ਯੂ.ਕੇ. 'ਚ ਪਹਿਲੀ ਤੇ ਦੂਜੀ ਸੰਸਾਰ ਜੰਗ ਦੇ ਸ਼ਹੀਦਾਂ ਦੀ 100ਵੀਂ ਵਰà©à¨¹à©‡à¨—ੰਢ ਮੌਕੇ ਕਰਵਾਇਆ ਸ਼ਰਧਾਂਜਲੀ ਸਮਾਗਮ |
ਲੰਡਨ -14ਨਵੰਬਰ(ਮੀਡੀਆ,ਦੇਸਪੰਜਾਬ)- ਇੰਗਲੈਂਡ ਦੇ ਸ਼ਹਿਰ ਲੈਸਟਰ 'ਚ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫà©à©±à¨² à¨à©‡à¨Ÿ ਕਰਨ ਲਈ ਲੈਸਟਰ ਦੇ ਪੰਜਾਬੀ ਹਾਈ ਸੈਰਿਫ ਰੇਸ਼ਮ ਸਿੰਘ ਸੰਧੂ ਦੀ ਅਗਵਾਈ 'ਚ ਇਕ ਵਿਸ਼ਾਲ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ
ਵਿਚ ਬਰਤਾਨਵੀ ਜਲ ਸੈਨਾ, ਥਲ ਸੈਨਾ ਅਤੇ ਹਵਾਈ ਸੈਨਾ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ
à¨à¨¾à¨°à¨¤à©€ ਜਲ ਸੈਨਾ ਦੇ ਕਮਾਂਡਰ ਸਮੀਰ ਸਕਸੈਨਾ ਅਤੇ ਬਰਮਿੰਘਮ à¨à¨¾à¨°à¨¤à©€ ਅੰਬੈਸੀ ਤੋਂ ਡਿਪਟੀ
ਹਾਈ ਕਮਿਸ਼ਨ à¨à¨¸. à¨à¨®. ਚੱਕਰਵਰਤੀ ਸਮੇਤ ਵੱਖ-ਵੱਖ ਕਮਿਊਨਿਟੀ ਦੇ ਆਗੂਆਂ ਨੇ ਸ਼ਿਰਕਤ
ਕਰਕੇ ਸ਼ਹੀਦ ਫੌਜੀਆਂ ਨੂੰ ਸ਼ਰਧਾ ਦੇ ਫà©à©±à¨² à¨à©‡à¨Ÿ ਕੀਤੇ। ਇਸ ਮੌਕੇ ਦੋ ਮਿੰਟ ਦਾ ਮੌਨ ਧਾਰ
ਕੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਹਾਈ ਸੈਰਿਫ ਰੇਸ਼ਮ ਸਿੰਘ ਸੰਧੂ ਨੇ ਸ਼ਹੀਦਾਂ ਦੇ
ਜੀਵਨ 'ਤੇ ਚਾਨਣਾ ਪਾਉਂਦਿਆਂ ਉਨà©à¨¹à¨¾à¨‚ ਦੀ ਸ਼ਹਾਦਤ ਦੇ 100 ਸਾਲ ਪੂਰੇ ਹੋਣ 'ਤੇ ਉਨà©à¨¹à¨¾à¨‚
ਦੀ ਕà©à¨°à¨¬à¨¾à¨¨à©€ ਨੂੰ ਸਿਜਦਾ ਕਰਦਿਆਂ ਉਨà©à¨¹à¨¾à¨‚ ਦੀ ਯਾਦ ਨੂੰ ਹਮੇਸ਼ਾ ਸਦੀਵੀ ਬਣਾਈ ਰੱਖਣ ਦਾ
ਪà©à¨°à¨£ ਕੀਤਾ। ਇਸ ਮੌਕੇ ਸੰਸਾਰ ਜੰਗ ਨਾਲ ਸਬੰਧਿਤ ਤਸਵੀਰਾਂ ਅਤੇ ਵੀਡੀਓ ਦੀ ਪੇਸ਼ਕਾਰੀ ਵੀ
ਕੀਤੀ ਗਈ। ਇਸ ਮੌਕੇ ਹੋਰਨਾਂ ਕਮਿਊਨਿਟੀ ਦੇ ਆਗੂਆਂ ਤੋਂ ਇਲਾਵਾ ਮਹਿੰਦਰ ਸਿੰਘ ਸੰਘਾ,
ਸà©à¨–ਦੇਵ ਸਿੰਘ ਔਜਲਾ, ਪà©à¨°à¨®à¨œà©€à¨¤ ਸਿੰਘ ਬਸਰਾ, à¨à©ˆà¨£ ਜੈਅਨਤੀ, ਬਰਮਾ ਕà©à¨®à¨¾à¨°à©€, ਇਕਬਾਲ ਸਿੰਘ
ਡਰੋਲੀ ਕਲਾਂ ਸਮੇਤ ਵੱਡੀ ਗਿਣਤੀ 'ਚ ਵੱਖ-ਵੱਖ ਕਮਿਊਨਿਟੀਆਂ ਦੇ ਲੋਕ ਅਤੇ ਬਰਤਾਨੀਆ ਦੇ
ਫੌਜ ਦੇ ਉੱਚ ਅਧਿਕਾਰੀ ਹਾਜ਼ਰ ਸਨ।
|