ਫਰੈਂਕਫੋਰਟ/ਜਰਮਨੀ ਦੇ ਗà©à¨°à¨¦à©‚ਆਰਾ ਸਿਖ ਸੈਂਟਰ ਦੀ ਮਜੂਦਾ ਪਰਬੰਧਕ ਕਮੇਟੀ ਹੋਈ ਡਿਸਕà©à¨†à¨²à©€ |
ਫਰੈਂਕਫੋਰਟ/ਜਰਮਨੀ:--27ਅਕਤੂਬਰ(ਮੀਡੀਆ,ਦੇਸਪੰਜਾਬ)- ਦੇ ਗà©à¨°à¨¦à©‚ਆਰਾ ਸਿਖ ਸੈਂਟਰ ਦੀ ਮਜੂਦਾ ਪਰਬੰਧਕ ਕਮੇਟੀ ,ਜੋ ਪਿਸ਼ਲੇ
ਦਿਨੀ ਚੂਣੀ ਗਈ ਸੀ ਯਾਂ ਬਣੀ ਸੀ ਉਸ ਕਮੇਟੀ ਨੂੰ ਕੋਰਟ ਨੇ ਡਿਸਕੂਆਲੀ ਫਾਈਡ ਕਰ ਦਿਤਾ ਹੈ
? ਕਿਉਕਿ ਕਮੇਟੀ ਦੇ ਮਜੂਦਾ ਪਰਧਾਂਨ ਨੇ ਪਹਿਲਾਂ ਵੀ ਗà©à¨°à¨¦à©‚ਆਰਾ ਸਾਹਿਬ ਦੇ ਦੋ ਦਿਵਾਲੇ
ਘਡਾਠਸਨ ਅਤੇ ਹà©à¨£ ਫਿਰ à¨à¨¾à¨ˆ ਚਾਰੇ ਦੀ ਮਦਤ ਨਾਲ ਪਰਬਧਕ ਕਮੇਟੀ ਵਿਚ ਆ ਗਿਆ ਸੀ ਜੋ ਕਿ
....ਮਾਨ ਯੋਗ ਅਦਾਲਤ ਨੇ ਸਾਰੀ ਦੀ ਸਾਰੀ ਕਮੇਟੀ ਡਿਸਕà©à¨†à¨²à©€ ਫਾਈਡ ਕਰ ਦਿਤੀ ਹੈ ਅਤੇ
ਕਮੇਟੀ ਦੇ ਵਕੀਲ ਨੂੰ ਲੈਟਰ ਪੋਸਟ ਕਰ ਦਿਤਾ ਗਿਆ ਹੈ ?
ਹਜੇ ਵੀ ਡੂਲੇ ਬੇਰਾਂ ਦਾ ਕà©à¨œ ਨਹੀ ਵਿਗੜਿਆ ਜੇ ਸਾਰੇ ਨਿਰਾਜ ਗà©à¨° ਸਿਖਾਂ ਨੂੰ ਨਾਲ ਲੈ ਕੇ ਕਮੇਟੀ ਬਨਾਈ ਜਾਵੇ ਤਾਂ ਸੋਨੇ ਤੇ ਸà©à¨¹à¨¾à¨—ੇ ਵਾਲੀ ਗਲ ਹੋਵੇ ਗੀ... ਪਰ à¨à¨¥à©‡ ਤੇ ਗੰਗਾਂ ਹੀ ਉਲਟੀ ਬਹਿੰਦੀ ਹੈ ਜਿਨਾਂ ਲੋਕਾਂ ਨੇ ਕਦੀ ਕੋਈ ਸੇਵਾ ਨਹੀ ਕੀਤੀ ਉਹ ਲੋਕ ...ਗੰਗਾਂ ਗਠਤੇ ਗੰਗਾਂ ਰਾਮ ਜਮਨਾਂ ਗਠਤੇ ਜਮਨਾ ਦਾਸ ...ਹਜੇ ਵੀ ਸਾਰਿਆਂ ਦੀ ਪਾਬੰਦੀ ਚੂਕੋ ਤੇ ਪਿਆਰ ਨਾਲ ਰਲ ਮਿਲ ਕੇ ਬੈਠਕੇ ਮਤਾ ਬਨਾਓ ਨਹੀ ਤੇ ਖੂਆਰੀ ਹੀ ਖੂਆਰੀ ਹੈ |