ਪੱਕੇ ਯੂਰਪ ਵਾਲੇ Pakke Europe Wale |
ਫਰੈਂਕਫਰਟ/ਜਰਮਨੀ -08ਨਵੰਬਰ(ਮੀਡੀਆ,ਦੇਸਪੰਜਾਬ)-ਜਰਮਨੀ ਪà©à¨²à¨¿à¨¸ ਵਾਲਾ ਜਦ ਆਪਣੀ ਡਿਊਟੀ ਤੇ ਹà©à©°à¨¦à¨¾ ਹੈ ਤਾਂ ਉਹ ਅੱਠਘੰਟੇ ਦੀ ਡਿਊਟੀ
ਵਿੱਚ ਸਿਰਫ ਤੇ ਸਿਰਫ ਆਪਣੇ ਆਪ ਨੂੰ ਕਨੂੰਨ ਅਤੇ ਦੇਸ਼ ਦੇ ਸਮਰਪਿਤ ਕਰਦਾ ਹੈ। ਉਦਾਹਰਨ ਤੇ
ਤੌਰ ਤੇ ਜਰਮਨੀ ਪà©à¨²à¨¿à¨¸ ਵਾਲਾ ਜਾਂ ਵਾਲੀ ਜਦ
ਆਪਣੀ ਵਰਦੀ ਵਿੱਚ ਹà©à©°à¨¦à©‡ ਹਨ ਉਹ ਕਦੇ ਵੀ ਆਪਣੇ ਪਰਾਈਵੇਟ ਸਬੰਧਾਂ ਵਿੱਚ ਮਿਲਣ ਵਾਲੇ
ਰਿਸ਼ਤੇਦਾਰ/ਦੋਸਤ ਮਿੱਤਰ/ ਸਹੇਲੀਆਂ ਨਾਲ ਸਬੰਧ ਨਹੀਂ ਰੱਖਦੇ ।à¨à¨¾à¨µà©‡à¨‚ ਤà©à¨¸à©€à¨‚ ਉਸਦੇ ਖਾਸ
ਦੋਸਤ ਮਿੱਤਰ ਰਿਸ਼ਤੇਦਾਰ ਕਿਉਂ ਨਾ ਹੋਵੋ ।ਜੇਕਰ ਅਚਾਨਕ ਡਿਊਟੀ ਦੇ ਦਰਮਿਆਨ ਜਾਂ ਸੜਕ ਤੇ
ਤà©à¨°à©‡ ਜਾਂਦੇ ਆਪਸ ਵਿੱਚ ਆਹਮੋ ਸਾਹਮਣੇ ਮਿਲ ਜਾਂਦੇ ਹੋ ਤਾਂ ਉਹ ਕਦੇ ਵੀ ਤà©à¨¹à¨¾à¨¨à©‚à©° ਬਗੈਰ
ਗੱਲ ਤੋਂ ਨਾ ਬà©à¨²à¨¾à¨‰à¨£à¨—ੇ ਅਤੇ ਨਾ ਹੀ ਹੱਥ ਮਿਲਾਉਣਗੇ ਅਤੇ ਨਾ ਹੀ ਤà©à¨¸à©€à¨‚ ਉਸ ਨੂੰ ਦੂਰੋਂ
à¨à©±à¨œ ਕੇ ਆ ਕੇ ਇਸ ਗਰੂਰ ਨਾਲ ਹੈਲੋ ਕਰੋਂਗੇ ਕਿ ਇਹ ਵਰਦੀ ਵਾਲਾ/ ਵਾਲੀ ਮੇਰੀ ਜਾਣੂੰ
ਹੈ।ਜਿੱਥੇ ਇੱਕ ਪà©à¨²à¨¿à¨¸ ਵਾਲਾ ਇਹ ਜਾਣਦੀ ਹੈ ਉੱਥੇ ਜਰਮਨੀ ਦੀ ਜੰਤਾ ਵੀ ਜਾਣਦੀ ਹੈ ਕਿ ਇਸ
ਤਰਾਂ ਕਰਨਾ ਕਨੂੰਨਣ ਗਲਤ ਹੈ ਕਿਉਂਕਿ ਇਸ ਵਕਤ ਉਹ ਇੱਕ ਜਿੰਮੇਵਾਰੀ ਅਤੇ ਸਰਕਾਰੀ ਅਤੇ
ਕਨੂੰਨ ਦੀ ਮਰਿਆਦਾ à¨à©°à¨— ਨਾ ਹੋਵੇ ਆਪਣਾ ਫਰਜ ਨਿà¨à¨¾ ਰਹੇ ਹà©à©°à¨¦à©‡ ਹਨ।ਇੱਕ ਰੇਖਾ ਹà©à©°à¨¦à©€ ਹੈ
ਦੋ ਇਨਸਾਨਾਂ ਵਿਚਕਾਰ ਜਿਸ ਦਾ ਪਾਲਨ ਸਰਕਾਰੀ ਅਤੇ ਆਮ ਲੋਕ ਲਗਨ ਨਾਲ ਕਰਦੇ ਹਨ।
2)ਜਰਮਨੀ ਪà©à¨²à¨¿à¨¸ ਵਾਲੇ ਦੋਸ਼ੀ ਨੂੰ ਜਿਹੜਾ ਫੜਿਆ ਜਾਂਦਾ ਹੈ।ਉਸ ਨਾਲ ਕਦੇ ਬਦਤਮੀਜੀ ਨਾਲ
ਪੇਸ਼ ਨਹੀਂ ਆਉਂਦੇ ।ਉਦਾਹਰਨ ਦੇ ਤੌਰ ਤੇ ਜੇਕਰ ਪà©à¨²à¨¿à¨¸ ਵਾਲਾ ਦੋਸ਼ੀ ,ਕਨੂੰਨ ਨੂੰ à¨à©°à¨— ਕਰਨ
ਵਾਲੇ ਨੂੰ ਫੜà©à¨¹ ਲੈਂਦੇ ਹਨ।ਤਾਂ ਪਹਿਲੀ ਗੱਲ ਉਹ ਕਦੇ ਕਦੇ ਵੀ ਉਸ ਨੂੰ ਡੰਡਾ ਤਾਂ ਕੀ
ਚਪੇੜ ਤੱਕ ਨਹੀਂ ਮਾਰ ਸਕਦੇ।ਕਿਉਂਕਿ ਜਰਮਨੀ ਦੇਸ਼ ਦਾ ਕਨੂੰਨ ਕਹਿੰਦਾ ਹੈ ਕਿ ਅਸੀਂ ਅਜਾਦ
ਦੇਸ਼ਵਾਸੀ ਹਾਂ ।ਸਾਡੀ ਅਜਾਦੀ ਉਦੋਂ à¨à©°à¨— ਹà©à©°à¨¦à©€ ਹੈ ਜਦ ਅਸੀਂ ਕਨੂੰਨ ਤੋੜਦੇ ਹਾਂ ਉਸਦੀ
ਸਜਾ ਕਨੂੰਨ ਤੋੜਨ ਵਾਲੇ ਨੂੰ ਮਿਲੇਗੀ |