ਰਾਹà©à¨² ਨੇ ਸਵੀਕਾਰਿਆ- ਸਾਰੇ ਟਵੀਟ ਖà©à¨¦ ਨਹੀਂ ਕਰਦੇ |
ਗà©à¨œà¨°à¨¾à¨¤ -12ਨਵੰਬਰ(ਮੀਡੀਆ,ਦੇਸਪੰਜਾਬ)- ਕਾਂਗਰਸ ਦੇ ਉੱਪ ਪà©à¨°à¨§à¨¾à¨¨ ਰਾਹà©à¨² ਗਾਂਧੀ ਨੇ à¨à¨¤à¨µà¨¾à¨° ਨੂੰ ਸਪੱਸ਼ਟ ਕੀਤਾ ਕਿ ਆਪਣੇ
ਅਧਿਕਾਰਤ ਟਵਿੱਟਰ ਹੈਂਡਲ ਆਫਿਸ.ਆਫ.ਆਰ.ਜੀ ਤੋਂ ਸਾਰੇ ਟਵੀਟ ਉਹ ਖà©à¨¦ ਨਹੀਂ ਕਰਦੇ। ਸ਼à©à¨°à©€
ਗਾਂਧੀ ਨੇ ਪਾਰਟੀ ਦੇ ਸੋਸ਼ਲ ਮੀਡੀਆ ਅਤੇ ਆਈ.ਟੀ. ਸੈੱਲ
ਦੇ ਵਰਕਰਾਂ ਨਾਲ ਗੱਲਬਾਤ ਦੌਰਾਨ
ਇਹ ਖà©à¨²à¨¾à¨¸à¨¾ ਕੀਤਾ। ਹਾਲਾਂਕਿ ਉਨà©à¨¹à¨¾à¨‚ ਨੇ ਕਿਹਾ ਕਿ ਸਿਆਸੀ ਮà©à©±à¨¦à¨¿à¨†à¨‚ 'ਤੇ ਹੋਣ ਵਾਲੇ
ਸਾਰੇ ਟਵੀਟ ਉਨà©à¨¹à¨¾à¨‚ ਦੇ ਹà©à©°à¨¦à©‡ ਹਨ। ਗà©à¨œà¨°à¨¾à¨¤ ਚੋਣਾਂ 'ਚ ਪà©à¨°à¨šà¨¾à¨° ਲਈ ਇਕ ਵਾਰ ਫਿਰ ਤਿੰਨ
ਦਿਨਾਂ ਦੇ ਦੌਰੇ 'ਤੇ ਆਠਸ਼à©à¨°à©€ ਗਾਂਧੀ ਨੇ ਕਿਹਾ ਕਿ ਜਨਮਦਿਨ ਅਤੇ ਹੋਰ ਰੂਟੀਨ ਗੱਲਾਂ ਦੇ
ਟਵੀਟ ਉਹ ਖà©à¨¦ ਨਹੀਂ ਸਗੋਂ ਉਨà©à¨¹à¨¾à¨‚ ਦੀ ਟੀਮ ਕਰਦੀ ਹੈ।
ਸਿਆਸੀ ਮਾਮਲਿਆਂ 'ਚ ਟਵੀਟ ਸੰਬੰਧੀ ਤਿੰਨ-ਚਾਰ ਲੋਕਾਂ ਦੀ ਟੀਮ ਨੂੰ ਉਹ ਸà©à¨à¨¾à¨… ਦਿੰਦੇ ਹਨ, ਜਿਸ ਨੂੰ ਬਾਅਦ 'ਚ ਫਾਈਨ ਟਿਊਨ ਕਰ ਕੇ ਯਾਨੀ ਹੋਰ ਵਧੀਆ ਕਰ ਕੇ ਟਵੀਟ ਕੀਤਾ ਜਾਂਦਾ ਹੈ। ਉਨà©à¨¹à¨¾à¨‚ ਨੇ ਕਿਹਾ ਕਿ à¨à¨¾à¨œà¨ªà¨¾ ਦਾ ਸੋਸ਼ਲ ਮੀਡੀਆ ਮà©à¨¹à¨¿à©°à¨® ਫਰਜ਼ੀ ਹੈ, ਜਦੋਂ ਕਿ ਕਾਂਗਰਸ ਦਾ ਸੱਚਾਈ 'ਤੇ ਆਧਾਰਤ ਹੈ। ਪਾਰਟੀ ਦੀ ਸੋਸ਼ਲ ਮੀਡੀਆ ਟੀਮ ਨੂੰ ਸੱਚੀ ਗੱਲ ਰੱਖਣ ਦੀ ਪੂਰੀ ਛੂਟ ਹੈ। ਉਨà©à¨¹à¨¾à¨‚ 'ਤੇ ਕੋਈ ਰà©à¨•à¨¾à¨µà¨Ÿ ਨਹੀਂ ਹੈ। ਇਸ ਨੂੰ ਸੰਪਾਦਿਤ ਵੀ ਨਹੀਂ ਕੀਤਾ ਜਾਂਦਾ। |