à¨à¨¾à¨°à¨¤ ਦਾ ਪਹਿਲਾ ਪà©à¨°à¨¾à¨ˆà¨µà©‡à¨Ÿ ਮੂਨ ਮਿਸ਼ਨ : 'à¨à¨• ਛੋਟੀ ਸੀ ਆਸ਼ਾ' ਨਾਂ ਦਾ ਰੋਵਰ ਉਤਰੇਗਾ ਚੰਨ 'ਤੇ |
ਨਵੀਂ ਦਿੱਲੀ -14ਨਵੰਬਰ(ਮੀਡੀਆ,ਦੇਸਪੰਜਾਬ)- ਚੰਨ 'ਤੇ ਜਾਣਾ ਅਤੇ ਉਥੋਂ ਦਾ ਅਧਿà¨à¨¨ ਕਰਨਾ ਹਮੇਸ਼ਾ ਲਈ ਪੂਰੀ ਦà©à¨¨à©€à¨† ਲਈ ਗੰà¨à©€à¨° ਅਤੇ ਮਹੱਤਵਪੂਰਨ ਵਿਸ਼ਾ ਰਿਹਾ ਹੈ। ਹਾਲਾਂਕਿ ਇਕ ਵਾਰ ਤੋਂ ਬਾਅਦ ਚੰਨ 'ਤੇ ਕੋਈ ਵੀ ਮਨà©à©±à¨–à©€ ਮਿਸ਼ਨ ਨਹੀਂ à¨à©‡à¨œà¨¿à¨† ਗਿਆ ਹੈ। à¨à¨¾à¨°à¨¤ ਵੱਲੋਂ ਚੰਦਰਯਾਨ à¨à©‡à¨œà¨¿à¨† ਗਿਆ, ਜੋ ਮਨà©à©±à¨– ਰਹਿਤ ਮਿਸ਼ਨ ਸੀ।
ਦà©à¨¨à©€à¨† ਦੇ ਕਈ ਦੇਸ਼ ਚੰਨ 'ਤੇ ਆਪਣੇ ਰੋਵਰ ਮਤਲਬ ਰੋਬੋਟਿਕ à¨à¨•à¨¸à¨ªà¨²à©‹à¨°à¨° à¨à©‡à¨œà¨£ ਦੀ ਤਿਆਰੀ
ਕਰ ਰਹੇ ਹਨ, ਜਿਨà©à¨¹à¨¾à¨‚ ਨਾਲ ਉਥੋਂ ਦਾ ਅਧਿà¨à¨¨ ਕੀਤਾ ਜਾ ਸਕੇ। ਦà©à¨¨à©€à¨† ਦੇ ਗਿਣੇ-ਚà©à¨£à©‡
ਦੇਸ਼ ਹੀ ਹਨ, ਜਿਨà©à¨¹à¨¾à¨‚ ਨੇ ਚੰਨ 'ਤੇ ਰੋਵਰ à¨à©‡à¨œà¨¿à¨† ਹੈ, ਜੋ ਉਥੋਂ ਦੀ ਸਟੱਡੀ ਕਰਦਾ ਹੈ।
ਟੀਮ ਇੰਡਸ ਇਕ à¨à¨¾à¨°à¨¤à©€ ਸਟਾਰਟਅਪ ਹੈ ਅਤੇ ਇਹ ਦੇਸ਼ ਦੀ ਪਹਿਲੀ ਪà©à¨°à¨¾à¨ˆà¨µà©‡à¨Ÿ ਕੰਪਨੀ ਹੋਵੇਗੀ,
ਜੋ ਚੰਨ 'ਤੇ ਆਪਣਾ 'à¨à¨• ਛੋਟੀ ਸੀ ਆਸ਼ਾ' ਨਾਂ ਦਾ ਰੋਵਰ à¨à©‡à¨œà©‡à¨—ੀ।
|