ਇਕ ਸਾਲ ਤੱਕ ਖà©à¨²à©€à¨†à¨‚ ਛੱਡੀਆਂ ਘਰ ਦੀਆਂ ਟੂਟੀਆਂ, ਬਿੱਲ ਆਇਆ 8 ਲੱਖ 31 ਹਜ਼ਾਰ |
ਜਰਮਨੀ, -17ਅਕਤੂਬਰ(ਮੀਡੀਆ,ਦੇਸਪੰਜਾਬ)-ਉੱਤਰੀ ਜਰਮਨੀ 'ਚ 31 ਸਾਲ ਦੇ ਇਕ ਵਿਅਕਤੀ ਨੇ ਆਪਣੇ
ਅਪਾਰਟਮੈਂਟ ਦੀ ਟੂਟੀਆਂ ਨੂੰ ਇਕ ਸਾਲ ਲਈ ਖੱà©à¨²à©à¨¹à¨¾ ਰਹਿਣ ਦਿੱਤਾ ਅਤੇ ਪਾਣੀ ਦੀ ਬਹà©à¨¤
ਬਰਬਾਦੀ ਕੀਤੀ ਹੈ | ਇਸ ਵਿਅਕਤੀ ਨੂੰ ਜਾਂਚ ਲਈ ਮਨੋਰੋਗ ਹਸਪਤਾਲ à¨à©‡à¨œà¨¿à¨† ਗਿਆ ਹੈ |
ਡਾਇਚੇ ਵੇਲੇ 'ਚ ਪà©à¨°à¨•à¨¾à¨¸à¨¼à¨¿à¨¤ ਖਬਰ ਅਨà©à¨¸à¨¾à¨° ਉੱਤਰੀ ਜਰਮਨ ਦੇ ਸ਼ਹਿਰ ਸਾਲਜਗਿਟਰ 'ਚ ਰਹਿਣ
ਵਾਲੇ ਇਸ ਵਿਅਕਤੀ ਨੇ ਲਗਪਗ 7 ਮਿਲੀਅਨ ਲੀਟਰ (1. 85 ਮਿਲੀਅਨ ਗੈਲਨ) ਪਾਣੀ ਨੂੰ à¨à¨¾à¨µà©‡
ਹੀ ਬਰਬਾਦ ਕਰ ਦਿੱਤਾ | ਪà©à¨²à¨¿à¨¸ ਨੇ ਇਹ ਜਾਣਕਾਰੀ ਦਿੱਤੀ ਕਿ ਉਸ ਨੇ ਇਕ ਸਾਲ ਤਕ ਆਪਣੇ ਘਰ
ਦੀਆਂ ਸਾਰੀਆਂ ਟੂਟੀਆਂ ਨੂੰ ਇਕ ਸਾਲ ਤਕ ਖੋਲà©à¨¹à©€ ਰੱਖਿਆ | ਉਨà©à¨¹à¨¾à¨‚ ਨੇ ਇਕ ਨਿਊਜ਼
à¨à¨œà©°à¨¸à©€ ਨੂੰ ਦੱਸਿਆ ਕਿ ਅਪਾਰਟਮੈਂਟ ਦੇ ਪà©à¨°à¨¬à©°à¨§à¨•à¨¾à¨‚ ਨੇ ਜਦੋਂ ਦੇਖਿਆ ਕਿ ਉਕਤ ਵਿਅਕਤੀ
ਨੇ ਪਾਈਪਾਂ ਨੂੰ ਜਾਮ ਕਰ ਦਿੱਤਾ ਅਤੇ ਪਾਣੀ ਬਿਲਡਿੰਗ ਦੀ ਥਾਂ-ਥਾਂ ਤੋਂ ਲੀਕ ਹੋਣ ਲੱਗਾ
ਤਾਂ ਉਨà©à¨¹à¨¾à¨‚ ਨੇ ਪà©à¨²à¨¿à¨¸ ਨੂੰ ਬà©à¨²à¨¾à¨‡à¨† ਅਤੇ à¨à¨¾à¨°à¨¤à©€ ਮà©à¨¦à¨°à¨¾ 'ਚ ਉਸ ਨੂੰ 8,31,693.88
ਰà©à¨ªà¨‡à¨†à¨‚ ਦਾ ਬਿੱਲ à¨à©‡à¨œà¨¿à¨† ਗਿਆ ਹੈ | ਜਦੋਂ ਪà©à¨²à¨¿à¨¸ ਪਹà©à©°à¨šà©€ ਤਾਂ ਕਥਿਤ ਤੌਰ 'ਤੇ ਇਸ
ਵਿਅਕਤੀ ਨੇ ਪà©à¨²à¨¿à¨¸ ਨਾਲ à¨à¨—ੜਨਾ ਸ਼à©à¨°à©‚ ਕਰ ਦਿੱਤਾ, ਜਿਸ ਕਾਰਨ ਤਿੰਨ ਪà©à¨²à¨¿à¨¸ ਅਧਿਕਾਰੀ
ਜ਼ਖਮੀ ਹੋ ਗਠਅਤੇ ਉਨà©à¨¹à¨¾à¨‚ 'ਤੇ ਕਾਲੀ ਮਿਰਚ ਦੀ ਸਪਰੇਅ ਵੀ ਕਰ ਦਿੱਤੀ | ਪà©à¨²à¨¿à¨¸ ਦਾ
ਕਹਿਣਾ ਹੈ ਕਿ ਇਸ ਵਿਅਕਤੀ ਦੀ ਮਨੋਰੋਗ ਹਸਪਤਾਲ 'ਚ ਜਾਂਚ ਚਲ ਰਹੀ ਹੈ |
|