ਕà©à¨°à¨¿à¨ªà¨¾ ਮੇਰੇ ਸਨਮਾਨ ਲਈ ਨਾ ਹੋਵੋ ਖੜà©à¨¹à©‡, ਹà©à¨£ ਮੈਂ ਨਹੀਂ ਰਿਹਾ ਰਾਸ਼ਟਰਪਤੀ- ਪà©à¨°à¨£à¨¬ ਮà©à¨–ਰਜੀ |
ਨਵੀਂ ਦਿੱਲੀ -21ਨਵੰਬਰ(ਮੀਡੀਆ,ਦੇਸਪੰਜਾਬ)- à¨à¨¾à¨°à¨¤ ਦੇ 13ਵੇਂ ਰਾਸ਼ਟਰਪਤੀ ਰਹਿ ਪà©à¨°à¨£à¨¬ ਮà©à¨–ਰਜੀ ਨੇ ਇਕ ਵਾਰ ਫਿਰ ਲੋਕਾਂ
ਦਾ ਦਿਲ ਜਿੱਤ ਲਿਆ ਹੈ। ਦਿੱਲੀ 'ਚ ਜਸਟਿਸ ਵੀ.ਆਰ. ਕà©à¨°à¨¿à¨¶à¨¨ ਅੱਯਰ ਦੀ 102ਵੀਂ ਜਯੰਤੀ
ਮੌਕੇ ਆਯੋਜਿਤ ਇਕ ਪà©à¨°à©‹à¨—ਰਾਮ 'ਚ ਉਨà©à¨¹à¨¾à¨‚ ਨੇ ਅਜਿਹੀ ਗੱਲ ਕਹੀ, ਜਿਸ ਨਾਲ ਉਨà©à¨¹à¨¾à¨‚ ਦਾ
ਸਨਮਾਨ ਹੋਰ ਵਧ ਗਿਆ।
ਦਰਅਸਲ ਪà©à¨°à©‹à¨—ਰਾਮ 'ਚ à¨à¨¾à¨¶à¨£ ਦੇਣ ਤੋਂ ਬਾਅਦ ਪà©à¨°à¨£à¨¬ ਮà©à¨–ਰਜੀ ਆਪਣੀ
ਸੀਟ 'ਤੇ ਵਾਪਸ ਆ ਰਹੇ ਸਨ। ਇਸ ਦੌਰਾਨ ਉੱਥੇ ਮੌਜੂਦ ਲੋਕ ਆਪਣੀ ਸੀਟ ਤੋਂ ਖੜà©à¨¹à©‡ ਹੋ ਗà¨
ਅਤੇ ਮà©à¨–ਰਜੀ ਦੇ ਸੀਟ 'ਤੇ ਬੈਠਣ ਦਾ ਇੰਤਜ਼ਾਰ ਕਰਨ ਲੱਗੇ। ਇਸ ਗੱਲ 'ਤੇ ਸਾਬਕਾ ਰਾਸ਼ਟਰਪਤੀ
ਨੇ ਬਹà©à¨¤ ਆਰਾਮ ਨਾਲ ਕਿਹਾ ਕਿ ਕà©à¨°à¨¿à¨ªà¨¾ ਤà©à¨¸à©€à¨‚ ਲੋਕ ਖੜà©à¨¹à©‡ ਨਾ ਹੋਵੋ, ਰਸਮੀ ਤੌਰ 'ਤੇ
ਵੀ ਨਹੀਂ, ਕਿਉਂਕਿ ਮੈਂ ਹà©à¨£ ਰਾਸ਼ਟਰਪਤੀ ਨਹੀਂ ਰਿਹਾ। ਇਸ ਪà©à¨°à©‹à¨—ਰਾਮ 'ਚ ਅਜਿਹੇ ਕਈ ਮੌਕੇ ਦੇਖਣ ਨੂੰ ਮਿਲੇ, ਜਿੱਥੇ ਸਾਬਕਾ ਰਾਸ਼ਟਰਪਤੀ ਪà©à¨°à¨£à¨¬
ਮà©à¨–ਰਜੀ, ਸੀਨੀਅਰ ਵਕੀਲ ਫਲੀ à¨. ਨਰੀਮਨ ਅਤੇ ਜਸਟਿਸ ਕੇ. ਪਟਨਾਇਕ ਨੇ ਆਪਣੀ ਹਾਜ਼ਰ ਜਵਾਬੀ
ਨਾਲ ਮਾਹੌਲ ਨੂੰ ਮਨੋਰੰਜਕ ਬਣਾਈ ਰੱਖਿਆ। ਮà©à¨–ਰਜੀ ਨੇ ਆਪਣੇ à¨à¨¾à¨¶à¨£ 'ਚ ਵੀ. ਆਰ. ਕà©à¨°à¨¿à¨¶à¨¨
ਅੱਯਰ ਨੂੰ à¨à¨¾à¨°à¨¤ ਮਾਤਾ ਦਾ ਮਹਾਨ ਪà©à©±à¨¤ ਦੱਸਿਆ। ਉਨà©à¨¹à¨¾à¨‚ ਨੇ ਕਿਹਾ ਕਿ ਵੱਖ-ਵੱਖ ਸਿਆਸੀ
ਵਿਚਾਰਧਾਰਾ ਹੋਣ ਦੇ ਬਾਵਜੂਦ ਉਨà©à¨¹à¨¾à¨‚ ਦੋਹਾਂ ਦਰਮਿਆਨ ਬੇਹੱਦ ਪਿਆਰ à¨à¨°à©‡ ਰਿਸ਼ਤੇ ਸਨ।
ਉਨà©à¨¹à¨¾à¨‚ ਨੇ ਕਿਹਾ ਕਿ ਕਾਨੂੰਨ ਅਤੇ ਸੰਵਿਧਾਨ ਦੇ ਖੇਤਰ 'ਚ ਹੋਰ ਲੋਕਾਂ ਨੂੰ ਆਉਣ ਦੀ ਲੋੜ
ਹੈ। ਡਾ. ਮà©à¨–ਰਜੀ ਅਨà©à¨¸à¨¾à¨° ਇਸ ਖੇਤਰ 'ਚ ਚਾਰਟਰਡ ਅਕਾਊਂਟੈਂਟ ਅਤੇ ਮੈਡੀਕਲ ਫੀਲਡ ਦੇ
ਲੋਕਾਂ ਦਾ ਵੀ ਸਵਾਗਤ ਹੋਣਾ ਚਾਹੀਦਾ।
|