ਉਹ ਹਮੇਸ਼ਾ ਹੀ ਆਪਣੇ ਰਵੱਈਠਕਾਰਨ ਚਰਚਾ 'ਚ ਬਣੀ ਰਹਿੰਦੀ ਹੈ ਤੇ ਉਸ ਨੂੰ ਕਦੇ ਇਸ ਦਾ ਪਛਤਾਵਾ ਨਹੀਂ ਹà©à©°à¨¦à¨¾ ਹੈ। ਉਸ ਦਾ ਮੰਨਣਾ ਹੈ ਕਿ ਜੇਕਰ ਤà©à¨¸à©€à¨‚ ਰਵੱਈਆ ਨਹੀਂ ਦਿਖਾਓਗੇ ਤਾਂ ਸਾਹਮਣੇ ਵਾਲਾ ਦਿਖਾà¨à¨—ਾ। ਦੱਸਣਯੋਗ ਹੈ ਕਿ ਇਕ ਸਮੇਂ 'ਤੇ ਅੰਜੂ ਦਾ ਨਾਂ ਰਾਜੇਸ਼ ਖੰਨਾ ਨਾਲ ਵੀ ਜà©à©œà¨¿à¨† ਸੀ ਪਰ ਰਾਜੇਸ਼ ਨੇ ਅੰਜੂ ਨੂੰ ਛੱਡ ਡਿੰਪਲ ਦਾ ਹੱਥ ਫੜ ਲਿਆ ਸੀ। ਅੰਜੂ ਹà©à¨£ ਛੋਟੇ ਪਰਦੇ 'ਤੇ ਸ਼ੋਅ 'ਰਿਸ਼ਤੋਂ ਕਾ ਚੱਕਰਵਿਊ' 'ਚ ਨਜ਼ਰ ਆ ਰਹੀ ਹੈ। ਅੰਜੂ ਨੇ ਆਪਣੀ ਖੂਬਸੂਰਤੀ ਦਾ ਰਾਜ਼ ਦੱਸਦਿਆਂ ਕਿਹਾ, 'ਮੇਰੀ ਸਿਹਤ ਦਾ ਰਾਜ਼ ਹੈ 50 ਕੱਪ ਚਾਹ ਦੇ ਨਾਲ 40 ਸਿਗਰੇਟ ਤੇ ਹਰ ਸਵੇਰੇ ਚਾਰ ਵਜੇ ਸੌਣਾ। ਮੈਂ ਸਿਰਫ ਚਾਰ ਘੰਟੇ ਸੌਂਦੀ ਹਾਂ। ਕਈ ਲੋਕ ਮੇਰੇ ਇਸ ਲਾਈਫਸਟਾਈਲ ਤੋਂ ਡਰਦੇ ਵੀ ਹਨ ਤੇ ਹਮੇਸ਼ਾ ਪà©à©±à¨›à¨¦à©‡ ਹਨ ਕਿ ਇਸ ਨਾਲ ਮੈਨੂੰ ਕੋਈ ਦਿੱਕਤਤ ਨਹੀਂ ਹà©à©°à¨¦à©€? ਪਰ ਮੇਰੇ ਨਾਲ ਅਜਿਹਾ ਬਿਲਕà©à¨² ਨਹੀਂ ਹੈ। ਮੈਂ ਕਈ ਸਾਲਾਂ ਤੋਂ ਇੰਠਹੀ ਜੀਅ ਰਹੀ ਹਾਂ ਪਰ ਫਿਰ ਵੀ ਫਿੱਟ ਹਾਂ। ਸ਼ਾਇਦ ਮੇਰਾ ਡੀ. à¨à©±à¨¨. à¨. ਕਾਫੀ ਮਜ਼ਬੂਤ ਹੈ। ਬਾਕੀ ਮੈਂ ਜ਼ਿਆਦਾ ਫੂਡੀ ਵੀ ਨਹੀਂ ਹਾਂ, ਹਲਕਾ ਫà©à¨²à¨•à¨¾ ਹੀ ਖਾਣਾ ਪਸੰਦ ਹੈ।