ਤਾਰਾ ਮੀਰਾ ਕੀਹਨੂੰ ਤੇ ਰਸੌੰਤ ਕੀਹਨੂੰ ਕਹਿੰਦੇ ਨੇੰ,
ਲਾਣਾਂ ਕੀਹਨੂੰ ਆਖਦੇ ਤੇ ਔੰਤ ਕੀਹਨੂੰ ਕਹਿੰਦੇ ਨੇੰ!
ਹà©à©°à¨¦à©€ ਕੀ ਨਮੋਸ਼ੀ ਤੇ ਫਤੂਰ ਦੱਸਿਓ,
à¨à¨¹à©‡ ਬੱਚਿਆਂ ਨੂੰ ਲਫ਼ਜ ਜਰੂਰ ਦੱਸਿਓ!
ਹà©à©°à¨¦à¨¾ ਕੀ ਠਬਰੂ ਅਤੇ ਪੋਹਲੀ ਕੀਹਨੂੰ ਕਹਿੰਦੇ ਨੇੰ,
ਡੋਕਾ ਕੀਹਨੂੰ ਆਖਦੇ ਤੇ ਬੌਹਲੀ ਕੀਹਨੂੰ ਕਹਿੰਦੇ ਨੇੰ!
ਧਰੇਕ,ਲਸੂੜਾ ਤੇ ਧਤੂਰ ਦੱਸਿਓ,
à¨à¨¹à©‡ ਬੱਚਿਆਂ ਨੂੰ ਲਫ਼ਜ ਜਰੂਰ ਦੱਸਿਓ!
ਹà©à©°à¨¦à©€ ਕੀ ਸਲੰਘ ਤੇ ਸਲਾਂà¨à¨¾ ਕੀਹਨੂੰ ਕਹਿੰਦੇ ਨੇੰ,
ਵਡਿਆਈ ਕੀ ਹà©à©°à¨¦à©€ ਤੇ ਉਲਾਂà¨à¨¾ ਕੀਹਨੂੰ ਕਹਿੰਦੇ ਨੇੰ!
ਨà©à¨¹à©‡à¨°à¨£à¨¾à¨‚,ਗੰਧੂਈ ਤੇ ਜੰਮੂਰ ਦੱਸਿਓ,
à¨à¨¹à©‡ ਬੱਚਿਆਂ ਨੂੰ ਲਫ਼ਜ ਜਰੂਰ ਦੱਸਿਓ!
ਲਾਂਗਾ ਕੀਹਨੂੰ ਆਖਦੇ ਤੇ ਖੋਰੀ ਕੀਹਨੂੰ ਕਹਿੰਦੇ ਨੇੰ,
ਚੋਬਰ ਕੀਹਨੂੰ ਆਖਦੇ ਤੇ ਘੋਰੀ ਕੀਹਨੂੰ ਕਹਿੰਦੇ ਨੇੰ!
ਹà©à©°à¨¦à¨¾ ਕੀ ਜਵਾਨੀ ਦਾ ਸਰੂਰ ਦੱਸਿਓ,
à¨à¨¹à©‡ ਬੱਚਿਆੰ ਨੂੰ ਲਫ਼ਜ ਜਰੂਰ ਦੱਸਿਓ!
ਦਹਾਜੂ ਕੀਹਨੂੰ ਆਖਦੇ ਤਰੌਜਾ ਕੀਹਨੂੰ ਕਹਿੰਦੇ ਨੇੰ,
ਢੰਗਾ ਕੀਹਨੂੰ ਕਹਿੰਦੇ ਆ ਬਰੋਜਾ ਕੀਹਨੂੰ ਕਹਿੰਦੇ ਨੇ!
ਹà©à©°à¨¦à¨¾ ਕੀ ਤਿਓ ਅਤੇ ਘੂਰ ਦੱਸਿਓ,ਦਾਦੇ, ਨਾਨਕੇ, ਪਤੀਅਸ , ਪਤਿਓਅਰੇ ਦੱਸਿਓ
ਕà©à©œà¨®, ਸ਼ਰੀਕੇ, ਪੇਕੇ , ਸਹà©à¨°à©‡ ਦੱਸਿਓ
ਦੰਦਾਸਾ, ਨੱਥ, ਸà©à¨°à¨®à¨¾ ਤੇ ਮੱਥੇ ਲਟ ਦੱਸਿਓ
à¨à¨¾à¨ , ਡੰਗੋਤਰੇ, ਮਰਾਸੀ ਜਾਤ ਨੱਟ ਦੱਸਿਓ
ਛੰà¨, ਟੋà¨à¨¾ ਖੂਹ ਤੇ ਸਾਂਠਕੇ ਤਲਾਬ ਰੱਖਿਓ
ਆਉਂਦੀ ਪੀੜà©à¨¹à©€ ਜੋਗਾ...................
ਪੀਲੂ, ਵਾਰਸ, ਹਾਸ਼ਮ ਤੇ ਕਾਦਰਯਾਰ ਦੱਸਿਓ
ਲਾਲ, ਤੇਜੇ, ਗੰਗੂ, ਕਿਰਪਾਲ ਜਹੇ ਗੱਦਾਰ ਦੱਸਿਓ
ਪਟਨਾ, ਚਮਕੌਰ, ਸਰਹੰਦ, ਮਾਛੀਵਾੜਾ ਦੱਸਿਓ
ਛਿੰà¨, ਕà©à¨¶à¨¤à©€, ਬਾਜ਼ੀ ਤੇ ਅਖਾੜਾ ਦੱਸਿਓ
ਸà¨à¨°à¨¾à¨“, ਮà©à©±à¨¦à¨•à©€, ਚੇਤੇ ਖਿਦਰਾਣਾ ਢਾਬ ਰੱਖਿਓ
ਆਉਂਦੀ ਪੀੜà©à¨¹à©€ ਜੋਗਾ ਸਾਂਠਕੇ ਪੰਜਾਬ ਰੱਖਿਓ
ਹਸਾਉਣੀ, ਕਹਾਣੀ, ਸਾਖੀ ਜਾਂ ਬਾਤ ਦੱਸਿਓ
ਤà©à¨°à¨¿à¨•à¨¾à¨²à¨¾à¨‚, ਲੌਹਢਾ, ਮੂੰਹ ਨੇਹਰਾ, ਪà©à¨°à¨à¨¾à¨¤ ਦੱਸਿਓ
ਕਹੀ, ਰੰਬੀ, ਤੰਗਲੀ, ਜਿੰਦਰਾ, ਸਲੰਘ ਦੱਸਿਓ
ਪੀੜà©à¨¹à©€ , ਮੰਜਾ, ਮੂਹੜਾ ਤੇ ਪਲੰਘ ਦੱਸਿਓ
ਸਾਂਠਚੂਰੀ, ਤੀਰ ,ਘੜਾ ,ਪੱਟ ਦਾ ਕਬਾਬ ਰੱਖਿਓ
ਆਉਂਦੀ ਪੀੜà©à¨¹à©€ ਜੋਗਾ ....................
ਠੱਕਾ, ਪੱਛੋਂ ਤੇ ਪà©à¨°à©‡ ਦੀ ਪੌਣ ਦੱਸਿਓ
ਦà©à©±à¨²à¨¾, ਜੱਗਾ, ਜਿਓਣਾ ਸਨ ਕੌਣ ਦੱਸਿਓ
ਗਲੋਟਾ, ਛਿੱਕੂ, ਪੂਣੀ, ਖੱਡੀ ਤਾਣੀ ਦੱਸਿਓ
ਜਪà©, ਰਹਿਰਾਸ, ਸੋਹਿਲਾ ਅਨੰਦ ਬਾਣੀ ਦੱਸਿਓ
ਲੇਹਾ, à¨à©±à¨–ੜਾ, ਸੂਲਾਂ ਸਾਂà¨à¨•à©‡ ਗà©à¨²à¨¾à¨¬ ਰੱਖਿਓ
ਆਉਂਦੀ ਪੀੜà©à¨¹à©€ ਜੋਗਾ ਸਾਂਠ.........
ਰà©à©±à¨—, ਥੱਬੀ, ਸੱਥਰੀ ਤੇ ਪੰਡ ਦੱਸਿਓ
ਨਖੱਤਾ, ਛੜਾ, ਦà©à¨¹à¨¾à¨œà©‚ ਨਾਲੇ ਰੰਡ ਦੱਸਿਓ
ਟੱਪੇ, ਸਿੱਠਣੀ , ਘੋੜੀਆਂ, ਸà©à¨¹à¨¾à¨— ਦੱਸਿਓ
ਦà©à¨ªà©±à¨Ÿà¨¾, ਚà©à©°à¨¨à©€, ਫà©à¨²à¨•à¨¾à¨°à©€à¨†à¨‚ ਤੇ ਬਾਗ ਦੱਸਿਓ
ਢੱਡ,ਇਕਤਾਰਾ ਤੇ ਸਾਂà¨à¨•à©‡ ਰਬਾਬ ਰੱਖਿਓ
ਆਉਂਦੀ ਪੀੜà©à¨¹à©€ ਜੋਗਾ ਸਾਂਠਕੇ ਪੰਜਾਬ ਰੱਖਿਓ
ਪੀਚੋ, ਪਿੱਲ ਚੋਟ, ਸ਼ੱਕਰà¨à©à©±à¨œà©€ ਖੇਡ ਦੱਸਿਓ
ਧੌਲ, ਜੱਫਾ, ਕੈਂਚੀ ਪੈਂਦੀ ਰੇਡ ਦੱਸਿਓ
ਗੱਫਾ, ਬà©à©±à¨•, ਮà©à©±à¨ ਨਾਲੇ ਓਕ ਦੱਸਿਓ
ਪੱਠ, ਲੇਲਾ, ਬਲੂੰਗੜਾ ਤੇ ਬੋਕ ਦੱਸਿਓ
ਵਿੱਘੇ, ਮਰੱਬੇ, ਕਿੱਲੇ ਦਾ ਹਸਾਬ ਰੱਖਿਓ
ਆਉਂਦੀ ਪੀੜà©à¨¹à©€ ਜੋਗਾ ਸਾਂà¨à¨•à©‡ ਪੰਜਾਬ ਰੱਖਿਓ
ਕਿਲਕਾਰੀ, ਚੀਕ, ਦਹਾੜ ਤੇ ਬੜà©à¨¹à¨• ਦੱਸਿਓ
ਚੋਜ, ਅਣਖ, ਨਖਰਾ , ਮੜà©à¨¹à¨• ਦੱਸਿਓ
ਪੀਹਲਾਂ, ਤੂਤੀਆਂ , ਨਮੋਲੀਆਂ ,ਬੇਰ ਦੱਸਿਓ
ਪਸੇਰੀ , ਅੱਧ ਪਾ, ਪਾਈਆ ਨਾਲੇ ਸੇਰ ਦੱਸਿਓ
ਲਗਾਮ, ਕਾਠੀ ਪੈਰਾਂ 'ਚ ਰਕਾਬ ਰੱਖਿਓ
ਆਉਂਦੀ ਪੀੜà©à¨¹à©€ ਜੋਗਾ ਸਾਂà¨à¨•à©‡ .............
ਲੱਠਾ, ਛੱਬੀ, ਖੱਦਰ ਤੇ ਮਲਮਲ ਦੱਸਿਓ
ਪਰ , ਪਰਸੋਂ ,à¨à¨²à¨• ਤੇ ਕੱਲà©à¨¹ ਦੱਸਿਓ
ਪੰਜਾ, ਜੈਤੋ, ਨਨਕਾਣਾ, ਨੀਲਾ ਤਾਰਾ ਦੱਸਿਓ
ਤਵੀ, ਚਰਖੜੀ, ਦੇਗ ਦਾ ਨਜ਼ਾਰਾ ਦੱਸਿਓ
ਚੇਤੇ ਫੂਲਾ, ਨਲੂਆ, ਕਪੂਰ ਨਵਾਬ ਰੱਖਿਓ
ਆਉਂਦੀ ਪੀੜà©à¨¹à©€ ਜੋਗਾ ...............
ਜੰਡ, ਵਣ, ਸ਼ਰੀਹ ਤੇ ਸਾਗਵਾਨ ਦੱਸਿਓ
ਲੋਕ ਤੱਥ, ਮà©à¨¹à¨¾à¨µà¨°à©‡ , ਅਖੌਤਾਂ ਅਖਾਣ ਦੱਸਿਓ
ਸਾਹਲ, ਗà©à¨¨à©€à¨†à¨‚, ਰੰਦਾ, ਕਰੰਡੀ, ਤੇਸੀ ਦੱਸਿਓ
à¨à©‚ਰਾ, ਕੰਬਲ , ਲੋਈ ਨਾਲੇ ਖੇਸੀ ਦੱਸਿਓ
ਮਿੱਠੇ ਬੋਲ ਵੀਰ, à¨à¨¾à¨œà©€ ਤੇ ਜਨਾਬ ਰੱਖਿਓ
ਆਉਂਦੀ ਪੀੜà©à¨¹à©€ ਜੋਗਾ ...................
ਪੂਰਨ, ਘਨà©à¨¹à¨ˆà¨†, ਜੈਤਾ, ਬà©à©±à¨§à©‚ ਸ਼ਾਹ ਦੱਸਿਓ
ਬੀਹੀ, ਗਲੀ, ਡੰਡੀ , ਕੱਚਾ ਰਾਹ ਦੱਸਿਓ
ਪੋਠੋਹਾਰ, ਮਾà¨à¨¾, ਮਾਲਵਾ , ਦà©à¨†à¨¬à¨¾ ਦੱਸਿਓ
ਸà©à¨¨à¨¾à¨®, ਖੜਕੜ ਕਲਾਂ ਤੇ ਸਰਾà¨à¨¾ ਦੱਸਿਓ
"ਪੇਂਡੂਆ" ਡੇਰੇ, ਸਾਧ, ਬਾਬੇ ਬੇਨਕਾਬ ਰੱਖਿਓ
ਆਉਂਦੀ ਪੀੜà©à¨¹à©€ ਜੋਗਾ ਸਾਂà¨à¨•à©‡ ਪੰਜਾਬ ਰੱਖਿਓ..
à¨à¨¹à©‡ ਬੱਚਿਆਂ ਨੂੰ ਲਫ਼ਜ ਜਰੂਰ ਦੱਸਿਓ.....!
ਲੇਖਕ : ਅਗਿਅਾਤ