Pics : 'ਲਿਪਸਟਿਕ ਅੰਡਰ...' ਦੀ ਅà¨à¨¿à¨¨à©‡à¨¤à¨°à©€ ਅਹਾਨਾ ਨੇ ਬਿਕਨੀ 'ਚ ਵਰà©à¨¹à¨¾à¨ˆ ਹੌਟਨੈੱਸ ਦੀ ਅੱਗ |
ਮà©à©°à¨¬à¨ˆ -06ਨਵੰਬਰ(ਮੀਡੀਆ,ਦੇਸਪੰਜਾਬ)- ਫਿਲਮ 'ਲਿਪਸਟਿਕ ਅੰਡਰ ਮਾਈ ਬà©à¨°à¨•à¨¾' 'ਚ ਨਜ਼ਰ ਆਉਣ ਵਾਲੀ ਅà¨à¨¿à¨¨à©‡à¨¤à¨°à©€ ਅਹਾਨਾ ਕà©à¨®à¨°à¨¾ ਇਨà©à¨¹à©€à¨‚ ਦਿਨੀਂ ਆਪਣੇ ਬੋਲਡ ਅੰਦਾਜ਼ ਕਰਕੇ ਖੂਬ ਸà©à¨°à¨–ੀਆਂ 'ਚ ਹੈ। ਹਾਲ ਹੀ 'ਚ ਅਹਾਨਾ ਨੇ ਆਪਣੇ ਇੰਸਟਾਗà©à¨°à¨¾à¨® ਅਕਾਊਂਟ 'ਤੇ ਕà©à¨ ਤਸਵੀਰਾਂ ਸ਼ੇਅਰ ਕੀਤੀਆਂ ਹਨ ਜਿਨà©à¨¹à¨¾à¨‚ 'ਚ ਉਹ ਬਿਕਨੀ ਪਹਿਣੇ ਬੇਹੱਦ ਹੌਟ ਨਜ਼ਰ ਆ ਰਹੀ ਹੈ।
ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ। ਇਨà©à¨¹à¨¾à¨‚ ਤਸਵੀਰਾਂ 'ਚ ਅਹਾਨਾ ਸਵੀਮਿੰਗ ਪੂਲ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ। ਇਹ ਤਸਵੀਰ ਸ਼ੇਅਰ ਕਰਦੇ ਹੋਠਅਹਾਨਾ ਨੇ ਲਿਖਿਆ, ''Sundays are for lazing... in the pool! ???????? #sunday funday #poolside''।
'ਲਿਪਸਿਟਕ ਅੰਡਰ ਮਾਈ ਬà©à¨°à¨•à¨¾' 'ਚ ਅਹਾਨਾ ਦੀ ਅਦਾਕਾਰੀ ਨੂੰ ਪà©à¨°à¨¶à©°à¨¸à¨•à¨¾à¨‚ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਹ ਫਿਲਮ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੀ ਸੀ। ਇਹ ਤਸਵੀਰਾਂ ਅਹਾਨਾ ਦੇ ਇੰਸਟਾਗà©à¨°à¨¾à¨® ਤੋਂ ਲਈਆਂ ਗਈਆਂ ਹਨ।
|