ਈਰਾਨ 'ਚ ਇਸ ਮਾਡਲ ਨੂੰ ਕਹਿੰਦੇ ਨੇ à¨à¨¶à¨µà¨°à¨¿à¨†, ਲੱਖਾਂ ਦਿਲਾਂ ਦੀ ਹੈ ਧੜਕਨ (ਤਸਵੀਰਾਂ) |
ਨਵੀਂ ਦਿੱਲੀ -30ਅਕਤੂਬਰ(ਮੀਡੀਆ,ਦੇਸਪੰਜਾਬ)- ਈਰਾਨ ਦੀਆਂ ਔਰਤਾਂ ਆਪਣੀ ਖੂਬਸੂਰਤੀ ਕਾਰਨ ਦà©à¨¨à©€à¨† à¨à¨° 'ਚ ਜਾਣੀਆਂ ਜਾਂਦੀਆਂ ਹਨ। ਮਹਾਲਗਾ ਜਾਬੇਰੀ ਨਾਂ ਦੀ ਇਸ ਮਾਡਲ ਦੀਆਂ ਤਸਵੀਰਾਂ ਦੇਖ ਤà©à¨¸à©€à¨‚ ਵੀ ਕਹੋਗੇ ਕਿ ਖà©à¨¦à¨¾ ਨੇ ਤà©à¨¹à¨¾à¨¨à©‚à©° ਬੜੀ ਫà©à¨°à¨¸à¨¤ ਨਾਲ ਬਣਾਇਆ ਹੈ।
ਸ਼ੋਸ਼ਲ ਮੀਡੀਆ 'ਤੇ ਉਸ ਦੀ ਲੋਕਪà©à¨°à¨¿à¨¯à¨¤à¨¾ ਘੱਟ ਨਹੀਂ ਹੈ। ਇੰਸਟਾਗà©à¨°à¨¾à¨® 'ਤੇ ਉਨà©à¨¹à¨¾à¨‚ ਦੇ 1.9 ਮਿਲੀਅਨ ਫਾਲੋਅਰਜ਼ ਹਨ। ਇਹ ਮਾਡਲ ਫੈਸ਼ਨ ਡਿਜ਼ਾਇਨਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਇਸ ਮਾਡਲ ਨੇ ਵਾਲਟਰ ਮੇਂਡੇਜ਼, ਮਿਸ ਹੋਲੀ ਕਲੋਥਿਗ ਲਈ ਮਾਡਲਿੰਗ ਕੀਤੀ ਹੈ।
|