ਸ਼ਸ਼ੀ ਕਪੂਰ ਦੇ ਦਿਹਾਂਤ 'ਤੇ ਬਾਲੀਵà©à©±à¨¡ ਦੇ ਨਾਲ-ਨਾਲ ਪਾਕਿਸਤਾਨੀ ਕਲਾਕਾਰ ਵੀ ਸਦਮੇ 'ਚ, ਇੰਠਜ਼ਾਹਰ ਕੀਤਾ ਦਰਦ |
ਮà©à©°à¨¬à¨ˆ -05ਦਿਸੰਬਰ(ਮੀਡੀਆ,ਦੇਸਪੰਜਾਬ)- ਸਦਾਬਹਾਰ à¨à¨•à¨Ÿà¨° ਸ਼ਸ਼ੀ ਕਪੂਰ ਦਾ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਜਿੱਥੇ ਇਕ ਪਾਸੇ ਪੂਰਾ ਬਾਲੀਵà©à©±à¨¡ ਸ਼ਸ਼ੀ ਕਪੂਰ ਦੇ ਦਿਹਾਂਤ 'ਤੇ ਦà©à©±à¨– ਜਤਾ ਰਿਹਾ ਹੈ, ਉੱਥੇ ਦੂਜੇ ਪਾਸੇ ਪਾਕਿਸਤਾਨੀ ਸੰਗੀਤ ਕਲਾਕਾਰ ਸ਼ਫਕਤ ਅਮਾਨਤ ਅਲੀ ਤੇ ਸਲਮਾਨ ਅਹਿਮਦ ਨੇ ਵੀ ਸ਼ਸ਼ੀ ਕਪੂਰ ਦੇ ਦਿਹਾਂਤ 'ਤੇ ਦà©à©±à¨– ਜਤਾਇਆ। ਅਮਾਨਤ ਅਲੀ ਨੇ ਟਵੀਟ 'ਤੇ ਕਿਹਾ, ''ਅਨà©à¨à¨µà©€ ਅà¨à¨¿à¨¨à©‡à¨¤à¨¾ ਸ਼ਸ਼ੀ ਕਪੂਰ ਦਾ ਦਿਹਾਂਤ ਹੋ ਗਿਆ। ਸਹਾਬਹਾਰ ਅਦਾਕਾਰ ਦੀਆਂ ਫਿਲਮਾਂ ਦੇਖਣ 'ਚ ਮੈਂ ਅਣਗਣਿਤ ਘੰਟੇ ਬਿਤਾਠਹਨ।
ਤà©à¨¹à¨¾à¨¡à©€ ਆਤਮਾ ਨੂੰ ਸ਼ਾਂਤੀ ਮਿਲੇ, ਸਰ।'' ਉੱਥੇ ਪਾਕਿਸਤਾਨੀ ਸੂਫੀ ਸਿੰਗਰ ਅਹਿਮਦ ਨੇ ਟਵੀਟ ਕੀਤਾ, ''ਬਹà©à¨¤ ਦਆਲੂ ਵਿਅਕਤੀ ਤੇ ਇਕ ਮਹਾਨ ਅਦਾਕਾਰ ਸਨ ਸ਼ਸ਼ੀ ਕਪੂਰ। ਮੈਂ ਕਰਾਚੀ 'ਚ ਫਿਲਮ 'ਜਿੰਨਾ' ਦੇ ਸੈੱਟ 'ਤੇ ਉਨà©à¨¹à¨¾à¨‚ ਨੂੰ ਮਿਲਿਆ ਸੀ। ਸ਼ਸ਼ੀ ਕਪੂਰ ਹਮੇਸ਼ਾ ਗà©à¨†à¨‚ਢੀਆਂ ਵਿਚਕਾਰ ਸ਼ਾਂਤੀ ਤੇ ਸਦà¨à¨¾à¨µà¨¨à¨¾ 'ਚ ਵਿਸ਼ਵਾਸ ਕਰਦੇ ਸਨ। ਤà©à¨¹à¨¾à¨¡à©€ ਆਤਮਾ ਨੂੰ ਸ਼ਾਂਤੀ ਮਿਲੇ।'' ਸ਼ਸ਼ੀ ਕਪੂਰ ਦੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਸ ਦੀ ਉਦਾਸੀ ਮਹਿਸੂਸ ਕੀਤੀ ਜਾ ਸਕਦੀ ਹੈ।
ਰਾਸ਼ਟਰਪਤੀ, ਉੱਪ-ਰਾਸ਼ਟਰਪਤੀ ਤੇ ਪà©à¨°à¨§à¨¾à¨¨ ਮੰਤਰੀ ਨੇ ਟਵੀਟ ਕਰ ਕੇ ਸ਼ਸ਼ੀ ਕਪੂਰ ਨੂੰ ਸ਼ਰਧਾਂਜਲੀ ਦਿੱਤੀ ਹੈ। ਸ਼ਸ਼ੀ ਕਪੂਰ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਮà©à©°à¨¬à¨ˆ ਦੇ ਕੋਕੀਲਾਬੇਨ ਹਸਪਤਾਨ 'ਚ ਸ਼ਸ਼ੀ ਕਪੂਰ ਨੇ ਅੰਤਿਮ ਸਾਹ ਲà¨à¥¤ ਸ਼ਸ਼ੀ ਕਪੂਰ ਦਾ ਅੰਤਿਮ ਸੰਸਕਾਰ ਹੋ ਗਿਆ ਹੈ। |