ਹੌਟ ਤਸਵੀਰਾਂ ਨਾਲ ਸਨਸਨੀ ਮਚਾਉਣ ਵਾਲੀ ਨਿਆ ਸ਼ਰਮਾ ਨੇ ਇਸ ਅੰਦਾਜ਼ 'ਚ ਮਨਾਇਆ ਆਪਣਾ ਜਨਮਦਿਨ |
ਮà©à©°à¨¬à¨ˆ19ਸਤੰਬਰ(ਮੀਡੀਆ,ਦੇਸਪੰਜਾਬ)- ਟੀ. ਵੀ. ਦੀ ਮਸ਼ਹੂਰ ਅਦਾਕਾਰਾ ਨਿਆ ਸ਼ਰਮਾ ਅੱਜ ਆਪਣਾ 26ਵਾਂ ਜਨਮਦਿਨ ਮਨਾ ਰਹੀ ਹੈ। ਨਿਆ ਦਾ ਜਨਮ 17 ਸਤੰਬਰ 1991 'ਚ ਦਿੱਲੀ 'ਚ ਹੋਇਆ ਸੀ। ਨਿਆ ਆਪਣੇ ਪਰਿਵਾਰ 'ਚ ਸਠਤੋਂ ਛੋਟੀ ਹੈ। ਉਸਦਾ ਇਕ ਵੱਡਾ à¨à¨°à¨¾ ਹੈ।
ਨਿਆ ਸਾਲ 2016 'ਚ ਟਾਪ 50 ਸਠਤੋਂ ਜ਼ਿਆਦਾ ਸੈਕਸੀ à¨à¨¶à©€à¨†à¨ˆ ਮਹਿਲਾ ਦੀ ਲਿਸਟ 'ਚ 3 ਨੰਬਰ 'ਤੇ ਰਹਿ ਚà©à©±à¨•à©€ ਹੈ। ਨਿਆ ਜੀ. ਟੀ. ਵੀ. ਦੇ ਮਸ਼ਹੂਰ ਸ਼ੋਅ 'ਜਮਾਈ ਰਾਜਾ' ਨਾਲ ਕਾਫੀ ਪà©à¨°à¨¸à¨¿à©±à¨§ ਹੋਈ ਸੀ।
|