***** ਨਾਨਕ ਅਮਰ 'ਸੂਫ਼ੀ' |
ਸਾਧ ਬਣਾ ਧਰ ਦਿੱਤਾ ਉਸ ਨੂੰ, ਸੰਤ ਬੜਾ ਬਲਕਾਰੀ ਨਾਨਕ।
ਕਾਲੂ ਰਾਮ, ਤà©à¨°à¨¿à¨ªà¨¤à¨¾ ਦੇਵੀ ਦੇ ਘਰ ਪੈਦਾ ਹੋਵਣ ਵਾਲਾ,
ਸਾਧਾਂ ਨੂੰ ਵੀਹ ਦੰਮ ਖਵਾਅ ਕੇ, ਖੱਟੀ ਇੱਕ ਚਪੇੜ ਪਿਤਾ ਤੋਂ,
ਲੋਕਾਈ ਦਾ ਦਾਤਾ ਸੀ ਉਹ, ਚਾਨਣ ਦੇ ਉਸ ਗੱਫੇ ਵੰਡੇ,
ਇਕ à¨à¨•à¨¾ ਤੇ ਊੜਾ ਪੜà©à¨¹ ਕੇ, ਰਾਹ ਰà©à¨¶à¨¨à¨¾à¨‡à¨† ਹੈ ਖ਼ਲਕਤ ਦਾ,
'ਸੋ ਕਿਉਂ ਮੰਦਾ' ਆਖਣ ਵਾਲਾ, ਸਠਤੋਂ ਪਹਿਲਾਂ ਹੋਕਾ ਦਿੱਤਾ,
ਵੇਲ਼ੇ ਦੇ ਹਾਕਮ ਤੋਂ à¨à¨•à¨£à¨¾, ਉਸ ਦੀ ਫਿਤਰਤ ਦੇ ਵਿਚ ਨਾ ਸੀ,
ਲਾਲੋ ਤੇ à¨à¨¾à¨—à©‹ ਵਿੱਚ ਅੰਤਰ, ਨਾਨਕ ਹੀ ਕਰ ਸਕਦਾ ਸੀ ਬਸ,
ਤੇਰੇ ਨਾਂ 'ਤੇ ਹੱਟ ਚਲਾਅ ਕੇ, ਕੂੜਾ ਸੌਦਾ ਵੇਚੀ ਜਾਂਦੇ,
ਬਾਲਾ ਤੇ ਮਰਦਾਨਾ ਸਾਥੀ, ਧਰਮੋਂ, ਜਾਤੋਂ ਅੱਡੋ ਅੱਡੀ,
ਸà©à¨£ ਕੇ 'ਆਰਤੀ' ਤੇਰੀ ਸ਼ਾਇਰਾ,'ਸੂਫ਼ੀ' ਦਾ ਸਿਰ à¨à©à¨• ਜਾਂਦਾ ਹੈ, |