ਸਰਕਾਰ ਦੀ ਡਿੱਗਦੀ ਅਕਸ ਤੋਂ ਪਰੇਸ਼ਾਨ ਪੀ.à¨à©±à¨®. ਨਰਿੰਦਰ ਮੋਦੀ, ਮੰਤਰੀਆਂ ਨੂੰ ਕਿਹਾ- ਕਰੋ ਚੰਗੀ ਗੱਲ |
ਨਵੀਂ ਦਿੱਲੀ-12ਨਵੰਬਰ(ਮੀਡੀਆ,ਦੇਸਪੰਜਾਬ)- ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਦੀ 'ਮਨ ਕੀ ਬਾਤ' ਤੋਂ ਬਾਅਦ ਹà©à¨£ ਮੰਤਰੀ
ਵੀ ਆਮ ਲੋਕਾਂ ਨਾਲ 'ਚੰਗੀ ਗੱਲ' ਕਰਨਗੇ। ਦਰਅਸਲ ਸਰਕਾਰ ਦੀ ਡਿੱਗਦੀ ਅਕਸ ਤੋਂ ਚਿੰਤਤ
ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮੰਤਰੀ ਮੰਡਲ ਦੇ ਮੰਤਰੀਆਂ ਨੂੰ
ਉਤਸ਼ਾਹਤ ਕਰਦੇ
ਹੋਠਉਨà©à¨¹à¨¾à¨‚ ਨੂੰ ਸਰਕਾਰ ਦੀਆਂ ਨੀਤੀਆਂ ਅਤੇ ਜ਼ਮੀਨੀ ਪੱਧਰ 'ਤੇ ਕੀਤੀ ਗਈ ਪਹਿਲ ਬਾਰੇ
ਪà©à¨°à¨šà¨¾à¨° ਕਰਨ ਅਤੇ ਚੰਗੀ ਗੱਲ ਕਹਿਣ ਲਈ ਕਿਹਾ ਹੈ। ਮੋਦੀ ਨੇ ਸ਼à©à©±à¨•à¨°à¨µà¨¾à¨° ਦੀ ਰਾਤ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਆਪਣੇ ਸਹਿਯੋਗੀਆਂ ਨੂੰ
ਸਖਤ ਮਿਹਨਤ ਕਰਨ ਅਤੇ ਸਰਕਾਰ ਦੀਆਂ ਨੀਤੀਆਂ ਨਾਲ ਲੋਕਾਂ ਦੇ ਜੀਵਨ 'ਚ ਆਈ ਤਬਦੀਲੀ ਬਾਰੇ
ਵਿਆਪਕ ਰੂਪ ਨਾਲ ਜਨਤਾ ਨੂੰ ਦੱਸਣ ਲਈ ਕਿਹਾ। ਸੂਤਰਾਂ ਨੇ ਦੱਸਿਆ ਕਿ ਬੈਠਕ 'ਚ ਤਿੰਨ
ਮੰਤਰੀਆਂ ਦੇ ਵੱਖ-ਵੱਖ ਪà©à¨°à©‹à¨—ਰਾਮਾਂ ਅਤੇ ਸਰਕਾਰ ਵੱਲੋਂ ਕੀਤੀ ਗਈ ਪਹਿਲ ਨੇ ਕਿਵੇਂ
ਲੋਕਾਂ ਦੇ ਜੀਵਨ 'ਚ 'ਈਜ ਆਫ ਲਿਵਿੰਗ' (ਜੀਵਨ ਬਤੀਤ ਕਰਨ 'ਚ ਆਸਾਨੀ) ਕਰਨ ਦਾ ਮੌਕਾ
ਪà©à¨°à¨¦à¨¾à¨¨ ਕੀਤਾ, ਇਸ 'ਤੇ ਵਿਸਥਾਰ ਨਾਲ ਪੇਸ਼ਕਾਰੀ ਦਿੱਤੀ।
ਸੂਤਰਾਂ ਨੇ ਦੱਸਿਆ ਕਿ 'ਈਜ ਆਫ ਲਿਵਿੰਗ' 'ਤੇ ਦਿੱਤੀ ਗਈ ਪੇਸ਼ਕਾਰੀ ਕਰੀਬ ਇਕ ਘੰਟੇ ਤੱਕ ਚੱਲੀ ਅਤੇ ਇਸ 'ਚ ਤਿੰਨ ਹਿੱਸਿਆਂ 'ਚੋਂ 90 ਸਲਾਈਡ ਨਾਲ ਸਰਕਾਰ ਵੱਲੋਂ ਪਿਛਲੇ ਸਾਢੇ ਤਿੰਨ ਸਾਲਾਂ 'ਚ ਕੀਤੇ ਗਠਕੰਮਾਂ ਨੂੰ ਦਰਸਾਇਆ ਗਿਆ। ਇਸ ਪੇਸ਼ਕਾਰੀ ਨੂੰ ਖੇਤੀਬਾੜੀ ਰਾਜ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਕੌਸ਼ਲ ਵਿਕਾਸ ਰਾਜ ਮੰਤਰੀ ਅਨੰਤ ਕà©à¨®à¨¾à¨° ਹੇਗੜੇ ਅਤੇ ਸ਼ਹਿਰੀ ਵਿਕਾਸ ਅਤੇ ਰਿਹਾਇਸ਼ੀ ਮੰਤਰੀ ਹਰਦੀਪ ਸਿੰਘ ਪà©à¨°à©€ ਨੇ ਪੇਸ਼ ਕੀਤਾ। ਇਸ 'ਚ ਨੋਟਬੰਦੀ ਅਤੇ ਵਸਤੂ ਅਤੇ ਸੇਵਾ ਟੈਕਸ (ਜੀ.à¨à©±à¨¸.ਟੀ.) ਤੋਂ ਇਲਾਵਾ ਮà©à¨¦à¨°à¨¾, ਡਿਜੀਟਲ ਇੰਡੀਆ, ਕਿਫਾਇਤੀ ਘਰ ਅਤੇ ਉੱਜਵਲਾ ਯੋਜਨਾ ਦੇ ਲਾਠਦੱਸਦੇ ਹੋਠਦਾਅਵਾ ਕੀਤਾ ਗਿਆ ਕਿ ਇਨà©à¨¹à¨¾à¨‚ ਯੋਜਨਾਵਾਂ ਨੇ ਲੋਕਾਂ ਦੇ ਜੀਵਨ ਨੂੰ ਆਸਾਨ ਬਣਾਇਆ ਹੈ। |