ਫੋਨ 'ਤੇ ਜਾਤੀਗਤ ਟਿੱਪਣੀ ਵੀ ਅਪਰਾਧ- ਸà©à¨ªà¨°à©€à¨® ਕੋਰਟ |
ਨਵੀਂ ਦਿੱਲੀ -20ਨਵੰਬਰ(ਮੀਡੀਆ,ਦੇਸਪੰਜਾਬ)- ਅਨà©à¨¸à©‚ਚਿਤ ਜਾਰੀ ਅਤੇ ਅਨà©à¨¸à©‚ਚਿਤ ਜਨਜਾਤੀ à¨à¨¾à¨ˆà¨šà¨¾à¨°à©‡ ਦੇ ਵਿਅਕਤੀ ਦੇ ਖਿਲਾਫ ਜਨਤਕ ਜਗà©à¨¹à¨¾ 'ਤੇ ਫੋਨ ਨਾਲ ਕੀਤੀ ਗਈ ਜਾਤੀਗਤ ਟਿੱਪਣੀ ਅਪਰਾਧ ਹੈ। ਇਸ ਨਾਲ ਵਧ ਤੋਂ ਵਧ 5 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਸà©à¨ªà¨°à©€à¨® ਕੋਰਟ ਨੇ ਇਕ ਵਿਅਕਤੀ ਦੇ ਖਿਲਾਫ ਚੱਲ ਰਹੀ
ਅਪਰਾਧਕ ਪà©à¨°à¨•à¨¿à¨°à¨¿à¨† ਰੋਕਣ ਅਤੇ à¨à©±à¨«.ਆਈ.ਆਰ. ਰੱਦ ਕਰਨ ਤੋਂ ਇਨਕਾਰ ਕਰਦੇ ਹੋਠਇਹ ਆਦੇਸ਼
ਦਿੱਤਾ। ਵਿਅਕਤੀ 'ਤੇ ਫੋਨ 'ਤੇ à¨à©±à¨¸.ਸੀ.-à¨à©±à¨¸.ਟੀ. à¨à¨¾à¨ˆà¨šà¨¾à¨°à©‡ ਦੀ ਇਕ ਔਰਤ 'ਤੇ ਜਾਤੀਗਤ
ਟਿੱਪਣੀ ਦਾ ਦੋਸ਼ ਹੈ। ਜਸਟਿਸ ਜੇ. ਚੇਲਮੇਸ਼ਵਰ ਅਤੇ à¨à©±à¨¸. ਅਬਦà©à©±à¨² ਨਜੀਰ ਨੇ ਇਲਾਹਾਬਾਦ
ਹਾਈ ਕੋਰਟ ਦੇ ਫੈਸਲੇ 'ਚ ਦਖਲਅੰਦਾਜ਼ੀ ਤੋਂ ਇਨਕਾਰ ਕਰਦੇ ਹੋਠਇਹ ਵਿਵਸਥਾ ਦਿੱਤੀ। ਹਾਈ
ਕੋਰਟ ਨੇ 17 ਅਗਸਤ ਨੂੰ ਪਟੀਸ਼ਨ ਰੱਦ ਕਰ ਦਿੱਤੀ ਸੀ। ਪਟੀਸ਼ਨ 'ਚ ਦੋਸ਼ੀ ਨੇ ਔਰਤ ਦੀ
à¨à©±à¨«.ਆਈ.ਆਰ. ਰੱਦ ਕਰਨ ਦੀ ਮੰਗ ਕੀਤੀ ਸੀ। ਸà©à¨ªà¨°à©€à¨® ਕੋਰਟ ਨੇ ਕਿਹਾ ਕਿ ਦੋਸ਼ੀ ਨੂੰ ਸਾਬਤ
ਕਰਨਾ ਹੋਵੇਗਾ ਕਿ ਉਸ ਨੇ ਫੋਨ 'ਤੇ ਜਨਤਕ ਜਗà©à¨¹à¨¾ ਤੋਂ ਗੱਲ ਨਹੀਂ ਕੀਤੀ ਸੀ।
ਦੋਸ਼ੀ ਦੇ ਵਕੀਲ ਵਿਵੇਕ ਬਿਸ਼ਨੋਈ ਨੇ ਕਿਹਾ ਕਿ ਫੋਨ 'ਤੇ ਗੱਲਬਾਤ ਦੌਰਾਨ ਔਰਤ ਅਤੇ ਉਨà©à¨¹à¨¾à¨‚ ਦੇ ਮà©à¨µà¨•à¨¿à¨² ਵੱਖ-ਵੱਖ ਸ਼ਹਿਰਾਂ 'ਚ ਸਨ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਇਹ ਗੱਲਬਾਤ ਜਨਤਕ ਸੀ, ਜਦੋਂ ਕਿ à¨à©±à¨¸.ਸੀ./à¨à©±à¨¸.ਟੀ. à¨à¨•à¨Ÿ ਦੀ ਧਾਰਾ 3 (1) (à¨à©±à¨¸) ਦੇ ਅਨà©à¨¸à¨¾à¨° ਕਾਨੂੰਨ ਉਸ ਵਿਅਕਤੀ ਨਾਲ ਸੰਬੰਧਤ ਹੈ, ਜਿਸ ਨੇ ਜਨਤਕ ਜਾਤੀਗਤ ਟਿੱਪਣੀ ਦੀ ਹੋਵੇ। ਉਨà©à¨¹à¨¾à¨‚ ਨੇ ਤਰਕ ਦਿੱਤਾ ਕਿ ਇਸ ਸ਼ਹਿਰ 'ਚ ਦੋਵੇਂ ਵੱਖ ਸ਼ਹਿਰ 'ਚ ਸਨ ਅਤੇ ਗੱਲਬਾਤ ਫੋਨ 'ਤੇ ਹੋਈ ਸੀ। ਗੱਲਬਾਤ ਵੀ ਨਿੱਜੀ ਸੀ, ਕਿਉਂਕਿ 2 ਲੋਕਾਂ ਦਰਮਿਆਨ ਫੋਨ 'ਤੇ ਗੱਲਬਾਤ ਨੂੰ ਜਨਤਕ ਨਹੀਂ ਕਿਹਾ ਜਾ ਸਕਦਾ, ਇਸ ਲਈ ਮà©à¨µà¨•à¨¿à¨² 'ਤੇ ਲੱਗੇ ਦੋਸ਼ਾਂ ਨੂੰ ਰੱਦ ਕੀਤਾ ਜਾਵੇ। ਵਕੀਲ ਨੇ ਕਿਹਾ, ਸ਼ਿਕਾਇਤਕਰਤਾ ਨੇ ਜ਼ਮੀਨ ਦੀ ਵਿਕਰੀ ਨਾਲ ਜà©à©œà©‡ ਕà©à¨ à¨à©‚ਠੇ ਦੋਸ਼ ਲਾਠਹਨ। ਪਹਿਲੀ ਨਜ਼ਰ 'ਚ ਨਹੀਂ ਲੱਗਦਾ ਕਿ ਦੋਸ਼ੀ ਵੱਲੋਂ ਧੋਖਾਧੜੀ ਜਾਂ ਧਮਕੀ ਦਾ ਅਪਰਾਧ ਕੀਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਮà©à¨•à©±à¨¦à¨®à¨¾ ਸਿਰਫ ਇਹ ਹੈ ਕਿ ਫੋਨ 'ਤੇ ਗੱਲਬਾਤ ਜਨਤਕ ਹੈ ਜਾਂ ਨਹੀਂ। |