à¨à¨¾à¨°à©€ ਰਕਮਾਂ ਖਰਚ ਕੇ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਦਾ ਜੋਖਮ ਨਾ ਲਿਆ ਜਾਵੇ |
ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ਾਂ 'ਚ ਜਾਣ ਦਾ ਸਿਲਸਿਲਾ ਅੱਜ ਤੱਕ ਵੀ ਨਹੀਂ ਰà©à¨• ਸਕਿਆ à¨à¨¾à¨µà©‡à¨‚ ਕਿ ਉਹ ਲੋਕ ਜਿਹੜੇ ਇਸ ਤਰà©à¨¹à¨¾à¨‚ ਬਾਹਰਲੇ ਦੇਸ਼ਾਂ 'ਚ ਜਾਂਦੇ ਹਨ, ਉਹ ਆਪਣੀਆਂ ਹੱਡ ਬੀਤੀਆਂ ਸੋਸ਼ਲ ਮੀਡੀਆ 'ਤੇ ਪਾ ਕੇ ਲੋਕਾਂ ਨੂੰ ਸà©à¨šà©‡à¨¤ ਵੀ ਕਰਦੇ ਰਹਿੰਦੇ ਹਨ ਕਿ à¨à¨œà©°à¨Ÿà¨¾à¨‚ ਰਾਹੀਂ ਗ਼ਲਤ ਢੰਗ ਨਾਲ ਕਦੇ ਵੀ ਵਿਦੇਸ਼ ਨਾ ਆਓ। ਹà©à¨£ ਇਹ ਖ਼ਬਰ ਆਈ ਹੈ ਕਿ ਪੰਜਾਬ ਦੇ 20 ਦੇ ਕਰੀਬ ਨੌਜਵਾਨ ਲੜਕੇ ਰਾਹ 'ਚ ਹੀ
ਕਿਧਰੇ ਗà©à©°à¨® ਹੋ ਗਠਹਨ ਜੋ ਅਮਰੀਕਾ ਜਾ ਰਹੇ ਸਨ। ਉਥੇ ਪਹà©à©°à¨šà¨¾à¨‰à¨£ ਲਈ ਬਹà©à¨¤ ਹੀ ਵੱਡੀਆਂ
ਰਕਮਾਂ 40 ਤੋਂ 60 ਲੱਖ ਤੱਕ ਦਾ à¨à¨œà©°à¨Ÿ ਨਾਲ ਸਮà¨à©Œà¨¤à¨¾ ਕੀਤਾ ਗਿਆ ਸੀ। ਲੋਕ ਬਹà©à¨¤ ਹੀ
à¨à©‹à¨²à©‡-à¨à¨¾à¨²à©‡ ਹਨ, ਜੋ ਇਨà©à¨¹à¨¾à¨‚ ਠੱਗ à¨à¨œà©°à¨Ÿà¨¾à¨‚ ਦੇ à¨à¨¾à¨‚ਸੇ 'ਚ ਆ ਜਾਂਦੇ ਹਨ ਅਤੇ ਆਪਣੇ ਦਿਲ
ਦੇ ਟà©à¨•à©œà¨¿à¨†à¨‚ ਨੂੰ ਮੌਤ ਦੇ ਵੱਸ ਪਾ ਦਿੰਦੇ ਹਨ। ਲੱਖਾਂ ਰà©à¨ªà¨ ਲਾ ਕੇ ਕੋਈ ਗਾਰੰਟੀ ਨਹੀਂ
ਕਿ ਉਹ ਮੰਜ਼ਿਲ 'ਤੇ ਪਹà©à©°à¨šà¨£à¨—ੇ ਜਾਂ ਨਹੀਂ। ਬਹà©à¨¤ ਸਾਰੀਆਂ ਪà©à¨¸à¨¤à¨•à¨¾à¨‚ ਵੀ ਗ਼ੈਰ-ਕਾਨੂੰਨੀ
ਢੰਗ ਨਾਲ ਵਿਦੇਸ਼ ਜਾਣ ਬਾਰੇ ਲਿਖੀਆਂ ਗਈਆਂ ਹਨ। ਜਿਸ ਤਰà©à¨¹à¨¾à¨‚ ਦਾ ਅਣਮਨà©à©±à¨–à©€ ਵਿਹਾਰ
ਉਨà©à¨¹à¨¾à¨‚ ਲੋਕਾਂ ਨਾਲ ਕੀਤਾ ਗਿਆ, ਉਹ ਦੱਸਿਆ ਨਹੀਂ ਜਾ ਸਕਦਾ। ਮੰਨ ਲੈਂਦੇ ਹਾਂ ਕਿ ਜੇਕਰ
à¨à¨¨à©€ ਮੋਟੀ ਰਕਮ ਲਗਾ ਕੇ ਕੋਈ ਰà©à¨²-ਖà©à¨² ਕੇ ਪਹà©à©°à¨š ਵੀ ਜਾਂਦਾ ਹੈ ਤਾਂ ਕੀ ਇਸ ਤਰà©à¨¹à¨¾à¨‚
ਦੀਆਂ ਮà©à¨¶à¨•à¨¿à¨²à¨¾à¨‚ ਦਾ ਸਾਹਮਣਾ ਕਰਕੇ ਉਨà©à¨¹à¨¾à¨‚ ਦਾ ਸਰੀਰ ਬਾਹਰ ਜਾ ਕੇ ਕੰਮ ਕਰਨ ਦੇ ਸਮਰੱਥ
ਰਹੇਗਾ। ਜਿਸ ਤਰà©à¨¹à¨¾à¨‚ ਦੀਆਂ à¨à©à©±à¨–ਾਂ-ਤੇਹਾਂ ਕੱਟ ਕੇ ਜਦੋਂ 6-7 ਮਹੀਨਿਆਂ ਬਾਅਦ ਉਹ ਲੋਕ
ਪਹà©à©°à¨šà¨¦à©‡ ਹਨ ਤਾਂ ਉਹ ਸਿਰਫ਼ ਬਿਮਾਰ ਹੀ ਰਹਿੰਦੇ ਹਨ। ਉਨà©à¨¹à¨¾à¨‚ ਦੇ ਸਰੀਰ ਕਈ-ਕਈ ਸਾਲ
ਬਿਮਾਰੀਆਂ ਤੋਂ ਮà©à¨•à¨¤ ਨਹੀਂ ਹà©à©°à¨¦à©‡à¥¤
à¨à¨¾à¨°à©€ ਕਰਜ਼ੇ ਦੀਆਂ ਪੰਡਾਂ ਜਾਂ ਫਿਰ ਆਪਣੀਆਂ ਜ਼ਮੀਨਾਂ ਜਾਇਦਾਦਾਂ ਨੂੰ ਵੇਚ ਕੇ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣਾ ਬਿਲਕà©à¨² ਵੀ ਠੀਕ ਨਹੀਂ ਹੈ। ਕਈ ਨੌਜਵਾਨਾਂ 'ਤੇ à¨à©‚ਤ ਸਵਾਰ ਹੋ ਜਾਂਦਾ ਹੈ ਕਿ ਉਹ à¨à¨¾à¨°à¨¤ 'ਚ ਰਹਿਣਾ ਹੀ ਨਹੀਂ ਚਾਹà©à©°à¨¦à©‡ ਅਤੇ ਉਹ ਫ਼ੈਸਲਾ ਕਰ ਲੈਂਦੇ ਹਨ ਕਿ ਉਹ ਤਾਂ ਹà©à¨£ ਵਿਦੇਸ਼ ਹੀ ਜਾਣਗੇ, ਜੋ ਮਰਜ਼ੀ ਹੋ ਜਾਵੇ ਅਤੇ à¨à¨¾à¨µà©‡à¨‚ ਜਿਹੜਾ ਮਰਜ਼ੀ ਤਰੀਕਾ ਅਪਨਾਉਣਾ ਪਵੇ। ਜੇ ਜਾਣਾ ਹੀ ਹੋਵੇ ਤਾਂ ਅਜਿਹਾ ਤਰੀਕਾ ਅਪਣਾਓ ਜਿਸ 'ਚ ਆਪਣੀ ਜ਼ਿੰਦਗੀ ਦਾਅ 'ਤੇ ਲਗਾ ਕੇ ਜਾਣਾ ਨਾ ਪਵੇ à¨à¨¾à¨µ ਸਹੀ ਰਸਤਾ ਅਖ਼ਤਿਆਰ ਕਰਕੇ ਹੀ ਜਾਓ। ਉਹ ਲੋਕ ਸੋਚ ਕੇ ਦੇਖਣ ਕਿ ਕਿਸ ਤਰà©à¨¹à¨¾à¨‚ ਕਈ-ਕਈ ਮਹੀਨੇ ਜੰਗਲਾਂ 'ਚੋਂ ਤà©à¨° ਕੇ ਹੀ ਗà©à©›à¨°à¨¨à¨¾ ਪੈਂਦਾ ਹੈ ਅਤੇ ਉਹ à¨à¨œà©°à¨Ÿ, ਜੋ ਅੱਗੇ ਤੋਂ ਅੱਗੇ ਬਦਲਦੇ ਰਹਿੰਦੇ ਹਨ, ਦਾ ਵਰਤਾਰਾ ਦੱਸਣਯੋਗ ਨਹੀਂ। ਉਹ ਲੋਕ ਰਸਤੇ 'ਚ ਜਿਹੋ ਜਿਹਾ ਵਿਹਾਰ ਕਰਦੇ ਹਨ, ਜੇਕਰ ਦੱਸਿਆ ਜਾਵੇ ਤਾਂ ਰੌਂਗਟੇ ਖੜà©à¨¹à©‡ ਹੋ ਜਾਣਗੇ। ਇਕ ਲੇਖਕ ਨੇ ਆਪਣੀ ਕਿਤਾਬ 'ਚ ਪੰਜ-ਚਾਰ ਸਾਲ ਪਹਿਲਾਂ ਲਿਖਿਆ ਸੀ ਕਿ ਉਹ ਛੇ ਮਹੀਨੇ ਤੱਕ ਜੰਗਲਾਂ 'ਚੋਂ ਗà©à©›à¨°à¨¦à©‡ ਰਹੇ ਅਤੇ ਜਿਥੇ ਉਨà©à¨¹à¨¾à¨‚ ਦੇ ਕਈ ਸਾਥੀ ਆਪਣੇ ਪà©à¨°à¨¾à¨£ ਤਿਆਗ ਗà¨à¥¤ ਉਨà©à¨¹à¨¾à¨‚ ਨੂੰ ਰਾਹ 'ਚ ਜਾਂਦੇ ਸਮੇਂ ਕਈਆਂ ਲੋਕਾਂ ਦੇ ਪਿੰਜਰ ਵੀ ਮਿਲਦੇ ਰਹੇ ਤੇ ਕਈਆਂ ਦੇ ਹੱਥਾਂ 'ਚ ਕੜੇ ਵੀ ਪਠਹà©à©°à¨¦à©‡ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਗ਼ੈਰ-ਕਾਨੂੰਨੀ ਢੰਗ ਨਾਲ ਇਸੇ ਤਰà©à¨¹à¨¾à¨‚ ਇਨà©à¨¹à¨¾à¨‚ ਰਾਹਾਂ ਤੋਂ ਜਾਂਦੇ ਕਈ ਦਮ ਤੋੜ ਗਠਹੋਣਗੇ। ਸੋਚ ਕੇ ਦੇਖੋ ਕਿ ਕਿਸ ਤਰà©à¨¹à¨¾à¨‚ ਬਿਨਾਂ ਪਾਣੀ, ਰੋਟੀ ਅਤੇ ਜੰਗਲਾਂ ਵਿਚ ਗà©à©›à¨¾à¨°à©€à¨†à¨‚ à¨à¨¿à¨†à¨¨à¨• ਰਾਤਾਂ ਜਿਥੇ ਸੌਣਾ ਪੈਂਦਾ ਹੋਵੇਗਾ, ਉਹ ਪੰਧ ਕਿਸ ਤਰà©à¨¹à¨¾à¨‚ ਦਾ ਹੋਵੇਗਾ? à¨à©à©±à¨–ੇ ਢਿੱਡ ਕੋਹਾਂ ਮੀਲਾਂ ਦਾ ਪੈਂਡਾ ਤà©à¨°-ਤà©à¨° ਕੇ ਹੀ ਮà©à¨•à¨¾à¨‰à¨£à¨¾ ਪੈਂਦਾ ਹੈ। ਜੇਕਰ ਅਜਿਹੇ ਰਾਹਾਂ 'ਤੇ ਪੈਦਲ ਤà©à¨°à¨¦à¨¿à¨†à¨‚ ਕੋਈ ਬਿਮਾਰ ਪੈ ਗਿਆ ਤਾਂ ਉਥੇ ਕੋਈ ਦਵਾਈ ਆਦਿ ਨਹੀਂ ਮਿਲਦੀ। ਉਸ ਰੱਬ ਦਾ ਹੀ ਆਸਰਾ ਰਹਿ ਜਾਂਦਾ ਹੈ। ਗ਼ਲਤ ਢੰਗ ਰਾਹੀਂ ਵਿਦੇਸ਼ ਜਾਣ ਵਾਲਿਆਂ ਦੀ ਦà©à¨°à¨¦à¨¶à¨¾ ਦੱਸੀ ਨਹੀਂ ਜਾ ਸਕਦੀ। ਇਸ ਤਰà©à¨¹à¨¾à¨‚ ਦੇ ਵਿਦੇਸ਼ ਜਾਣ ਦੇ ਤਰੀਕੇ ਨੂੰ 'ਡੌਂਕੀ' ਕਿਹਾ ਜਾਂਦਾ ਹੈ। ਬਾਹਰਲੇ ਮà©à¨²à¨•à¨¾à¨‚ 'ਚ ਜੇਕਰ ਸਹੀ ਤਰੀਕੇ ਨਾਲ ਜਾਇਆ ਜਾਵੇ ਤਾਂ ਉਹ ਮਾੜੀ ਗੱਲ ਨਹੀਂ। ਹà©à¨£ ਤਾਂ ਕਈ ਸਾਲਾਂ ਤੋਂ ਵਿਦੇਸ਼ ਜਾਣਾ ਬਹà©à¨¤ ਹੀ ਸੌਖਾ ਹੋ ਗਿਆ ਹੈ। ਆਸਟà©à¨°à©‡à¨²à©€à¨†, ਕੈਨੇਡਾ, ਅਮਰੀਕਾ ਵਰਗੇ ਮà©à¨²à¨•à¨¾à¨‚ ਨੇ ਵਿਦਿਆਰਥੀ ਵੀਜ਼ੇ ਖੋਲà©à¨¹ ਰੱਖੇ ਹਨ। ਲੱਖਾਂ 'ਚ ਲੋਕ ਇਸ ਵੀਜ਼ੇ ਰਾਹੀਂ ਇਨà©à¨¹à¨¾à¨‚ ਦੇਸ਼ਾਂ 'ਚ ਪੱਕੇ ਨਾਗਰਿਕ ਵੀ ਬਣੇ ਹਨ। ਜਿੰਨਾ ਪੈਸਾ ਲੋਕ ਗ਼ੈਰ-ਕਾਨੂੰਨੀ ਢੰਗ ਨਾਲ ਜਾਣ 'ਤੇ ਲਗਾਉਂਦੇ ਹਨ, ਉਸ ਤੋਂ ਘੱਟ ਪੈਸੇ ਨਾਲ ਸਹੀ ਤਰੀਕੇ ਨਾਲ ਪੜà©à¨¹à¨¨ ਲਈ ਲਾਇਆ ਜਾ ਸਕਦਾ ਹੈ। ਉਂਜ ਵਿਦਿਆਰਥੀ ਵੀਜ਼ੇ 'ਤੇ ਵੀ ਕਈ ਲੋਕਾਂ ਨੇ ਧਾਂਦਲੀਆਂ ਕੀਤੀਆਂ ਸਨ, ਜਿਸ ਕਾਰਨ ਇਨà©à¨¹à¨¾à¨‚ ਦੇਸ਼ਾਂ ਨੇ ਸਖ਼ਤੀ ਵੀ ਕੀਤੀ ਸੀ। ਜਿਹੜੇ ਕਿਸੇ ਤਰà©à¨¹à¨¾à¨‚ ਇਸ ਵੀਜ਼ੇ 'ਤੇ ਵੀ ਨਹੀਂ ਸੀ ਜਾ ਸਕਦੇ, ਉਨà©à¨¹à¨¾à¨‚ ਜਾਅਲੀ ਵਿਆਹ ਕਰਵਾ ਕੇ ਪਹà©à©°à¨š ਕੀਤੀ। ਕਈ ਤਾਂ ਨਿਕਲ ਗਠਅਤੇ ਕਈ ਫਸ ਵੀ ਗà¨à¥¤ ਇਸ ਵਿਆਹ ਦਾ ਨੂੰ 'ਕੰਟਰੈਕਟ ਮੈਰਿਜ' ਕਿਹਾ ਜਾਂਦਾ ਹੈ। ਉਹ ਜ਼ਮਾਨਾ ਲੰਘ ਗਿਆ ਕਿ ਕੰਟਰੈਕਟ ਮੈਰਿਜ ਕਰਕੇ ਜਾਇਆ ਜਾ ਸਕੇ। ਜਿਸ ਤਰà©à¨¹à¨¾à¨‚ ਦੀ ਛਾਣ-ਬੀਣ ਹà©à¨£ ਕੀਤੀ ਜਾਂਦੀ ਹੈ ਇਸ ਤਰà©à¨¹à¨¾à¨‚ ਜਾਣਾ ਸੌਖਾ ਨਹੀਂ ਹੈ। ਵਿਦੇਸ਼ਾਂ 'ਚ ਜਾਵੋ ਜ਼ਰੂਰ ਪਰ ਜਾਵੋ à¨à¨œà©°à¨Ÿà¨¾à¨‚ ਨਾਲ ਪੈਸੇ ਦੀ ਗੱਲ ਕਰਕੇ ਕਿ ਕਿਸੇ ਵੀ ਤਰà©à¨¹à¨¾à¨‚ ਬਾਹਰ ਪਹà©à©°à¨šà¨¾ ਦੇਵੇ ਅਜਿਹਾ ਸੋਚਣਾ ਠੀਕ ਨਹੀਂ। ਕਈ à¨à¨œà©°à¨Ÿ à¨à¨¨à©‡ ਚਤà©à¨° ਕਿਸਮ ਦੇ ਲੋਕ ਹà©à©°à¨¦à©‡ ਹਨ ਕਿ ਉਹ ਲੋਕਾਂ ਦੀ ਦà©à¨–ਦੀ ਰਮਜ਼ ਪਛਾਣ ਲੈਂਦੇ ਹਨ ਅਤੇ ਲੱਖਾਂ ਰà©à¨ªà¨ˆà¨†à¨‚ ਦਾ ਸੌਦਾ ਕਰਕੇ ਬਾਹਰ à¨à©‡à¨œ ਦਿੰਦੇ ਹਨ। ਕਿਹੜਾ ਮਾਂ-ਬਾਪ ਇਹ ਚਾਹà©à©°à¨¦à¨¾ ਹੈ ਕਿ ਉਸ ਦਾ ਬੱਚਾ à¨à©à©±à¨–-ਤà©à¨°à©‡à¨¹ ਨਾਲ ਜੰਗਲ 'ਚ ਦà©à¨¹à¨¾à¨ˆà¨†à¨‚ ਪਾਉਂਦਾ ਮਰ ਜਾਵੇ। ਉਹ ਲੋਕ ਗ਼ਲਤ ਕਿਸਮ ਦੇ à¨à¨œà©°à¨Ÿà¨¾à¨‚ ਕੋਲ ਨਾ ਫਸਣ। à¨à¨¾à¨°à©€ ਰਕਮਾਂ ਲੈ ਕੇ ਉਹ ਆਪ ਕਿਧਰੇ ਵੀ ਜਾ ਕੇ ਸਵਰਗ ਵਰਗੀ ਜ਼ਿੰਦਗੀ ਜਿਊਂਦੇ ਹਨ ਅਤੇ ਤà©à¨¹à¨¾à¨¡à©‡ ਬੱਚੇ ਜੰਗਲਾਂ ਵਿਚ ਨਰਕ ਵਰਗੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋ ਜਾਂਦੇ ਹਨ, ਜਿਥੋਂ ਕਿਧਰੇ ਵੀ ਬਾਹਰ ਨਿਕਲਣ ਦਾ ਰਸਤਾ ਨਹੀਂ ਮਿਲਦਾ। ਜਿਸ ਤਰà©à¨¹à¨¾à¨‚ ਦੇ ਬੀਆਬਾਨ ਜੰਗਲਾਂ 'ਚ ਚੱਲਣਾ ਪੈਂਦਾ ਹੈ, ਉਥੇ ਹਰ ਪਲ ਜੰਗਲੀ ਜੀਵਾਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜਿਥੇ ਮਨà©à©±à¨– ਦਾ ਜਾਣਾ ਬੜਾ ਮà©à¨¶à¨•à¨¿à¨² ਤੇ ਖ਼ਤਰੇ ਤੋਂ ਖਾਲੀ ਨਹੀਂ ਤੇ ਉਥੇ ਆਮ ਆਦਮੀ ਜਾ ਵੀ ਨਹੀਂ ਸਕਦਾ, ਉਨà©à¨¹à¨¾à¨‚ ਰਾਹਾਂ 'ਚੋਂ ਜਾਣਾ ਕਿਸ ਤਰà©à¨¹à¨¾à¨‚ ਸà©à¨°à©±à¨–ਿਅਤ ਹੋ ਸਕਦਾ? ਸੋ, ਸਮà¨à¨¦à¨¾à¨°à©€ ਵਰਤੋ, ਅਜਿਹੇ ਗ਼ਲਤ à¨à¨œà©°à¨Ÿà¨¾à¨‚ ਨਾਲ ਆਪਣੇ ਜਿਗਰ ਦੇ ਟੋਟਿਆਂ ਦਾ ਸੌਦਾ ਨਾ ਕਰੋ। ਜੇਕਰ ਤà©à¨¹à¨¾à¨¡à©‡ ਬੱਚੇ ਮਨ ਬਣਾ ਬੈਠੇ ਹਨ ਕਿ ਉਹ ਤਾਂ ਬਾਹਰ ਹੀ ਜਾਣਗੇ ਤਾਂ ਸਹੀ ਤਰੀਕੇ ਨਾਲ à¨à©‡à¨œà©‹à¥¤ ਡੌਂਕੀ ਲਗਾ ਕੇ ਜਾਣਾ ਕਿਸੇ ਵੀ ਤਰà©à¨¹à¨¾à¨‚ ਸà©à¨°à©±à¨–ਿਅਤ ਨਹੀਂ। ਜਿੰਨਾ ਪੈਸਾ ਇਸ ਤਰੀਕੇ ਨਾਲ ਬਰਬਾਦ ਹà©à©°à¨¦à¨¾ ਹੈ ਜੇਕਰ ਇਸ ਤੋਂ ਵੀ ਘੱਟ ਪੈਸਾ ਲਗਾ ਕੇ ਪੜà©à¨¹à¨¾à¨ˆ ਕਰਨ ਲਈ ਜਾਇਆ ਜਾਵੇ ਤਾਂ ਉਸ 'ਚ ਕਿਸੇ ਕਿਸਮ ਦਾ ਵੀ ਖਤਰਾ ਨਹੀਂ। ਵੀਜ਼ਾ ਲੱਗਣ ਤੋਂ ਬਾਅਦ ਜਹਾਜ਼ 'ਚ ਬੈਠਕੇ ਜਾਣਾ ਸੌਖਾ ਹੈ ਪਰ ਕਈ-ਕਈ ਮਹੀਨੇ à¨à©à©±à¨–ਣ-à¨à¨¾à¨£à©‡ ਜੰਗਲਾਂ ਵਿਚ ਜਾਗ-ਜਾਗ ਕੇ ਰਾਤਾਂ ਕੱਟਣੀਆਂ ਸੌਖੀਆਂ ਨਹੀਂ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਟੀ.ਵੀ. ਚੈਨਲਾਂ ਤੇ ਅਖ਼ਬਾਰਾਂ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਜਾਣ ਨਾਲ ਹੋਣ ਵਾਲੇ ਨà©à¨•à¨¸à¨¾à¨¨ ਬਾਰੇ ਲੋਕਾਂ ਨੂੰ ਜਾਗਰੂਕ ਕਰੇ। ਅਜਿਹੇ à¨à¨œà©°à¨Ÿ ਜੋ ਲੋਕਾਂ ਨਾਲ ਧੋਖਾ ਕਰਦੇ ਹਨ, ਉਨà©à¨¹à¨¾à¨‚ ਨੂੰ ਸਖ਼ਤ ਉਮਰ ਕੈਦ ਵਰਗੀਆਂ ਸਜ਼ਾਵਾਂ ਦਿੱਤੀਆਂ ਜਾਣ। ਪੰਜਾਬ ਵਿਚ ਵੀ ਰà©à©›à¨—ਾਰ ਦੇ ਅਵਸਰ ਵਧੇਰੇ ਪੈਦਾ ਕੀਤੇ ਜਾਣ ਤਾਂ ਜੋ ਲੋਕ ਅਜਿਹੇ ਤਰੀਕਿਆਂ ਤੋਂ ਬਚ ਸਕਣ ਅਤੇ ਉਹ ਇਥੇ ਹੀ ਆਪਣੇ ਕੰਮਕਾਰ ਕਰ ਸਕਣ। -ਪà©à¨°à¨¤à©€à¨¨à¨¿à¨§ ਮੈਲਬੌਰਨ (ਆਸਟà©à¨°à©‡à¨²à©€à¨†)। ਫੋਨ : 70875-46465 |