ਕੰਮ ਨਹੀਂ ਕਰਨ ਵਾਲੇ ਅਧਿਕਾਰੀ ਕੀਤੇ ਜਾਣਗੇ ਰਿਟਾਇਰ- ਆਦਿੱਤਿਯਨਾਥ ਯੋਗੀ |
ਜੌਨਪà©à¨° -21ਨਵੰਬਰ(ਮੀਡੀਆ,ਦੇਸਪੰਜਾਬ)- ਉੱਤਰ ਪà©à¨°à¨¦à©‡à¨¶ ਦੇ ਮà©à©±à¨– ਮੰਤਰੀ ਯੋਗੀ ਆਦਿੱਤਿਯਨਾਥ ਨੇ ਕਿਹਾ ਹੈ ਕਿ ਜਨ
ਸ਼ਿਕਾਇਤਾਂ, ਵਿਕਾਸ ਕੰਮਾਂ ਅਤੇ ਕਾਨੂੰਨ-ਵਿਵਸਥਾ ਬਣਾਈ ਰੱਖਣ 'ਚ ਨਾਕਾਮ ਸਾਬਤ ਹ ਰਹੋ
ਅਧਿਕਾਰੀਆਂ ਨੂੰ ਸਮੇਂ ਤੋਂ ਪਹਿਲਾਂ ਰਿਟਾਇਰ ਕਰ ਦਿੱਤਾ ਜਾਵੇਗਾ। ਸ਼à©à¨°à©€ ਯੋਗੀ ਇਕ
ਚੋਣਾਵੀ ਸà¨à¨¾ ਨੂੰ ਸੰਬੋਧਨ ਕਰ ਰਹੇ ਸਨ।
ਉਨà©à¨¹à¨¾à¨‚ ਨੇ ਕਿਹਾ ਕਿ ਸ਼ਹਿਰਾਂ 'ਚ ਚੰਗੀ ਸੜਕ,
ਚੰਗੀ ਸਟਰੀਟ ਲਾਈਟ, ਸਾਫ-ਸਫਾਈ ਅਤੇ ਸ਼à©à©±à¨§ ਪੀਣ ਵਾਲੇ ਪਾਣੀ ਦੀ ਵਿਵਸਥਾ ਹੋਣੀ ਚਾਹੀਦੀ
ਹੈ। ਉਨà©à¨¹à¨¾à¨‚ ਨੇ ਕਿਹਾ ਕਿ ਯੋਜਨਾਵਾਂ 'ਚ ਜੋ ਪੈਸਾ ਲੱਗਦਾ ਹੈ ਉਹ ਪੈਸਾ ਜਨਤਾ ਦਾ ਹà©à©°à¨¦à¨¾
ਹੈ ਅਤੇ ਜਨਤਾ ਦਾ ਪੈਸਾ ਉਸ ਦੇ ਵਿਕਾਸ 'ਚ ਖਰਚਾ ਹੋਣਾ ਚਾਹੀਦਾ ਅਤੇ ਇਸ ਦੀ ਸਹੀ ਵਰਤੋਂ
à¨à¨¾à¨°à¨¤à©€ ਜਨਤਾ ਪਾਰਟੀ (à¨à¨¾à¨œà¨ªà¨¾) ਸਰਕਾਰ ਕਰ ਰਹੀ ਹੈ। ਉਨà©à¨¹à¨¾à¨‚ ਨੇ ਕਿਹਾ ਕਿ ਸੂਬੇ ਨੂੰ à¨à©à¨°à¨¿à¨¶à¨¾à¨Ÿà¨¾à¨šà¨° ਮà©à¨•à¨¤ ਕਰਵਾਉਣਾ ਹੋਵੇਗਾ, ਫਿਰ ਕੋਈ ਤਾਕਤ
ਪà©à¨°à¨¦à©‡à¨¶ ਦੇ ਵਿਕਾਸ ਨੂੰ ਨਹੀਂ ਰੋਕ ਸਕਦਾ। ਪà©à¨°à¨§à¨¾à¨¨ ਮੰਤਰੀ ਨਰਿੰਦਰ ਮੋਦੀ ਅਤੇ ਮੇਰੀ ਇਹੀ
ਮੰਸ਼ਾ ਹੈ। ਉਨà©à¨¹à¨¾à¨‚ ਨੇ ਜੌਨਪà©à¨° ਦੇ ਇੱਤਰ (ਪਰਫਿਊਮ) ਅਤੇ ਇਮਰਤੀ ਦੀ ਚਰਚਾ ਕਰਦੇ ਹੋà¨
ਕਿਹਾ ਕਿ ਉਨà©à¨¹à¨¾à¨‚ ਦੀ ਸਰਕਾਰ ਅਜਿਹੀ ਵਿਵਸਥਾ ਕਰ ਰਹੀ ਹੈ, ਜਿਸਨਾਲ ਪà©à¨°à¨¦à©‡à¨¶ ਦੀਆਂ
ਸਾਰੀਆਂ ਚੀਜ਼ਾਂ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ à¨à©‡à¨œà¨¿à¨† ਜਾਵੇ। ਮà©à©±à¨– ਮੰਤਰੀ
ਨੇ ਕਿਹਾ ਕਿ ਉਨà©à¨¹à¨¾à¨‚ ਲਈ ਕੋਈ ਵੀ ਚੋਣ ਛੋਟੀ ਨਹੀਂ ਹà©à©°à¨¦à©€ ਹੈ। ਉਨà©à¨¹à¨¾à¨‚ ਨੇ ਕਿਹਾ ਕਿ
ਕਰਜ਼ਾ ਮੋਚਨ ਯੋਜਨਾ ਦੇ ਅਧੀਨ 86 ਲੱਖ ਕਿਸਾਨਾਂ ਨੂੰ 36 ਹਜ਼ਾਰ ਕਰੋੜ ਰà©à¨ªà¨ ਮà©à¨†à©ž ਕਰ
ਦਿੱਤੇ ਗà¨à¥¤ ਸਮਾਜਵਾਦੀ ਪਾਰਟੀ (ਸਪਾ) ਅਤੇ ਬਹà©à¨œà¨¨ ਸਮਾਜ ਪਾਰਟੀ (ਬਸਪਾ) 'ਤੇ ਨਿਸ਼ਾਨਾ
ਸਾਧਿਆ ਅਤੇ ਕਿਹਾ ਕਿ ਇਨà©à¨¹à¨¾à¨‚ ਦੋਹਾਂ ਦੀ ਸਰਕਾਰ 'ਚ ਖੂਬ à¨à©à¨°à¨¿à¨¶à¨Ÿà¨¾à¨šà¨¾à¨° ਹੋà¨à¥¤
|