ਹੈਰੋਇਨ ਤਸਕਰੀ ਦੇ ਦੋਸ਼ੀ ਸà©à¨–ਪਾਲ ਸਿੰਘ ਖਹਿਰਾ ਪà©à¨°à¨¤à©€ ਅਕਾਲ਼ੀ ਆਗੂਆਂ ਦਾ ਗà©à©±à¨¸à¨¾ à¨à©œà¨•à¨¿à¨† |
ਫਰੈਂਕਫਰਟ, 2 ਨਵੰਬਰ (ਸੰਦੀਪ ਕੌਰ ਮਿਆਣੀ)- ਵਿਰੋਧੀ ਧਿਰ ਦੇ ਨੇਤਾ ਸà©à¨–ਪਾਲ ਸਿੰਘ
ਖਹਿਰਾ ਨੂੰ ਨਸ਼ਾ ਤਸਕਰੀ ਦੇ ਮਾਮਲੇ 'ਚ ਦੋਸ਼ੀ ਕਰਾਰ ਹੋਣ ਅਤੇ ਸੰਮਨ ਜਾਰੀ ਹੋਣ 'ਤੇ
ਜਰਮਨੀ ਦੇ ਅਕਾਲੀ ਆਗੂਆਂ ਨੇ ਮਾਣਯੋਗ ਜੱਜ ਸ. ਸੰਦੀਪ ਸਿੰਘ ਜੋਸਨ ਦਾ ਧੰਨਵਾਦ ਕੀਤਾ,
ਜਿਨà©à¨¹à¨¾à¨‚ ਨੇ ਦੋਸ਼ੀ ਨੂੰ ਬਣਦੀ ਸਜ਼ਾ ਸà©à¨£à¨¾ ਕੇ ਪੰਜਾਬ ਵਾਸੀਆਂ ਸਿਰ ਉਪਕਾਰ ਕੀਤਾ ਹੈ,
ਕਿਉਂਕਿ ਇਹੋ ਜਿਹੇ ਮà©à¨œà¨¼à¨°à¨¿à¨® ਪੰਜਾਬ ਦੇ à¨à¨µà¨¿à©±à¨– ਅਤੇ ਨੌਜਵਾਨ ਪੀੜੀ ਲਈ ਵੱਡਾ ਖਤਰਾ ਹਨ |
ਜਰਮਨੀ ਦੇ ਅਕਾਲੀ ਅਤੇ à¨à©œà¨•à©‡ 'ਆਪ' ਵਰਕਰਾਾ ਨੇ ਮੰਗ ਕੀਤੀ ਕਿ ਸà©à¨–ਪਾਲ ਸਿੰਘ ਖਹਿਰਾ
ਨੂੰ ਪਾਰਟੀ 'ਚੋਂ ਬਾਹਰ ਕਰਨਾ ਚਾਹੀਦਾ ਹੈ ਅਤੇ ਇਸ ਦੇ ਰਾਜਨੀਤੀ 'ਚ ਦਾਖ਼ਲ ਹੋਣ 'ਤੇ ਵੀ
ਪਾਬੰਦੀ ਲਗਾਉਣੀ ਚਾਹੀਦੀ ਹੈ ¢ ਇਸ ਮੌਕੇ ਹਲਕਾ à¨à©à©±à¨²à¨¥ ਦੇ ਅਕਾਲੀ ਅਤੇ 'ਆਪ' ਵਰਕਰ
ਬਲਵਿੰਦਰ ਸਿੰਘ ਰਾà¨à¨ªà©à¨° à¨à¨¨.ਆਰ.ਆਈ ਪà©à¨°à¨§à¨¾à¨¨ ਜ਼ਿਲà©à¨¹à¨¾ ਕਪੂਰਥਲਾ, ਸਰਬਜੀਤ ਸਿੰਘ ਹੈਪੀ
ਰਾਂਵਾਂ, ਰਾਜੂ à¨à¨¦à¨¾à¨¸, ਮਨਜੀਤ ਸਿੰਘ à¨à¨¦à¨¾à¨¸, ਸà©à©±à¨–ਾ à¨à¨¦à¨¾à¨¸, ਗà©à¨°à¨®à©€à¨¤ ਸਿੰਘ à¨à¨¦à¨¾à¨¸, ਸਰਬਜੀਤ
ਸਿੰਘ, ਕਮਲ, ਠਾਕà©à¨° ਸਿੰਘ, ਸà©à©±à¨–ਾ ਸਟਰਾਲਨ, ਜਸਵਿੰਦਰ ਸਿੰਘ, ਜਗਰੂਪ ਸਿੰਘ, ਮਨਜੀਤ
ਸਿੰਘ, ਕਸ਼ਮੀਰ ਸਿੰਘ, ਮਨਜੀਤ ਸਿੰਘ ਆਲਮਪà©à¨°, ਬਿੱਲਾ à¨à¨¦à¨¾à¨¸, ਹਰਜੀਤ ਸਿੰਘ, ਸਾਹਿਲ,
ਜੱਸ, ਮਨਜਿੰਦਰ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ!
|