ਅੰਗਰੇਜ਼ਾਂ ਵਲੋਂ ਨਿਰਧਾਰਤ ਹੱਦਬੰਦੀ ਵਿਚ ਹਨ à¨à¨¾à¨°à¨¤-ਚੀਨ ਵਿਵਾਦ ਦੀਆਂ ਜੜà©à¨¹à¨¾à¨‚ |
ਇਹ
ਇਕ ਆਮ ਜਿਹੀ ਗੱਲ ਹੈ। ਚੀਨ ਅਰà©à¨£à¨¾à¨šà¨² ਪà©à¨°à¨¦à©‡à¨¶ 'ਤੇ à¨à¨¾à¨°à¨¤à©€ ਸ਼ਾਸਨ ਦਾ ਵਿਰੋਧ ਕਰਦਾ ਹੈ।
ਦੂਸਰੇ ਪਾਸੇ, à¨à¨¾à¨°à¨¤ ਇਸ ਵਿਰੋਧ ਨੂੰ ਨਜ਼ਰਅੰਦਾਜ਼ ਕਰਦੇ ਹੋਠਇਸ ਉੱਤਰ-ਪੂਰਬੀ ਸੂਬੇ ਨੂੰ
ਆਪਣਾ ਮੰਨਦਾ ਹੈ। à¨à¨¾à¨°à¨¤à©€ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਦੇ ਅਰà©à¨£à¨¾à¨šà¨² ਪà©à¨°à¨¦à©‡à¨¶ ਦੇ
ਦੌਰੇ 'ਤੇ ਚੀਨ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਜਦੋਂ ਦਲਾਈ ਲਾਮਾ ਇਥੇ ਗਠਸਨ ਤਾਂ ਵੀ
ਚੀਨ ਵਲੋਂ ਉੱਚੀ ਆਵਾਜ਼ 'ਚ ਨਾਰਾਜ਼ਗੀ ਜਤਾਈ ਗਈ ਸੀ।
à¨à¨¾à¨°à¨¤ ਅਤੇ ਚੀਨ ਸਰਹੱਦੀ ਰੇਖਾ ਨੂੰ ਲੈ ਕੇ ਸ਼ਾਇਦ ਹੀ ਕਦੇ ਸਹਿਮਤ ਹੋਠਹਨ। ਬੀਜਿੰਗ ਨੇ
1962 ਵਿਚ à¨à¨¾à¨°à¨¤ 'ਤੇ ਹਮਲਾ ਕਰਕੇ ਆਪਣੇ ਇਲਾਕੇ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਸੀ, ਜਦ ਕਿ
ਇਸ ਵਾਰ ਡੋਕਲਾਮ ਮਾਮਲੇ ਵਿਚ à¨à¨¾à¨°à¨¤ ਨੇ ਉਸ ਨੂੰ ਆਪਣੀ ਤਾਕਤ ਦਿਖਾਈ। ਚੀਨ ਨੂੰ ਮੌਜੂਦਾ
ਸਰਹੱਦ ਤੋਂ ਆਪਣੀਆਂ ਫ਼ੌਜਾਂ ਪਿੱਛੇ ਹਟਾਉਣੀਆਂ ਪਈਆਂ। ਇਹ ਤਣਾਅਪੂਰਨ ਸਥਿਤੀ ਪà©à¨°à¨§à¨¾à¨¨
ਮੰਤਰੀ ਨਰਿੰਦਰ ਮੋਦੀ ਦੇ ਬਰਿਕਸ ਸੰਮੇਲਨ 'ਚ ਜਾਣ ਤੋਂ ਬਾਅਦ ਘੱਟ ਹੋਈ। ਇਸ ਦੌਰੇ ਦਾ
ਹਾਂ-ਪੱਖੀ ਪੱਖ ਇਹ ਹੈ ਕਿ ਦੋਵਾਂ ਦੇਸ਼ਾਂ ਨੇ ਅੱਤਵਾਦ ਵਿਰà©à©±à¨§ ਲੜਨ ਦਾ ਸੰਕਲਪ ਦà©à¨¹à¨°à¨¾à¨‡à¨†à¥¤
ਪਰ ਇਥੇ ਵੀ ਚੀਨ ਨੇ ਆਪਣਾ ਖà©à©±à¨²à©à¨¹ ਕੇ ਪੱਖ ਪੇਸ਼ ਕੀਤਾ। ਸੰਯà©à¨•à¨¤ ਰਾਸ਼ਟਰ ਦੇ ਅੱਤਵਾਦੀ
ਅਜ਼ਹਰ ਮਸੂਦ 'ਤੇ ਰੋਕ ਲਾਉਣ ਦੇ ਪà©à¨°à¨¸à¨¤à¨¾à¨µ 'ਤੇ ਚੀਨ ਵਲੋਂ ਫਿਰ ਤੋਂ ਰੋਕ ਲਗਾ ਦਿੱਤੀ ਗਈ।
ਉਸ ਨੂੰ ਸਜ਼ਾ ਨਹੀਂ ਦਿੱਤੀ ਜਾ ਸਕਦੀ। ਚੀਨ ਅਤੇ ਪਾਕਿਸਤਾਨ ਦੀ ਵਧ ਰਹੀ ਮਿੱਤਰਤਾ à¨à¨¾à¨°à¨¤
ਲਈ ਇਕ ਚਿੰਤਾ ਦਾ ਵਿਸ਼ਾ ਹੈ। ਕà©à¨ ਸਮਾਂ ਪਹਿਲਾਂ, ਚੀਨ ਨੇ ਅਰà©à¨£à¨¾à¨šà¨² ਪà©à¨°à¨¦à©‡à¨¶ ਜਾਣ ਵਾਲੇ
à¨à¨¾à¨°à¨¤à©€à¨†à¨‚ ਦੇ ਵੀਜ਼ੇ ਪਾਸਪੋਰਟ 'ਤੇ ਲਾਉਣ ਦੀ ਥਾਂ ਨਾਲ ਨੱਥੀ ਕਰਨੇ ਸ਼à©à¨°à©‚ ਕਰ ਦਿੱਤੇ ਸਨ।
ਚੀਨ ਇਹ ਸੰਕੇਤ ਦੇਣਾ ਚਾਹà©à©°à¨¦à¨¾ ਸੀ ਕਿ ਇਹ ਇਕ 'ਵੱਖਰਾ ਖੇਤਰ' ਹੈ ਜਿਹੜਾ ਕਿ à¨à¨¾à¨°à¨¤ ਦਾ
ਹਿੱਸਾ ਨਹੀਂ ਹੈ। ਨਵੀਂ ਦਿੱਲੀ ਨੇ ਆਪਣੇ ਅਜਿਹੇ ਨਿਰਾਦਰ ਨੂੰ ਸਹਿਣ ਕਰ ਲਿਆ। ਅਤੀਤ ਵਿਚ
ਚੀਨ ਨੇ ਅਰà©à¨£à¨¾à¨šà¨² ਪà©à¨°à¨¦à©‡à¨¶ ਨੂੰ à¨à¨¾à¨°à¨¤ ਦਾ ਹਿੱਸਾ ਦਰਸਾਉਣ ਵਾਲੇ ਨਕਸ਼ਿਆਂ ਨੂੰ ਬਿਨਾਂ
ਵਿਰੋਧ ਮੰਨ ਲਿਆ ਸੀ। ਉਦੋਂ ਇਹ ਵਿਵਾਦ, ਅਰà©à¨£à¨¾à¨šà¨² ਪà©à¨°à¨¦à©‡à¨¶ ਅਤੇ ਚੀਨ ਦੀ ਸਰਹੱਦ
ਵਿਚਕਾਰਲੇ ਇਕ ਛੋਟੇ ਜਿਹੇ ਖੇਤਰ ਕਾਰਨ ਸੀ। ਉਸ ਦੇ ਚੀਨ ਵਲੋਂ ਅਰà©à¨£à¨¾à¨šà¨² ਪà©à¨°à¨¦à©‡à¨¶ ਦੀ
ਸਥਿਤੀ 'ਤੇ ਕਦੇ ਹੀ ਸਵਾਲ ਕੀਤਾ ਗਿਆ ਸੀ। ਚੀਨ ਦੇ ਲਈ ਤਿੱਬਤ ਉਸੇ ਤਰà©à¨¹à¨¾à¨‚ ਹੈ, ਜਿਵੇਂ
à¨à¨¾à¨°à¨¤ ਲਈ ਕਸ਼ਮੀਰ ਹੈ, ਉਥੇ ਵੀ ਇਸੇ ਤਰà©à¨¹à¨¾à¨‚ ਆਜ਼ਾਦੀ ਦੀ ਮੰਗ ਉੱਠਦੀ ਹੈ। ਇਸ ਵਿਚ ਥੋੜà©à¨¹à¨¾
ਜਿਹਾ ਫ਼ਰਕ ਇਹ ਹੈ ਕਿ ਦਲਾਈ ਲਾਮਾ ਚੀਨ ਦੇ ਅੰਦਰ à©™à©à¨¦à¨®à©à©™à¨¤à¨¾à¨° ਦਰਜੇ ਨੂੰ ਮੰਨਣ ਲਈ ਤਿਆਰ
ਹਨ ਜਦ ਕਿ ਕਸ਼ਮੀਰ ਅੱਜ ਆਜ਼ਾਦੀ ਚਾਹà©à©°à¨¦à¨¾ ਹੈ।
ਸ਼ਾਇਦ, ਕਸ਼ਮੀਰੀ ਇਕ ਦਿਨ ਉਸੇ ਤਰà©à¨¹à¨¾à¨‚ ਦਾ ਦਰਜਾ ਸਵੀਕਾਰ ਕਰ ਲੈਣਗੇ। ਸਮੱਸਿਆ à¨à¨¨à©€
ਗà©à©°à¨à¨²à¨¦à¨¾à¨° ਹੈ ਕਿ ਛੋਟਾ ਜਿਹਾ ਬਦਲਾਅ ਵੀ ਵੱਡੀ ਆਫ਼ਤ ਲਿਆ ਸਕਦਾ ਹੈ। ਇਸ ਖ਼ਤਰੇ ਨੂੰ
ਉਠਾਇਆ ਨਹੀਂ ਜਾ ਰਿਹਾ।
ਮੈਂ ਬੋਮਡਿਲਾ ਦਰੇ 'ਤੇ ਗਿਆ ਹਾਂ, ਜਿਥੋਂ ਦਲਾਈ ਲਾਮਾ ਨੇ ਰਾਜਨੀਤਕ ਸ਼ਰਨ ਲਈ à¨à¨¾à¨°à¨¤ ਵਿਚ
ਪà©à¨°à¨µà©‡à¨¶ ਕੀਤਾ ਸੀ। ਉਨà©à¨¹à¨¾à¨‚ ਦੇ ਦੇਸ਼ ਤਿੱਬਤ 'ਤੇ ਚੀਨ ਨੇ ਕਬਜ਼ਾ ਕਰ ਲਿਆ ਸੀ ਅਤੇ ਉਸ ਨੇ
ਤਿੱਬਤ ਦੇ ਸੱà¨à¨¿à¨†à¨šà¨¾à¨° ਨੂੰ ਖ਼ਤਮ ਕਰ ਕੇ ਰੱਖ ਦਿੱਤਾ ਹੈ। ਚੀਨ ਨੇ ਇਥੇ ਸਮਾਜਵਾਦ ਥੋਪ
ਦਿੱਤਾ ਹੈ ਅਤੇ ਦਲਾਈ ਲਾਮਾ ਅਤੇ ਉਨà©à¨¹à¨¾à¨‚ ਦੇ ਬੌਧਿਕ ਮੱਠਾਂ ਪà©à¨°à¨¤à©€ ਕੋਈ ਸਤਿਕਾਰ ਨਹੀਂ
ਦਿਖਾਇਆ। ਦਲਾਈ ਲਾਮਾ ਦੀ ਅਰà©à¨£à¨¾à¨šà¨² ਪà©à¨°à¨¦à©‡à¨¶ ਦੀ ਯਾਤਰਾ ਨੇ ਉਸ ਸਮੇਂ ਦੀ ਯਾਦ ਤਾਜ਼ਾ ਕਰ
ਦਿੱਤੀ, ਜਦੋਂ ਤਿੱਬਤ 'ਤੇ ਚੀਨ ਦਾ ਅਧਿਕਾਰ ਨਹੀਂ ਸੀ। à¨à¨¾à¨°à¨¤ ਦੇ ਪਹਿਲੇ ਪà©à¨°à¨§à¨¾à¨¨ ਮੰਤਰੀ
ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸ 'ਤੇ ਕੋਈ ਇਤਰਾਜ਼ ਨਹੀਂ ਸੀ ਜਤਾਇਆ, ਕਿਉਂਕਿ ਚੀਨ ਦੇ
ਪà©à¨°à©€à¨®à©€à¨…ਰ ਚੂ-ਇਨ ਲਾਈ ਨਾਲ ਉਨà©à¨¹à¨¾à¨‚ ਦੇ ਵਿਅਕਤੀਗਤ ਪੱਧਰ 'ਤੇ ਚੰਗੇ ਸਬੰਧ ਸਨ। ਇਹ
ਵੱਖਰੀ ਕਹਾਣੀ ਹੈ ਕਿ ਉਸ ਨੇ ਬਾਅਦ ਵਿਚ ਨਹਿਰੂ ਨਾਲ ਵਿਸ਼ਵਾਸਘਾਤ ਕੀਤਾ ਅਤੇ à¨à¨¾à¨°à¨¤ 'ਤੇ
ਹਮਲਾ ਕਰ ਦਿੱਤਾ ਸੀ। ਚੀਨ ਨੇ à¨à¨¾à¨°à¨¤ ਦੇ ਹਜ਼ਾਰਾਂ ਕਿਲੋਮੀਟਰ ਦੇ ਇਲਾਕੇ 'ਤੇ ਕਬਜ਼ਾ ਕਰ
ਲਿਆ ਅਤੇ ਇਸ ਨੂੰ ਖਾਲੀ ਕਰਨ ਦੀ ਅਜੇ ਤੱਕ ਕੋਈ ਇੱਛਾ ਨਹੀਂ ਜਤਾਈ।
ਤਿੱਬਤ ਨਾਲ ਵਿਸ਼ਵਾਸਘਾਤ ਦੀ ਹੋਰ ਕਹਾਣੀ ਹੈ। ਇਹ ਸੱਚ ਹੈ ਕਿ ਤਿੱਬਤ ਚੀਨ ਦੀ ਪà©à¨°à¨à©‚ਤਾ
ਦੇ ਅੰਦਰ ਹੈ ਪਰ ਤਿੱਬਤ ਦੀ ਸà©à¨¤à©°à¨¤à¨°à¨¤à¨¾ ਦੀ ਉਲੰਘਣਾ ਨਹੀਂ ਕੀਤੀ ਜਾ ਸਕਦੀ। ਪà©à¨°à¨à©‚ਤਾ ਦਾ
ਮਤਲਬ ਕਿਸੇ à©™à©à¨¦à¨®à©à©™à¨¤à¨¾à¨° ਸੂਬੇ 'ਤੇ ਸਰਕਾਰ ਦਾ ਰਾਜਨੀਤਕ ਕੰਟਰੋਲ ਹੋਣਾ ਹੈ। ਪà©à¨°à¨à©‚ਤਾ ਦਾ
ਮਤਲਬ ਕਿਸੇ ਹਿੱਸੇ 'ਤੇ ਕਬਜ਼ਾ ਕਰਨਾ ਨਹੀਂ ਹà©à©°à¨¦à¨¾à¥¤ ਤਿੱਬਤ ਉਦੋਂ ਚੀਨ ਦਾ ਹਿੱਸਾ ਵੀ
ਨਹੀਂ ਸੀ ਜਦੋਂ à¨à¨¾à¨°à¨¤ ਨੇ ਇਸ 'ਤੇ ਚੀਨ ਦੀ ਪà©à¨°à¨à©‚ਤਾ ਨੂੰ ਸਵੀਕਾਰ ਕਰ ਲਿਆ ਸੀ। ਬੀਜਿੰਗ
ਨੇ ਫਿਰ ਨਹਿਰੂ ਨਾਲ ਵਿਸ਼ਵਾਸਘਾਤ ਕੀਤਾ ਜਦੋਂ ਉਸ ਨੇ ਲਹਾਸਾ ਵਿਚ ਦਲਾਈ ਲਾਮਾ ਦੇ ਰਹਿਣ
ਨੂੰ ਮà©à¨¶à¨•à¨¿à¨² ਬਣਾ ਦਿੱਤਾ ਸੀ। ਸਠਤੋਂ ਵੱਡਾ ਵਿਸ਼ਵਾਸਘਾਤ ਉਹ ਸੀ ਜਦੋਂ ਅੱਠਸਾਲ ਬਾਅਦ
1962 ਵਿਚ ਚੀਨ ਨੇ à¨à¨¾à¨°à¨¤ 'ਤੇ ਹਮਲਾ ਕਰ ਦਿੱਤਾ।
ਦਲਾਈ ਲਾਮਾ ਦੀ ਯਾਤਰਾ ਨੇ ਤਿੱਬਤ ਸਬੰਧੀ ਕੋਈ ਸ਼ੱਕ ਪੈਦਾ ਨਹੀਂ ਕੀਤੇ ਪਰ ਇਸ ਨੇ ਬੀਜਿੰਗ
ਵਲੋਂ ਕੀਤੇ ਗਠਕਬਜ਼ੇ ਬਾਰੇ ਇਕ ਵਾਰ ਫਿਰ ਤੋਂ ਬਹਿਸ ਸ਼à©à¨°à©‚ ਕਰਾ ਦਿੱਤੀ। ਚੀਨ ਨੇ ਇਸ
ਦੌਰੇ ਨੂੰ 'à¨à©œà¨•à¨¾à¨¹à¨Ÿ' ਆਖਿਆ। ਇਸ ਨੇ à¨à¨¾à¨°à¨¤ ਨੂੰ ਚਿਤਾਵਨੀ ਦਿੱਤੀ ਕਿ ਦਲਾਈ ਲਾਮਾ ਦੀ
ਯਾਤਰਾ ਦੋਵੇਂ ਦੇਸ਼ਾਂ ਦੇ ਸਾਧਾਰਨ ਰਿਸ਼ਤਿਆਂ ਨੂੰ ਪà©à¨°à¨à¨¾à¨µà¨¿à¨¤ ਕਰੇਗੀ। ਡੋਕਲਾਮ ਦੇ ਵਿਵਾਦ
ਨਾਲ ਇਸ ਵਿਚ ਹੋਰ ਵਾਧਾ ਹੋਇਆ। ਇਸ ਦੇ ਬਾਵਜੂਦ à¨à¨¾à¨°à¨¤ ਆਪਣੇ ਸਥਾਨ 'ਤੇ ਡਟੇ ਰਹਿਣ 'ਚ
ਸਫ਼ਲ ਰਿਹਾ।
ਅਸਲ ਵਿਚ à¨à¨¾à¨°à¨¤ ਨਾਲ ਚੀਨ ਦੀ ਸਮੱਸਿਆ ਦੀਆਂ ਜੜà©à¨¹à¨¾à¨‚ ਅੰਗਰੇਜ਼ਾਂ ਵਲੋਂ ਕੀਤੀ ਗਈ ਹੱਦਬੰਦੀ
ਵਿਚ ਹਨ। ਚੀਨ ਨੇ ਮੈਕਮੋਹਨ ਰੇਖਾ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਜੋ ਕਿ
ਅਰà©à¨£à¨¾à¨šà¨² ਪà©à¨°à¨¦à©‡à¨¶ ਨੂੰ à¨à¨¾à¨°à¨¤à©€ ਸੀਮਾ 'ਚ ਦਰਸਾਉਂਦੀ ਹੈ। ਇਸ ਖੇਤਰ ਵਿਚਲੀ ਹਰ ਇਕ ਸਰਗਰਮੀ
ਨੂੰ ਚੀਨ ਸ਼ੱਕ ਦੇ ਨਜ਼ਰੀਠਨਾਲ ਵੇਖਦਾ ਹੈ। ਚੀਨ ਦੇ ਵਿਰੋਧ ਦੇ ਬਾਵਜੂਦ ਰੱਖਿਆ ਮੰਤਰੀ
ਨਿਰਮਲਾ ਸੀਤਾਰਮਨ ਦਾ ਇਸ ਵਿਵਾਦਗà©à¨°à¨¸à¨¤ ਖੇਤਰ ਦਾ ਦੌਰਾ ਦੱਸਦਾ ਹੈ ਕਿ ਨਵੀਂ ਦਿੱਲੀ
ਸੰਘਰਸ਼ ਲਈ ਤਿਆਰ ਹੈ, ਜੇਕਰ à¨à¨¾à¨°à¨¤ ਨੂੰ ਇਸ ਦਾ ਸਾਹਮਣਾ ਕਰਨਾ ਪੈਂਦਾ ਹੈ। 1962 ਵਿਚ
ਲੜਾਈ ਦੌਰਾਨ à¨à¨¾à¨°à¨¤à©€ ਸੈਨਿਕਾਂ ਕੋਲ ਪਹਾੜਾਂ 'ਚ ਯà©à©±à¨§ ਕਰਨ ਲਈ ਬੂਟ ਵੀ ਨਹੀਂ ਸਨ। ਜਦ ਕਿ
ਹà©à¨£ à¨à¨¾à¨°à¨¤ ਨੂੰ ਇਕ ਸ਼ਕਤੀ ਮੰਨਿਆ ਜਾਂਦਾ ਹੈ।
ਅਜਿਹਾ ਲਗਦਾ ਹੈ ਕਿ ਚੀਨ à¨à¨¾à¨°à¨¤ ਦੇ ਸਬਰ ਨੂੰ ਤੋੜਨ ਤੱਕ ਉਕਸਾਉਂਦਾ ਰਹੇਗਾ। ਜਦੋਂ ਯà©à©±à¨§
ਨਹੀਂ ਕਰਨਾ ਤਾਂ ਚੀਨ ਕੋਲ ਇਹੋ ਬਦਲ ਰਹਿ ਜਾਂਦਾ ਹੈ। à¨à¨¾à¨°à¨¤ ਸਾਹਮਣੇ ਅਜਿਹੀ ਸਥਿਤੀ ਹੈ
ਕਿ ਬਿਨਾਂ ਜੰਗ ਕੀਤਿਆਂ ਇਸ ਦਾ ਜਵਾਬ ਕਿਵੇਂ ਦਿੱਤਾ ਜਾਵੇ?
ਬੀਜਿੰਗ à¨à¨¾à¨°à¨¤ ਨਾਲ 'ਹਿੰਦੀ ਚੀਨੀ à¨à¨¾à¨ˆ à¨à¨¾à¨ˆ' ਵਾਲੇ ਦà©à¨°à¨¿à¨¶ ਨੂੰ ਵਾਪਸ ਲਿਆਉਣਾ ਚਾਹà©à©°à¨¦à¨¾
ਹੈ। ਨਵੀਂ ਦਿੱਲੀ ਵਲੋਂ ਬੀਜਿੰਗ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ, ਖ਼ਾਸ ਕਰ ਉਸ ਸਮੇਂ
ਜਦੋਂ ਚੀਨ à¨à¨¾à¨°à¨¤ ਨੂੰ ਚਾਰੇ ਪਾਸਿਆਂ ਤੋਂ ਘੇਰਾ ਪਾ ਰਿਹਾ ਹੋਵੇ। ਚੀਨ ਨੇ ਨਿਪਾਲ ਨੂੰ
ਬਹà©à¨¤ ਵੱਡਾ ਕਰਜ਼ ਦਿੱਤਾ ਹੈ। ਜਿਹੜੀ ਬੰਦਰਗਾਹ ਉਹ ਸà©à¨°à©€à¨²à©°à¨•à¨¾ ਵਿਚ ਬਣਾ ਰਿਹਾ ਹੈ, ਉਸ
'ਤੇ ਵੀ ਚੀਨ ਦੇ ਹੀ ਨਿਰਦੇਸ਼ ਚਲਦੇ ਹਨ।
ਬੰਗਲਾਦੇਸ਼ ਦੀ ਪà©à¨°à¨§à¨¾à¨¨ ਮੰਤਰੀ ਹਸੀਨਾ ਸ਼ੇਖ ਖà©à¨¶ ਹਨ ਕਿ ਚੀਨ ਉਨà©à¨¹à¨¾à¨‚ ਨੂੰ ਸੰਤà©à¨¶à¨Ÿ ਕਰਨ
ਦੀ ਕੋਸ਼ਿਸ਼ ਕਰ ਰਿਹਾ ਹੈ। ਸਾਰਿਆਂ ਨੂੰ ਸਮà¨à¨£à¨¾ ਚਾਹੀਦਾ ਹੈ ਕਿ à¨à¨¾à¨°à¨¤ ਨੂੰ ਅਣਗੌਲਿਆਂ ਨਾ
ਕੀਤਾ ਜਾਵੇ। ਯà©à©±à¨§ ਤੋਂ ਬਿਨਾਂ à¨à¨¾à¨°à¨¤ ਕੋਲ ਕਈ ਹੋਰ ਵੀ ਬਦਲ ਹਨ। ਤਾਈਵਾਨ ਇਕ ਰੰਗ ਦਾ
ਪੱਤਾ ਹੈ। ਇਹ ਦੋ ਚੀਨ ਬਣਾਉਣ ਦੀ ਬਹਿਸ ਨੂੰ ਸ਼à©à¨°à©‚ ਕਰ ਸਕਦਾ ਹੈ। ਅੱਤਵਾਦ 'ਤੇ ਸਵਾਲ ਹਰ
ਸਮੇਂ ਰਹਿੰਦੇ ਹਨ। ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਇਕ ਚੀਨੀ ਨੇਤਾ ਨਾਲ ਸਹਿਮਤ ਹਨ ਕਿ
ਅੱਤਵਾਦ ਦੋਵੇਂ ਦੇਸ਼ਾਂ ਦੀ ਸਾਂà¨à©€ ਸਮੱਸਿਆ ਹੈ। ਚੀਨ ਵਿਚ ਰਹਿਣ ਵਾਲੀ ਮà©à¨¸à¨²à¨¿à¨® ਆਬਾਦੀ ਦਾ
ਇਕ ਹਿੱਸਾ ਜ਼ੋਰ ਦਿਖਾਉਣ ਲੱਗਾ ਹੈ। ਚੀਨ ਦੇ ਨੇਤਾ ਇਸ ਬਗ਼ਾਵਤ ਨੂੰ ਨਜ਼ਰਅੰਦਾਜ਼ ਕਰ ਰਹੇ
ਹਨ। ਪਰ ਉਨà©à¨¹à¨¾à¨‚ ਨੂੰ ਇਹ ਸਮà¨à¨£à¨¾ ਚਾਹੀਦਾ ਹੈ ਕਿ ਜੋ ਚੀਨ ਦੇ ਮà©à¨¸à¨²à¨®à¨¾à¨¨ ਕਰ ਰਹੇ ਹਨ, ਉਸ
ਨੂੰ ਦੂਸਰੇ ਮà©à¨²à¨•à¨¾à¨‚ ਦੇ ਮà©à¨¸à¨²à¨®à¨¾à¨¨à¨¾à¨‚ ਦਾ ਸਮਰਥਨ ਹੈ। ਫਿਰ ਵੀ ਚੀਨ ਨੂੰ ਗੈਰ-ਮà©à¨¸à¨²à¨¿à¨®
ਦੇਸ਼ਾਂ ਦੀ ਸਹਾਇਤਾ ਮਿਲੇਗੀ, ਕਿਉਂਕਿ ਅੱਤਵਾਦ ਨੂੰ ਮà©à¨¸à¨²à¨¿à¨® ਕੱਟੜਪà©à¨£à©‡ ਵਜੋਂ ਦੇਖਿਆ
ਜਾਂਦਾ ਹੈ।
E. mail :
This e-mail address is being protected from spam bots, you need JavaScript enabled to view it
|