ਰਾਮਸੇਤੂ 'ਤੇ ਸà©à¨ªà¨°à©€à¨® ਕੋਰਟ ਨੇ ਕੇਂਦਰ ਨੂੰ ਦਿੱਤਾ 6 ਹਫਤਿਆਂ ਦਾ ਸਮਾਂ |
ਨਵੀਂ ਦਿੱਲੀ-14ਨਵੰਬਰ(ਮੀਡੀਆ,ਦੇਸਪੰਜਾਬ)- ਰਾਮਸੇਤੂ ਮਾਮਲੇ 'ਚ ਸà©à¨ªà¨°à©€à¨® ਕੋਰਟ ਨੇ ਕੇਂਦਰ ਸਰਕਾਰ ਨੂੰ 6 ਹਫਤਿਆਂ ਦਾ
ਸਮਾਂ ਦਿੱਤਾ ਹੈ। ਕੇਂਦਰ ਸਰਕਾਰ ਨੂੰ ਸਮਾਂ ਦਿੰਦੇ ਹੋਠਸà©à¨ªà¨°à©€à¨® ਕੋਰਟ ਨੇ ਕਿਹਾ ਕਿ ਉਸ
ਨੂੰ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਉਹ ਰਾਮਸੇਤੂ ਨੂੰ ਹਟਾਉਣਾ ਚਾਹà©à©°à¨¦à©€ ਹੈ ਜਾਂ ਉਸ ਨੂੰ
ਬਣਾਈ ਰੱਖਣਾ ਚਾਹà©à©°à¨¦à©€ ਹੈ।
ਗੌਰਤਲਬ ਹੈ ਕਿ ਇਸ ਪà©à¨°à¨¾à¨œà©ˆà¨•à¨Ÿ ਦੀ ਸ਼à©à¨°à©‚ਆਤ à¨à¨¾à¨°à¨¤ ਦੇ ਪੂਰਬੀ ਅਤੇ ਪੱਛਮੀ ਕੰਢਿਆਂ ਦੇ
ਵਿਚਾਲੇ ਸਮà©à©°à¨¦à¨°à©€ ਟਰਾਂਸਪੋਰਟ ਦੀ ਸ਼à©à¨°à©‚ਆਤ ਲਈ ਕੀਤੀ ਗਈ ਸੀ। ਪà©à¨°à¨¸à¨¤à¨¾à¨µà¨¿à¨¤ ਸੇਤੂ ਸਮà©à©°à¨¦à¨°à¨®
ਸ਼ਿਪਿੰਗ ਕੈਨਾਲ ਪà©à¨°à¨¾à¨œà©ˆà¨•à¨Ÿ ਕੇਂਦਰ ਸਕਰਾਰ ਦਾ ਪà©à¨°à¨¾à¨œà©ˆà¨•à¨Ÿ ਹੈ, ਜਿਸ ਚ ਇਸ ਖੇਤਰ ਨੂੰ
ਵੱਡੇ ਜਹਾਜ਼ਾਂ ਦੀ ਟਰਾਂਸਪੋਰਟ ਦੇ ਲਾਇਕ ਬਣਾਉਣਾ ਹੈ। ਹਾਲਾਂਕਿ à¨à¨¾à¨œà¨ªà¨¾ ਨੇਤਾ
ਸà©à¨¬à¨°à¨¾à¨®à¨£à©€à¨…ਮ ਸਵਾਮੀ ਨੇ ਇਸ ਮਾਮਲੇ 'ਚ ਸà©à¨ªà¨°à©€à¨® ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਇਸ ਨੂੰ
ਨਾ ਤੋੜੇ ਜਾਣ ਦੀ ਮੰਗ ਕੀਤੀ ਸੀ।
|