ਕà©à©±à¨¤à¨¾ ਰਾਜ ਬਹਾਲੀਠ, ਫਿਰ ਚੱਕੀ ਚੱਟੇ |
ਵਿਦੇਸ਼ਾਂ ਦੇ ਵਿੱਚ ਲੱਕ ਤੋੜਵੀਂ ਕਮਾਈ ਤੇ
à¨à¨¾à¨°à©€ ਜੱਦੋ ਜਹਿਦ ਤੋਂ ਬਾਅਦ ਹੋਂਦ ਚ ਆਠਗà©à¨°à¨¦à©à¨†à¨°à¨¿à¨†à¨‚ ਚ ਆਠਦਿਨ ਹà©à©°à¨¦à©€à¨†à¨‚ ਲੜਾਈਆਂ
ਕਰਕੇ ਸਿੱਖ ਕੌਮ ਦਾ ਵਕਾਰ ਦਿਨੋ ਦਿਨ ਬਹà©à¨¤ ਤੇਜ ਰਫਤਾਰ ਨਾਲ ਗਿਰ ਰਿਹਾ ਹੈ। ਗà©à¨°à¨¦à©à¨†à¨°à©‡
ਬਣਾਠਤਾਂ ਧਰਮ ਤੇ ਸਿੱਖੀ ਦਾ ਪà©à¨°à¨šà¨¾à¨° ਕਰਕੇ ਦà©à¨¨à©€à¨†à¨‚ ਚ ਆਪਣੀ ਚੰਗੀ ਦਿੱਖ ਦੇਣ ਲਈ ਸਨ
ਪਰ ਇਸ ਦੇ ਉਲਟ ਅੱਜ ਇਹੀ ਸਥਾਨ ਕà©à©±à¨ ਨਿਗà©à¨°à©‡ ਲੋਕਾਂ ਦੀ ਸ਼ਮੂਲੀਅਤ ਕਰਕੇ ਕੌਮ ਤੇ ਧਰਮ
ਦੀ ਬਦਨਾਮੀ ਦਾ ਕਾਰਨ ਬਣ ਰਹੇ ਹਨ । ਇਹੀ ਕਾਰਨ ਹੈ ਕੇ ਕਈ ਵਾਰ ਵਿਦੇਸ਼ਾਂ ਚ ਪà©à¨²à¨¿à¨¸
ਵਾਲਿਆਂ ਨੇ ਗà©à¨°à¨¦à©à¨†à¨°à¨¾ ਸਾਹਿਬਾਨ ਨੂੰ ਜੰਦਰਾ ਵੀ ਮਾਰਿਆ ਹੈ । ਇੱਕ ਪਾਸੇ ਅਸੀਂ ਬਾਹਰਲੇ
ਮà©à¨²à¨•à¨¾à¨‚ ਦੀਆਂ ਸਰਕਾਰਾਂ ਤੋਂ à¨à¨¾à¨°à¨¤ ਚ ਦਸਤਾਰ , ਕਕਾਰ ਤੇ ਦਰਬਾਰ ਦੀ ਸਲਾਮਤੀ ਲਈ ਦਖਲ
ਦੇ ਕੇ ਇਨਸਾਫ ਦਵਾਉਣ ਦੀ ਮੰਗ ਕਰਦੇ ਹਾਂ ਪਰ ਦੂਜੇ ਪਾਸੇ ਆਪ ਹੀ ਉਹਨਾਂ ਦੇ ਸਾਹਮਣੇ ਇੱਕ
ਦੂਜੇ ਦੀਆਂ ਦਸਤਾਰਾਂ ਲਾਹà©à©°à¨¦à©‡ ਹਾਂ ਤੇ ਕਕਾਰ ਖੋਹਦੇ ਹਾਂ । ਦਰਬਾਰ ਸਾਹਿਬ ਨੰਗੇ ਸਿਰ
ਜà©à©±à¨¤à©€à¨†à¨‚ ਸਮੇਤ ਜੇਬ ਚ ਤਬਾਕੂ ਰੱਖਣ ਵਾਲੇ ਵਿਦੇਸ਼ੀ ਪà©à¨²à¨¿à¨¸ ਨੂੰ ਵੜਨ ਦਾ ਮੌਕਾ ਦਿੰਦੇ
ਹਾਂ ਤੇ ਸਠਤੋਂ ਘਟੀਆਂ ਤੇ ਬੇਸ਼ਰਮੀ ਦੀ ਗੱਲ ਹੈ ਫਿਰ ਖà©à¨¦ ਹੀ ਉਹਨਾਂ ਪà©à¨²à¨¿à¨¸ ਵਾਲਿਆਂ ਦਾ
ਉੱਥੇ ਆਉਣ ਲਈ ਧੰਨਵਾਦ ਵੀ ਕਰਦੇ ਹਾਂ ।
ਫਰੈਂਕਫਰਟ ਗà©à¨°à¨¦à©à¨†à¨°à¨¾ ਸਾਹਿਬ ਵਿੱਚ
ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੇ ਵਾਦ-ਵਿਵਾਦ ਦਾ ਬਹà©à¨¤ ਕੋਸ਼ਿਸਾਂ ਕਰਨ ਦੇ
ਬਾਵਜੂਦ ਵੀ ਕੋਈ ਸਾਰਥਿਕ ਹੱਲ ਨਿੱਕਲਦਾ ਦਿਖਾਈ ਨਹੀ ਦੇ ਰਿਹਾ । ਸਿੱਖ ਪà©à¨°à¨šà¨¾à¨°à¨• à¨à¨¾à¨ˆ
ਪੰਥਪà©à¨°à©€à¨¤ ਸਿੰਘ ਜੀ ਦੇ ਸਮਾਗਮ ਸਮੇਂ ਜਾਣਬà©à©±à¨ ਕੇ ਕਰਵਾਈ ਗਈ ਮਾਰੂ ਲੜਾਈ ਦੇ ਕà©à©±à¨
ਇੱਕ ਬੰਦੇ ਦੋਸ਼ੀ ਹਨ ਜਿਹੜੇ ਇਸ ਮਸਲੇ ਦਾ ਹੱਲ ਕੱਢਣ ਚ ਅਸਮਰਥ ਨਹੀ ਰਹੇ ਬਲਕੇ ਉਹਨਾਂ ਨੇ
ਹੀ ਇਸ ਲੜਾਈ ਨੂੰ ਜਨਮ ਦਿੱਤਾ , ਕਿਸੇ ਨੂੰ à¨à©œà¨•à¨¾ ਕੇ , ਕਿਸੇ ਨੂੰ ਡਰਾ ਕੇ ਤੇ ਕਿਸੇ
ਨੂੰ ਚੌਧਰਾਂ ਦੇ ਲਾਲਚ ਦੇ ਕੇ , ਤਾਂ ਕੇ ਗਿਣੇ ਮਿਥੇ ਟੀਚੇ ਤਹਿਤ ਮਹੌਲ ਖਰਾਬ ਕਰਕੇ
ਆਪਣੀ ਮਰਜੀ ਤੇ ਇੱਕ ਧੜੇ ਦੀ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦਾ ਗਠਨ ਕੀਤਾ ਜਾਵੇ । ਇਸ
ਮਤਲਬ ਲਈ ਇਹਨਾਂ ਮਖੌਟੇ ਪਾਠਅਖੌਤੀ ਪੰਥ ਦਰਦੀਆਂ ਨੇ à¨à¨¾à¨ˆ ਪੰਥਪà©à¨°à©€à¨¤ ਸਿੰਘ ਜਿਹੇ
ਵਿਦਵਾਨ ਦੀ ਜ਼ਿੰਦਗੀ ਅਤੇ ਇਜ਼ਤ ਤੱਕ ਦਾਅ ਤੇ ਲਾ ਦਿੱਤੀ । ਰੌਲਾ ਇੱਥੇ ਪੰਥਪਰੀਤ ਸਿੰਘ ਦੇ
ਸਮਾਗਮ ਦਾ ਨਹੀ ਸੀ ਸਗੋਂ ਗà©à¨°à¨¦à©à¨†à¨°à¨¾ ਸਾਹਿਬ ਦੀ ਪà©à¨°à¨§à¨¾à¨¨à¨—à©€ ਦਾ ਹੈ । ਅਫਸੋਸ ਇਸ ਗੱਲ ਦਾ
ਹੈ ਕੇ ਇੱਕ ਧੜੇ ਨੇ à¨à¨¾à¨ˆ ਪੰਥਪà©à¨°à©€à¨¤ ਸਿੰਘ ਜੀ ਨੂੰ ਮੋਹਰਾ ਬਣਾ ਕੇ ਆਪਣੇ ਸਾਲਾਂ ਦੇ
ਅੜੇ ਤੇ ਉਲੀਕੇ ਮਸਲੇ ਹੱਲ ਕਰਨੇ ਸ਼à©à¨°à©‚ ਕਰ ਲਠਹਨ । ਇਹ ਲੜਾਈ ਕਰਨ ਵਾਲੇ ,ਕਰਵਾਉਣ ਵਾਲੇ
ਅਤੇ ਦਹਿਸ਼ਤ ਦਾ ਮਹੌਲ ਬਣਾ ਕੇ ਉਕਸਾਉਣ ਵਾਲੇ ਸਾਰੇ ਦੋਸ਼ੀ ਹਨ । à¨à¨¾à¨ˆ ਪੰਥਪà©à¨°à©€à¨¤ ਸਿੰਘ
ਤੇ ਹਮਲਾ ਬਹà©à¨¤ ਹੀ ਮੰਦà¨à¨¾à¨—à©€ ਘਟਨਾ ਸੀ ਜਿਸ ਦੀ ਜਿੰਨੀ ਹੋ ਸਕੇ ਨਿੰਦਾ ਕਰਨੀ ਬਣਦੀ ਹੈ ।
ਪਰ ਇਸ ਘਟਨਾਂ ਕਰਮ ਨੂੰ ਗà©à¨°à¨¦à©à¨†à¨°à¨¾ ਸਾਹਿਬ ਤੇ ਕਬਜ਼ੇ ਕਰਨ ਲਈ ਵਰਤਣਾਂ ਅੱਤ ਹੀ ਸ਼ਰਮ ਦੀ
ਗੱਲ ਹੈ । ਉਸ ਲੜਾਈ ਕਰਕੇ ਤਕਰੀਬਨ 22 ਗà©à¨°à¨¸à¨¿à©±à¨– ਪਰਿਵਾਰਾਂ ਤੇ ਗà©à¨°à¨¦à©à¨†à¨°à¨¾ ਸਾਹਿਬ
ਆਉਣ ਤੇ ਪਬੰਦੀ ਲਾਈ ਗਈ ਤਾਂ ਲੋਕ ਕਿਸੇ ਹੱਦ ਤੱਕ ਇਹ ਸਮਠਕੇ ਚà©à©±à¨ª ਰਹੇ ਕੇ ਸ਼ਾਇਦ ਸਮੇਂ
ਦੀ ਜਰੂਰਤ ਹੈ ਤਾਂ ਕੇ ਦà©à¨¬à¨¾à¨°à¨¾ ਲੜਾਈ ਨਾ ਹੋਵੇ । ਸਮਾਂ ਹਰ ਦਰਦ ਦੀ ਦਵਾ ਹà©à©°à¨¦à¨¾ ਸ਼ਾਇਦ
ਕà©à©±à¨ ਹਫਤਿਆ ਤੱਕ ਸਾਰੀ ਪੜਤਾਲ ਕਰਕੇ ਬਣਦੇ ਦੋਸ਼ੀ ਵਿਅਕਤੀਆਂ ਨੂੰ ਧਾਰਮਿਕ ਸਜ਼ਾ ਲਾਕੇ ਇਹ
ਪਬੰਦੀਆਂ ਚੱਕ ਲਈਆਂ ਜਾਣਗੀਆਂ ਪਰ ਕਹਿੰਦੇ ਹà©à©°à¨¦à©‡ ਨੇ ਜਦੋਂ ਇਨਸਾਨ ਸ਼ੈਤਾਨ ਬਣ ਜਾਵੇ
ਫਿਰ ਉਸਦੀ ਸੋਚ ਦਾ ਘੇਰਾ ਇੰਨੀ ਨਫਰਤ ਵਗਲ ਲੈਂਦਾ ਕੇ ਸਿਧਾਂਤ ਨਾਮ ਦੀ ਚੀਜ ਉਹਨੂੰ ਨਜ਼ਰ
ਨਹੀ ਆਉਂਦੀ । ਵਧਦੀ ਬਦਲੇ ਦੀ ਅੱਗ ਤੇ ਇੱਕ ਧੜੇ ਨੂੰ ਨਿਸ਼ਾਨਾ ਬਣਾ ਕੇ ਪà©à¨°à¨¬à©°à¨§à¨• ਕਮੇਟੀ
ਤੇ ਕਬਜ਼ਾ ਕਰਨ ਦੀ ਲਾਲਸਾ ਨੇ ਮਰਗ ਦੇ à¨à©‹à¨— ਤੇ ਦà©à¨–à©€ ਪਰਿਵਾਰ ਨਾਲ ਸ਼ਾਂਤੀ ਪੂਰਵਕ ਅਫਸੋਸ
ਕਰਨ ਆਠਦà©à¨–à©€ ਪਰਿਵਾਰ ਦੇ ਹਮਦਰਦ ਵੀ ਨਹੀ ਬਖਸ਼ੇ ਤੇ ਅਤਿੰਮ ਅਰਦਾਸ ਦੇ ਦਿਵਾਨ ਤੇ ਆà¨
ਕà©à©±à¨ ਹੋਰ ਲੋਕਾਂ ਨੂੰ ਵੀ ਗà©à¨°à¨¦à©à¨†à¨°à¨¾ ਸਾਹਿਬ ਆਉਣ ਤੋਂ ਮਨਾ ਕਰਨ ਦੀਆਂ ਚਿੱਠੀਆਂ ਹੱਥ
ਫੜਾ ਦਿੱਤੀਆਂ ਤੇ ਉਹ ਲੋਕ ਜੋ ਪਹਿਲਾਂ ਹੀ ਪਰਿਵਾਰ ਦੇ ਜਵਾਨ ਪà©à©±à¨¤à¨° ਦੀ ਅਚਾਨਕ ਮੌਤ ਤੋਂ
ਅੰਤ ਦੇ ਦà©à¨–à©€ ਸਨ ਇਸ ਵਤੀਰੇ ਨਾਲ ਹੋਰ ਵੀ ਵਲੂੰਧਰੇ ਗਠ। ਆਖਿਰ ਹà©à¨£ ਲੋਕਾਂ ਦੇ ਕੂਕਰ
ਕਹਵਾਉਣ ਵਾਲੇ ਸੇਵਾਦਾਰ ਤੇ ਨਿਮਾਣੇ ਤੋਂ ਜ਼ੋਰਾਵਰ ਅਤੇ ਜ਼ਾਬਰ ਬਣੇ ਮਗਰੂਰੀ ਪà©à¨°à¨¬à©°à¨§à¨•à¨¾à¨‚
ਦੀ ਕਲਮ ਦੀ ਤਾਕਤ ਇੱਥੋਂ ਤੱਕ ਵਧ ਗਈ ਕੇ ਕੋਈ ਉੱਚੀ ਸਾਹ ਲੈਣ ਦੀ ਕੋਸ਼ਿਸ ਵੀ ਕਰੇ ਤਾਂ
ਇਹਨਾਂ ਨੂੰ ਆਪਣੀ ਚੌਧਰ ਜਾਂਦੀ ਦਿਖਣ ਲੱਗ ਜਾਂਦੀ ਹੈ ਤੇ ਉਸ ਨੂੰ ਪਬੰਦੀ ਵਾਲਾ ਖੱਤ ਫੜਾ
ਦਿੱਤਾ ਜਾਂਦਾ ਹੈ ।
ਸੰਨ 1984 ਚ ਸਮੇਂ ਦੇ ਰਾਸ਼ਟਰਪਤੀ ਜੈਲ ਸਿੰਘ ਨੇ ਸà©à¨°à©€ ਦਰਬਾਰ ਸਾਹਿਬ ਤੇ ਅਪਰੇਸ਼ਨ ਬਲਿਊ ਸਟਾਰ ਕਰਨ ਲਈ ਫੌਜ ਚਾੜਨ ਦੇ ਹà©à¨•à¨® ਤੇ ਦਸਤਖਤ ਕੀਤੇ ਅਤੇ ਜਕਰੀਠਮà©à©±à¨– ਮੰਤਰੀ ਸà©à¨°à¨œà©€à¨¤ ਸਿੰਘ ਬਰਨਾਲਾ ਨੇ ਬਲੈਕ ਥੰਡਰ ਕਰਕੇ ਇਸੇ ਤਰਾਂ ਦਾ ਅਪਰੇਸ਼ਨ ਕੀਤਾ , ਕੇ ਪੀ ਗਿੱਲ ਤੇ ਸਾਥੀਆਂ ਨੇ ਅਨੇਕਾਂ ਨਿਰਦੋਸ਼ੇ ਸ਼ਹੀਦ ਕੀਤੇ , ਦਰਬਾਰ ਸਾਹਿਬ ਦੀ ਹਦੂਦ ਅੰਦਰ ਅਨੇਕਾ ਵਾਰ ਕਿਰਪਾਨਾਂ ਚੱਲੀਆਂ ਪਰ ਕੌਮ ਨੇ ਉਹਨਾਂ ਦਾ ਗà©à¨°à¨¦à©à¨†à¨°à©‡ ਵੜਨਾਂ ਬੰਦ ਨਹੀ ਕੀਤਾ ਸਗੋਂ ਤਨਖਾਹ ਲਾਕੇ ਸਿੱਖੀ ਸਿਧਾਂਤਾ ਅਨà©à¨¸à¨¾à¨° ਸਜਾ ਦਿੱਤੀ । à¨à¨¾à¨‚ਵੇ ਕਈਆਂ ਨੇ ਜਦ ਸਿੱਖਾਂ ਦੀ ਸਿਰਮੌਰ ਸੰਸਥਾਂ ਦਾ ਹà©à¨•à¨® ਨਹੀ ਮੰਨਿਆ ਤੇ ਉਹਨਾਂ ਨੂੰ ਸਿੱਖ ਧਰਮ ਚੋਂ ਬੇਦਖਲ ਕਰ ਦਿੱਤਾ ਗਿਆ ਪਰ ਕਿਸੇ ਤਰਾਂ ਗà©à¨°à¨¦à©à¨†à¨°à¨¾ ਸਾਹਿਬ ਚ ਆਉਣ ਤੇ ਪਬੰਦੀ ਨਹੀ ਲਾਈ । ਸà¨à¨¨à¨¾à¨‚ ਨੂੰ ਇੱਕ ਮੌਕਾ ਜਰੂਰ ਦਿੱਤਾ ਗਿਆ ਹੋਈ ਗਲਤੀ ਨੂੰ ਸਵੀਕਾਰਨ ਦਾ ।ਉਸ ਤੋਂ ਬਾਅਦ ਪà©à¨°à¨¬à©°à¨§à¨•à¨¾à¨‚ ਨੇ ਸà©à¨°à©±à¨–ਿਆ ਦੇ ਪà©à¨°à¨¬à©°à¨§ ਕਰਨ ਦੀ ਕੋਸ਼ਿਸ ਜਰੂਰ ਕੀਤੀ ਤਾਂ ਜੋ ਅੱਗੋਂ ਅਜਿਹੀ ਘਟਨਾਂ ਨਾ ਵਾਪਰੇ । ਗਲਤੀ ਦੀ ਸਜ਼ਾ ਜਰੂਰ ਮਿਲਣੀ ਚਾਹੀਦੀ ਹੈ ਚਾਹੇ ਉਹ ਕੋਈ ਵੀ ਤੇ ਕਿਸੇ ਵੀ ਧੜੇ ਦਾ ਹੋਵੇ ! ਪਰ ਇੱਕ ਅਮà©à¨°à¨¿à¨¤à¨§à¨¾à¨°à©€ ਸਿੱਖ ਤੇ ਉਸਦੇ ਪਰਿਵਾਰ ਨੂੰ ਗà©à¨°à¨¦à©à¨†à¨°à¨¾ ਸਾਹਿਬ ਚੋ ਮਨਾਂ ਕਰਕੇ ਘਰ ਬਿਠਾਉਣਾ ਕਿੱਥੋ ਦਾ ਸਿਧਾਂਤ ਹੈ ? ਇੱਥੋਂ ਤੱਕ ਕੇ ਜੇ ਕੋਈ ਪà©à¨°à¨¾à¨£à©€ ਅਮà©à¨°à¨¿à¨¤à¨ªà¨¾à¨¨ ਕਰਕੇ ਬੱਜ਼ਰ ਕਰਿਹਤ ਕਰ ਲਵੇ ਤਾਂ ਉਸ ਨੂੰ ਧਰਮ ਚੋਂ ਜਾਂ ਗà©à¨°à¨¦à©à¨†à¨°à¨¾ ਸਾਹਿਬ ਚੋਂ ਬੇਦਖਲ ਨਹੀ ਕੀਤਾ ਜਾਂਦਾ ਸਗੋਂ ਸਜਾ ਲਾਈ ਜਾਂਦੀ ਹੈ । ਆਖਿਰ ਇੱਕ ਸਿੱਖ ਜੇ ਗà©à¨°à¨¦à©à¨†à¨°à¨¾ ਸਾਹਿਬ ਨਹੀ ਜਾਵੇਗਾ ਤਾਂ ਆਪਣੇ ਪਰਿਵਾਰ ਨਾਲ ਹੋਰ ਕਿੱਥੇ ਜਾਵੇਗਾ ? ਇੱਕ ਸਿੱਖ ਕਿਸੇ ਹੋਰ ਧਰਮ ਚ ਤਬਦੀਲ ਹੋ ਜਾਵੇ ਤਾਂ ਇਹ ਲੋਕ ਉਸਦਾ ਤੇ ਉਸ ਦੇ ਚà©à¨—ਿਰਦੇ ਦਾ ਜੀਉਣਾ ਹਰਾਮ ਕਰ ਦਿੰਦੇ ਨੇ ਪਰ ਖà©à¨¦ ਸਿਰਫ ਪà©à¨°à¨§à¨¾à¨¨à¨—à©€ ਦੇ ਲਾਲਚ ਤਹਿਤ ਅਮà©à¨°à¨¿à¨¤à¨§à¨¾à¨°à©€ ਸਿੱਖ ਪਰਿਵਾਰਾਂ ਨੂੰ ਗà©à¨°à©‚ ਗà©à¨°à©°à¨¥ ਸਾਹਿਬ ਤੋਂ ਦੂਰ ਕਰਕੇ ਕਿਹੜੀ ਸੇਵਾ ਕਰਦੇ ਨੇ ? ਸਿੱਖੀ ਦਾ ਪà©à¨°à¨šà¨¾à¨° ਕਰਕੇ ਕਿਸੇ ਨੂੰ ਸਿੱਖ ਬਣਾਉਣਾਂ ਤਾਂ ਬਹà©à¨¤ ਦੂਰ ਦੀ ਗੱਲ ਇਹ ਲੋਕ ਤਾਂ ਆਪਣੀ ਹੂੜਮੱਤ ਤੇ ਚੌਧਰ ਦੀ ਲਾਲਸਾ ਨਾਲ ਅਮà©à¨°à¨¿à©±à¨¤à¨§à¨¾à¨°à©€ ਪਰਿਵਾਰਾਂ ਤੇ ਕੌਮ ਦਾ à¨à¨µà¨¿à©±à¨– ਸਾਬਤ ਸੂਰਤ ਬੱਚਿਆਂ ਨੂੰ ਵੀ ਸਿੱਖੀ ਤੋਂ à¨à¨œà¨¾à¨‰à¨£ ਚ ਲੱਗੇ ਹੋਠਨੇ । ਹਾਲਾਤ ਇੱਥੋ ਤੱਕ ਆ ਗਠਕੇ ਮਰਜ਼ੀ ਦੀ ਸਾਧ ਸੰਗਤ ਹੀ ਮਨਜ਼ੂਰ ਕੀਤੀ ਜਾਣ ਲੱਗ ਪਈ । ਹà©à¨£ ਦੱਸੋ ਫਿਰ ਕੀ ਫਰਕ ਰਹਿ ਗਿਆ ਸਿੱਖੀ ਨੂੰ ਘà©à¨£ ਵਾਂਗੂ ਲੱਗੇ ਘਰੇਲੂ ਡੇਰਿਆ ਵਾਲਿਆਂ ਸਾਧਾਂ ਤੇ ਇਹੋ ਜਿਹੇ ਪà©à¨°à¨¬à©°à¨§ ਚ ਚੱਲਦੇ ਗà©à¨°à¨¦à©à¨†à¨°à¨¾ ਸਹਿਬਾਨ ਵਿੱਚ ? ਜੇ ਕਿਸੇ ਨੂੰ ਵੀ ਮਸਲੇ ਦਾ ਹੱਲ ਕਰਨ ਦੀ ਬੇਨਤੀ ਕਰੀਠਤਾਂ ਇੱਕ ਦੂਜੇ ਨੂੰ ਸਰਕਾਰੀ à¨à¨œà©°à¨Ÿ ਤੇ rss ਦੇ ਬੰਦੇ ਦੱਸ ਕੇ ਕਿਨਾਰਾ ਕਰ ਜਾਂਦੇ ਨੇ । ਸੰਗਤਾਂ ਨੂੰ ਆਮ ਤੌਰ ਤੇ ਕੋਈ ਮਤਲਬ ਨਹੀ ਕੌਣ ਪà©à¨°à¨¬à©°à¨§à¨• ਬਣਿਆ ਜੇ ਇਹ ਕਹਾਂ ਕੇ ਇਸ ਦੀ ਵੀ ਕੋਈ ਮਹੱਤਤਾ ਨਹੀ ਕਿਵੇ ਬਣਿਆ ਪਰ ਜੇ ਹà©à¨£ ਬਣ ਹੀ ਗਿਆ ਤਾਂ ਘੱਟੋ ਘੱਟ ਇਸ ਲਟਕੇ ਮਸਲੇ ਨੂੰ ਸà©à¨²à¨à¨¾à¨‰à¨£ ਵੱਲ ਤਾਂ ਸੱਚੀ ਨਿਸ਼ਚਾ ਰੱਖਣ । 5 ਮਹੀਨੇ ਤੋਂ ਉੱਪਰ ਤੱਕ ਦਾ ਸਮਾਂ ਹੋ ਗਿਆ ਲੜਾਈ ਹੋਈ ਨੂੰ । ਪਠਖਿੰਡਾਰੇ ਨੂੰ ਨਪੇਟਣਾ ਤਾਂ ਦੂਰ ਸਗੋਂ ਅੱਜ ਵੀ ਕਿਸੇ ਨਾ ਕਿਸੇ ਬਹਾਨੇ ਸਿਧਾਂਤ ਦੀ ਗੱਲ ਕਰਨ ਵਾਲਿਆਂ ਨੂੰ ਗà©à¨°à¨¦à©à¨†à¨°à¨¾ ਸਾਹਿਬ ਆਉਣ ਤੋਂ ਰੋਕਣ ਲਈ ਤੇ ਮੂੰਹ ਬੰਦ ਕਰਨ ਲਈ ਪਬੰਦੀਆਂ ਲਗਾਤਾਰ ਲਾਈਆਂ ਜਾ ਰਹੀਆਂ ਹਨ । ਗà©à¨°à©‚ ਮਹਰਾਜ ਜੀ ਸਮà©à©±à¨¤ ਬਖਸ਼ਣ ਤੇ ਬੇਨਤੀ ਹੈ ਉਹਨਾਂ ਸਾਰਿਆ ਨੂੰ ਜੋ ਕਿਸੇ ਵੀ ਤਰੀਕੇ ਨਾਲ ਇਸ ਮਸਲੇ ਦਾ ਹੱਲ ਕੱਢਣ ਚ ਸਹਾਈ ਹੋ ਸਕਦੇ ਹਨ ਕੇ ਆਪਣੀਆਂ ਜਾਤੀ ਰੰਜਸ਼ਾਂ ਤੋਂ ਉੱਪਰ ਉੱਠਕੇ ਗà©à¨°à©‚ ਦੇ ਘਰ ਗà©à¨°à©‚ ਦੀ ਸੇਧ ਲੈ ਕੇ ਗà©à¨°à©‚ ਦੇ ਸਿਧਾਂਤ ਅਨà©à¨¸à¨¾à¨° ਗà©à¨°à©‚ ਦੀ ਗੋਦ ਚ ਗà©à¨°à©‚ ਦਾ ਆਸਰਾ ਲੈ ਕੇ ਆਪਸ ਚ ਮਿਲ ਬੈਠਕੇ ਹੱਲ ਕਰ ਲਵੋ । ਗà©à¨°à©‚ ਘਰ ਦੇ ਫੈਸਲੇ ਗà©à¨°à©‚ ਦੀ ਅਦਾਲਤ ਚ ਕਰੋ ਨਾ ਕੇ ਦà©à¨¨à¨¿à¨†à¨µà©€ ਅਦਾਲਤਾਂ ਚ ਧਰਮ ਦੀ ਬੇਪਤੀ ਕਰੋ । ਹਉਮੈ ਨਾਵੈ ਨਾਲਿ ਵਿਰੋਧ੠ਹੈ ਦੋਇ ਨ ਵਸਹਿ ਇੱਕ ਠਾਇ।। ਹੳਮੈ ਵਿਚਿ ਸੇਵਾ ਨ ਹੋਵਈ ਤਾ ਮਨ ਬਿਰਥਾ ਜਾਇ |