à¨à©‹à¨²à©€ ਪੰਜਾਬਣ ਬਣ ਕੇ ਲੋਕਾਂ ਦੇ ਦਿਲਾਂ 'ਚ ਵਸੀ ਰਿਚਾ ਚੱਢਾ |
ਮà©à©°à¨¬à¨ˆ-08ਅਕਤੂਬਰ(ਮੀਡੀਆ,ਦੇਸਪੰਜਾਬ)- ਬਾਲੀਵà©à©±à¨¡ ਅਦਾਕਾਰਾ ਰਿਚਾ ਚੱਢਾ ਦਾ ਕਹਿਣਾ ਹੈ ਕਿ à¨à©‹à¨²à©€ ਪੰਜਾਬਣ ਦਾ ਕਿਰਦਾਰ ਲੋਕਾਂ ਦੇ ਦਿਲਾਂ 'ਚ ਵਸ ਗਿਆ ਹੈ। ਰਿਚਾ ਦੀ ਫਿਲਮ 'ਫà©à¨•à¨°à©‡ ਰਿਟਰਨਸ' 8 ਅਕਤੂਬਰ ਨੂੰ ਪà©à¨°à¨¦à¨°à¨¶à¨¿à¨¤ ਹੋਵੇਗੀ। ਉਸ ਦਾ ਮੰਨਣਾ ਹੈ ਕਿ à¨à¨¾à¨µà©‡à¨‚ ਉਸ ਨੇ ਆਪਣੇ ਕੈਰੀਅਰ ਵਿਚ ਕਈ ਫਿਲਮਾਂ ਕੀਤੀਆਂ ਹੋਣ ਪਰ ਫਿਲਮ ਫà©à¨•à¨°à©‡ ਦਾ ਫੇਮਸ ਕਿਰਦਾਰ à¨à©‹à¨²à©€ ਪੰਜਾਬਣ ਲੋਕਾਂ ਦੇ ਦਿਮਾਗ ਵਿਚ ਵਸ ਗਿਆ ਹੈ।
ਇਹ ਉਸ ਦੀ ਜ਼ਿੰਦਗੀ ਨੂੰ ਵੀ ਸੂਟ ਕਰਦਾ ਹੈ। ਉਸ ਨੇ ਦੱਸਿਆ ਕਿ ਇਸੇ ਕਿਰਦਾਰ ਸਦਕਾ ਮੈਨੂੰ ਕਈ ਤਰà©à¨¹à¨¾à¨‚ ਦੇ ਕਿਰਦਾਰ ਆਫਰ ਹà©à©°à¨¦à©‡ ਹਨ।
|