~~~~~ ਬਾਣੀ ਤੇਰੀ ਨੂੰ ਲੋਕਾਂ ਨੇ ਹੈ ~~~~~~ |
ਬਾਣੀ ਤੇਰੀ ਨੂੰ ਲੋਕਾਂ ਨੇ ਹੈ, ਵੇਖ à¨à©à¨²à¨¾à¨‡à¨† ਬਾਬਾ ਨਾਨਕਾ ।
ਸੱਚੀ ਕਿਰਤ ਕਮਾਈ ਨੂੰ ਅੱਜ ਠà©à¨•à¨°à¨¾à©²à¨¿à¨† ਬਾਬਾ ਨਾਨਕਾ । ਰੋਜ਼ ਸਵੇਰੇ ਉੱਠਪਾਪ ਹà©à©°à¨¦à©‡ ਨੇ ਪਾਪ ਵੀ ਤਾਂ ਬੇਸ਼à©à¨®à¨¾à¨° ਹà©à©°à¨¦à©‡ ਨੇ, ਨਾਮ ਜਪਣਾ ਕਿਸੇ ਯਾਦ ਨਹੀਂ ਕਿਰਤ ਨਾ ਤੇ ਕੀ ਕੀ ਕਾਰ ਹà©à©°à¨¦à©‡ ਨੇ । ਨਸ਼ਿਆਂ ਦੇ ਦਰਿਆ ਨੇ, ਪੰਜਾਬ ਘà©à¨®à¨¾à¨‡à¨† ਬਾਬਾ ਨਾਨਕਾ । ਬਾਣੀ ਤੇਰੀ ਨੂੰ ਲੋਕਾਂ ਨੇ .................................... ਖੌਰੵੇ ਕੀਹਦੀ ਨਜ਼ਰ ਹੈ ਲੱਗੀ ਮਨਾਂ ਨੂੰ ਵੀ ਪਈ ਜੰਗ ਲੱਗੀ, ਆਪਣਿਆਂ ਨਾਲ ਆਪਣੇ ਵੇਖੋ ਆਪ ਹੀ ਵੇਖੋ, ਮਾਰਨ ਠੱਗੀ। ਨਫਰਤ ਵਾਲਾ ਬੀਜ਼ ਮਨਾ ਵਿੱਚ ਉਗਾਇਆ ਬਾਬਾ ਨਾਨਕਾ। ਬਾਣੀ ਤੇਰੀ ਨੂੰ ਲੋਕਾਂ ਨੇ .................................... ਹà©à¨£ ਸਠਨੂੰ ਮੰਦਾ ਬੋਲਣ ਲੱਗੇ ਕਿਸੇ ਨੂੰ ਪੂਰਾ, ਨਾ ਤੋਲਣ ਲੱਗੇ ਕਿਸੇ ਕਰਮਾਂ ਮਾਰੀ à¨à©ˆà¨£ ਦੀ ਵੇਖੋ ਇੱਜਤ ਪੈਰਾਂ ਥੱਲੇ ਰੋਲਣ ਲੱਗੇ। ਨਾ ਪੈਦਲ ਓਸ ਉਦਾਸੀਆਂ ਦਾ ਮà©à¨² ਪਾਇਆ ਬਾਬਾ ਨਾਨਕਾ । ਬਾਣੀ ਤੇਰੀ ਨੂੰ ਲੋਕਾਂ ਨੇ ........................................ ਪਵਨ ਗà©à¨°à©‚ ਤੇ ਪਾਣੀ ਪਿਤਾ ਧਰਤ ਤੇ ਵੀ, ਕੀ ਹੈ ਕੀਤਾ, ਵਾਤਾਵਰਣ 'ਚ ਜ਼ਹਿਰ ਮਿਲਾ ਪਾਣੀ ਵੀ ਤਾਂ ਉਹ ਹੀ ਪੀਤਾ। ਰà©à©±à¨–ਾਂ ਅਤੇ ਕà©à©±à¨–ਾਂ 'ਤੇ ਕਿੰਠਕਹਿਰ ਕਮਾਇਆ ਬਾਬਾ ਨਾਨਕਾ । ਬਾਣੀ ਤੇਰੀ ਨੂੰ ਲੋਕਾਂ ਨੇ ........................................ ਆਪਣੇ ਹੱਥੀਂ, ਜà©à¨²à¨® ਨੇ ਕਰਦੇ ਕਈ ਜ਼ਬਰਾਂ ਨਾਲ਼ à¨à©‹à¨²à©€ à¨à¨°à¨¦à©‡, ਆਪਣੇ ਘਰ ਹੀ, ਮਾਰਨ ਡਾਕਾ ਫਿਰ ਨੇ ਜੂਠ'ਚ ਜਾ ਕੇ ਹਰਦੇ। ਕਿੰਠਬਾਬਲ ਦੀ ਪੱਗ ਨੂੰ ਹੈ ਦਾਗ ਲਗਾਇਆ ਬਾਬਾ ਨਾਨਕਾ । ਬਾਣੀ ਤੇਰੀ ਨੂੰ ਲੋਕਾਂ ਨੇ ..................................... ਕੂੜ ਤਾਂ ਅੱਜ ਪà©à¨§à¨¾à¨¨ ਹੈ ਜੱਗ ਤੇ ਚਾਰੇ ਪਾਸੇ ਇਸ, ਮੱਚੀ ਅੱਗ ਤੇ ਇੱਕ ਵਾਰੀ ਜੱਗ ਤੇ ਆ ਜਾਵੀਂ ਫਿਰ à¨à¨¾à¨¤ ਮਾਰੀਂ ੲੇਸ ਦà©à¨–ਦੀ ਰਗ ਤੇ, ਕਲਮ ਤੇਰੀ ਸੰਗ ਪਰਮ ਨੇ ਗੀਤ ਰਚਾਇਆ ਬਾਬਾ ਨਾਨਕਾ । ਬਾਣੀ ਤੇਰੀ ਨੂੰ ਲੋਕਾਂ ਨੇ ਹੈ, ਵੇਖ à¨à©à¨²à¨¾à¨‡à¨† ਬਾਬਾ ਨਾਨਕਾ । ਸੱਚੀ ਕਿਰਤ ਕਮਾਈ ਨੂੰ ਅੱਜ ਠà©à¨•à¨°à¨¾à©²à¨¿à¨† ਬਾਬਾ ਨਾਨਕਾ । ~~~~~~~~~~~~~~~~~~~~~~~ ਪਰਮ ਜੀਤ ਰਾਮਗੜੀਆ ਬਠਿੰਡਾ,9256110001 ~~~~~~~~~~~~~~~~~~~~~~~ |