ਦੱਸਣਯੋਗ ਹੈ ਕਿ ਇਲਿਆਨਾ ਪਿਛਲੇ 4 ਸਾਲਾਂ ਤੋਂ ਨੀਬੋਨ ਨੂੰ ਡੇਟ ਕਰ ਰਹੀ ਹੈ ਤੇ ਦੋਵਾਂ ਨੇ ਕਦੇ ਵੀ ਆਪਣੇ ਪਿਆਰ ਨੂੰ ਜ਼ਾਹਿਰ ਕਰਨ 'ਚ à¨à¨¿à¨œà¨• ਮਹਿਸੂਸ ਨਹੀਂ ਕੀਤੀ। ਉਹ ਅਕਸਰ ਸੋਸ਼ਲ ਮੀਡੀਆ 'ਤੇ ਬà©à¨†à¨à¨«à¨°à©ˆà¨‚ਡ ਨਾਲ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਜਨਵਰੀ 2017 'ਚ ਇਲਿਆਨਾ ਨੇ ਇੰਸਟਾਗà©à¨°à¨¾à¨® 'ਤੇ ਇਕ ਤਸਵੀਰ ਪੋਸਟ ਕੀਤੀ ਸੀ, ਜਿਸ 'ਚ ਉਹ ਬਾਥਟੱਬ 'ਚ ਨਿਊਡ ਨਜ਼ਰ ਆਈ ਸੀ। ਇਹ ਬੋਲਡ ਤਸਵੀਰ ਉਸ ਦੇ ਬà©à¨†à¨à¨«à¨°à©ˆà¨‚ਡ à¨à¨‚ਡਰਿਊ ਨੀਬੋਨ ਨੇ ਕਲਿਕ ਕੀਤੀ ਹੈ। ਮਜ਼ੇਦਾਰ ਗੱਲ ਇਹ ਹੈ ਕਿ ਇਸ 'ਤੇ ਲੋਕਾਂ ਦੀ ਪà©à¨°à¨¤à©€à¨•à¨¿à¨°à¨¿à¨† ਤੋਂ ਬਚਣ ਲਈ ਇਲਿਆਨਾ ਨੇ ਕà©à¨®à©ˆà¨‚ਟਿੰਗ ਬੰਦ ਕਰ ਦਿੱਤੀ ਸੀ ਤਾਂ ਕਿ ਕੋਈ ਵੀ ਉਸ ਦੀ ਤਸਵੀਰ 'ਤੇ ਕà©à¨®à©ˆà¨‚ਟ ਨਾ ਕਰ ਸਕੇ।