ਵਿੱਤ ਮੰਤਰੀ ਨੇ ਸਿੰਗਾਪà©à¨° 'ਚ GST ਤੇ ਨੋਟਬੰਦੀ ਨੂੰ ਦੱਸਿਆ ਵੱਡਾ ਸà©à¨§à¨¾à¨° |
ਨਵੀਂ ਦਿੱਲੀ -17ਨਵੰਬਰ(ਮੀਡੀਆ,ਦੇਸਪੰਜਾਬ)- ਵਿੱਤ ਮੰਤਰੀ ਅਰà©à¨£ ਜੇਤਲੀ ਨੇ ਵੀਰਵਾਰ ਨੂੰ ਸਿੰਗਾਪà©à¨° ਦੇ ਵਪਾਰੀਆਂ ਨਾਲ ਦੇਸ਼ 'ਚ ਨਿਵੇਸ਼ ਦੀ ਅਪੀਲ ਕੀਤੀ ਅਤੇ ਦੱਸਿਆ ਕਿ à¨à¨¾à¨°à¨¤ ਸਠਤੋਂ ਜ਼ਿਆਦਾ à¨à©±à¨«. ਡੀ. ਆਈ. ਪà©à¨°à¨¾à¨ªà¨¤ ਕਰਨ ਵਾਲੇ ਦੇਸ਼ਾਂ 'ਚੋਂ ਇਕ ਹੈ। ਸਰਕਾਰ ਨੇ ਕਈ ਪà©à¨°à¨®à©à©±à¨– ਸੰਰਚਨਾਤਮਕ ਸà©à¨§à¨¾à¨° ਕੀਤੇ ਹਨ। ਜਿਸ
'ਚ ਆਧਾਰ, ਜੀ. à¨à©±à¨¸. ਟੀ. ਅਤੇ ਨੋਟਬੰਦੀ ਪà©à¨°à¨®à©à©±à¨– ਹਨ। ਜੇਤਲੀ ਨੇ ਇਥੇ ਨਿਵੇਸ਼ਕਾਂ ਦੇ
ਨਾਲ ਇਕ ਬੈਠਕ 'ਚ ਕਿਹਾ ਕਿ à¨à¨¾à¨°à¨¤ ਪà©à¨°à¨¤à©±à¨– ਵਿਦੇਸ਼ੀ ਨਿਵੇਸ਼ (à¨à©±à¨«. ਡੀ. ਆਈ.) ਲਈ ਸਠਤੋਂ
ਅਨà©à¨•à©‚ਲ ਅਤੇ ਆਕਰਸ਼ਕ ਬਣ ਗਿਆ ਹੈ।
ਜੇਤਲੀ ਨੇ ਕਿਹਾ ਕਿ ਅਰਥਵਿਵਸਥਾ ਨੂੰ ਅੱਗੇ ਵਧਾਉਣ ਲਈ ਵਰਤਮਾਨ ਸਰਕਾਰ ਨੇ ਇਕ ਤੋਂ ਬਾਅਦ ਇਕ ਕਈ ਆਰਥਿਕ ਸà©à¨§à¨¾à¨° ਕੀਤੇ ਹਨ। ਜਿਸ 'ਚ ਜੀ. à¨à©±à¨¸. ਟੀ.(ਵਸਤੂਆਂ ਅਤੇ ਸੇਵਾ ਕਰ) ਲਾਗੂ ਕਰਨਾ, ਆਈ. ਬੀ. ਸੀ. ਲਾਗੂ ਕਰਨਾ ਅਤੇ ਸਰਕਾਰੀ ਬੈਂਕਾਂ (ਪੀ. à¨à©±à¨¸. ਬੀ.) ਦੇ ਪà©à¨¨à¨°à¨ªà©‚ੰਜੀਕਰਨ ਦਾ ਪੈਕੇਜ ਲਿਆਉਣਾ ਪà©à¨°à¨®à©à©±à¨– ਹੈ। ਵਿੱਤ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਵਿੱਤ ਮੰਤਰੀ ਨੇ ਪà©à¨°à¨®à©à©±à¨– ਕਦਮਾਂ ਦੇ ਬਾਰੇ 'ਚ ਜਾਣਕਾਰੀ ਦਿੱਤੀ । ਜਿਸ 'ਚ ਨੋਟਬੰਦੀ ਵਲੋਂ ਕਾਲੇ ਧਨ ਖਿਲਾਫ ਕਾਰਵਾਈ ਅਤੇ à¨à©±à¨«. ਡੀ. ਆਈ. ਨੀਤੀ 'ਚ ਬਦਲਾਅ ਪà©à¨°à¨®à©à©±à¨– ਹੈ। ਉਨà©à¨¹à¨¾à¨‚ ਨੇ à¨à¨¾à¨°à¨¤ ਦੇ ਇਜ ਆਫ ਡà©à¨‡à©°à¨— ਬਿਜਨੈਸ ਦੇ ਵਿਸ਼ਵ ਬੈਂਕ ਦੇ ਸੂਚੀ ਪੱਤਰ 'ਚ 2014 ਦੇ 146 ਵੇਂ ਸਥਾਨ ਤੋਂ ਵੱਧ ਕੇ ਇਸ ਸਾਲ ਅਕਤੂਬਰ 'ਚ 100ਵੇਂ ਸਥਾਨ 'ਤੇ ਪਹà©à©°à¨š ਜਾਣ ਦਾ ਉਲੇਖ ਕੀਤਾ। |