à¨à¨¾à¨°à¨¤ ਵਿਚ ਸਿੱਖ ਧਰਮ ਦੇ
ਪਰਵਰਤਕ ਗà©à¨°à©‚ ਨਾਨਕ ਦੇਵ ਜੀ (1469-1539 ਈ:) ਨੇ ਮਾਨਵ-ਅਧਿਕਾਰਾਂ ਦੇ ਪੱਖ ਵਿਚ ਅਜਿਹੀ
ਜ਼ੋਰਦਾਰ ਆਵਾਜ਼ ਬà©à¨²à©°à¨¦ ਕੀਤੀ, ਜੋ ਕਰੀਬ 250 ਸਾਲ ਇਸ ਦੀ ਪੂਰਤੀ ਲਈ ਦਸ-ਜਾਮਿਆਂ (ਸà©à¨°à©€
ਗà©à¨°à©‚ ਗੋਬਿੰਦ ਸਿੰਘ, 1666-1708 ਈ:) ਤੱਕ ਬਰਕਰਾਰ ਰਹੀ। ਮਾਨਵਤਾ ਦੇ ਇਸ ਸੱਚੇ-ਸà©à©±à¨šà©‡
ਰਹਿਬਰ ਤੇ ਅਲਮ-ਬਰਦਾਰ ਨੇ ਮਾਨਵ-ਅਧਿਕਾਰਾਂ ਦੀ ਰਾਖੀ ਹਿੱਤ ਸà©à¨°à©€ ਗà©à¨°à©‚ ਨਾਨਕ ਦੇਵ ਜੀ
ਨੇ ਕਰੀਬ 40 ਹਜ਼ਾਰ ਮੀਲ ਦਾ ਪੈਂਡਾ ਪੈਦਲ ਤੈਅ ਕੀਤਾ। ਉਨà©à¨¹à¨¾à¨‚ ਦੇ ਸਮੇਂ ਵਿਚ ਜਿਨà©à¨¹à¨¾à¨‚
ਲੋਕਾਂ ਨੂੰ ਅਖੌਤੀ ਨੀਵੀਆਂ ਜਾਤਾਂ ਦੇ ਕਹਿ ਕੇ ਦà©à¨°à¨•à¨¾à¨°à¨¿à¨† ਜਾਂਦਾ ਸੀ, ਉਨà©à¨¹à¨¾à¨‚ ਨਾਲ
ਇਕਮਿਕ ਹà©à©°à¨¦à¨¿à¨†à¨‚ ਉਨà©à¨¹à¨¾à¨‚ ਨੇ à¨à¨²à¨¾à¨¨ ਕੀਤਾ :
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚà©à¥¥
ਨਾਨਕ੠ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨ ਤਿਥੈ ਨਦਰਿ ਤੇਰੀ ਬਖਸੀਸ॥
(ਗà©à¨°à©‚ ਗà©à¨°à©°à¨¥ ਸਾਹਿਬ, ਪੰਨਾ 15)
ਗà©à¨°à©‚ ਨਾਨਕ ਦੇਵ ਜੀ ਨੇ ਸਿਰਫ਼ ਆਦਮੀਆਂ ਦੇ ਅਧਿਕਾਰਾਂ ਦਾ ਹੀ ਬੀੜਾ ਨਹੀਂ ਉਠਾਇਆ, ਸਗੋਂ
ਉਨà©à¨¹à¨¾à¨‚ ਨੇ ਸਦੀਆਂ ਤੋਂ ਲਤਾੜੀ, ਦੱਬੀ ਤੇ ਤà©à¨°à¨¿à¨¸à¨•à©à¨°à¨¿à¨¤ ਔਰਤ ਦੇ ਪੱਖ ਵਿਚ ਵੀ ਲੋਕਾਂ
ਨੂੰ ਜਾਗà©à¨°à¨¿à¨¤ ਕੀਤਾ :
à¨à©°à¨¡à¨¿ ਜੰਮੀਠà¨à©°à¨¡à¨¿ ਨਿੰਮੀਠà¨à©°à¨¡à¨¿ ਮੰਗਣ੠ਵੀਆਹà©à¥¥
à¨à©°à¨¡à¨¹à© ਹੋਵੈ ਦੋਸਤੀ à¨à©°à¨¡à¨¹à© ਚਲੈ ਰਾਹà©à¥¥
à¨à©°à¨¡à© ਮà©à¨† à¨à©°à¨¡à© à¨à¨¾à¨²à©€à¨ à¨à©°à¨¡à¨¿ ਹੋਵੈ ਬੰਧਾਨà©à¥¥
ਸੋ ਕਿਉਂ ਮੰਦਾ ਆਖੀਠਜਿਤ੠ਜੰਮਹਿ ਰਾਜਾਨ॥
(ਗà©à©à¨°à©‚ ਗà©à¨°à©°à¨¥ ਸਾਹਿਬ, ਪੰਨਾ 473)
ਸਤਾਰà©à¨¹à¨µà©€à¨‚ ਸਦੀ ਵਿਚ ਗà©à¨°à©‚ ਨਾਨਕ ਦੇਵ ਜੀ ਦੀ ਗੱਦੀ ਦੇ ਨੌਵੇਂ ਵਾਰਿਸ ਸà©à¨°à©€ ਗà©à¨°à©‚ ਤੇਗ
ਬਹਾਦਰ ਜੀ ਨੇ ਮਨà©à©±à¨–à©€ ਅਧਿਕਾਰਾਂ ਦੀ ਰਾਖੀ ਲਈ ਜੋ ਬੇਮਿਸਾਲ ਕà©à¨°à¨¬à¨¾à¨¨à©€ ਦਿੱਤੀ, ਉਹ
ਸੰਸਾਰ ਦੇ ਇਤਿਹਾਸ ਵਿਚ ਕਿਧਰੇ ਵੀ ਨਹੀਂ ਮਿਲਦੀ। ਆਪ ਦਾ ਜਨਮ ਮੀਰੀ-ਪੀਰੀ ਦੇ ਮਾਲਕ
ਗà©à¨°à©‚ ਹਰਿਗੋਬਿੰਦ ਸਾਹਿਬ ਦੇ ਗà©à¨°à¨¹à¨¿ ਵਿਖੇ ਮਾਤਾ ਨਾਨਕੀ ਜੀ ਦੀ ਕà©à©±à¨–ੋਂ ਪਹਿਲੀ ਅਪà©à¨°à©ˆà¨²
1621 ਈ. ਨੂੰ ਹੋਇਆ। ਆਪ ਲਗਪਗ 11 ਸਾਲ (ਮਾਰਚ 1664 ਤੋਂ ਨਵੰਬਰ 1675) ਤੱਕ ਗà©à¨°à¨—ੱਦੀ
'ਤੇ ਬਿਰਾਜਮਾਨ ਰਹੇ। ਬਾਲਾ-ਪà©à¨°à©€à¨¤à¨® ਸà©à¨°à©€ ਗà©à¨°à©‚ ਹਰਿਕà©à¨°à¨¿à¨¶à¨¨ ਜੀ ਦੇ ਦਿੱਲੀ ਵਿਖੇ
ਜੋਤੀ-ਜੋਤਿ ਸਮਾਉਣ ਸਮੇਂ ਕਹੇ ਗਠਸ਼ਬਦ 'ਬਾਬਾ ਬਕਾਲੇ' ਨੂੰ ਪà©à¨°à¨—ਟ ਕਰਨ ਦਾ ਸà©à¨à¨¾à¨— ਮੱਖਣ
ਸ਼ਾਹ ਲà©à¨¬à¨¾à¨£à¨¾ ਨੂੰ ਜਾਂਦਾ ਹੈ, ਜਿਸ ਨੇ 'ਗà©à¨°à©‚ ਲਾਧੋ ਰੇ' ਪà©à¨•à¨¾à¨° ਕੇ à¨à©‡à¨–ੀਆਂ ਦਾ
ਪਰਦਾਫਾਸ਼ ਕੀਤਾ ਸੀ।
ਗà©à¨°à©‚ ਤੇਗ਼ ਬਹਾਦਰ ਜੀ, ਗà©à¨°à©‚ ਨਾਨਕ ਦੇਵ ਜੀ ਤੋਂ ਬਾਅਦ ਦੂਜੇ ਅਜਿਹੇ ਰਹਿਬਰ ਸਨ,
ਜਿਨà©à¨¹à¨¾à¨‚ ਨੇ ਦà©à¨–ੀਆਂ-ਦਰਦੀਆਂ ਦੇ ਉਧਾਰ ਲਈ ਲੰਮੀਆਂ ਯਾਤਰਾਵਾਂ ਕੀਤੀਆਂ। ਉਨà©à¨¹à¨¾à¨‚ ਦੇ
ਸਮੇਂ ਵਿਚ ਦਿੱਲੀ ਦੇ ਤਖ਼ਤ ਉਤੇ ਬਿਰਾਜਮਾਨ ਔਰੰਗਜ਼ੇਬ ਇਕ ਕੱਟੜ ਤੇ ਤਅੱਸਬੀ ਫ਼ਿਰਕੂ
ਬਾਦਸ਼ਾਹ ਸੀ, ਜੋ ਗ਼ੈਰ-ਮà©à¨¸à¨²à¨®à¨¾à¨¨à¨¾à¨‚ ਨੂੰ ਮà©à¨¸à¨²à¨®à¨¾à¨¨ ਬਣਾਉਣ, ਉਨà©à¨¹à¨¾à¨‚ ਦੀ ਹੱਤਿਆ ਕਰਨ ਜਾਂ
ਉਨà©à¨¹à¨¾à¨‚ ਦੇ ਧਾਰਮਿਕ-ਸਥਾਨਾਂ ਦੀ ਬਰਬਾਦੀ ਦਾ ਕਾਰਨ ਬਣਿਆ ਹੋਇਆ ਸੀ। 1665 ਈ: ਵਿਚ
ਉਨà©à¨¹à¨¾à¨‚ ਨੇ ਪੂਰਬ ਦਿਸ਼ਾ ਦੀ ਯਾਤਰਾ ਕੀਤੀ। ਉਹ ਸਿੱਖਾਂ ਨੂੰ ਜਥੇਬੰਦ ਕਰਕੇ à¨à¨¨à©‡
ਸ਼ਕਤੀਸ਼ਾਲੀ ਹੋ ਗਠਸਨ ਕਿ ਕਈ ਹਜ਼ਾਰ ਗà©à¨°à¨¸à¨¿à©±à¨– ਹਮੇਸ਼ਾ ਉਨà©à¨¹à¨¾à¨‚ ਦੇ ਨਾਲ ਰਹਿੰਦੇ ਸਨ।
ਕੀਰਤਪà©à¨° ਸਾਹਿਬ ਨੇੜੇ ਇਕ ਪਿੰਡ ਵਿਚ ਪਠਕਾਲ ਦੀ ਕਾਰੋਪੀ ਤੋਂ ਮà©à¨•à¨¤à©€ ਲਈ ਆਪ ਨੇ ਲੋਕਾਂ
ਲਈ ਰੋਟੀ-ਕੱਪੜੇ ਦਾ ਪà©à¨°à¨¬à©°à¨§ ਕੀਤਾ।
1667 ਵਿਚ ਆਸਾਮ ਦੇ ਰਾਜੇ ਚੱਕਰਧਵੱਜ ਸਿੰਹ ਨੇ ਗੋਹਾਟੀ ਸ਼ਹਿਰ ਮà©à©šà¨²à¨¾à¨‚ ਕੋਲੋਂ ਹਥਿਆ ਲਿਆ
ਤਾਂ ਅਗਲੇ ਵਰà©à¨¹à©‡ ਔਰੰਗਜ਼ੇਬ ਨੇ ਰਾਜ ਰਾਮ ਸਿੰਹ ਨੂੰ ਗੋਹਾਟੀ 'ਤੇ ਕਬਜ਼ਾ ਕਰਨ ਲਈ ਸੈਨਾ
ਸਮੇਤ à¨à©‡à¨œà¨¿à¨†à¥¤ ਇਥੇ ਜਾਦੂਗਰਨੀਆਂ ਦਾ ਪà©à¨°à¨à¨¾à¨µ ਹੋਣ ਕਰਕੇ ਸ਼ਾਹੀ ਫ਼ੌਜ ਕੋਈ ਖ਼ਤਰਾ ਮà©à©±à¨² ਲੈਣ
ਤੋਂ ਘਬਰਾਉਂਦੀ ਸੀ। ਰਾਜਾ ਰਾਮ ਸਿੰਹ ਗà©à¨°à©‚ ਤੇਗ ਬਹਾਦਰ ਜੀ ਦੀ ਸ਼ਰਨ ਵਿਚ ਗਿਆ ਅਤੇ
ਉਨà©à¨¹à¨¾à¨‚ ਪਾਸੋਂ ਸਹਾਇਤਾ ਅਤੇ ਅਸ਼ੀਰਵਾਦ ਦੀ ਬੇਨਤੀ ਕੀਤੀ। 'ਹਿੰਦ ਦੀ ਚਾਦਰ' ਸਤਿਗà©à¨°à©‚ ਨੇ
ਰਾਜਸੀ à¨à¨—ੜੇ ਨੂੰ ਨਿਪਟਾਉਣ ਲਈ ਹਾਮੀ à¨à¨° ਦਿੱਤੀ ਅਤੇ 1669 ਵਿਚ ਰਾਮ ਸਿੰਹ ਨੂੰ ਨਾਲ
ਲੈ ਕੇ ਢà©à¨¬à¨°à©€ ਪਹà©à©°à¨š ਕੇ ਦਰਿਆ ਬà©à¨°à¨¹à¨®à¨ªà©à©±à¨¤à¨° ਦੇ ਕਿਨਾਰੇ ਟਿਕਾਣਾ ਕੀਤਾ ਅਤੇ ਇਸ ਮਸਲੇ
ਨੂੰ ਸà©à¨²à¨à¨¾à¨‰à¨£ ਵਿਚ ਪà©à¨°à¨à¨¾à¨µà©€ ਰੋਲ ਅਦਾ ਕੀਤਾ। ਇਸ ਤੋਂ ਵੀ ਇਹ ਸਪੱਸ਼ਟ ਹà©à©°à¨¦à¨¾ ਹੈ ਕਿ ਆਪ
ਅਮਨ ਤੇ ਮਾਨਵ-ਅਧਿਕਾਰਾਂ ਦੀ ਰਾਖੀ ਲਈ ਅਮੀਰ ਜਾਂ ਗਰੀਬ, ਉਚੇ ਜਾਂ ਨੀਵੇਂ ਦਾ ਵਿਤਕਰਾ
ਨਹੀਂ ਕਰਦੇ ਸਨ।
ਪà©à¨°à¨šà¨¾à¨°-ਦੌਰਿਆਂ ਦੌਰਾਨ ਹੀ ਗà©à¨°à©‚ ਜੀ ਨੂੰ ਆਪਣੇ ਘਰ ਪਟਨਾ ਸਾਹਿਬ ਵਿਖੇ ਇਕ ਬੱਚੇ
(ਗੋਬਿੰਦ ਰਾà¨, ਜੋ ਪਿੱਛੋਂ ਗà©à¨°à©‚ ਗੋਬਿੰਦ ਸਿੰਘ ਬਣੇ) ਦੇ ਆਗਮਨ ਦੀ ਸੂਚਨਾ ਮਿਲੀ। ਪਰ
ਆਪ ਨੇ ਸਿੱਖ ਧਰਮ ਦੇ ਪà©à¨°à¨šà¨¾à¨° ਤੇ ਪà©à¨°à¨¸à¨¾à¨° ਲਈ ਆਪਣੀਆਂ ਯਾਤਰਾਵਾਂ ਜਾਰੀ ਰੱਖੀਆਂ,
ਕਿਉਂਕਿ ਉਨà©à¨¹à¨¾à¨‚ ਦੇ ਦਿਲ ਵਿਚ ਦà©à¨–ੀਆਂ ਅਤੇ ਲੋੜਵੰਦਾਂ ਲਈ ਅਥਾਹ ਪਿਆਰ ਸੀ। ਆਪ ਨੇ ਉਦੋਂ
ਆਪਣੇ ਬੇਟੇ ਨੂੰ ਵੇਖਿਆ, ਜਦੋਂ ਬੱਚਾ ਕਰੀਬ ਚਾਰ ਸਾਲ ਦਾ ਹੋ ਚà©à©±à¨•à¨¾ ਸੀ।
ਡਾ: ਤਰਲੋਚਨ ਸਿੰਘ ਨੇ ਆਪਣੀ ਪà©à¨¸à¨¤à¨• 'ਗà©à¨°à©‚ ਤੇਗ ਬਹਾਦਰ' ਵਿਚ ਸਪੱਸ਼ਟ ਕੀਤਾ ਹੈ ਕਿ ਗà©à¨°à©‚
ਜੀ ਆਪਣੇ ਸਪà©à©±à¨¤à¨°, ਮਹਿਲ ਅਤੇ ਮਾਤਾ ਜੀ ਸਮੇਤ 1671 ਈ. ਦੇ ਸ਼à©à¨°à©‚ ਵਿਚ ਅਨੰਦਪà©à¨° ਸਾਹਿਬ
ਪਹà©à©°à¨š ਗà¨à¥¤ ਇਹ ਉਹ ਥਾਂ ਸੀ, ਜਿਸ ਨੂੰ ਆਪ ਨੇ ਕਹਿਲੂਰ ਦੇ ਰਾਜੇ ਪਾਸੋਂ ਮà©à©±à¨² ਖ਼ਰੀਦਿਆ
ਸੀ ਤੇ ਜਿਸ ਦਾ ਮà©à¨¢à¨²à¨¾ ਨਾਂਅ 'ਚੱਕ ਨਾਨਕੀ' ਸੀ। ਇਨà©à¨¹à¨¾à¨‚ ਹੀ ਦਿਨਾਂ ਵਿਚ ਔਰੰਗਜ਼ੇਬ ਨੇ
ਗ਼ੈਰ ਮà©à¨¸à¨²à¨®à¨¾à¨¨à¨¾à¨‚ ਨੂੰ ਤੰਗ-ਪà©à¨°à©‡à¨¶à¨¾à¨¨ ਕਰਨਾ ਸ਼à©à¨°à©‚ ਕਰ ਦਿੱਤਾ ਸੀ : ਸੂਫ਼ੀ ਫ਼ਕੀਰ ਵੀ ਕਤਲ
ਕੀਤੇ ਜਾ ਰਹੇ ਸਨ, ਹਿੰਦੂਆਂ ਉਤੇ 'ਜਜ਼ੀਆ' ਨਾਂਅ ਦਾ ਟੈਕਸ ਲਾ ਦਿੱਤਾ ਗਿਆ ਸੀ, ਹਿੰਦੂਆਂ
ਦੇ ਮੰਦਰਾਂ ਤੇ ਮੂਰਤੀਆਂ ਦੀ ਬੇਅਦਬੀ ਕੀਤੀ ਜਾ ਰਹੀ ਸੀ, ਜਾਇਦਾਦ ਦੇ à¨à¨—ੜਿਆਂ ਵਿਚ
ਸਾਰੇ ਫ਼ੈਸਲੇ ਮà©à¨¸à¨²à¨®à¨¾à¨¨à¨¾à¨‚ ਦੇ ਹੱਕ ਵਿਚ ਕੀਤੇ ਜਾ ਰਹੇ ਸਨ, ਮà©à¨¸à¨²à¨®à¨¾à¨¨ ਬਣਨ ਵਾਲਿਆਂ ਨੂੰ
ਇਨਾਮ ਦਿੱਤੇ ਜਾਂਦੇ ਸਨ, ਇਤਿਆਦਿ।
ਔਰੰਗਜ਼ੇਬ ਦੇ ਆਦੇਸ਼ ਤੇ ਕਸ਼ਮੀਰ ਦੇ ਸੂਬੇਦਾਰ ਇਫਤਿਖ਼ਾਰ ਖਾਂ ਨੇ ਹਿੰਦੂਆਂ ਉਤੇ à©›à©à¨²à¨®à¨¾à¨‚ ਦੀ
ਇੰਤਹਾ ਕਰ ਦਿੱਤੀ ਸੀ। ਉਸ ਦੇ ਤਸ਼ੱਦਦ ਤੋਂ ਤੰਗ ਆ ਕੇ ਕਸ਼ਮੀਰ ਦੇ ਕà©à¨ ਬà©à¨°à¨¾à¨¹à¨®à¨£ ਅਮਰਨਾਥ
ਮੰਦਰ ਵਿਚ ਇਕੱਠੇ ਹੋਠਅਤੇ ਸੰਕਟ ਦੇ ਨਿਵਾਰਣ ਲਈ ਵਿਚਾਰ-ਵਟਾਂਦਰਾ ਕੀਤਾ, ਜਿਥੇ
ਉਨà©à¨¹à¨¾à¨‚ ਨੂੰ ਧਰਮ-ਰੱਖਿਅਕ ਸਤਿਗà©à¨°à©‚ ਗà©à¨°à©‚ ਤੇਗ਼ ਬਹਾਦਰ ਬਾਰੇ ਪਤਾ ਲੱਗਾ। ਸੰਕਟ-ਮà©à¨•à¨¤à©€
ਲਈ ਪੰਜ ਸੌ ਬà©à¨°à¨¾à¨¹à¨®à¨£ ਪੰਡਿਤ ਕਿਰਪਾ ਰਾਮ ਦੱਤ (ਮਟਨ ਨਿਵਾਸੀ, ਸà©à¨°à©€ ਨਗਰ) ਦੀ ਅਗਵਾਈ
ਹੇਠਸà©à¨°à©€ ਅਨੰਦਪà©à¨° ਸਾਹਿਬ ਵਿਖੇ ਗà©à¨°à©‚ ਤੇਗ਼ ਬਹਾਦਰ ਜੀ ਦੀ ਸ਼ਰਨ ਵਿਚ ਪਹà©à©°à¨šà©‡à¥¤
ਪੰਡਿਤਾਂ ਦੀ ਵਿਥਿਆ ਸà©à¨£ ਕੇ ਗà©à¨°à©‚ ਜੀ ਸੋਚੀਂ ਪੈ ਗਠਤਾਂ ਬਾਲ (ਗà©à¨°à©‚) ਗੋਬਿੰਦ (ਸਿੰਘ)
ਜੀ, ਜੋ ਉਦੋਂ ਕਰੀਬ ਨੌਂ ਸਾਲ ਦੇ ਸਨ, ਨੇ ਪਿਤਾ ਜੀ ਤੋਂ ਕਾਰਨ ਪà©à©±à¨›à¨¿à¨†à¥¤ ਨਿਰà¨à¨‰ ਤੇ
ਨਿਰਵੈਰ ਸਤਿਗà©à¨°à©‚ ਨੇ ਜਵਾਬ ਦਿੱਤਾ ਕਿ ਇਨà©à¨¹à¨¾à¨‚ ਦੇ ਧਰਮ ਨੂੰ ਬਚਾਉਣ ਲਈ ਕਿਸੇ ਮਹਾਨ
ਪà©à¨°à¨– ਦੇ ਬਲੀਦਾਨ ਦੀ ਜ਼ਰੂਰਤ ਹੈ। ਮਾਸੂਮ (ਗà©à¨°à©‚) ਗੋਬਿੰਦ ਨੇ ਸਹਿਜ-ਸà©à¨à¨¾à¨µà¨• ਕਿਹਾ,
'ਤਾਂ ਆਪ ਤੋਂ ਮਹਾਨ ਹੋਰ ਕੌਣ ਹੋ ਸਕਦਾ ਹੈ?' ਗà©à¨°à©‚ ਤੇਗ਼ ਬਹਾਦਰ ਜੀ ਨੇ ਨਿਸ਼ਚਿੰਤ ਹੋ ਕੇ
ਪੰਡਿਤਾਂ ਨੂੰ ਕਿਹਾ 'ਆਪਣੇ ਸੂਬੇ ਦੇ ਹਾਕਮ ਨੂੰ ਕਹਿ ਦਿਓ ਕਿ ਸਾਡਾ ਆਗੂ ਗà©à¨°à©‚ ਤੇਗ਼
ਬਹਾਦਰ ਹੈ, ਜੇ ਉਹ ਮà©à¨¸à¨²à¨®à¨¾à¨¨ ਬਣ ਜਾਵੇ ਤਾਂ ਅਸੀਂ ਸਾਰੇ ਇਸਲਾਮ ਧਾਰਨ ਕਰ ਲਵਾਂਗੇ।'
ਕਸ਼ਮੀਰੀ ਪੰਡਿਤਾਂ ਨੇ ਗà©à¨°à©‚ ਜੀ ਦੇ ਦੱਸੇ ਅਨà©à¨¸à¨¾à¨° ਇਫ਼ਤਿਖ਼ਾਰ ਖਾਂ ਨੂੰ ਸੂਚਨਾ ਦੇ ਦਿੱਤੀ
ਤੇ ਉਹਦੇ ਰਾਹੀਂ ਔਰੰਗਜ਼ੇਬ ਤੱਕ ਇਹ ਗੱਲ ਪਹà©à©°à¨š ਗਈ। ਔਰੰਗਜ਼ੇਬ ਤਾਂ ਪਹਿਲਾਂ ਹੀ ਗà©à¨°à©‚ ਜੀ
ਦੇ ਧਰਮ-ਉਪਦੇਸ਼ਾਂ ਨੂੰ ਇਸਲਾਮ ਲਈ ਖ਼ਤਰਾ ਸਮਠਰਿਹਾ ਸੀ। ਉਸ ਨੇ ਤà©à¨°à©°à¨¤ ਗà©à¨°à©‚ ਜੀ ਦੀ
ਗà©à¨°à¨¿à©žà¨¤à¨¾à¨°à©€ ਦੇ ਹà©à¨•à¨® ਦੇ ਦਿੱਤੇ। ਪਰ ਗà©à¨°à©‚ ਜੀ ਲੋਕਾਂ ਨੂੰ ਆਪਣੇ ਅਧਿਕਾਰਾਂ ਪà©à¨°à¨¤à©€
ਜਾਗਰੂਕ ਕਰਦੇ ਹੋਠਜà©à¨²à¨¾à¨ˆ 1675 ਈ: ਨੂੰ à©™à©à¨¦-ਬ-à©™à©à¨¦ ਪਰਿਵਾਰ ਤੋਂ ਅੰਤਿਮ ਵਿਦਾਇਗੀ ਲੈ
ਕੇ ਦਿੱਲੀ ਵੱਲ ਚੱਲ ਪà¨à¥¤ ਸੰਸਾਰ ਦੇ ਇਤਿਹਾਸ ਵਿਚ ਇਹ ਪਹਿਲਾ ਅਤੇ ਆਖ਼ਰੀ ਮੌਕਾ ਸੀ ਜਦੋਂ
ਮਕਤੂਲ ਨੇ ਮਕਤਲ ਵਿਚ ਜਾ ਕੇ ਕਾਤਲ ਨੂੰ ਵੰਗਾਰਿਆ। ਹਕੂਮਤ ਕੋਈ ਜੋਖ਼ਮ ਨਹੀਂ ਉਠਾਉਣਾ
ਚਾਹà©à©°à¨¦à©€ ਸੀ, ਇਸ ਲਈ ਰੋਪੜ ਪà©à¨²à¨¿à¨¸ ਚੌਕੀ ਦੇ ਦਾਰੋਗੇ ਮਿਰਜ਼ਾ ਨੂਰ ਮà©à¨¹à©°à¨®à¨¦ ਨੇ ਗà©à¨°à©‚ ਜੀ
ਅਤੇ ਬਾਕੀ ਸਿੱਖਾਂ ਨੂੰ ਗà©à¨°à¨¿à©žà¨¤à¨¾à¨° ਕਰਕੇ ਸਰਹਿੰਦ ਪਹà©à©°à¨šà¨¾ ਦਿੱਤਾ। ਬਸੀ ਪਠਾਣਾਂ ਦੇ
ਬੰਦੀਖਾਨੇ ਵਿਚ ਕਰੀਬ ਚਾਰ ਮਹੀਨੇ ਉਨà©à¨¹à¨¾à¨‚ ਨੂੰ ਸਖ਼ਤ ਤਸੀਹੇ ਦਿੱਤੇ ਗਠਅਤੇ ਦਿੱਲੀ ਲਿਜਾ
ਕੇ ਇਕ ਪਿੰਜਰੇ ਵਿਚ ਕੈਦ ਕਰ ਦਿੱਤਾ ਗਿਆ। ਔਰੰਗਜ਼ੇਬ ਨੇ ਉਨà©à¨¹à¨¾à¨‚ ਅੱਗੇ ਤਿੰਨ ਪੇਸ਼ਕਸ਼ਾਂ
ਕੀਤੀਆਂ : ਇਸਲਾਮ ਕਬੂਲ ਕਰਨਾ, ਕਰਾਮਾਤ ਵਿਖਾਉਣੀ ਜਾਂ ਮੌਤ ਪà©à¨°à¨µà¨¾à¨¨ ਕਰਨੀ। ਗà©à¨°à©‚ ਜੀ ਨੇ
ਹਕੂਮਤ ਦੀਆਂ ਪਹਿਲੀਆਂ ਦੋਵੇਂ ਪੇਸ਼ਕਸ਼ਾਂ ਠà©à¨•à¨°à¨¾ ਦਿੱਤੀਆਂ ਅਤੇ à¨à¨²à¨¾à¨¨ ਕੀਤਾ ਕਿ ਉਹ ਤਾਂ
ਮਨà©à©±à¨– ਦੇ ਜਿਊਣ ਦੇ ਅਧਿਕਾਰ ਅਤੇ ਸà©à¨¤à©°à¨¤à¨°à¨¤à¨¾ ਲਈ ਬਲੀਦਾਨ ਦੇਣ ਵਾਸਤੇ ਆਠਹਨ। ਗà©à¨°à©‚ ਜੀ
ਨੂੰ ਡਰਾਉਣ-ਧਮਕਾਉਣ ਲਈ ਉਨà©à¨¹à¨¾à¨‚ ਦੇ ਸਾਹਮਣੇ ਉਨà©à¨¹à¨¾à¨‚ ਦੇ ਪਰਮ-ਸਿੱਖਾਂ à¨à¨¾à¨ˆ ਮਤੀ ਦਾਸ
ਨੂੰ ਆਰੇ ਨਾਲ ਚੀਰ ਦਿੱਤਾ ਗਿਆ, à¨à¨¾à¨ˆ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਅੱਗ ਨਾਲ ਸਾੜ
ਦਿੱਤਾ ਗਿਆ ਅਤੇ à¨à¨¾à¨ˆ ਦਿਆਲਾ ਨੂੰ ਉਬਲਦੀ ਦੇਗ ਵਿਚ ਉਬਾਲ ਦਿੱਤਾ ਗਿਆ। ਪਰ ਗà©à¨°à©‚ ਦੇ
ਸਿੱਖਾਂ ਨੇ 'ਸੀ' ਤੱਕ ਨਾ ਕੀਤੀ ਅਤੇ ਗà©à¨°à©‚ ਜੀ ਵੀ ਸਠਕà©à¨ ਵੇਖਦੇ ਹੋਠਅਡੋਲ ਰਹੇ।
ਔਰੰਗਜ਼ੇਬ ਦੇ ਹà©à¨•à¨® ਨਾਲ ਆਪ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿਚ ਇਕ ਬੋਹੜ ਦੇ ਰà©à©±à¨–
ਹੇਠਾਂ ਆਮ ਜਨਤਾ ਦੇ ਸਾਹਮਣੇ 11 ਨਵੰਬਰ, 1675 ਈ. ਨੂੰ ਧੜ ਨਾਲੋਂ ਸੀਸ ਅਲੱਗ ਕਰਕੇ
ਸ਼ਹੀਦ ਕਰ ਦਿੱਤਾ ਗਿਆ। à¨à¨¾à¨ˆ ਸੇਵਾ ਸਿੰਘ ਰਚਿਤ 'ਸ਼ਹੀਦ ਬਿਲਾਸ' ਅਨà©à¨¸à¨¾à¨° ਜਦੋਂ ਹਿੰਦà©à¨¸à¨¤à¨¾à¨¨
ਵਿਚ ਅੰਧਘੋਰ ਮਚਿਆ ਹੋਇਆ ਸੀ, ਔਰੰਗਜ਼ੇਬੀ à©›à©à¨²à¨®à¨¾à¨‚ ਅਤੇ ਅਤਿਆਚਾਰਾਂ ਦੀ ਹੱਦ ਹੋ ਚà©à©±à¨•à©€
ਸੀ ਤਾਂ ਗà©à¨°à©‚ ਤੇਗ ਬਹਾਦਰ ਜੀ ਨੇ ਆਪਣੀ ਸਰੀਰ ਰੂਪੀ ਚਾਦਰ ਪਾ ਕੇ ਤਿਲਕ ਅਤੇ ਜੰਞੂ ਦੀ
ਲਾਜ ਰੱਖੀ। à¨à¨®.à¨. ਮੈਕਾਲਿਫ ਨੇ ਲਿਖਿਆ ਹੈ 'ਇਸ ਸ਼ਹਾਦਤ ਦੀ ਤà©à¨²à¨¨à¨¾ ਦà©à¨¨à©€à¨† ਦੀ ਕਿਸੇ
ਘਟਨਾ ਨਾਲ ਨਹੀਂ ਕੀਤੀ ਜਾ ਸਕਦੀ। ਇਹ ਆਪਣੇ ਆਪ ਵਿਚ ਇਕ ਵੱਖਰੀ, ਅਨੋਖੀ ਅਤੇ ਅਲੌਕਿਕ
ਘਟਨਾ ਹੈ।' ਲਾਲਾ ਦੌਲਤ ਰਾਠਦਾ ਕਥਨ ਹੈ 'ਆਜ ਤਕ ਯਿਹ ਤੋ ਹੂਆ ਹੈ ਕਿ ਕਾਤਲ ਮਕਤੂਲ ਕੇ
ਪਾਸ ਜਾà¨, ਯਿਹ ਨਹੀਂ ਕਿ ਮਕਤੂਲ ਕਾਤਲ ਕੇ ਪਾਸ ਆà¨, à¨à¨¸à¨¾ ਕਰਕੇ ਗà©à¨°à©‚ ਤੇਗ਼ ਬਹਾਦਰ ਨੇ
ਉਲਟੀ ਗੰਗਾ ਬਹਾ ਦੀ।'
ਗà©à¨°à©‚ ਤੇਗ਼ ਬਹਾਦਰ ਜੀ ਸੰਸਾਰ ਦੇ ਇਤਿਹਾਸ ਵਿਚ ਅਜਿਹੇ ਪਹਿਲੇ ਧਾਰਮਿਕ-ਵਿਅਕਤੀ ਹੋ ਗà©à©›à¨°à©‡
ਹਨ, ਜਿਨà©à¨¹à¨¾à¨‚ ਦੇ ਸੀਸ ਅਤੇ ਧੜà©à¨¹ ਦਾ ਸਸਕਾਰ ਵੱਖ-ਵੱਖ ਥਾਂਵਾਂ 'ਤੇ ਹੋਇਆ। ਗà©à¨°à©‚ ਜੀ
ਦਾ ਪਾਵਨ ਸੀਸ à¨à¨¾à¨ˆ ਜੈਤਾ ਜੀ (ਰੰਘਰੇਟਾ, ਜੋ ਪਿੱਛੋਂ ਬਾਬਾ ਜੀਵਨ ਸਿੰਘ ਦੇ ਨਾਂਅ ਨਾਲ
ਪà©à¨°à¨¸à¨¿à©±à¨§ ਹੋà¨) ਦਿੱਲੀ ਤੋਂ ਚà©à©±à¨• ਕੇ ਲà©à¨•à¨¦à©‡-ਲà©à¨•à¨¾à¨‰à¨‚ਦੇ ਸà©à¨°à©€ ਅਨੰਦਪà©à¨° ਸਾਹਿਬ ਲੈ ਕੇ
ਆà¨, ਜਿਥੇ ਗà©à¨°à©‚ ਗੋਬਿੰਦ ਸਿੰਘ ਵਲੋਂ ਗà©à¨°à¨¦à©à¨†à¨°à¨¾ ਸੀਸ ਗੰਜ ਵਾਲੇ ਸਥਾਨ 'ਤੇ ਸਸਕਾਰ ਕੀਤਾ
ਗਿਆ; ਜਦ ਕਿ à¨à¨¾à¨ˆ ਲੱਖੀ ਸ਼ਾਹ ਵਣਜਾਰਾ ਨੇ ਆਪਣੇ ਪà©à©±à¨¤à¨°à¨¾à¨‚ ਨਗਾਹੀਆ, à¨à¨¾à¨ˆ ਊਦਾ, à¨à¨¾à¨ˆ
ਗà©à¨°à¨¦à¨¿à©±à¨¤à¨¾ ਦੀ ਸਹਾਇਤਾ ਨਾਲ ਗà©à¨°à©‚ ਜੀ ਦੇ ਪਾਵਨ ਸਰੀਰ ਨੂੰ ਇਕ ਰੂੰ ਦੇ ਗੱਡੇ ਵਿਚ ਰੱਖ
ਲਿਆ ਤੇ ਰੂੰ ਵਿਚ ਲà©à¨•à©‹ ਲਿਆ। ਆਪਣੇ ਪਿੰਡ ਰਕਾਬਗੰਜ ਵਿਚ ਘਰ ਪਹà©à©°à¨š ਕੇ à¨à¨¾à¨ˆ ਲੱਖੀ ਸ਼ਾਹ
ਨੇ ਚਿਖਾ ਤਿਆਰ ਕੀਤੀ ਅਤੇ ਘਰ ਨੂੰ ਸਾਰੇ ਸਾਮਾਨ ਸਮੇਤ ਅੱਗ ਲਾ ਕੇ ਪਾਵਨ ਦੇਹ ਦਾ ਸਸਕਾਰ
ਕੀਤਾ। ਇਥੇ ਅੱਜਕੱਲà©à¨¹ ਗà©à¨°à¨¦à©à¨†à¨°à¨¾ ਰਕਾਬਗੰਜ ਸà©à¨¶à©‹à¨à¨¿à¨¤ ਹੈ।
ਗà©à¨°à©‚ ਤੇਗ਼ ਬਹਾਦਰ ਜੀ ਨੇ ਆਪਣੇ ਜੀਵਨ-ਕਾਲ ਵਿਚ ਜਿਥੇ ਲੋਕ à¨à¨²à¨¾à¨ˆ ਦੇ ਕਾਰਜ ਕੀਤੇ, ਉਥੇ
ਕੱਟੜ ਔਰੰਗਜ਼ੇਬ ਦੇ ਜ਼ਾਲਮ ਰਾਜ ਵਿਚ ਪà©à¨°à¨à¨¾à¨µà¨¿à¨¤ ਜਨਤਾ ਨੂੰ ਦਲੇਰੀ ਅਤੇ ਨਿਰà¨à©ˆà¨¤à¨¾ ਨਾਲ
ਇੱਜ਼ਤ-ਮਾਣ ਨਾਲ ਜੀਵਨ ਜੀਣ ਦੀ ਗà©à¨°à©‚ ਨਾਨਕ ਦੇਵ ਜੀ ਦੀ ਸਿਖਿਆ ਵੀ ਦà©à¨°à¨¿à©œà©à¨¹ ਕਰਵਾਈ :
ਜੇ ਜੀਵੈ ਪਤਿ ਲਥੀ ਜਾਇ॥
ਸà¨à© ਹਰਾਮ੠ਜੇਤਾ ਕਿਛ੠ਖਾਇ॥
(ਗà©à¨°à©‚ ਗà©à¨°à©°à¨¥ ਸਾਹਿਬ, ਪੰਨਾ 142)
ਇਸ ਦੇ ਨਾਲ-ਨਾਲ ਉਨà©à¨¹à¨¾à¨‚ ਨੇ ਲੋਕਾਂ ਨੂੰ ਪà©à¨°à©‡à¨°à¨¿à¨¤ ਕੀਤਾ ਕਿ à©›à©à¨²à¨® ਕਰਨਾ ਹੀ ਪਾਪ ਨਹੀਂ,
ਸਗੋਂ à©›à©à¨²à¨® ਸਹਿਣਾ ਵੀ ਪਾਪ ਹੈ। ਉਨà©à¨¹à¨¾à¨‚ ਦਾ ਇਹ ਵੀ ਸੰਦੇਸ਼ ਸੀ ਕਿ ਨਾ ਕਿਸੇ ਤੋਂ ਡਰੋ
ਅਤੇ ਨਾ ਹੀ ਕਿਸੇ ਨੂੰ ਡਰਾਓ :
à¨à©ˆ ਕਾਹੂ ਕਉ ਦੇਤ ਨਹਿ ਨਹਿ à¨à©ˆ ਮਾਨਤ੠ਆਨ॥
ਕਹ੠ਨਾਨਕ ਸà©à¨¨à¨¿ ਰੇ ਮਨਾ ਗਿਆਨੀ ਤਾਹਿ ਬਖਾਨਿ॥
(ਗà©à¨°à©‚ ਗà©à¨°à©°à¨¥ ਸਾਹਿਬ, ਪੰਨਾ 1427)
ਮਾਨਵ-ਅਧਿਕਾਰਾਂ ਦੇ ਰੱਖਿਅਕ ਵਜੋਂ ਗà©à¨°à©‚ ਤੇਗ਼ ਬਹਾਦਰ ਜੀ ਦਾ ਨਾਂਅ ਪੂਰੀ ਦà©à¨¨à©€à¨† ਵਿਚ
ਸੂਰਜ ਵਾਂਗ ਚਮਕਦਾ ਰਹੇਗਾ। ਦà©à¨¨à©€à¨† ਦੇ ਇਤਿਹਾਸ ਵਿਚ ਉਹ ਪਹਿਲੇ ਅਤੇ ਆਖ਼ਰੀ ਅਜਿਹੇ ਰਹਿਬਰ
ਸਨ, ਜਿਨà©à¨¹à¨¾à¨‚ ਨੇ ਕਿਸੇ ਦੂਜੇ ਧਰਮ ਦੀ ਆਜ਼ਾਦੀ ਹਿਤ ਆਪਣੇ ਪà©à¨°à¨¾à¨£à¨¾à¨‚ ਦੀ ਆਹੂਤੀ ਦਿੱਤੀ
ਅਤੇ ਸ਼ਹਾਦਤ ਵੀ ਅਜਿਹੀ ਕਿ à©™à©à¨¦ ਕਾਤਲ ਕੋਲ ਚੱਲ ਕੇ ਗà¨à¥¤ ਇਸ ਮਹਾਨ ਬਲੀਦਾਨ ਨੂੰ ਗà©à¨°à©‚
ਗੋਬਿੰਦ ਸਿੰਘ ਨੇ ਆਪਣੀ ਸਵੈ-ਜੀਵਨੀ 'ਬਚਿਤਰ ਨਾਟਕ' ਵਿਚ ਕਲਮਬੱਧ ਕੀਤਾ ਹੈ।
-à¨à¨¸à©‹à¨¸à©€à¨à¨Ÿ ਪà©à¨°à©‹à©žà©ˆà¨¸à¨° (ਰਾਜਨੀਤੀ ਸ਼ਾਸਤਰ), ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਸਾਬੋ-151302 (ਬਠਿੰਡਾ)
ਮੋ: 94643-60051.
ਖ਼ਬਰ ਸ਼ੇਅਰ ਕਰੋ