ਨਰਿੰਦਰ ਮੋਦੀ ਸਰਕਾਰ 'ਚ ਦੇਸ਼ ਸੰਕਟ 'ਚੋਂ ਲੰਘ ਰਿਹਾ- ਲਾਲੂ |
ਪਟਨਾ -12ਨਵੰਬਰ(ਮੀਡੀਆ,ਦੇਸਪੰਜਾਬ)-ਰਾਸ਼ਟਰੀ ਜਨਤਾ ਦਲ (ਰਾਜਦ) ਮà©à¨–à©€ ਲਾਲੂ ਪà©à¨°à¨¸à¨¾à¨¦ ਯਾਦਵ ਨੇ à¨à¨¤à¨µà¨¾à¨° ਨੂੰ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੇ ਕਾਰਜਕਾਲ 'ਚ ਦੇਸ਼ ਸੰਕਟ ਦੇ ਦੌਰ 'ਚੋਂ ਲੰਘ ਰਿਹਾ ਹੈ, ਇਸ ਲਈ ਸਾਮਾਨ ਵਿਚਾਰਧਾਰਾ ਵਾਲੇ ਦਲਾਂ ਨੂੰ ਇਕਜà©à¨Ÿ ਕਰ ਕੇ ਕੇਂਦਰ
ਸਰਕਾਰ ਨੂੰ ਉਖਾੜ ਸà©à©±à¨Ÿà¨£à¨¾
ਹੈ। ਸ਼à©à¨°à©€ ਯਾਦਵ ਨੇ ਇੱਥੇ ਪਾਰਟੀ ਦੇ ਪà©à¨°à¨¦à©‡à¨¶ ਦਫ਼ਤਰ 'ਚ ਰਾਜਦ ਦੇ ਪà©à¨°à¨§à¨¾à¨¨ ਅਹà©à¨¦à©‡ ਲਈ
10ਵੀਂ ਵਾਰ ਨਾਮਜ਼ਦ ਦਾਖਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਕੇਂਦਰ
ਦੀ à¨à¨¾à¨°à¨¤à©€ ਜਨਤਾ ਪਾਰਟੀ (à¨à¨¾à¨œà¨ªà¨¾) ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ)
ਸਰਕਾਰ ਦੇ ਕਾਰਜਕਾਲ 'ਚ ਦੇਸ਼ 'ਚ à¨à¨®à¨°à¨œà©ˆà¨‚ਸੀ ਵਰਗੀ ਸਥਿਤੀ ਬਣੀ ਹੋਈ ਹੈ।
ਅਜਿਹੇ 'ਚ ਸਾਮਾਨ ਵਿਚਾਰਧਾਰਾ ਵਾਲੇ ਦਲਾਂ ਨੂੰ ਇਕਜà©à¨Ÿ ਕਰਨ ਦੀ ਕਵਾਇਦ 'ਚ ਉਹ ਲੱਗੇ ਹੋਠਹਨ। ਉਨà©à¨¹à¨¾à¨‚ ਨੇ ਕਿਹਾ ਕਿ ਅਜਿਹੇ ਦਲਾਂ ਨੂੰ ਇਕਜà©à¨Ÿ ਕਰ ਕੇ ਮੋਦੀ ਸਰਕਾਰ ਨੂੰ ਗੱਦੀ ਤੋਂ ਹਟਾ ਦੇਣਾ ਹੈ। ਰਾਜਦ ਮà©à¨–à©€ ਨੇ ਕਿਹਾ ਕਿ à¨à¨¾à¨œà¨ªà¨¾ ਨੂੰ ਦੇਸ਼ ਦੇ ਸੰਵਿਧਾਨ 'ਤੇ ਥੋੜà©à¨¹à¨¾ ਵੀ à¨à¨°à©‹à¨¸à¨¾ ਨਹੀਂ ਹੈ। ਉਨà©à¨¹à¨¾à¨‚ ਦੀ ਪਾਰਟੀ ਰਾਜਦ ਦੀ ਸੰਵਿਧਾਨ ਦੇ ਪà©à¨°à¨¤à©€ ਵਚਨਬੱਧਤਾ ਹੈ ਅਤੇ ਦਲ ਦੀ ਬà©à¨¨à¨¿à¨†à¨¦ 'ਚ à¨à¨•à¨¤à¨¾, ਅਖੰਡਤਾ ਅਤੇ ਧਰਮਨਿਰਪੱਖਤਾ ਹੈ। ਉਨà©à¨¹à¨¾à¨‚ ਨੇ ਕਿਹਾ ਕਿ ਦੇਸ਼ ਦੇ ਮੌਜੂਦਾ ਹਾਲਾਤਾਂ 'ਚ ਸਾਰਿਆਂ ਨੂੰ ਮਿਲ ਜà©à¨² ਕੇ ਰਹਿਣਾ ਹੋਵੇਗਾ। |