ਕਾਲੀ ਬੇਈ ਦੇ ਮਾਮਲੇ 'ਚ ਨਵਜੋਤ ਸਿੰਘ ਸਿੱਧੂ ਸਮੇਤ 7 ਲੋਕਾਂ ਨੂੰ ਸੰਮਨ ਜਾਰੀ |
ਕਪੂਰਥਲਾ - 22ਨਵੰਬਰ(ਮੀਡੀਆ,ਦੇਸਪੰਜਾਬ)- ਕਾਲੀ ਬੇਈ 'ਚ ਪਿਛਲੇ 5 ਸਾਲਾਂ ਤੋਂ ਡਿੱਗ ਰਹੇ ਸੀਵਰੇਜ ਦੇ ਦੂਸ਼ਿਤ ਪਾਣੀ ਨੂੰ ਲੈ ਕੇ ਸਥਾਨਕ ਲੋਕ ਅਦਾਲਤ ਕਪੂਰਥਲਾ ਨੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ 7 ਲੋਕਾਂ ਸੰਮਨ à¨à©‡à¨œà¨¿à¨† ਹੈ। ਅਦਾਲਤ ਨੇ ਸਿੱਧੂ ਨੂੰ 12 ਦਸੰਬਰ ਨੂੰ ਅਦਾਲਤ 'ਚ ਪੇਸ਼ ਹੋ ਕੇ
ਆਪਣਾ ਪੱਖ ਰੱਖਣ ਨੂੰ ਕਿਹਾ ਹੈ। ਇਸ ਦੇ ਇਲਾਵਾ ਸਥਾਨਕ ਸਰਕਾਰਾਂ ਵਿà¨à¨¾à¨— ਦੇ ਪà©à¨°à¨¿à©°à¨¸à©€à¨ªà¨²
ਸੈਕਟਰੀ ਠਵੇਨੂੰ ਪà©à¨°à¨¸à¨¾à¨¦, ਡਾਇਰੈਕਟਰ ਕਮਲ ਯਾਦਵ, ਡਿਪਟੀ ਡਾਇਰੈਕਟਰ ਸੰਜੀਵ ਸ਼ਰਮਾ,
ਪà©à¨°à¨¦à©‚ਸ਼ਣ ਕੰਟਰੋਲ ਬੋਰਡ ਦੇ ਡਾਇਰੈਕਟਰ ਕਮ ਚੇਅਰਮੈਨ ਕਾਹਨ ਪੰਨੂੰ, ਡਿਪਟੀ ਕਮਿਸ਼ਨਰ
ਕਪੂਰਥਲਾ ਮà©à¨¹à©°à¨®à¨¦ ਤਾਇਬ ਅਤੇ ਨਗਰ ਕੌਂਸਲ ਕਪੂਰਥਲਾ ਦੀ ਪà©à¨°à¨§à¨¾à¨¨ ਅੰਮà©à¨°à¨¿à¨¤à¨ªà¨¾à¨² ਕੌਰ ਵਾਲੀਆ
ਨੂੰ ਵੀ ਉਸੇ ਕੋਰਟ 'ਚ ਤਲਬ ਕੀਤਾ ਹੈ।
ਜ਼ਿਕਰਯੋਗ ਹੈ ਕਿ ਵਿਰਾਸਤੀ ਸ਼ਹਿਰ ਦੇ ਦੂਸ਼ਿਤ ਪਾਣੀ ਨੂੰ ਕੈਮੀਕਲ ਨਾਲ à¨à¨°à¨ªà©‚ਰ ਕਰਨ ਲਈ 12 ਕਰੋੜ ਦੀ ਲਾਗਤ ਨਾਲ 2004 'ਚ ਬਣਿਆ ਸੀਵਰੇਜ ਟà©à¨°à©€à¨Ÿà¨®à©ˆà¨‚ਟ ਕਈ ਸਾਲਾਂ ਤੋਂ ਬੰਦ ਪਿਆ ਹੈ। ਜੇਕਰ ਇਸ ਦੂਸ਼ਿਤ ਪਾਣੀ ਨੂੰ ਜਲਦੀ ਹੀ ਸਾਫ ਨਹੀਂ ਕੀਤਾ ਗਿਆ ਤਾਂ ਇਸ ਨਾਲ ਕਈ ਤਰà©à¨¹à¨¾à¨‚ ਦੀਆਂ à¨à¨¿à¨†à¨¨à¨• ਬੀਮਾਰੀਆਂ ਪੈਦਾ ਹੋ ਸਕਦੀਆਂ ਹਨ। ਇਸ ਨੂੰ ਸਾਫ ਕਰਨ ਵਾਲਾ ਰਿà¨à¨•à¨Ÿà¨° ਕਰੀਬ 4 ਸਾਲਾਂ ਤੋਂ ਨਹੀਂ ਚੱਲ ਪਾਇਆ ਹੈ, ਜਿਸ ਦੇ ਚਲਦਿਆਂ ਦੂਸ਼ਿਤ ਜਲ ਬਿਨਾਂ ਟà©à¨°à©€à¨Ÿ ਕੀਤੇ ਕਾਲੀ ਬੇਈ 'ਚ ਪਾ ਦਿੱਤਾ ਜਾ ਰਿਹਾ ਹੈ। 11 ਅਪà©à¨°à©ˆà¨² 2012 'ਚ ਸੀਵਰੇਜ ਟà©à¨°à©€à¨Ÿà¨®à©ˆà¨‚ਟ ਦਾ ਚਾਰਜ ਨਗਰ ਕੌਂਸਲ ਕਪੂਰਥਲਾ ਨੂੰ ਮਿਲਿਆ ਸੀ, ਜਿਸ ਦੇ ਬਾਅਦ ਇਸ ਦੀ ਹਾਲਤ ਲਗਾਤਾਰ ਤਰਸਯੋਗ ਹà©à©°à¨¦à©€ ਗਈ। ਇਨà©à¨¹à¨¾à¨‚ ਸਾਰੀਆਂ ਗੱਲਾਂ ਨੂੰ ਲੈ ਕੇ ਲੋਕ ਅਦਾਲਤ ਕਪੂਰਥਲਾ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਦੇ ਚਲਦਿਆਂ ਹà©à¨£ ਅਦਾਲਤ ਨੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ 7 ਲੋਕਾਂ ਨੂੰ 12 ਦਸੰਬਰ ਨੂੰ ਅਦਾਲਤ 'ਚ ਤਲਬ ਕੀਤਾ ਹੈ। |