ਲੰਡਨ ਦੇ ਮੇਅਰ ਨੇ ਜਲਿਆਂਵਾਲਾ ਬਾਗ ਕਾਂਡ ਲਈ ਮੰਗੀ ਮà©à¨†à¨«à©€, ਸà©à¨°à©€ ਹਰਿਮੰਦਰ ਸਾਹਿਬ ਹੋਠਨਤਮਸਤਕ |
ਲੰਡਨ/ਅੰਮà©à¨°à¨¿à¨¤à¨¸à¨° -06ਦਿਸੰਬਰ(ਮੀਡੀਆ,ਦੇਸਪੰਜਾਬ)- ਲੰਡਨ ਦੇ ਮੇਅਰ ਸਾਦਿਕ ਖਾਨ à¨à¨¾à¨°à¨¤ ਦੌਰੇ 'ਤੇ ਆਠਹੋਠਹਨ। ਬà©à©±à¨§à¨µà¨¾à¨° ਨੂੰ ਉਹ ਅੰਮà©à¨°à¨¿à¨¤à¨¸à¨° 'ਚ ਨਤਮਸਤਕ ਹੋà¨à¥¤ ਉਨà©à¨¹à¨¾à¨‚ ਵਲੋਂ ਸà©à¨°à©€ ਹਰਿਮੰਦਰ ਸਾਹਿਬ 'ਚ ਲੰਗਰ ਛਕਿਆ ਗਿਆ ਅਤੇ ਲੰਗਰ ਪਕਾਉਣ ਦੀ ਸੇਵਾ ਵੀ ਨਿà¨à¨¾à¨ˆ ਗਈ। à¨à©±à¨¸. ਜੀ. ਪੀ. ਸੀ. ਵਲੋਂ ਉਨà©à¨¹à¨¾à¨‚ ਨੂੰ ਧਾਰਮਿਕ
ਕਿਤਾਬਾਂ, ਸਿਰਪਾਓ ਅਤੇ ਸà©à¨°à©€ ਹਰਿਮੰਦਰ ਸਾਹਿਬ ਦਾ ਮਾਡਲ
à¨à©‡à¨Ÿ ਕਰ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਬਾਅਦ ਸਾਦਿਕ ਨੇ ਜਲਿਆਂਵਾਲਾ ਬਾਗ ਦਾ ਦੌਰਾ ਵੀ
ਕੀਤਾ, ਜਿੱਥੇ ਉਨà©à¨¹à¨¾à¨‚ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫà©à©±à¨² à¨à©‡à¨Ÿ ਕੀਤੇ। ਇਸ ਦੌਰਾਨ ਉਨà©à¨¹à¨¾à¨‚ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ 1919 ਨੂੰ ਵਿਸਾਖੀ ਵਾਲੇ ਦਿਨ
ਜਲਿਆਂਵਾਲਾ ਬਾਗ ਹੱਤਿਆਕਾਂਡ ਲਈ ਉਸ ਸਮੇਂ ਦੇ ਬà©à¨°à¨¿à¨Ÿà¨¿à¨¶ ਸ਼ਾਸਨ ਵਲੋਂ ਲੋਕਾਂ 'ਤੇ ਕੀਤੀ
ਗਈ ਫਾਇਰਿੰਗ ਨੂੰ ਬੇਹੱਦ ਸ਼ਰਮਨਾਕ ਦੱਸਿਆ। ਉਨà©à¨¹à¨¾à¨‚ ਨੇ ਕਿਹਾ ਕਿ ਬà©à¨°à¨¿à¨Ÿà¨¿à¨¶ ਸਰਕਾਰ ਵਲੋਂ
ਉਸ ਘਟਨਾ ਲਈ ਉਹ à¨à¨¾à¨°à¨¤à©€à¨†à¨‚ ਤੋਂ ਮà©à¨†à¨«à©€ ਮੰਗਦੇ ਹਨ। ਸਾਦਿਕ ਨੇ ਕਿਹਾ ਕਿ ਜਲਿਆਂਵਾਲਾ ਬਾਗ
ਦਾ ਇਤਿਹਾਸ ਉਨà©à¨¹à¨¾à¨‚ ਨੂੰ ਯਾਦ ਹੈ, ਜਦੋਂ ਜਨਰਲ ਡਾਇਰ ਨੇ ਨਿਹੱਥੇ ਲੋਕਾਂ 'ਤੇ
ਅੰਨà©à¨¹à©‡à¨µà¨¾à¨¹ ਫਾਇਰਿੰਗ ਕੀਤੀ ਸੀ, ਇਸ ਲਈ ਉਹ ਉਸ ਸਮੇਂ ਲਈ ਮà©à¨†à¨«à©€ ਮੰਗਦੇ ਹਨ।
|