨ ਅਤੇ ਜਨਤਕ ਤੌਰ 'ਤੇ ਗੱਲ ਕਰਨ ਦੀ ਥਾਂ 'ਤੇ ਨਿੱਜੀ ਤੌਰ 'ਤੇ ਚੈਟ ਰਾਹੀਂ ਚà©à¨£à©Œà¨¤à©€ ਲੈਣ ਵਾਲੇ ਸ਼ਖ਼ਸ ਨੂੰ ਹਰ ਦਿਨ ਇਕ ਤੋਂ ਬਾਅਦ ਇਕ ਚà©à¨£à©Œà¨¤à©€à¨†à¨‚ ਦਿੱਤੀਆਂ ਜਾਂਦੀਆਂ ਹਨ। ਦਿੱਤੀਆਂ ਜਾਣ ਵਾਲੀਆਂ ਸ਼à©à¨°à©‚ਆਤੀ ਚà©à¨£à©Œà¨¤à©€à¨†à¨‚ ਸੌਖੀਆਂ ਹà©à©°à¨¦à©€à¨†à¨‚ ਹਨ। ਜਿਵੇਂ à¨à¨¡à¨®à¨¨à¨¿à¨¸à¨Ÿà©à¨°à©‡à¨Ÿà¨° ਵੱਲੋਂ à¨à©‡à¨œà¨¿à¨† ਗਿਆ ਖਾਸ ਤਰà©à¨¹à¨¾à¨‚ ਦਾ ਸੰਗੀਤ ਸà©à¨£à¨¨à¨¾ ਜਾਂ ਡਰਾਉਣੀ ਫ਼ਿਲਮ ਵੇਖਣੀ, ਖ਼ਾਸ ਅਤੇ ਵੱਖਰੇ ਜਿਹੇ ਸਮੇਂ 'ਤੇ ਉੱਠਣਾ ਆਦਿ। ਫਿਰ ਹੌਲੀ-ਹੌਲੀ ਖ਼ਤਰਨਾਕ ਰੂਪ ਅਖ਼ਤਿਆਰ ਕਰਦੀਆਂ ਚà©à¨£à©Œà¨¤à©€à¨†à¨‚ 'ਚ ਬਲੇਡ ਜਾਂ ਕੰਪਾਸ ਨਾਲ ਆਪਣੀ ਬਾਂਹ 'ਤੇ ਵੇਲ ਦੀ ਤਸਵੀਰ ਬਣਾਉਣ ਤੋਂ ਲੈ ਕੇ ਕਈ ਅਜਿਹੇ 'ਹਿੰਮਤੀ' ਕੰਮ ਕਰਨ ਦੀ ਹਦਾਇਤ ਦਿੱਤੀ ਜਾਂਦੀ ਹੈ। ਹਦਾਇਤਾਂ ਦੇਣ ਲਈ ਸਵੇਰੇ 4.00 ਵਜੇ ਦਾ ਸਮਾਂ ਚà©à¨£à¨¿à¨† ਜਾਂਦਾ ਹੈ। ਮੇਰੀ ਸਮਠਮà©à¨¤à¨¾à¨¬à¨¿à¨• ਇਸ ਸਮੇਂ ਦਾ ਤਰਕ ਇਹ ਹੈ ਕਿ ਤਕਰੀਬਨ ਜ਼ਿਆਦਾਤਰ ਪਰਿਵਾਰਾਂ 'ਚ ਉਸ ਵੇਲੇ ਸੌਣ ਦਾ ਸਮਾਂ ਹੋਣ ਕਰਕੇ ਚà©à¨£à©Œà¨¤à©€ ਲੈਣ ਵਾਲੇ ਸ਼ਖ਼ਸ ਦੀਆਂ ਹਰਕਤਾਂ 'ਤੇ ਕੋਈ ਵਿਸ਼ੇਸ਼ ਧਿਆਨ ਨਹੀਂ ਜਾਂਦਾ। ਖੇਡਣ ਵਾਲੇ ਨੂੰ ਆਪਣੀ ਹਰ ਚà©à¨£à©Œà¨¤à©€ ਪੂਰੀ ਕਰਨ ਦੇ ਸਬੂਤ ਵਜੋਂ ਵੀਡੀਓ ਬਣਾ ਕੇ à¨à©‡à¨œà¨£à©€ ਪੈਂਦੀ ਹੈ। ਦਿਨੋਂ-ਦਿਨ ਗੰà¨à©€à¨° ਅਤੇ ਵਧੇਰੇ ਦਰਦ ਦੇਣ ਵਾਲੀਆਂ ਚà©à¨£à©Œà¨¤à©€à¨†à¨‚ ਦੇ ਆਖਰੀ ਦਿਨ ਉਸ ਨੂੰ ਕਿਸੇ ਉੱਚੀ ਇਮਾਰਤ ਤੋਂ ਛਾਲ ਮਾਰਨ, ਰੇਲ ਗੱਡੀ ਅੱਗੇ ਕà©à©±à¨¦à¨£ ਜਾਂ ਫਿਰ ਕਿਸੇ ਵੀ ਤਰà©à¨¹à¨¾à¨‚ ਆਪਣੇ-ਆਪ ਨੂੰ ਖ਼ਤਮ ਕਰਨ à¨à¨¾à¨µ ਖà©à¨¦à¨•à©à¨¶à©€ ਕਰਨ ਨੂੰ ਕਿਹਾ ਜਾਂਦਾ ਹੈ। ਅਜਿਹਾ ਨਾ ਕਰਨ 'ਤੇ ਉਸ ਦੇ ਕਿਸੇ ਅਜ਼ੀਜ਼ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਖà©à¨¦à¨•à©à¨¶à©€ ਤੋਂ ਪਹਿਲਾਂ ਸਾਰੀ ਚੈਟ ਡਿਲੀਟ ਕਰਨ ਨੂੰ ਵੀ ਕਿਹਾ ਜਾਂਦਾ ਹੈ। ਬਣਾਉਣ ਵਾਲੇ ਦਾ ਤਰਕ ਗੇਮ ਬਣਾਉਣ ਵਾਲੇ ਰੂਸ ਦੇ ਫਿਲਿਪ ਬà©à¨¦à©‡à¨•à¨¿à¨¨ (Philip Budeikin) ਨੂੰ ਇਸ ਸਾਲ ਮਈ 'ਚ ਗà©à¨°à¨¿à©žà¨¤à¨¾à¨° ਕਰ ਲਿਆ ਗਿਆ ਹੈ। ਆਪਣੇ ਇਕਬਾਲੀਆ ਬਿਆਨ 'ਚ ਉਸ ਨੇ ਇਹ ਚà©à¨£à©Œà¨¤à©€ ਬਣਾਉਣ ਦੀ ਗੱਲ ਕਬੂਲ ਕੀਤੀ। ਤਰਕ ਦਿੰਦਿਆਂ ਉਸ ਨੇ ਕਿਹਾ ਕਿ ਘੱਟ ਆਤਮ-ਵਿਸ਼ਵਾਸ ਵਾਲੇ ਵਿਅਕਤੀ ਇਸ ਧਰਤੀ 'ਤੇ ਬੋਠਹਨ ਅਤੇ ਉਹ ਧਰਤੀ ਨੂੰ ਬੋਠਤੋਂ ਮà©à¨•à¨¤ ਕਰਨਾ ਚਾਹà©à©°à¨¦à¨¾ ਹੈ। ਫਿਲਿਪ ਦਾ ਕਹਿਣਾ ਹੈ ਕਿ ਉਹ ਅਣਗੌਲੇ ਜਾਂ ਮਾਯੂਸ ਨੌਜਵਾਨਾਂ 'ਤੇ ਨਿੱਜੀ ਤੌਰ 'ਤੇ ਧਿਆਨ ਦੇ ਕੇ ਉਨà©à¨¹à¨¾à¨‚ ਨੂੰ ਅਹਿਮੀਅਤ ਦਿੰਦਾ ਹੈ ਅਤੇ ਸਾਰੇ ਮਰਨ ਵਾਲੇ à©™à©à¨¶ ਹਨ। ਕਬੂਲਨਾਮੇ 'ਚ ਉਸ ਨੇ ਇਹ ਵੀ ਕਿਹਾ ਹੈ ਕਿ ਉਹ ਹਾਲੇ ਤੱਕ 17 à©™à©à¨¦à¨•à©à¨¶à©€à¨†à¨‚ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ। 2016 ਤੋਂ ਸ਼à©à¨°à©‚ ਹੋਈ ਇਸ ਖੇਡ ਕਾਰਨ ਹਾਲੇ ਤੱਕ ਦà©à¨¨à©€à¨† à¨à¨° 'ਚ 200 ਮੌਤਾਂ ਹੋਈਆਂ ਹਨ, ਜਦਕਿ ਪਿਛਲੇ 2 ਮਹੀਨਿਆਂ 'ਚ à¨à¨¾à¨°à¨¤ 'ਚ ਤਕਰੀਬਨ 10 ਮੌਤਾਂ ਹੋਈਆਂ ਹਨ। ਮਿਲੀਆਂ ਰਿਪੋਰਟਾਂ ਮà©à¨¤à¨¾à¨¬à¨¿à¨• à¨à¨¾à¨°à¨¤ 'ਚ ਇਸ ਚà©à¨£à©Œà¨¤à©€ ਕਾਰਨ ਪਹਿਲੀ ਮੌਤ 29 ਜà©à¨²à¨¾à¨ˆ ਨੂੰ ਹੋਈ ਸੀ। ਉਸ ਤੋਂ ਬਾਅਦ ਲਗਾਤਾਰ ਇਕ ਤੋਂ ਬਾਅਦ ਇਕ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ। ਤਾਮਿਲਨਾਡੂ ਦੇ ਇਕ ਕਾਲਜ ਦੇ ਵਿਦਿਆਰਥੀ ਦੀ ਮੌਤ ਤੋਂ ਬਾਅਦ ਕੀਤੀ ਤਫਤੀਸ਼ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਸ ਵਿਦਿਆਰਥੀ ਦੇ 75 ਹੋਰ ਸਾਥੀ ਵਟਸਅਪ 'ਤੇ ਇਹ ਗੇਮ ਖੇਡ ਰਹੇ ਹਨ। ਗੂਗਲ ਰਿਪੋਰਟ ਹਾਲ ਹੀ 'ਚ ਸਾਹਮਣੇ ਆਈ ਇਕ ਗੂਗਲ ਟਰੈਂਡ ਰਿਪੋਰਟ ਮà©à¨¤à¨¾à¨¬à¨¿à¨• ਪਿਛਲੇ 12 ਮਹੀਨਿਆਂ 'ਚ ਵਿਸ਼ਵ à¨à¨° 'ਚੋਂ ਬਲੂ ਵੇਲ ਚà©à¨£à©Œà¨¤à©€à¨†à¨‚ ਨੂੰ ਲੈ ਕੇ ਹੋਈਆਂ ਖੋਜਾਂ (ਸਰਚ) 'ਚੋਂ à¨à¨¾à¨°à¨¤ ਪਹਿਲੇ ਨੰਬਰ 'ਤੇ ਹੈ। ਪਿਛਲੇ ਮਹੀਨੇ ਤੱਕ ਕੋਲਕਾਤਾ ਸ਼ਹਿਰ ਪਹਿਲੇ ਨੰਬਰ 'ਤੇ ਸੀ, ਜਦਕਿ ਹà©à¨£ ਕੋਚੀ ਨੇ ਇਹ ਥਾਂ ਲੈ ਲਈ ਹੈ। ਦੂਜੇ ਨੰਬਰ 'ਤੇ ਤਿਰੂਵਨੰਤਪà©à¨°à¨® ਅਤੇ ਕੋਲਕਾਤਾ ਤੀਜੇ ਨੰਬਰ 'ਤੇ ਹੈ। ਇਹ ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਪਹਿਲੇ 50 ਸ਼ਹਿਰਾਂ 'ਚੋਂ à¨à¨¾à¨°à¨¤ ਦੇ 32 ਸ਼ਹਿਰ ਚੋਟੀ 'ਤੇ ਹਨ, ਜਿਸ 'ਚ ਮà©à©°à¨¬à¨ˆ, ਦਿੱਲੀ ਜਿਹੇ ਮਹਾਂਨਗਰ ਵੀ ਸ਼ਾਮਿਲ ਹਨ ਅਤੇ à¨à©‹à¨ªà¨¾à¨² ਜਿਹਾ ਆਮ ਸ਼ਹਿਰ ਵੀ। ਹਾਲਾਂਕਿ 'ਸਰਚ' ਦਾ ਮਤਲਬ ਅਸਲ ਚà©à¨£à©Œà¨¤à©€ ਲੈਣਾ ਨਹੀਂ ਹੈ, ਸਗੋਂ ਉਸ ਦੇ ਸਬੰਧ 'ਚ ਜਾਣਕਾਰੀ ਇੱਕਤਰ ਕਰਨਾ ਹੈ। ਪਰ ਇਹ ਸਰਚ ਇਸ ਲਈ ਚਿੰਤਾ ਵਧਾਉਂਦੀ ਹੈ ਕਿ ਇਸ 'ਚ ਬਲੂ ਵੇਲ à¨à¨ª ਡਾਊਨਲੋਡ ਕਰਨ ਬਾਰੇ ਖੋਜ ਕੀਤੀ ਗਈ ਹੈ। ਇਸ ਦਾ à¨à¨¾à¨µ ਇਹ ਹੈ ਕਿ ਖੋਜ ਕਰਨ ਵਾਲਾ ਅਸਲ 'ਚ ਉਹ ਚà©à¨£à©Œà¨¤à©€ ਲੈਣ ਦਾ ਚਾਹਵਾਨ ਹੈ। ਰਿਪੋਰਟ ਮà©à¨¤à¨¾à¨¬à¨¿à¨• ਪਿਛਲੇ 3 ਮਹੀਨਿਆਂ ਤੋਂ à¨à¨¾à¨°à¨¤ ਵੱਲੋਂ ਨਾ ਸਿਰਫ਼ ਇਹ 'ਖ਼ਿਤਾਬ' ਹੈ, ਸਗੋਂ ਇਸ 'ਚ 100 ਫ਼ੀਸਦੀ ਵਾਧਾ ਵੀ ਹੋਇਆ ਹੈ। ਸੋਮਵਾਰ à¨à¨¾à¨µ 4 ਸਤੰਬਰ ਨੂੰ ਮਦਰਾਸ ਹਾਈਕੋਰਟ ਨੇ ਗੰà¨à©€à¨° ਚਿੰਤਾ ਦਾ ਪà©à¨°à¨—ਟਾਵਾ ਕਰਦਿਆਂ ਕੇਂਦਰ ਅਤੇ ਤਾਮਿਲਨਾਡੂ ਸਰਕਾਰ ਨੂੰ ਇਸ ਖੇਡ 'ਤੇ ਪਾਬੰਦੀ ਲਗਾਉਣ ਦੀਆਂ ਸੰà¨à¨¾à¨µà¨¨à¨¾à¨µà¨¾à¨‚ 'ਤੇ ਵਿਚਾਰ ਕਰਨ ਲਈ ਕਿਹਾ ਹੈ। ਹਾਲਾਂਕਿ ਇਸ ਗੇਮ 'ਤੇ ਪਾਬੰਦੀ ਲਾਉਣ 'ਚ ਕà©à¨ ਵਿਹਾਰਕ ਦਿੱਕਤਾਂ ਹਨ। ਗੇਮ ਸਬੰਧੀ ਸਾਰੀ ਸੂਚਨਾ ਵਟਸਅਪ, ਸਨੈਪ ਚੈਟ ਜਾਂ ਫੇਸਬà©à©±à¨• ਚੈਟ 'ਤੇ ਆਉਣ ਕਾਰਨ, ਪà©à¨°à¨¶à¨¾à¨¸à¨¨ ਕੋਲ ਇਸ ਸਬੰਧ 'ਚ ਕੋਈ ਪà©à¨–ਤਾ ਸਬੂਤ ਨਹੀਂ ਹਨ। ਆਖਿਰ ਕਿਉਂ ਵਧ ਰਿਹਾ ਹੈ ਰà©à¨à¨¾à¨¨? à©™à©à¨¦ ਨੂੰ ਖ਼ਤਮ ਕਰਨ ਨਾਲ ਖ਼ਤਮ ਹੋਣ ਵਾਲੀ ਇਸ ਚà©à¨£à©Œà¨¤à©€ ਨੂੰ ਆਖਿਰ ਕੋਈ ਕਿਉਂ ਲੈਣਾ ਚਾਹੇਗਾ? ਇਹ ਇਕ ਜ਼ਾਹਿਰਾ ਜਿਹਾ ਸਵਾਲ ਹਰ ਕਿਸੇ ਸਧਾਰਨ ਇਨਸਾਨ ਦੇ ਦਿਮਾਗ਼ 'ਚ ਜ਼ਰੂਰ ਆà¨à¨—ਾ। ਇਸ ਲਈ ਮੈਂ ਨੌਜਵਾਨ ਪੀੜà©à¨¹à©€ ਦੇ ਹੀ ਕà©à¨ ਨੌਜਵਾਨਾਂ ਨਾਲ ਉਨà©à¨¹à¨¾à¨‚ ਦੇ ਮਨ ਦੀ ਥਾਹ ਪਾਉਣ ਲਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਈ ਤਰà©à¨¹à¨¾à¨‚ ਦੇ ਜਵਾਬ ਮਿਲੇ। ਚਮਕਦਾਰ ਜਿਹੀਆਂ ਅੱਖਾਂ ਵਾਲੇ ਇਕ 15 ਸਾਲਾਂ ਦੇ ਲੜਕੇ ਨੇ ਕਿਹਾ ਕਿ 'ਆਖਿਰ ਇਸ ਗੇਮ 'ਚ ਅਜਿਹਾ ਕੀ ਹੈ', ਇਹ ਜਾਨਣ ਦੀ ਇੱਛਾ ਹੀ ਉਨà©à¨¹à¨¾à¨‚ ਨੂੰ ਇਸ ਗੇਮ ਵੱਲ ਆਕਰਸ਼ਤ ਕਰਦੀ ਹੈ। 13 ਤੋਂ 18 ਸਾਲ ਤੱਕ ਦੀ ਉਮਰ ਉਤਸà©à¨•à¨¤à¨¾ à¨à¨°à©€ ਉਮਰ ਹà©à©°à¨¦à©€ ਹੈ। ਇਸ ਦੌਰਾਨ ਸਰੀਰਕ ਬਣਤਰ ਅਤੇ à¨à¨¾à¨µà¨¨à¨¾à¨¤à¨®à¨• ਪੱਧਰ 'ਤੇ ਤੇਜ਼ੀ ਨਾਲ ਬਦਲਾਅ ਆਉਂਦੇ ਹਨ ਅਤੇ ਨਾਲ ਹੀ ਕà©à¨ 'ਢਕੀਆਂ ਛà©à¨ªà©€à¨†à¨‚' ਚੀਜ਼ਾਂ ਦਾ ਵੀ ਪਤਾ ਲਗਦਾ ਹੈ। ਸਾਰੇ ਦà©à¨¨à¨¿à¨†à¨µà©€ à¨à©‡à¨¤à¨¾à¨‚ ਦੀ ਗà©à©°à¨à¨² ਸà©à¨²à¨à¨¾à¨‰à¨£ ਦੀ ਤਾਂਘ ਜ਼ਿਆਦਾਤਰ ਗà©à©°à¨à¨²à¨¾à¨‚ ਨੂੰ ਹੋਰ ਪੀਡਾ ਕਰ ਦਿੰਦੀ ਹੈ, ਜਿਸ ਕਾਰਨ ਨਿਰਾਸ਼ਾ ਹੋਰ ਵਧ ਜਾਂਦੀ ਹੈ। ਜ਼ਿਆਦਾਤਰ ਨੌਜਵਾਨ à¨à©‡à¨¤à¨¾à¨‚ ਨੂੰ ਆਪਣੇ ਤੌਰ 'ਤੇ ਸà©à¨²à¨à¨¾à¨‰à¨£à¨¾ ਚਾਹà©à©°à¨¦à©‡ ਹਨ, ਤਾਂ ਕਿ ਉਨà©à¨¹à¨¾à¨‚ ਦੇ ਉਤੋਂ 'ਬੱਚਾ' ਹੋਣ ਦਾ ਟੈਗ ਉਤਰ ਸਕੇ। ਇਹ ਗੇਮ ਚà©à¨£à©Œà¨¤à©€ ਦੇਣ ਵਾਲੇ ਇਕ ਸ਼ਖ਼ਸ ਤੱਕ ਸੀਮਤ ਹੋਣ ਕਰਕੇ ਉਸ ਦੀ ਗà©à©°à¨à¨² ਖੋਲà©à¨¹à¨£ ਦੀ à¨à¨¾à¨µà¨¨à¨¾ ਨੂੰ ਚੰਗੀ ਤਰà©à¨¹à¨¾à¨‚ ਪਲੋਸਦੀ ਹੈ। ਇਕ ਹੋਰ ਜਵਾਬ ਇਹ ਆਇਆ ਕਿ ਕà©à¨ ਹਦ ਤੱਕ ਸਾਥੀਆਂ ਦਾ ਦਬਾਅ ਵੀ ਇਸ ਲਈ ਜ਼ਿੰਮੇਵਾਰ ਹੈ। ਅਕਸਰ ਇਸ ਉਮਰ 'ਚ ਸਾਥੀਆਂ ਵੱਲੋਂ ਪਾਠ(ਕਹੇ ਅਤੇ ਅਣਕਹੇ) ਦਬਾਅ ਕਾਰਨ ਵੀ ਕਈ ਨਾ ਚਾਹà©à©°à¨¦à©‡ ਹੋਠਕੰਮ ਵੀ ਕਰਨੇ ਪੈਂਦੇ ਹਨ। ਇਥੇ ਇਕ ਛੋਟੀ ਜਿਹੀ ਘਟਨਾ ਪਾਠਕਾਂ ਨਾਲ ਸਾਂà¨à©€ ਕਰਨਾ ਚਾਹਾਂਗੀ। ਮੈਂ ਇਕ ਬੱਸ ਸਟੈਂਡ 'ਤੇ ਖੜà©à¨¹à©€ ਬੱਸ ਦੀ ਉਡੀਕ 'ਚ ਸੀ ਕਿ 4 ਸਕੂਲੀ ਬੱਚੇ ਮੇਰੇ ਪਿੱਛੇ ਆ ਖੜà©à¨¹ ਗਠਤੇ ਗੱਲਾਂ ਕਰਨ ਲੱਗੇ। ਕà©à¨ ਦੇਰ ਬਾਅਦ ਇਕ ਮà©à©°à¨¡à©‡ ਨੇ ਆਪਣੇ ਬੈਗ 'ਚੋਂ ਇਕ ਸਿਗਰਟ ਕੱਢੀ ਅਤੇ ਬੜੇ ਸਟਾਈਲ ਨਾਲ ਇਕ ਕਸ਼ (ਸੂਟਾ) ਲਾਇਆ ਅਤੇ ਸਿਗਰਟ ਦੂਜੇ ਮà©à©°à¨¡à©‡ ਵੱਲ ਵਧਾ ਦਿੱਤੀ। ਉਸ ਨੇ ਵੀ ਉਹੀ ਚੀਜ਼ ਦà©à¨¹à¨°à¨¾à¨ˆ ਅਤੇ ਤੀਜੇ ਨੇ ਵੀ, ਪਰ ਚੌਥੇ ਨੇ ਨਾਂਹ ਕਰ ਦਿੱਤੀ ਤਾਂ ਪਹਿਲਾ ਮà©à©°à¨¡à¨¾ ਕਹਿਣ ਲੱਗਾ ਕਿ ਰਹਿਣ ਦੇ ਇਹ ਇਸ ਦੇ ਵੱਸ ਦੀ ਗੱਲ ਨਹੀਂ ਹੈ। ਕਿਸੇ ਦੇ ਫੌਰੀ ਅਤੇ ਤਿੱਖੇ ਪà©à¨°à¨¤à©€à¨•à¨°à¨® ਵੇਖਣ ਦਾ ਸਠਤੋਂ ਸੌਖਾ ਤਰੀਕਾ ਹੈ ਕਿ ਉਸ ਦੀ ਹਊਮੈ 'ਤੇ ਸੱਟ ਮਾਰੋ ਤੇ ਕੱਚੀ ਉਮਰ 'ਚ ਇਹ ਸੱਟ ਕà©à¨ ਜ਼ਿਆਦਾ ਹੀ ਜ਼ੋਰ ਦੀ ਲਗਦੀ ਹੈ। ਅਚਾਨਕ ਇਕ ਪੜà©à¨¹à¨¾à¨•à©‚ ਜਿਹੀ ਨਜ਼ਰ ਆਉਣ ਵਾਲੀ ਇਕ ਬੱਚੀ ਨੇ ਅੱਖਾਂ 'ਤੇ ਲਾਈ à¨à¨¨à¨• ਨੂੰ ਹੋਰ ਠੀਕ ਕਰਦਿਆਂ ਬੜੀ ਦਾਰਸ਼ਨਿਕ ਜਿਹੀ ਆਵਾਜ਼ 'ਚ ਕਿਹਾ ਕਿ ਸੋਸ਼ਲ ਮੀਡੀਆ ਦੇ ਇਸ ਯà©à©±à¨— 'ਚ ਅੱਜ ਹਰ ਆਦਮੀ à¨à©€à©œ 'ਚ ਇਕੱਲਾ ਹੈ। ਗੰà¨à©€à¨° ਆਵਾਜ਼ 'ਚ ਦਿੱਤਾ ਗੰà¨à©€à¨° ਜਵਾਬ ਕਿਸੇ ਨੂੰ ਵੀ ਅੰਦਰ ਤੱਕ ਹਿਲਾਉਣ ਅਤੇ ਆਤਮ-ਚਿੰਤਨ ਕਰਨ ਲਈ, ਮਜਬੂਰ ਕਰਨ ਲਈ ਕਾਫ਼ੀ ਹੈ। ਉਸ ਬੱਚੀ ਦੀ ਇਸ ਗੱਲ ਦੀ ਗਵਾਹੀ ਅੰਕੜੇ ਵੀ ਦਿੰਦੇ ਹਨ ਕਿ 13 ਤੋਂ 17 ਸਾਲ ਦੇ ਤਕਰੀਬਨ ਇਕ ਕਰੋੜ ਨੌਜਵਾਨ ਕਿਸੇ ਨਾ ਕਿਸੇ ਤਰà©à¨¹à¨¾à¨‚ ਦੀ ਮਾਨਸਿਕ ਬਿਮਾਰੀ ਤੋਂ ਪੀੜਤ ਹਨ। ਦà©à¨¨à©€à¨† ਸੜਕਾਂ ਤੋਂ ਨਿਕਲ ਕੇ ਮੋਬਾਈਲ ਤੱਕ ਸੀਮਤ ਹੋ ਗਈ ਹੈ। ਲੋਕ ਪਰਿਵਾਰ, ਗà©à¨†à¨‚ਢੀਆਂ, ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਬੂਹਾ ਖੜਕਾਉਣ ਲਈ ਲੱਤਾਂ ਨੂੰ ਖੇਚਲ ਦੇਣ ਦੀ ਥਾਂ ਉਹ ਮੋਬਾਈਲ 'ਤੇ ਉਂਗਲਾਂ ਚਲਾਉਣ ਨੂੰ ਤਰਜੀਹ ਦਿੰਦੇ ਹਨ। ਰਿਸ਼ਤੇ ਫੇਸਬà©à©±à¨• 'ਤੇ ਲਾਈਕ ਕਰਨ ਤੱਕ ਸਿਮਟ ਗਠਹਨ। ਘਰਾਂ ਦੀਆਂ ਛੱਤਾਂ ਹੇਠਇਕੱਲਾ ਬੈਠਾ ਇਨਸਾਨ ਮੋਬਾਈਲ ਰਾਹੀਂ ਰਿਸ਼ਤੇ ਨਿà¨à¨¾à¨‰à¨£ ਦੀ ਕੋਸ਼ਿਸ਼ 'ਚ ਰà©à©±à¨à¨¾ ਨਜ਼ਰ ਆਉਂਦਾ ਹੈ। à¨à¨¾à¨µà¨¨à¨¾à¨µà¨¾à¨‚ ਤੋਂ ਸੱਖਣੇ ਇਸ ਆਨਲਾਈਨ ਰਾਬਤੇ 'ਚ ਸਰੋਕਾਰਾਂ, ਪਿਆਰ à¨à¨°à©€ ਛੋਹ ਦੀ ਕੋਈ ਥਾਂ ਨਹੀਂ ਹੈ। ਇਕੱਲਤਾ, ਮਾਯੂਸੀ ਅਤੇ ਅਣਗੋਲੇ ਜਾਣਾ (ਜੋ ਕਈ ਵਾਰ ਆਪ-ਮà©à¨¹à¨¾à¨°à©€ ਵੀ ਹà©à©°à¨¦à©€ ਹੈ) 'ਚ ਘਿਰਿਆ ਮਨà©à©±à¨– ਆਪਣੇ ਡਰ ਅਤੇ ਚਿੰਤਾਵਾਂ ਕਿਸੇ ਨਾਲ ਸਾਂà¨à©€à¨†à¨‚ ਤੱਕ ਨਹੀਂ ਕਰਦਾ। à¨à¨¾à¨°à¨¤ ਦੇ ਨੌਜਵਾਨਾਂ ਸਬੰਧੀ ਮੌਤਾਂ ਦੇ ਅੰਕੜਿਆਂ 'ਤੇ ਇਕ à¨à¨¾à¨¤ ਮਾਰੀਠਤਾਂ ਪਤਾ ਲਗਦਾ ਹੈ ਕਿ ਜਿਥੇ 1990 'ਚ à¨à¨¾à¨°à¨¤ 'ਚ ਖà©à¨¦ ਨੂੰ ਨà©à¨•à¨¸à¨¾à¨¨ ਪਹà©à©°à¨šà¨¾ ਕੇ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ 16,790 ਸੀ, 2013 'ਚ ਇਹ ਗਿਣਤੀ ਵਧ ਕੇ 23,748 ਹੋ ਗਈ। ਗਲੋਬਲ ਬਰਡਨ ਆਫ਼ ਡਿਜ਼ੀਜ਼ ਸਟੱਡੀ ਵੱਲੋਂ ਇਕੱਠੇ ਕੀਤੇ ਗਠਅੰਕੜਿਆਂ 'ਚ ਇਸ ਤੋਂ ਵੀ ਵੱਧ ਚਿੰਤਾ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਜਿਥੇ 1990 'ਚ ਨੌਜਵਾਨ ਮੌਤਾਂ 'ਚ ਖà©à¨¦ ਨੂੰ ਨà©à¨•à¨¸à¨¾à¨¨ ਪਹà©à©°à¨šà¨¾à¨‰à¨£à¨¾ ਤੀਜੇ ਨੰਬਰ ਦਾ ਕਾਰਨ ਸੀ, ਪਰ 2013 'ਚ ਇਹ ਪਹਿਲਾ ਤੇ ਮà©à©±à¨– ਕਾਰਨ 'ਚ ਤਬਦੀਲ ਹੋ ਗਿਆ ਹੈ। à©™à©à¨¦ ਨੂੰ ਨà©à¨•à¨¸à¨¾à¨¨ ਪਹà©à©°à¨šà¨¾à¨‰à¨£à¨¾ ਜਾਂ ਅਜਿਹੇ ਹਿੰਮਤੀ ਕੰਮ ਕਰਕੇ ਜਿਵੇਂ ਨੌਜਵਾਨ ਆਪਣੇ-ਆਪ ਨੂੰ ਸਾਬਤ ਕਰਨ ਦੀ ਕੋਸ਼ਿਸ਼ 'ਚ ਰਹਿੰਦੇ ਹਨ, ਆਤਮ-ਸੰਤà©à¨¶à¨Ÿà©€ ਦਿੰਦਾ ਹੈ। 'ਮੈਂ ਹਾਂ' ਦਾ ਜਜ਼ਬਾ ਹੀ ਉਨà©à¨¹à¨¾à¨‚ ਦੀ ਮੌਤ ਦਾ ਕਾਰਨ ਬਣਦਾ ਹੈ। ਨਜਿੱਠਣ ਦੇ ਤਰੀਕੇ ਸਠਤੋਂ ਪਹਿਲੀ ਲੋੜ ਮਰਜ਼ ਦੀ ਨਬਜ਼ ਪਛਾਣਨ ਦੀ ਹੈ। à¨à¨¾à¨°à¨¤ 'ਚ ਮਾਨਸਿਕ ਬਿਮਾਰੀ ਨੂੰ ਸਿਰਫ਼ ਪਾਗਲਪਨ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਮਾਯੂਸੀ, ਚਿੰਤਾ, ਮਨੋਵਿਗਿਆਨਕ ਵਿਕਾਰ ਜਿਹੀਆਂ ਮਾਨਸਿਕ ਬਿਮਾਰੀਆਂ ਨੂੰ à¨à¨¾à¨°à¨¤à©€ ਲੋਕਾਂ ਵੱਲੋਂ ਹਾਲੇ ਤੱਕ ਬਿਮਾਰੀਆਂ ਦੀ ਸੂਚੀ 'ਚ ਵੀ ਸ਼ਾਮਿਲ ਨਹੀਂ ਕੀਤਾ ਗਿਆ, ਇਲਾਜ ਤਾਂ ਬਹà©à¨¤ ਦੂਰ ਦੀ ਗੱਲ ਹੈ। ਦੂਜਾ ਦੇਸ਼ à¨à¨° 'ਚ ਸਿਰਫ਼ 5615 ਮਨੋਵਿਗਿਆਨੀ ਹਨ। à¨à¨¾à¨µ ਇਕ ਕਰੋੜ ਬਿਮਾਰ ਅਤੇ ਉਨà©à¨¹à¨¾à¨‚ ਦੇ ਪਰਿਵਾਰ ਪਹਿਲਾਂ ਹੀ ਆਪਣੀ ਬਿਮਾਰੀ ਤੋਂ ਇਨਕਾਰੀ ਹਨ। ਜੇਕਰ ਉਹ ਖà©à¨¦ ਨੂੰ ਬਿਮਾਰ ਮੰਨ ਵੀ ਲੈਣ ਤਾਂ ਮਨੋਵਿਗਿਆਨੀਆਂ ਦੀ ਕਮੀ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਇਨà©à¨¹à¨¾à¨‚ ਮਨੋਵਿਗਿਆਨੀਆਂ ਦਾ ਦਾਇਰਾ ਵੀ ਮਹਾਂਨਗਰਾਂ ਤੱਕ ਮਹਿਦੂਦ ਹੈ। ਛੋਟੇ ਸ਼ਹਿਰਾਂ 'ਚ ਇਲਾਜ ਦੇ ਕੋਈ ਸਾਧਨ ਨਹੀਂ ਹਨ। ਤੀਜਾ ਡਾਕਟਰਾਂ ਦੀ ਸੀਮਤ ਗਿਣਤੀ ਕਾਰਨ ਜ਼ਿਆਦਾਤਰ ਡਾਕਟਰ ਉਨà©à¨¹à¨¾à¨‚ ਬਿਮਾਰੀਆਂ ਦਾ ਹੀ ਇਲਾਜ ਕਰਦੇ ਨਜ਼ਰ ਆਉਂਦੇ ਹਨ, ਜੋ ਗੰà¨à©€à¨° ਬਿਮਾਰੀਆਂ ਦਾ ਦਰਜਾ ਹਾਸਿਲ ਕਰ ਚà©à©±à¨•à©€à¨†à¨‚ ਹਨ। ਜ਼ਿਆਦਾਤਰ ਸ਼à©à¨°à©‚ਆਤੀ ਦੌਰ ਦੇ ਲੱਛਣਾਂ ਵੱਲ ਨਾ ਤਾਂ ਮਰੀਜ਼ ਵਲੋਂ ਕਿਸੇ ਕਿਸਮ ਦੀ ਕਾਹਲੀ ਵਿਖਾਈ ਜਾਂਦੀ ਹੈ ਅਤੇ ਨਾ ਹੀ ਡਾਕਟਰ ਇਸ ਦà©à¨–ਦੀ ਸਮਾਜਿਕ ਰਗ ਨਾਲ ਖà©à¨¦ ਨੂੰ ਜੋੜ ਪਾਉਂਦੇ ਹਨ। ਕੀ ਹਨ ਹੱਲ ਤਕਨੀਕ ਦੇ ਦੌਰ 'ਚ ਅਸੀਂ ਤਕਨੀਕ ਨਾਲ ਜà©à©œà¨¦à©‡-ਜà©à©œà¨¦à©‡, ਖà©à¨¦ ਤੋਂ ਅਤੇ ਹਕੀਕੀ ਸੰਸਾਰ ਤੋਂ ਵੱਖ ਹੋ ਗਠਹਾਂ। ਆਪਣੇ-ਆਪ 'ਚ ਸਿਮਟਦੇ ਹੋà¨, ਆਪਣੇ ਡਰ, ਆਪਣੀਆਂ ਖਾਹਿਸ਼ਾਂ, ਆਪਣੇ ਸਰੋਕਾਰ ਤੇ ਆਪਣੀਆਂ ਚਿੰਤਾਵਾਂ ਨੂੰ ਵੀ ਸਿਰਫ਼ ਖà©à¨¦ ਤੱਕ ਸੀਮਤ ਕਰ ਲਿਆ ਹੈ। ਤਕਨੀਕ ਤੋਂ ਮੂੰਹ ਮੋੜਨਾ ਸੰà¨à¨µ ਨਹੀਂ ਹੈ ਅਤੇ ਇਸ ਦੀ ਦਰਕਾਰ ਵੀ ਨਹੀਂ ਹੈ। ਪਰ ਤਕਨੀਕ ਦੇ ਹੱਥ ਆਪਣੀ ਜ਼ਿੰਦਗੀ ਦਾ ਰਿਮੋਟ ਫੜਾਉਣ ਦੀ ਥਾਂ ਤਕਨੀਕ ਨੂੰ ਆਪਣੀ ਸਹੂਲਤ ਮà©à¨¤à¨¾à¨¬à¨¿à¨• ਵਰਤਣਾ ਸਮੇਂ ਦੀ ਮੰਗ ਹੈ। ਲੋੜ ਸਮਾਰਟ ਫ਼ੋਨ ਦੀ ਪੂਰੀ ਸਮਾਰਟਨੈੱਸ ਵਰਤਣ ਦੇ ਨਾਲ-ਨਾਲ à©™à©à¨¦ ਨੂੰ ਵੀ ਸਮਾਰਟ ਬਣਾਉਣ ਦੀ ਹੈ। ਲੋੜ ਪਿਆਰ à¨à¨°à©€ ਛੋਹ, ਆਪਸੀ ਗੱਲਬਾਤ, ਚਰਚਾ ਅਤੇ ਮਸ਼ਵਰਿਆਂ ਦੀ ਹੈ। ਲੋੜ ਆਪੋ-ਆਪਣੇ ਕਮਰਿਆਂ 'ਚੋਂ ਨਿਕਲ ਕੇ ਇਕ ਕਮਰੇ 'ਚ ਇਕੱਠੇ ਹੋ ਕੇ ਬੈਠਣ ਦੀ ਹੈ ਅਤੇ ਲੋੜ ਘਰਾਂ ਦੇ ਦਰਵਾਜ਼ੇ ਖੋਲà©à¨¹ ਕੇ ਆਹਮੋ-ਸਾਹਮਣੇ ਹੋ ਕੇ ਮਿਲਣ ਦੀ ਵੀ ਹੈ। ਸੋ, ਲੋੜ ਹੈ ਹਕੀਕੀ ਜ਼ਿੰਦਗੀ ਨਾਲ ਨਾਤਾ ਜੋੜਨ ਦੀ। ਈਮੇਲ : This e-mail address is being protected from spam bots, you need JavaScript enabled to view it |