ਉਠੋ ਘੱਟ ਗਿਣਤੀਆਂ ਵਾਲਿਓ , ਤੂਹਾਨੂੰ ਸਵਿਧਾਂਨ ਜਗਾਵੇ, |
ਜਾਗੋ à¨à¨¾à¨°à¨¤à©€ ਘੱਟ ਗਿਣਤੀਓ,ਤà©à¨¹à¨¾à¨¨à©‚à©° ਸਵਿਧਾਨ ਜਗਾਵੇ?
ਹੱਕ ਸੱਚ ਲਈ ਪਹਿਰੇਦਾਰ ਬਣੋ,ਬਾਬਾ ਸਾਹਿਬ ਜਗਾਵੇ? à¨à¨¹ ਤੇਰਾ ਦੇਸ਼ ਮਹਾਨ ਹੈ,ਜਿਸ ਨੂੰ ਲੋਟੂ ਲੂਟੀ ਜਾਦੇਂ, ਪੰਜ ਮਰਲੇ ਤੈਨੂੰ ਦੇਣੇ ਨਹੀ ,ਜੱਟ ਸੱਬ ਰੋਲੀ ਪਾਂਦੇ? ਕਲਮ ਰੰਬੀਂ ਵਾਲੇ ਹਥਾਂ ਵਿਚ,ਬਾਬਾ ਸਾਹਿਬ ਚਲਾਈ, à¨à¨¾à¨°à¨¤ ਦੇਸ਼ ਦੇ ਸਵਿਧਾਨ ਵਿਚ, ਪਹਿਚਾਨ ਬਣਾਈ? ਕੋਈ ਮੋਹਨ ਦਾਸ ਕਰਮਚੰਦ ਸੀ-ਮਹਾਤਮਾਂ ਗਾਂਦੀ ਬਣਿਆ, ਡਾਕਟਰ:-à¨à©€à¨® ਰਾਓ ਅਮਬੇਡਕਰ-ਬਾਬਾ ਸਾਹਿਬ ਬਣਿਆਂ? ਬਾਬਾ ਸਾਹਿਬ ਅਮਬੇਡਕਰ ਜੀ à¨à¨¾à¨µà©‡ ਕੂਲੀ ਵਿਚ ਜਾਇਆ, ਜੋਹਨ ਕਨੇਡੀ ਅਮਰੀਕਾਂ ਦਾ ਵੀ- ਸੀ ਕà©à¨²à©€ ਵਿਚ ਆਇਆ? ਦੋਵੇ ਲੀਡਰ ਬਣ ਗà¨, ਸਾਰੀ ਦੂਨੀਆਂ ਦੇ ਹਰਮਨ ਪਿਆਰੇ, ਦੀਵੇ ਦੀ ਲੋਅ ਵਿਚ ਦੋਵਾਂ ਨੇ,ਅਪਨੇ ਅਪਨੇ ਜੀਵਨ ਸਵਾਰੇ? ਅੱਜ ਤੇਰੇ ਸ਼ਬਦਾਂ ਨੂੰ ਬੂਰ ਪੈਅ ਰਿਹਾ,ਬੋਦੀ ਬਣ ਰਹੇ ਸਾਰੇ? ਰਾਸ਼ਟਰ ਪਤੀ à¨à¨¾à¨°à¨¤ ਦੇਸ਼ ਦਾ, ਸ਼ਕਤੀ-ਸ਼ਾਲੀ ਕਹਾਵੇ ? ਇਕ ਦਿੰਨ ਸਾਰਾ ਸੰਸਾਰ,ਜੈ à¨à¨¾à¨°à¨¤ ਜੈ à¨à©€à¨® ਕਹੇ ਗਾ, à¨à©‚ਲਦਾ ਤਿਰੰਗਾ à¨à©°à¨¡à¨¾ ਵੇਖ ਕੇ,ਜੈ ਜੈ ਜੈ ਹਿੰਦ ਕਹੇ ਗਾ? ਬਾਬਾ ਸਾਹਿਬ ਅਰਸ਼ਾ ਤੋਂ- ਇਕ ਦਿੰਨ ਫà©à¨² ਬਰਸਾਓ, 51, ਤੋਪਾਂ ਦੀ ਸਲਾਮੀ, ਰਾਸ਼ਟਰਪਤੀ ਕੋਵਿੰਦ ਰਾਮ ਪਾਓ? ਉਠੋ ਘੱਟ ਗਿਣਤੀਆਂ ਵਾਲਿਓ , ਤੂਹਾਨੂੰ ਸਵਿਧਾਂਨ ਜਗਾਵੇ, ਹੱਕ ਸੱਚ ਦੇ ਪਹਿਰੇਦਾਰ ਬਣੋ,(ਕà©à©±à¨•à©œ ਪਿੰਡੀਆ) ਜਗਾਵੇ? Dalbir sngh ...05,dez 2017 E-Mail, This e-mail address is being protected from spam bots, you need JavaScript enabled to view it This e-mail address is being protected from spam bots, you need JavaScript enabled to view it |